AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Viral Video: ਮੁੰਡੇ ਨੇ ਇੰਝ ਗਾਇਆ “ਕਲਯੁਗ” ਦਾ ਇਹ ਗਾਣਾ, ਆਵਾਜ਼ ਦੀ ਮੁਰੀਦ ਹੋ ਗਈ ਪਬਲਿਕ; ਦੇਖੋ ਵੀਡੀਓ

Boy Singing Talent Video Viral: ਅੱਜ ਦੇ ਯੁੱਗ ਵਿੱਚ ਆਟੋ-ਟਿਊਨ ਦਾ ਬੋਲਬਾਲਾ ਹੈ, ਰਕ ਇਸ ਮੁੰਡੇ ਨੇ ਬਿਨਾਂ ਕਿਸੇ ਤਾਮ-ਝਾਮ ਦੇ ਅਪਣੀ ਦਮਦਾਰ ਗਾਇਕੀ ਨਾਲ ਲੋਕਾਂ ਨੂੰ ਮੰਤਰਮੁਗਧ ਕਰ ਦਿੱਤਾ ਹੈ। ਵੀਡੀਓ ਵਿੱਚ, ਮੁੰਡਾ ਆਪਣੀ ਭੈਣ ਨਾਲ "ਕਲਯੁਗ" ਫਿਲਮ ਦਾ "ਆਦਤ" ਗੀਤ ਗਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ।

Viral Video: ਮੁੰਡੇ ਨੇ ਇੰਝ ਗਾਇਆ ਕਲਯੁਗ ਦਾ ਇਹ ਗਾਣਾ, ਆਵਾਜ਼ ਦੀ ਮੁਰੀਦ ਹੋ ਗਈ ਪਬਲਿਕ; ਦੇਖੋ ਵੀਡੀਓ
Image Credit source: Instagram/@samrat_mitra_official_123
tv9-punjabi
| Updated On: 08 Apr 2026 13:24 PM IST

Boy Singing Viral Video: ਸੋਸ਼ਲ ਮੀਡੀਆ ਦੀ ਦੁਨੀਆ ਨੂੰ ਹਰ ਰੋਜ਼ ਟੈਲੇਂਟ ਦੇ ਨਵੇਂ ਰੰਗ ਦੇਖਣ ਨੂੰ ਮਿਲਦੇ ਹਨ, ਪਰ ਇਸ ਵਾਰ, ਇੱਕ ਭਰਾ-ਭੈਣ ਦੀ ਜੋੜੀ ਨੇ ਅਜਿਹੀ “ਜੁਗਲਬੰਦੀ” ਪੇਸ਼ ਕੀਤੀ ਹੈ ਕਿ ਪੂਰਾ ਇੰਟਰਨੈੱਟ ਹਿੱਲ ਗਿਆ ਹੈ। ਇਸ ਨੌਜਵਾਨ ਨੇ 2005 ਦੀ ਸੁਪਰਹਿੱਟ ਫਿਲਮ “ਕਲਯੁਗ” ਦੇ ਪ੍ਰਸਿੱਧ ਗੀਤ “ਜੁਦਾ ਹੋਕੇ ਭੀ…” ਜਿਸ ਨੂੰ ਪਾਕਿਸਤਾਨੀ ਗਾਇਕ ਆਤਿਫ ਅਸਲਮ ਨੇ ਆਪਣੀ ਰੂਹਾਨੀ ਆਵਾਜ਼ ਦਿੱਤੀ ਸੀ, ਨੂੰ ਇੱਕ ਨਵੇਂ ਪੱਧਰ ‘ਤੇ ਪਹੁੰਚਾ ਦਿੱਤਾ ਹੈ, ।

