Bangladesh Election 2026: BNP ਦੀ ਪ੍ਰਚੰਡ ਜਿੱਤ, ਤਾਰਿਕ ਰਹਿਮਾਨ ਬਣਨਗੇ ਅਗਲੇ ਪ੍ਰਧਾਨ ਮੰਤਰੀ?

| Edited By: Kusum Chopra

| Feb 13, 2026 | 1:11 PM IST

2026 ਬੰਗਲਾਦੇਸ਼ ਚੋਣਾਂ ਦੇ ਸ਼ੁਰੂਆਤੀ ਰੁਝਾਨਾਂ ਵਿੱਚ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਨੇ 299 ਵਿੱਚੋਂ 211 ਸੀਟਾਂ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਨੂੰ BNP ਲਈ ਪ੍ਰਚੰਡ ਜਿੱਤ ਮੰਨਿਆ ਜਾ ਰਿਹਾ ਹੈ

Bangladesh Election 2026 : 2026 ਬੰਗਲਾਦੇਸ਼ ਚੋਣਾਂ ਦੇ ਸ਼ੁਰੂਆਤੀ ਰੁਝਾਨਾਂ ਵਿੱਚ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਨੇ 299 ਵਿੱਚੋਂ 211 ਸੀਟਾਂ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਨੂੰ BNP ਲਈ ਪ੍ਰਚੰਡ ਜਿੱਤ ਮੰਨਿਆ ਜਾ ਰਿਹਾ ਹੈ, ਜਿਸ ਨਾਲ ਇਹ ਲਗਭਗ ਤੈਅ ਹੋ ਗਿਆ ਹੈ ਕਿ ਖਾਲਿਦਾ ਜ਼ਿਆ ਦੇ ਪੁੱਤਰ, ਤਾਰਿਕ ਰਹਿਮਾਨ, ਪ੍ਰਧਾਨ ਮੰਤਰੀ ਬਣਨਗੇ। ਇਸ ਦੌਰਾਨ, 11 ਪਾਰਟੀਆਂ ਦੇ ਗੱਠਜੋੜ ਵਜੋਂ ਚੋਣਾਂ ਲੜਣ ਵਾਲੀ ਜਮਾਤ-ਏ-ਇਸਲਾਮ ਨੂੰ ਵੱਡਾ ਝਟਕਾ ਲੱਗਾ ਹੈ, ਉਹ ਸਿਰਫ਼ 70 ਸੀਟਾਂ ‘ਤੇ ਸਿਮਟ ਗਈ ਹੈ।

Published on: Feb 13, 2026 01:11 PM IST