AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Viral Video: ਪੈਂਟ ਵਿੱਚ ਹੱਥ ਪਾਇਆ ਤੇ ਪਰੋਸ ਦਿੱਤੇ ਸਮੋਸੇ, ਵੀਡੀਓ ਦੇਖ ਕੇ ਖੌਲ ਉੱਠਿਆ ਲੋਕਾਂ ਦਾ ਖੂਨ!

Shocking Viral Video : ਵਾਇਰਲ ਹੋ ਰਹੀ ਇਸ 16-ਸਕਿੰਟ ਦੀ ਕਲਿੱਪ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੱਕ ਸੜਕ ਕਿਨਾਰੇ ਸਮੋਸਾ ਵਿਕਰੇਤਾ ਗਾਹਕ ਨੂੰ ਸਮੋਸਾ ਪਰੋਸਣ ਤੋਂ ਠੀਕ ਪਹਿਲਾਂ ਆਪਣੀ ਪੈਂਟ ਦੇ ਅੰਦਰ ਹੱਥ ਪਾਉਂਦਾ ਹੈ, ਫਿਰ, ਬਿਨਾਂ ਹੱਥ ਧੋਤੇ, ਉਸੇ ਹੱਥ ਨਾਲ ਸਮੋਸੇ ਚੁੱਕ ਕੇ ਪਲੇਟ ਵਿੱਚ ਸਜਾਉਣ ਲੱਗਦਾ ਹੈ।

Viral Video: ਪੈਂਟ ਵਿੱਚ ਹੱਥ ਪਾਇਆ ਤੇ ਪਰੋਸ ਦਿੱਤੇ ਸਮੋਸੇ, ਵੀਡੀਓ ਦੇਖ ਕੇ ਖੌਲ ਉੱਠਿਆ ਲੋਕਾਂ ਦਾ ਖੂਨ!
tv9-punjabi
| Published: 20 Apr 2026 18:40 PM IST
Share

Viral Video: ਸੋਸ਼ਲ ਮੀਡੀਆ ‘ਤੇ ਆਏ ਦਿਨ ਸਟ੍ਰੀਟ ਫੂਡ (Street Foods) ਨਾਲ ਜੁੜੇ ਵੀਡੀਓ ਹਰ ਰੋਜ਼ ਵਾਇਰਲ ਹੁੰਦੇ ਹਨ, ਪਰ ਇਸ ਵਾਰ ਜਿਹੜਾ ਵੀਡੀਓ ਸਾਹਮਣੇ ਆਇਆ ਹੈ ਉਸਨੂੰ ਦੇਖ ਕੇ ਪੱਕਾ ਤੁਹਾਡਾ ਤੁਹਾਨੂੰ ਬਾਹਰ ਦਾ ਖਾਣਾ ਖਾਣ ਤੋਂ ਮਨ ਭਰ ਜਾਵੇਗਾ। ਇਹ ਵੀਡੀਓ, ਕਥਿਤ ਤੌਰ ‘ਤੇ ਹੈਦਰਾਬਾਦ ਦਾ ਹੈ, ਇਸ ਸਮੇਂ ਇੰਟਰਨੈੱਟ ‘ਤੇ ਸਨਸਨੀ ਪੈਦਾ ਕਰ ਰਿਹਾ ਹੈ, ਜਿਸ ਵਿੱਚ ਇੱਕ ਦੁਕਾਨਦਾਰ ਦੀ ਬਹੁਤ ਹੀ ਘਿਣਾਉਣੀ ਹਰਕਤ ਕੈਮਰੇ ਵਿੱਚ ਕੈਦ ਹੋ ਹੋਈ ਹੈ।

ਵਾਇਰਲ ਹੋ ਰਹੀ ਇਸ 16-ਸਕਿੰਟ ਦੇ ਕਲਿੱਪ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਸੜਕ ਕਿਨਾਰੇ ਸਮੋਸਾ ਵਿਕਰੇਤਾ ਇੱਕ ਗਾਹਕ ਨੂੰ ਸਮੋਸਾ ਪਰੋਸਣ ਤੋਂ ਪਹਿਲਾਂ ਆਪਣੀ ਪੈਂਟ ਵਿੱਚ ਆਪਣਾ ਹੱਥ ਪਾਉਂਦਾ ਹੈ, ਫਿਰ, ਬਿਨਾਂ ਹੱਥ ਧੋਤੇ, ਸਮੋਸੇ ਚੁੱਕ ਕੇ ਪਲੇਟ ਵਿੱਚ ਪਰੋਸਨਾ ਸ਼ੁਰੂ ਕਰ ਦਿੰਦਾ ਹੈ।

