Viral Video: ਧੀ ਦੇ ਬਿਸਤਰ ਤੇ ਰੇਂਗਦਾ ਰਿਹਾ ਖਤਰਨਾਕ ਸੱਪ, ਲਾਪਰਵਾਹੀ ਨਾਲ ਮਾਂ ਬਾਪ ਨੇ ਬਣਾਇਆ VIDEO, ਹੈਰਾਨ ਹੋਏ ਲੋਕ
Snake Viral Video: ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਿਸਤਰ ਤੇ ਇੱਕ ਕੁੜੀ ਲੇਟੀ ਹੋਈ ਹੈ ਅਤੇ ਉਸ ਦੇ ਕੋਲ ਹੌਲੀ-ਹੌਲੀ ਕਾਲੇ ਰੰਗ ਦਾ ਸੱਪ ਚੱਲ ਰਿਹਾ ਹੈ। ਹਰਨ ਕਰਨ ਵਾਲੀ ਗੱਲ ਇਹ ਹੈ ਕਿ ਕੁੜੀ ਨੇ ਸੱਪ ਦੀ ਪੁੰਛ ਨੂੰ ਆਪਣੀ ਗੱਲ ਨਾਲ ਲਾਈਆ ਹੋਇਆ ਹੈ। ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ @snakemasterexotics ਨਾਮਕ ਨਾਲ ਸ਼ੇਅਰ ਕੀਤਾ ਗਿਆ ਹੈ।
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਿਸਤਰ ‘ਤੇ ਇੱਕ ਕੁੜੀ ਲੇਟੀ ਹੋਈ ਹੈ ਅਤੇ ਉਸ ਦੇ ਕੋਲ ਹੌਲੀ-ਹੌਲੀ ਕਾਲੇ ਰੰਗ ਦਾ ਸੱਪ ਰੇਂਗ ਰਿਹਾ ਹੈ। ਹੈਰਨ ਕਰਨ ਵਾਲੀ ਗੱਲ ਇਹ ਹੈ ਕਿ ਕੁੜੀ ਨੇ ਸੱਪ ਦੀ ਪੁੰਛ ਨੂੰ ਆਪਣੀ ਬਾਂਹ ਹੇਠ ਦਬਾਇਆ ਹੋਇਆ ਹੈ ।
ਸੱਪ ਇੱਕ ਇਹੋ ਜਿਹਾ ਜੀਵ ਹੈ, ਜਿਸ ਨੂੰ ਵੇਖਦੇ ਹੀ ਲੋਕਾਂ ਦੀ ਹਵਾ ਟਾਈਟ ਹੋ ਜਾਂਦੀ ਹੈ, ਕੁਝ ਤਾਂ ਥਰ-ਥਰ ਕੰਬਣ ਲੱਗ ਜਾਂਦੇ ਹਨ। ਜੇਕਰ ਇਹ ਜੀਵ ਕਿਸੇ ਨੂੰ ਕੱਟ ਲਵੇ ਤਾਂ ਉਸਦੀ ਜਾਨ ਵੀ ਜਾ ਸਕਦੀ ਹੈ। ਇਹੀ ਕਾਰਨ ਹੈ ਕਿ ਇੰਸਾਨ ਤਾਂ ਕੀ, ਜਾਨਵਰ ਵੀ ਇਸ ਵਿਸ਼ੈਲੇ ਜੀਵ ਤੋਂ ਦੂਰ ਹੀ ਰਹੇਗਾ। ਪਰ ਸੋਚੋ ਕੀ ਹੋਵੇਗਾ ਜਿਸਦੇ ਬਿਸਤਰ ਤੇ ਖਤਰਨਾਕ ਸੱਪ ਰੇਂਗ ਰਿਹਾ ਹੋਵੇ ਤੇ ਘਰਦੇ ਉਸ ਦੀ ਵੀਡਿਓ ਬਣਾ ਰਹੇ ਹੋਣ । ਫਿਲਹਾਲ ਕੁਝ ਇਸ ਤਰ੍ਹਾਂ ਦਾ ਵੀਡਿਓ ਦੇਖ ਯੂਜ਼ਰਸ ਸੋਚਣ ਤੇ ਮਜਬੂਰ ਹਨ ਅਤੇ ਮਾਤਾ ਪਿਤਾ ਨੂੰ ਕੋਸ ਰਹੇ ਹਨ।
ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁੜੀ ਬਿਸਤਰ ਤੇ ਲੇਟੀ ਹੈ ‘ਤੇ ਉਸ ਦੇ ਕੋਲ ਇੱਕ ਕਾਲੇ ਰੰਗ ਦਾ ਸੱਪ ਰੇਂਗ ਰਿਹਾ ਹੈ । ਹੈਰਾਨੀ ਇਹ ਹੈ ਕਿ ਕੁੜੀ ਨੇ ਸੱਪ ਦੀ ਪੂੰਛ ਨੂੰ ਗੱਲ ਨਾਲ ਲਾਈਆ ਹੋਇਆ ਹੈ । ਕੁੜੀ ਦਾ ਹੋਂਸਲਾ ਦੇਖ ਕੇ ਹਰ ਕੋਈ ਹੈਰਾਨ ਹੈ ।
ਇਸ ਵੀਡੀਓ ਕਲਿੱਪ ਨੂੰ ਦੇਖ ਕੇ ਯੂਜ਼ਰਸ ਦੀ ਚਿੰਤਾ ਸਹੀ ਹੈ, ਪਰ ਇਸਦੀ ਸੱਚਾਈ ਕੁਝ ਹੋਰ ਹੀ ਹੈ। ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ @snakemasterexotics ਨਾਮਕ ਨਾਲ ਸ਼ੇਅਰ ਕੀਤਾ ਗਿਆ ਹੈ। ਇਹ ਪ੍ਰੋਫ਼ਾਈਲ ਦੇਖ ਕੇ ਪਤਾ ਲੱਗਦਾ ਹੈ ਕਿ ਇਹ ਸੱਪ ਪਾਲਤੁ ਹੈ ਅਤੇ ਇਸ ਕੁੜੀ ਦੇ ਕੋਲ ਸੱਪਾਂ ਦੀ ਇੱਕ ਵੱਡੀ ਕਲੈਕਸ਼ਨ ਹੈ। ਇਹ ਹੀ ਨਹੀਂ, ਉਸਦੇ ਘਰਵਾਲੇ ਰੀਗਣ ਵਾਲੇ ਜੀਵਾਂ ਨੂੰ ਪਾਲਦੇ ਅਤੇ ਇਨ੍ਹਾਂ ਦਾ ਮਿਊਜ਼ੀਅਮ ਵੀ ਚਲਾਉਂਦੇ ਹਨ। ਇਹੀ ਕਾਰਨ ਹੈ ਕਿ ਕੁੜੀ ਨੂੰ ਇਨ ਜੀਵਾਂ ਤੋਂ ਡਰ ਨਹੀਂ ਲੱਗਦਾ।
ਦੇਖੋ ਵੀਡੀਓ
ਲੋਕਾਂ ਦੇ ਰਿਐਕਸ਼ਨਸ
6 ਸਤੰਬਰ ਨੂੰ ਇਸ ਵੀਡੀਓ ਸ਼ੇਅਰ ਕੀਤਾ ਗਿਆ ਸੀ ਤੇ ਇਸ ਵੀਡਿਓ ਨੂੰ ਹੁਣ ਤੱਕ 5.5 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਰਿਹਾ ਚੁਕਿਆ ਹੈ ਅਤੇ ਕਮੈਂਟ ਸੇਕਸ਼ਨ ਵਿੱਚ ਯੂਜ਼ਰਸ ਦੀ ਮਿਲੇ-ਜੁਲੇ ਰਿਐਕਸ਼ਨਸ ਆ ਰਹੇ ਹਨ। ਕੁਝ ਲੋਕ ਇਸ ਬੱਚੀ ਦੇ ਮਾਤਾ -ਪਿਤਾ ਦੀ ਲਾਪਰਵਾਹੀ ਦੱਸ ਰਹੇ ਹਨ। ਇੱਕ ਯੂਜ਼ਰ ਨੇ ਇੱਕ ਕਮੈਂਟ ਕੀਤਾ, ਕੋਈ ਵੀ ਮਾਤਾ-ਪਿਤਾ ਬੱਚੇ ਨੂੰ ਇਸਦੀ ਇਜਾਜਤ ਕਿਵੇਂ ਹੋ ਸਕਦੇ ਹਨ। ਦੂਜੇ ਨੇ ਕਿਹਾ, ਬੇਵਕੂਫੀ ਦੀ ਗੱਲ ਹੈ। ਆਪਣੇ ਬੱਚਿਆਂ ਦੀ ਜਾਨ ਖਤਰੇ ਵਿੱਚ ਪਾਉਣਾ ਸਹੀ ਨਹੀਂ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ, ਸੱਪਾਂ ਦਾ ਸੁਭਾਅ ਡਸਣ ਦਾ ਹੁੰਦਾ ਹੈ । ਕਿਸੇ ਵੀ ਸਮੇਂ ਬੱਚੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ।


