ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

360 ਡਿਗਰੀ Video ਬਣਾਉਣ ਲਈ ਔਰਤ ਨੇ ਲਗਾਇਆ ਜੁਗਾੜ, ਵੀਡੀਓ ਦੇਖ ਕੇ ਫੜ ਲਵੋਗੇ ਮੱਥਾ

Woman Video Viral: ਅੱਜ ਦੇ ਸਮੇਂ ਵਿੱਚ ਜੇਕਰ ਤੁਹਾਨੂੰ ਚਰਚਾ ਚ ਰਹਿਣਾ ਹੈ ਤਾਂ ਤੁਸੀਂ ਟ੍ਰੈਡਿੰਗ ਟਾਪਿਕਸ ਅਤੇ ਟ੍ਰੈਡਿੰਗ ਸਟਾਈਲ 'ਤੇ ਵੀਡੀਓ ਬਣਾਉਂਦੇ ਹੋ, ਤਾਂ ਜੋ ਉਨ੍ਹਾਂ ਦੀਆਂ ਵੀਡੀਓਜ਼ ਕਿਸੇ ਤਰ੍ਹਾਂ ਟ੍ਰੈਂਡ ਕਰਨ ਲੱਗ ਜਾਣ। ਹਾਲਾਂਕਿ, ਇਸਦੇ ਲਈ ਇਹ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਕੋਲ ਕੋਈ ਮਜ਼ਬੂਤ ​​ਗੈਜੇਟ ਹੋਵੇ। ਕਈ ਵਾਰ ਲੋਕ ਆਪਣੀ ਵੀਡੀਓ ਸ਼ੂਟ ਕਰਨ ਲਈ ਤਗੜਾ ਜੁਗਾੜ ਵੀ ਭਿੜਾ ਲੈਂਦੇ ਹਨ। ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਵਾਇਰਲ ਹੋ ਰਿਹਾ ਹੈ।

360 ਡਿਗਰੀ Video ਬਣਾਉਣ ਲਈ ਔਰਤ ਨੇ ਲਗਾਇਆ ਜੁਗਾੜ, ਵੀਡੀਓ ਦੇਖ ਕੇ ਫੜ ਲਵੋਗੇ ਮੱਥਾ
X@kumarayush084
Follow Us
tv9-punjabi
| Published: 28 Jun 2024 19:30 PM

ਭਾਰਤ ਜੁਗਾੜ ਲਈ ਜਾਣਿਆ ਜਾਂਦਾ ਹੈ। ਇੱਥੇ ਬਹੁਤ ਸਾਰੇ ਲੋਕਾਂ ਵਿੱਚ ਅਜਿਹੀ ਪ੍ਰਤਿਭਾ ਛੁਪੀ ਹੋਈ ਹੈ। ਜੋ ਕੁਝ ਵੀ ਕਰ ਸਕਦੇ ਹਨ। ਹਾਲਾਤ ਇਹ ਹਨ ਕਿ ਇੱਥੇ ਬਹੁਤ ਸਾਰੇ ਲੋਕਾਂ ਦਾ ਜੁਗਾੜ ਦੇਖ ਕੇ ਲੋਕ ਬੁਰੀ ਤਰ੍ਹਾਂ ਹੈਰਾਨ ਹੋ ਜਾਂਦੇ ਹਨ ਅਤੇ ਸੋਚਣ ਲੱਗ ਪੈਂਦੇ ਹਨ ਕਿ ਆਖ਼ਰ ਇਹ ਹੋਇਆ ਕਿਵੇਂ ? ਜ਼ਾਹਿਰ ਹੈ ਕਿ ਕਿਸੇ ਸਮੇਂ ਤੁਸੀਂ ਵੀ ਕਦੇਂ ਨਾ ਕਦੇਂ ਕੋਈ ਜੁਗਾੜਬਾਜ਼ੀ ਜ਼ਰੂਰ ਕੀਤੀ ਹੋਵੇਗੀ, ਜਿਸ ਦੀ ਕਈ ਲੋਕਾਂ ਨੇ ਤਾਰੀਫ਼ ਵੀ ਕੀਤੀ ਹੋਵੇਗੀ। ਖੈਰ, ਇਨ੍ਹੀਂ ਦਿਨੀਂ ਇੱਕ ਹੈਰਾਨੀਜਨਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਔਰਤ ਨੂੰ ਇੱਕ ਟਰੇਡਿੰਗ ਰੀਲ ਬਣਾਉਣ ਦਾ ਇੱਕ ਸ਼ਾਨਦਾਰ ਆਈਡੀਆ ਆਇਆ।