ਇਹ ਵਾਇਰਲ ਵੀਡੀਓ ਇੱਕ ਸਧਾਰਨ ਘਰੇਲੂ ਵੀਡੀਓ ਵਾਂਗ ਸ਼ੁਰੂ ਹੁੰਦਾ ਹੈ। ਇੱਕ ਭਰਾ ਅਤੇ ਭੈਣ ਬੈੱਡ ‘ਤੇ ਬੈਠੇ ਹਨ, ਭਰਾ ਨੇ ਗਿਟਾਰ ਫੜਿਆ ਹੋਇਆ ਹੈ, ਅਤੇ ਭੈਣ ਗਾਉਣਾ ਸ਼ੁਰੂ ਕਰਦੀ ਹੈ। ਪਰ ਜਿਵੇਂ ਹੀ ਭਰਾ ਸੁਰ ਫੜਦਾ ਹੈ, ਸੁਣਨ ਵਾਲਿਆਂ ਦੇ ਲੂ-ਕੰਡੇ ਖੜੇ ਹੋ ਜਾਂਦੇ ਹਨ। ਮੁੰਡੇ ਨੇ ਗਾਣੇ ਦੀ ਹਰ ਹਰਕਤ ਅਤੇ ਨੋਟ ਨੂੰ ਇੰਨੀ ਸਟੀਕਤਾ ਨਾਲ ਫੜਿਆ ਹੈ ਕਿ ਲੋਕ ਕਹਿ ਰਹੇ ਹਨ, ਜੇ ਆਤਿਫ ਅਸਲਮ ਇਸਨੂੰ ਦੇਖ ਲਵੇ, ਤਾਂ ਉਹ ਵੀ ਇਸ ਭਰਾ ਦੀ ਆਵਾਜ਼ ਦੇ ਫੈਨ ਹੋ ਜਾਣਗੇ।

ਇੰਸਟਾਗ੍ਰਾਮ ‘ਤੇ @samrat_mitra_official_123 ਹੈਂਡਲ ਤੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਤੇ ਵਿਊਜ਼ ਦੀ ਝੜੀ ਲੱਗ ਗਈ ਹੈ। ਇਸਨੂੰ ਹੁਣ ਤੱਕ 3.6 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਅਤੇ 285,000 ਤੋਂ ਵੱਧ ਲੋਕਾਂ ਦੁਆਰਾ ਪਸੰਦ ਕੀਤਾ ਗਿਆ ਹੈ। ਟਿੱਪਣੀਆਂ ਵਾਲਾ ਭਾਗ ਪ੍ਰਸ਼ੰਸਾ ਨਾਲ ਭਰਿਆ ਹੋਇਆ ਹੈ। ਇਹ ਵੀ ਪੜ੍ਹੋ –ਛੱਤ ਤੇ ਸੌਂ ਰਿਹਾ ਸੀ ਸ਼ਖਸ, ਅਚਾਨਕ ਛਾਤੀ ਨਾਲ ਚਿਪਕ ਕੇ ਸੌਂ ਗਿਆ ਬਾਂਦਰ; ਅੱਗੇ ਕੀ ਹੋਇਆ ਦੇਖੋ ਵੀਡੀਓ

‘ਸਿਰਫ ਟ੍ਰਾਈ ਕੀਤਾ ਹੈ…’ ਅਤੇ ਜਿੱਤ ਲਏ ਦਿਲ

ਸਮਰਾਟ ਨਾਮ ਦੇ ਇਸ ਨੌਜਵਾਨ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਵਿੱਚ ਲਿਖਿਆ, “ਮੈਂ ਸਿਰਫ ਟ੍ਰਾਈ ਕੀਤਾ ਹੈ, ਦੱਸਣਾ ਕਿਵੇਂ ਲੱਗਿਆ।” ਪਰ ਨੇਟੀਜ਼ਨਸ ਦੇ ਜਵਾਬ ਸਮਰਾਟ ਦੀ ਜ਼ਿੰਦਗੀ ਨੂੰ ਜ਼ਰੂਰ ਬਦਲ ਦੇਣਗੇ। ਇੱਕ ਨੇ ਲਿਖਿਆ, “ਭਰਾ, ਤੁਹਾਡੀ ਆਵਾਜ਼ ਮੇਰੇ ਦਿਲ ਨੂੰ ਛੂਹ ਗਈ, ਤੁਸੀਂ ਜਲਦੀ ਹੀ ਮਸ਼ਹੂਰ ਹੋਵੋਗੇ।” ਇੱਕ ਹੋਰ ਨੇ ਕਿਹਾ, “ਦੀਦੀ ਨੂੰ ਅਜੇ ਵੀ ਕੁਝ ਹੋਰ ਪ੍ਰੈਕਟਿਸ ਦੀ ਲੋੜ ਹੈ, ਪਰ ਭਰਾ, ਤੁਸੀਂ ਤਾਂ ਕਮਾਲ ਕਰ ਦਿੱਤਾ ਹੈ।” ਇੱਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ, “ਇਹ ਵਰਜਨ ਅਸਲੀ ਤੋਂ ਘੱਟ ਨਹੀਂ ਹੈ, ਇਸਨੇ ਮੇਰੇ ਰੌਂਗਟੇ ਖੜ੍ਹੇ ਕਰ ਦਿੱਤੇ।”

