Amarnath Yatra 2026: ਅਮਰਨਾਥ ਯਾਤਰਾ ਦਾ ਪਹਿਲਾ ਜੱਥਾ ਜੰਮੂ ਤੋਂ ਰਵਾਨਾ, LG ਨੇ ਪਹਿਲੇ ਜੱਥੇ ਨੂੰ ਦਿਖਾਈ ਹਰੀ ਝੰਡੀ
Amarnath Yatra 2026 ਦੀ ਯਾਤਰਾ ਲਈ ਦਾ ਬਹੁਤ ਉਡੀਕਿਆ ਜਾ ਰਿਹਾ ਪਹਿਲਾ ਜੱਥਾ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਜੰਮੂ ਬੇਸ ਕੈਂਪ ਤੋਂ ਰਵਾਨਾ ਹੋ ਗਿਆ ਹੈ। ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ "ਜੈ ਬਾਬਾ ਬਰਫਾਨੀ" ਅਤੇ "ਬਮ ਬਮ ਭੋਲੇ" ਦੇ ਨਾਅਰਿਆਂ ਵਿਚਕਾਰ ਸ਼ਰਧਾਲੂਆਂ ਦੇ ਇਸ ਪਹਿਲੇ ਕਾਫਲੇ ਨੂੰ ਹਰੀ ਝੰਡੀ ਦਿਖਾਈ।
Amarnath Yatra 2026 ਦੀ ਯਾਤਰਾ ਲਈ ਦਾ ਬਹੁਤ ਉਡੀਕਿਆ ਜਾ ਰਿਹਾ ਪਹਿਲਾ ਜੱਥਾ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਜੰਮੂ ਬੇਸ ਕੈਂਪ ਤੋਂ ਰਵਾਨਾ ਹੋ ਗਿਆ ਹੈ। ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ “ਜੈ ਬਾਬਾ ਬਰਫਾਨੀ” ਅਤੇ “ਬਮ ਬਮ ਭੋਲੇ” ਦੇ ਨਾਅਰਿਆਂ ਵਿਚਕਾਰ ਸ਼ਰਧਾਲੂਆਂ ਦੇ ਇਸ ਪਹਿਲੇ ਕਾਫਲੇ ਨੂੰ ਹਰੀ ਝੰਡੀ ਦਿਖਾਈ। ਸਾਲਾਨਾ ਯਾਤਰਾ ਅੱਜ ਤੋਂ ਸ਼ੁਰੂ ਹੋ ਰਹੀ ਹੈ ਅਤੇ 28 ਅਗਸਤ ਤੱਕ ਜਾਰੀ ਰਹੇਗੀ, ਇਸਦੀ ਕੁੱਲ ਮਿਆਦ 57 ਦਿਨਾਂ ਦੀ ਹੋਵੇਗੀ। ਸ਼ਰਧਾਲੂ 4 ਜੁਲਾਈ ਨੂੰ ਬਾਬਾ ਬਰਫਾਨੀ ਦੇ ਪਹਿਲੇ ਦਰਸ਼ਨ ਕਰਨਗੇ। ਦੇਖੋ ਵੀਡੀਓ…
Published on: Jul 02, 2026 02:15 PM
Follow Us
Latest Videos
Satluj: ਭਾਰਤ ਧਰਮ ਨਿਰਪੱਖ ਦੇਸ਼... ਰਵਨੀਤ ਬਿੱਟੂ ਭਾਈਚਾਰਕ ਸਾਂਝ ਖਰਾਬ ਨਾ ਕਰਨ ... SGPC ਦੇ ਤਲਖ ਤੇਵਰ
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