ਅਜਿਹੀ ਹੀ ਇੱਕ ਆਂਟੀ ਦੀ ਵੀਡੀਓ ਇਨ੍ਹੀਂ ਦਿਨੀਂ ਲੋਕਾਂ ਵਿੱਚ ਚਰਚਾ ਵਿੱਚ ਹੈ। ਜਿੱਥੇ ਉਨ੍ਹਾਂ ਨੇ 360 ਡਿਗਰੀ ਵੀਡੀਓ ਬਣਾਉਣ ਦਾ ਇੱਕ ਸ਼ਾਨਦਾਰ ਜੁਗਾੜ ਬਿਠਾਇਆ ਹੈ ਅਤੇ ਉਨ੍ਹਾਂ ਦਾ ਤਰੀਕਾ ਅਜਿਹਾ ਹੈ ਕਿ ਵੇਖ ਕੇ ਤੁਸੀਂ ਆਪਣਾ ਹਾਸਾ ਨਹੀਂ ਰੋਕ ਪਾਵੋਗੇ।

ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਔਰਤ ਨੇ ਪੱਖੇ ਨਾਲ ਇਕ ਵੱਡੀ ਜਿਹੀ ਸੋਟੀ ਬੰਨ੍ਹੀ ਹੋਈ ਹੈ ਅਤੇ ਉਸ ‘ਤੇ ਆਪਣਾ ਫੋਨ ਵੀ ਲਗਾਇਆ ਹੋਇਆ ਹੈ। ਹੁਣ 360 ਡਿਗਰੀ ਵੀਡੀਓ ਬਣਾਉਣ ਲਈ ਉਸ ਨੇ ਪੱਖਾ ਇੱਕ ਦਮ ਸਲੋ ਸਪੀਡ ਕਰ ਦਿੱਤਾ ਹੈ। ਅਜਿਹੇ ‘ਚ ਪੱਖੇ ਨਾਲ ਲਟਕਦੀ ਸੋਟੀ ਹੌਲੀ-ਹੌਲੀ ਘੁੰਮ ਰਹੀ ਹੈ ਅਤੇ ਉਨ੍ਹਾਂ ਦੀ ਵੀਡੀਓ ਕੈਪਚਰ ਕਰ ਰਹੀ ਹੈ। ਇਸ ਤੋਂ ਇਲਾਵਾ ਵੀਡੀਓ ‘ਚ ਭਰਜਾਈ ਆਪਣੇ ਦੇਸੀ ਅੰਦਾਜ਼ ‘ਚ ਡਾਂਸ ਕਰਦੀ ਨਜ਼ਰ ਆ ਰਹੀ ਹੈ ਅਤੇ ਮੋਬਾਇਲ 360 ਡਿਗਰੀ ਵੀਡੀਓ ਕੈਪਚਰ ਕਰ ਰਿਹਾ ਹੈ।

ਇਸ ਵੀਡੀਓ ਨੂੰ ਐਕਸ ‘ਤੇ ਸ਼ੇਅਰ ਕੀਤਾ ਗਿਆ ਹੈ, ਜਿਸ ‘ਤੇ ਲੋਕ ਵੱਖ-ਵੱਖ ਤਰੀਕਿਆਂ ਨਾਲ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ- ਇਹ ਅਸਲ ਵਿੱਚ ਸਮੱਸਿਆ ਦਾ ਹੱਲ ਨਹੀਂ ਹੈ, ਇਹ ਕਮੀ ਦੀ ਨਿਸ਼ਾਨੀ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਜ਼ਰੂਰਤ ਤੁਹਾਨੂੰ ਅਜਿਹੀਆਂ ਕਾਢਾਂ ਵੱਲ ਲੈ ਜਾਂਦੀ ਹੈ। ਇਕ ਹੋਰ ਨੇ ਲਿਖਿਆ, ‘ਇਸ ਤਰ੍ਹਾਂ ਦੇ ਜੁਗਾੜ ਤੁਹਾਨੂੰ ਕ੍ਰਿਏਟਿਵ ਬਣਾਉਂਦੇ ਹਨ।’