ਇਹ ਵੀਡੀਓ X (ਪਹਿਲਾਂ ਟਵਿੱਟਰ) ‘ਤੇ @natashaxtwts ਹੈਂਡਲ ਤੋਂ ਸ਼ੇਅਰ ਕੀਤਾ ਗਿਆ ਸੀ। ਵੀਡੀਓ ਦੇ ਉੱਪਰ ਟੈਕਸਟ ਲਿਖਿਆ ਹੈ, “ਸਾਵਧਾਨ ਰਹੋ।” ਇਸ ਖਬਰ ਨੂੰ ਲਿੱਖੇ ਜਾਣ ਦੇ ਸਮੇਂ ਤੱਕ, ਵੀਡੀਓ ਨੂੰ 800,000 ਤੋਂ ਵੱਧ ਲੋਕਾਂ ਨੇ ਦੇਖਿਆ ਹੈ। ਸੋਸ਼ਲ ਮੀਡੀਆ ਯੂਜ਼ਰ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਹੈਦਰਾਬਾਦ ਵਿੱਚ ਕਿਤੇ ਫਿਲਮਾਇਆ ਗਿਆ ਹੈ।

ਕਲਿੱਪ ਦੇਖ ਕੇ ਭੜਕੇ ਲੋਕ

ਜਿਵੇਂ ਹੀ ਵੀਡੀਓ ਵਾਇਰਲ ਹੋਇਆ, ਟਿੱਪਣੀ ਭਾਗ ਵਿੱਚ ਨੇਟੀਜ਼ਨਸ ਦਾ ਗੁੱਸਾ ਆਪਣੇ ਸਿਖਰ ‘ਤੇ ਪਹੁੰਚ ਗਿਆ। ਵੀਡੀਓ ਵਿੱਚ ਸਫਾਈ ਦੇ ਮਿਆਰਾਂ ਦੀ ਘੋਰ ਅਣਦੇਖੀ ਨੂੰ ਦੇਖ ਕੇ, ਲੋਕਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ। ਇੱਕ ਚਿੰਤਤ ਯੂਜ਼ਰ ਨੇ ਲਿਖਿਆ, “ਭਰਾ, ਜਿੰਨਾ ਹੋ ਸਕੇ ਸਟ੍ਰੀਟ ਫੂਡ ਤੋਂ ਬਚੋ। ਜੇ ਤੁਸੀਂ ਉਨ੍ਹਾਂ ਦੀ ਰਸੋਈ ਦੇ ਅੰਦਰ ਝਾਤ ਮਾਰੋਗੇ, ਤਾਂ ਤੁਸੀਂ ਸ਼ਾਇਦ ਦੁਬਾਰਾ ਕਦੇ ਬਾਹਰ ਦਾ ਖਾਣਾ ਨਹੀਂ ਖਾਓਗੇ।” ਇੱਕ ਹੋਰ ਨੇ ਕਿਹਾ, “ਤੁਹਾਨੂੰ ਇੰਨਾ ਸੱਚ ਨਹੀਂ ਦਿਖਾਉਣਾ ਚਾਹੀਦਾ ਸੀ, ਭਰਾ। ਇਸ ਨਾਲ ਮੈਨੂੰ ਉਲਟੀ ਹੋ ਰਹੀ ਹੈ।”

ਕੁਝ ਯੂਜ਼ਰ ਵਿਅੰਗ ਨਾਲ ਇਸਨੂੰ ਦੁਕਾਨਦਾਰ ਦਾ “ਸੀਕ੍ਰੇਟ ਮਸਾਲਾ” ਅਤੇ “ਇੰਨ ਹਾਉਸ ਇੰਗ੍ਰਿਡਿਏਂਟ” ਕਰਾਰ ਰਹੇ ਸਨ। ਬਹੁਤ ਸਾਰੇ ਲੋਕ ਹੈਰਾਨ ਸਨ, ਸੋਚ ਰਹੇ ਸਨ ਕਿ ਵੀਡੀਓਗ੍ਰਾਫਰ ਇਹ ਸਭ ਦੇਖਦੇ ਹੋਏ ਭੋਜਨ ਕਿਵੇਂ ਆਰਡਰ ਕਰ ਸਕਦਾ ਹੈ। ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।