ਹੁਣ ਦੇਖੋ ਵੀਡੀਓ

Follow Us
ਕਰਿਸ਼ਮਾ ਕਪੂਰ ਦੇ ਬੱਚਿਆਂ ਲਈ ਰਾਹਤ, ਦਿੱਲੀ ਹਾਈ ਕੋਰਟ ਨੇ ਸੰਜੇ ਕਪੂਰ ਦੀਆਂ ਜਾਇਦਾਦਾਂ ਨੂੰ ਕੀਤਾ ਫ੍ਰੀਜ਼
ਕਰਿਸ਼ਮਾ ਕਪੂਰ ਦੇ ਬੱਚਿਆਂ ਲਈ ਰਾਹਤ, ਦਿੱਲੀ ਹਾਈ ਕੋਰਟ ਨੇ ਸੰਜੇ ਕਪੂਰ ਦੀਆਂ ਜਾਇਦਾਦਾਂ ਨੂੰ ਕੀਤਾ ਫ੍ਰੀਜ਼...
ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਟ੍ਰੈਵਲ ਏਜੰਟਾਂ ਦੀ ਖੈਰ ਨਹੀਂ, ਐਕਟਿਵ ਹੋਇਆ ਹਿਊਮਨ ਰਾਈਟਸ ਕਮਿਸ਼ਨ
ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਟ੍ਰੈਵਲ ਏਜੰਟਾਂ ਦੀ ਖੈਰ ਨਹੀਂ, ਐਕਟਿਵ ਹੋਇਆ ਹਿਊਮਨ ਰਾਈਟਸ ਕਮਿਸ਼ਨ...
ਈਥਾਨੌਲ ਨਾਲ ਚੱਲੇਗਾ ਭਾਰਤ, ਸਰਕਾਰ ਦਾ ਨਵਾਂ ਡਰਾਫਟ ਅਤੇ ਤੁਹਾਡੇ ਲਈ ਫਾਇਦੇ-ਨੁਕਸਾਨ
ਈਥਾਨੌਲ ਨਾਲ ਚੱਲੇਗਾ ਭਾਰਤ, ਸਰਕਾਰ ਦਾ ਨਵਾਂ ਡਰਾਫਟ ਅਤੇ ਤੁਹਾਡੇ ਲਈ ਫਾਇਦੇ-ਨੁਕਸਾਨ...
Exit Polls Reliability: ਭਾਰਤੀ ਚੋਣਾਂ ਵਿੱਚ ਐਗਜ਼ਿਟ ਪੋਲ ਦੀ ਬਦਲਦੀ ਤਸਵੀਰ, ਭਰੋਸੇਯੋਗਤਾ ਤੇ ਗੰਭੀਰ ਸਵਾਲ
Exit Polls Reliability: ਭਾਰਤੀ ਚੋਣਾਂ ਵਿੱਚ ਐਗਜ਼ਿਟ ਪੋਲ ਦੀ ਬਦਲਦੀ ਤਸਵੀਰ, ਭਰੋਸੇਯੋਗਤਾ ਤੇ ਗੰਭੀਰ ਸਵਾਲ...
ਸਾਰੇ ਪੰਜਾਬ ਦਾ ਟੂਰ ਕਰੇਗੀ ਕਾਂਗਰਸ, ਲੋਕਾਂ ਨਾਲ ਮਿਲਕੇ ਤਿਆਰ ਹੋਵੇਗੀ ਚੋਣਾਂ ਦੀ ਰਣਨੀਤੀ
ਸਾਰੇ ਪੰਜਾਬ ਦਾ ਟੂਰ ਕਰੇਗੀ ਕਾਂਗਰਸ, ਲੋਕਾਂ ਨਾਲ ਮਿਲਕੇ ਤਿਆਰ ਹੋਵੇਗੀ ਚੋਣਾਂ ਦੀ ਰਣਨੀਤੀ...
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!...
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ...
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ...
ਸ਼ੇਖ ਯੂਸਫ਼ ਅਫਰੀਦੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਲਸ਼ਕਰ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ
ਸ਼ੇਖ ਯੂਸਫ਼ ਅਫਰੀਦੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਲਸ਼ਕਰ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ...