Shocking Video: ਟਾਈਗਰ ਨੂੰ ਪਿਆਰ ਕਰ ਰਹੀ ਸੀ ਔਰਤ ਤਾਂ ਅਚਾਨਕ ਹੋਇਆ ਹਮਲਾਵਰ, ਫਿਰ ਜੋ ਹੋਇਆ ਵੇਖ ਕੇ ਕੰਬ ਜਾਵੇਗੀ ਰੂਹ, VIDEO

Published: 

30 Oct 2023 15:42 PM

Shocking Video: ਕਿਹਾ ਜਾਂਦਾ ਹੈ ਕਿ ਟਾਈਗਰ ਦੁਨੀਆ ਦੇ ਸਭ ਤੋਂ ਖਤਰਨਾਕ ਜਾਨਵਰਾਂ ਵਿੱਚੋਂ ਇੱਕ ਹੈ। ਪਰ ਕਈ ਦੇਸ਼ਾਂ ਵਿੱਚ ਇਹ ਪਾਲਤੂ ਜਾਨਵਰ ਦੇ ਰੂਪ ਵਿੱਚ ਵੀ ਘਰਾਂ ਵਿੱਚ ਰਹਿੰਦਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਕਾਫੀ ਖਤਰਨਾਕ ਸਥਿਤੀ ਪੈਦਾ ਹੋ ਜਾਂਦੀ ਹੈ। ਵੀਡੀਓ ਵਿੱਚ ਇੱਕ ਔਰਤ ਇੱਕ ਵਿਸ਼ਾਲ ਟਾਈਗਰ ਨਾਲ ਸਮਾਂ ਬਿਤਾਉਂਦੀ ਨਜ਼ਰ ਆ ਰਹੀ ਹੈ। ਪਰ ਅਚਾਨਕ ਕੁਝ ਅਜਿਹਾ ਹੋ ਜਾਂਦਾ ਹੈ, ਜਿਸ ਬਾਰੇ ਉਸ ਨੇ ਸੋਚਿਆ ਵੀ ਨਹੀਂ ਸੀ।

Shocking Video: ਟਾਈਗਰ ਨੂੰ ਪਿਆਰ ਕਰ ਰਹੀ ਸੀ ਔਰਤ ਤਾਂ ਅਚਾਨਕ ਹੋਇਆ ਹਮਲਾਵਰ, ਫਿਰ ਜੋ ਹੋਇਆ ਵੇਖ ਕੇ ਕੰਬ ਜਾਵੇਗੀ ਰੂਹ, VIDEO

Photo: Instagram: infavoritewild and wildworldgraphy

Follow Us On

Viral Video: ਸੋਸ਼ਲ ਮੀਡੀਆ ‘ਤੇ ਕਈ ਵਾਰ ਅਜਿਹੇ ਵੀਡੀਓ ਸਾਹਮਣੇ ਆਉਂਦੇ ਹਨ, ਜਿਨ੍ਹਾਂ ਨੂੰ ਦੇਖ ਕੇ ਕਾਫੀ ਹੈਰਾਨੀ ਹੁੰਦੀ ਹੈ। ਅਜਿਹੇ ਵੀਡੀਓ ਦੇਖ ਕੇ ਲੋਕਂ ਦੇ ਦਿਨਾਂ ਵਿੱਚ ਡਰ ਪੈਦਾ ਹੋ ਜਾਂਦਾ ਹੈ। ਅਜਿਹਾ ਹੀ ਇਕ ਵੀਡੀਓ ਸਾਹਮਣੇ ਮੁੜ ਤੋਂ ਸੋਸ਼ਲ ਮੀਡੀਆਂ ਤੇ ਵੇਖਣ ਨੂੰ ਮਿਲ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਤਾ ਹੋ ਹੀ ਰਹੇ ਹਨ, ਨਾਲ ਹੀ ਡਰ ਵੀ ਰਹੇ ਹਨ।

ਵੀਡੀਓ ਵਿੱਚ ਔਰਤ ਟਾਈਗਰ ਨੂੰ ਪਿਆਰ ਨਾਲ ਸਹਿਲਾ ਰਹੀ ਹੈ। ਅਚਾਨਕ ਟਾਈਗਰ ਦਾ ਵਿਵਹਾਰ ਬਦਲ ਜਾਂਦਾ ਹੈ ਅਤੇ ਉਹ ਹਮਲਾਵਰ ਹੋ ਜਾਂਦਾ ਹੈ। ਇਸ ਤੋਂ ਬਾਅਦ ਉਹ ਆਪਣੇ ਜਬਾੜੇ ਨਾਲ ਔਰਤ ਦੀ ਕੂਹਣੀ ਨੂੰ ਫੜ ਲੈਂਦਾ ਹੈ। ਇਸ ਤੋਂ ਬਾਅਦ ਉਹ ਉਸ ਦੀਆਂ ਲੱਤਾਂ ਵੀ ਫੜ ਲੈਂਦਾ ਹੈ।

ਇਸ ਵੀਡੀਓ ਨੂੰ infavoritewild and wildworldgraphy ਨਾਂ ਦੇ ਸੋਸ਼ਲ ਮੀਡੀਆ ਅਕਾਉਂਟ ਤੋਂ ਸ਼ੇਅਰ ਕੀਤਾ ਗਿਆ ਹੈ। ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਕਾਫੀ ਹੈਰਾਨ ਹੋ ਰਹੇ ਹਨ। ਇਸ ਪੋਸਟ ‘ਤੇ ਕਈ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਹ ਖ਼ਬਰ ਲਿੱਖੇ ਜਾਣ ਤੱਕ ਇਸ ਵੀਡੀਓ ਨੂੰ ਹਜ਼ਾਕਾਂ ਲੋਕ ਇਸ ਵੀਡੀਓ ਨੂੰ ਪੰਸਦ ਕਰ ਚੁੱਕੇ ਹਨ।

ਤੁਸੀਂ ਵੀ ਦੇਖੋ ਇਹ ਵੀਡੀਓ

ਯੂਜ਼ਰਸ ਨੇ ਦਿੱਤੀ ਅਜਿਹੀ ਪ੍ਰਤੀਕਿਰਿਆ

ਵੀਡੀਓ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਕਾਫੀ ਐਕਸਾਇਟੇਡ ਹਨ ਅਤੇ ਜੋਰਦਾਰ ਪ੍ਰਤੀਕਰਮ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਵੀਡੀਓ ਦੇਖ ਕੇ ਮੈਂ ਬਹੁਤ ਡਰ ਗਿਆ ਸੀ।’ ਇਕ ਯੂਜ਼ਰ ਨੇ ਲਿਖਿਆ, ‘ਲੋਕ ਅਜਿਹੇ ਖਤਰਨਾਕ ਜਾਨਵਰਾਂ ਨੂੰ ਕਿਵੇਂ ਰੱਖ ਲੈਂਦੇ ਹਨ?’ ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ, ‘ਔਰਤ ਦੀ ਜਾਨ ਬੱਚ ਗਈ।’