ਇਹ ਵੀ ਪੜ੍ਹੋ – ਏਅਰਪੋਰਟ ਤੇ ਵਿਖੀ ਕੇਕੜਿਆਂ ਦੀ ਫੌਜ, ਮੁਸਾਫਰਾਂ ਦੇ ਛੁੱਟੇ ਪਸੀਨੇ, VIDEO

T20 World Cup: T20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਕੀ ਕਿਹਾ?
T20 World Cup: T20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਕੀ ਕਿਹਾ?...
ਲੱਦਾਖ ਚ ਫੌਜੀ ਅਭਿਆਸ ਦੌਰਾਨ 5 ਜਵਾਨ ਸ਼ਹੀਦ, Video
ਲੱਦਾਖ ਚ ਫੌਜੀ ਅਭਿਆਸ ਦੌਰਾਨ 5 ਜਵਾਨ ਸ਼ਹੀਦ, Video...
Delhi Rain: ਹਰ ਪਾਸੇ ਪਾਣੀ ਰਫ਼ਤਾਰ ਧੀਮੀ, ਪਹਿਲੀ ਬਾਰਸ਼ ਵਿੱਚ ਹੀ ਡੁੱਬ ਗਈ ਦਿੱਲੀ
Delhi Rain: ਹਰ ਪਾਸੇ ਪਾਣੀ ਰਫ਼ਤਾਰ ਧੀਮੀ, ਪਹਿਲੀ ਬਾਰਸ਼ ਵਿੱਚ ਹੀ ਡੁੱਬ ਗਈ ਦਿੱਲੀ...
Amarnath Yatra 2024: ਅਮਰਨਾਥ ਯਾਤਰੀਆਂ ਦਾ ਪਹਿਲਾ ਜੱਥਾ ਅੱਜ ਸਵੇਰੇ ਜੰਮੂ ਤੋਂ ਹੋਇਆ ਰਵਾਨਾ, LG ਮਨੋਜ ਸਿਨਹਾ ਨੇ ਦਿਖਾਈ ਹਰੀ ਝੰਡੀ
Amarnath Yatra 2024: ਅਮਰਨਾਥ ਯਾਤਰੀਆਂ ਦਾ ਪਹਿਲਾ ਜੱਥਾ ਅੱਜ ਸਵੇਰੇ ਜੰਮੂ ਤੋਂ ਹੋਇਆ ਰਵਾਨਾ, LG ਮਨੋਜ ਸਿਨਹਾ ਨੇ ਦਿਖਾਈ ਹਰੀ ਝੰਡੀ...
ਸਪੀਕਰ ਓਮ ਬਿਰਲਾ ਨੇ ਸਾਂਸਦ ਦੀਪੇਂਦਰ ਹੁੱਡਾ ਨੂੰ ਝਿੜਕਿਆ, ਜਾਣੋ ਕੀ ਹੋਇਆ?
ਸਪੀਕਰ ਓਮ ਬਿਰਲਾ ਨੇ ਸਾਂਸਦ ਦੀਪੇਂਦਰ ਹੁੱਡਾ ਨੂੰ ਝਿੜਕਿਆ, ਜਾਣੋ ਕੀ ਹੋਇਆ?...
ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਹੁਲ ਗਾਂਧੀ ਨੇ ਕਾਂਗਰਸੀ ਆਗੂਆਂ ਨਾਲ ਕੀਤੀ ਬੈਠਕ
ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਹੁਲ ਗਾਂਧੀ ਨੇ ਕਾਂਗਰਸੀ ਆਗੂਆਂ ਨਾਲ ਕੀਤੀ ਬੈਠਕ...
ਛੇ ਦਹਾਕਿਆਂ ਬਾਅਦ ਤੀਜੀ ਵਾਰ ਸਰਕਾਰ ਦੀ ਵਾਪਸੀ, ਕਸ਼ਮੀਰ ਨੂੰ ਲੈ ਕੇ ਕੀ ਬੋਲੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ?
ਛੇ ਦਹਾਕਿਆਂ ਬਾਅਦ ਤੀਜੀ ਵਾਰ ਸਰਕਾਰ ਦੀ ਵਾਪਸੀ, ਕਸ਼ਮੀਰ ਨੂੰ ਲੈ ਕੇ ਕੀ ਬੋਲੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ?...