ਇੱਥੇ ਦੋਖੋ ਵੀਡੀਓ

Follow Us
ਸਵੀਡਨ ਚ ਪੀਐਮ ਮੋਦੀ ਨੂੰ ਸਰਵਉੱਚ ਸਨਮਾਨ, ਕਮਾਂਡਰ ਗ੍ਰੈਂਡ ਕਰਾਸ ਨਾਲ ਨਾਲ ਨਵਾਜੇ ਗਏ ਪ੍ਰਧਾਨਮੰਤਰੀ
ਸਵੀਡਨ ਚ ਪੀਐਮ ਮੋਦੀ ਨੂੰ ਸਰਵਉੱਚ ਸਨਮਾਨ, ਕਮਾਂਡਰ ਗ੍ਰੈਂਡ ਕਰਾਸ ਨਾਲ ਨਾਲ ਨਵਾਜੇ ਗਏ ਪ੍ਰਧਾਨਮੰਤਰੀ...
CNG Prices Hike: ਦਿੱਲੀ 'ਚ CNG ਹੋਈ 80.90 ਰੁਪਏ ਪ੍ਰਤੀ ਕਿਲੋ, ਵਾਧੇ ਦਾ ਆਮ ਲੋਕਾਂ 'ਤੇ ਅਸਰ
CNG Prices Hike: ਦਿੱਲੀ 'ਚ CNG ਹੋਈ 80.90 ਰੁਪਏ ਪ੍ਰਤੀ ਕਿਲੋ, ਵਾਧੇ ਦਾ ਆਮ ਲੋਕਾਂ 'ਤੇ ਅਸਰ...
ਹੁਸ਼ਿਆਰਪੁਰ: ਬੋਰਵੈੱਲ 'ਚ ਡਿੱਗੇ ਬੱਚੇ ਨੂੰ 9 ਘੰਟਿਆਂ ਬਾਅਦ ਸੁਰੱਖਿਅਤ ਬਾਹਰ ਕੱਢਿਆ
ਹੁਸ਼ਿਆਰਪੁਰ: ਬੋਰਵੈੱਲ 'ਚ ਡਿੱਗੇ ਬੱਚੇ ਨੂੰ 9 ਘੰਟਿਆਂ ਬਾਅਦ ਸੁਰੱਖਿਅਤ ਬਾਹਰ ਕੱਢਿਆ...
NEET UG Exam: ਅਗਲੇ ਸਾਲ ਤੋਂ Online ਹੋਵੇਗੀ NEET UG ਪ੍ਰੀਖਿਆ
NEET UG Exam: ਅਗਲੇ ਸਾਲ ਤੋਂ Online ਹੋਵੇਗੀ NEET UG ਪ੍ਰੀਖਿਆ...
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ...
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ......
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ...
ਕੀ ਦੇਸ਼ ਵਿੱਚ Ban ਹੋਵੇਗੀ Bike Taxi, ਸਰਕਾਰੀ ਦੇ ਫੈਸਲੇ ਨਾਲ ਮੱਚਿਆ ਹੰਗਾਮਾ
ਕੀ ਦੇਸ਼ ਵਿੱਚ Ban ਹੋਵੇਗੀ Bike Taxi, ਸਰਕਾਰੀ ਦੇ ਫੈਸਲੇ ਨਾਲ ਮੱਚਿਆ ਹੰਗਾਮਾ...
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ...
PSEB 12th ਬੋਰਡ ਦੀ ਟੌਪਰ ਸੁਪਨੀਤ ਕੌਰ ਦਾ ਕੀ ਹੈ Success Mantra?
PSEB 12th ਬੋਰਡ ਦੀ ਟੌਪਰ ਸੁਪਨੀਤ ਕੌਰ ਦਾ ਕੀ ਹੈ Success Mantra?...