Arvind Kejriwal: ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ 'ਤੇ ਉੱਠੇ ਸਵਾਲ, ਕਿਸ ਨੇ ਕੀ ਕਿਹਾ?
Arvind Kejriwal: ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ 'ਤੇ ਉੱਠੇ ਸਵਾਲ, ਕਿਸ ਨੇ ਕੀ ਕਿਹਾ?...
ਹਰਿਮੰਦਰ ਸਾਹਿਬ ਚ ਕੈਮਰਿਆਂ ਤੇ ਪਾਬੰਦੀ, ਜਥੇਦਾਰ ਅਕਾਲ ਤਖ਼ਤ ਦਾ ਹੁਕਮ ਜਾਰੀ
ਹਰਿਮੰਦਰ ਸਾਹਿਬ ਚ ਕੈਮਰਿਆਂ ਤੇ ਪਾਬੰਦੀ, ਜਥੇਦਾਰ ਅਕਾਲ ਤਖ਼ਤ ਦਾ ਹੁਕਮ ਜਾਰੀ...
Amarnath Yatra 2024: ਅਮਰਨਾਥ ਯਾਤਰਾ ਨੂੰ ਲੈ ਕੇ ਪ੍ਰਸ਼ਾਸਨ ਹਾਈ ਅਲਰਟ 'ਤੇ, ਸੁਰੱਖਿਆ ਦੇ ਸਖ਼ਤ ਪ੍ਰਬੰਧ
Amarnath Yatra 2024: ਅਮਰਨਾਥ ਯਾਤਰਾ ਨੂੰ ਲੈ ਕੇ ਪ੍ਰਸ਼ਾਸਨ ਹਾਈ ਅਲਰਟ 'ਤੇ, ਸੁਰੱਖਿਆ ਦੇ ਸਖ਼ਤ ਪ੍ਰਬੰਧ...
ਲੋਕ ਸਭਾ ਚੋਣਾਂ 'ਚ ਹਾਰ ਤੋਂ ਬਾਅਦ ਸੁਖਬੀਰ ਖਿਲਾਫ ਤੇਜ਼ ਹੋਣ ਲੱਗੀ ਆਵਾਜ਼, ਚੀਮਾ ਨੇ ਕਿਹਾ-ਭਾਜਪਾ ਦੀ ਸਾਜ਼ਿਸ਼
ਲੋਕ ਸਭਾ ਚੋਣਾਂ 'ਚ ਹਾਰ ਤੋਂ ਬਾਅਦ ਸੁਖਬੀਰ ਖਿਲਾਫ ਤੇਜ਼ ਹੋਣ ਲੱਗੀ ਆਵਾਜ਼, ਚੀਮਾ ਨੇ ਕਿਹਾ-ਭਾਜਪਾ ਦੀ ਸਾਜ਼ਿਸ਼...
1975 'ਚ ਇੰਦਰਾ ਗਾਂਧੀ ਅਸਤੀਫਾ ਦੇਣ ਲਈ ਸੀ ਤਿਆਰ, ਇਨ੍ਹਾਂ 2 ਦਿੱਗਜਾਂ ਨੇ ਉਨ੍ਹਾਂ ਨੂੰ ਰੋਕ ਦਿੱਤਾ
1975 'ਚ ਇੰਦਰਾ ਗਾਂਧੀ ਅਸਤੀਫਾ ਦੇਣ ਲਈ ਸੀ ਤਿਆਰ, ਇਨ੍ਹਾਂ 2 ਦਿੱਗਜਾਂ ਨੇ ਉਨ੍ਹਾਂ ਨੂੰ ਰੋਕ ਦਿੱਤਾ...
ਤੀਸਰੇ ਕਾਰਜਕਾਲ 'ਚ ਤਿੰਨ ਗੁਣਾ ਜ਼ਿਆਦਾ ਕੰਮ ਕਰਾਂਗੇ- PM ਮੋਦੀ
ਤੀਸਰੇ ਕਾਰਜਕਾਲ 'ਚ ਤਿੰਨ ਗੁਣਾ ਜ਼ਿਆਦਾ ਕੰਮ ਕਰਾਂਗੇ- PM ਮੋਦੀ...
ਜੈਰਾਮ ਠਾਕੁਰ ਸੁਪਨੇ ਦੇਖਣੇ ਬੰਦ ਕਰ ਦੇਣ...CM ਸੁਖਵਿੰਦਰ ਸਿੰਘ ਸੁੱਖੂ ਨੇ ਸਾਧਿਆ ਨਿਸ਼ਾਨਾ
ਜੈਰਾਮ ਠਾਕੁਰ ਸੁਪਨੇ ਦੇਖਣੇ ਬੰਦ ਕਰ ਦੇਣ...CM ਸੁਖਵਿੰਦਰ ਸਿੰਘ ਸੁੱਖੂ ਨੇ ਸਾਧਿਆ ਨਿਸ਼ਾਨਾ...
Stories