AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Funny Viral Video : ਟ੍ਰੈਫਿਕ ਚਲਾਨ ਤੋਂ ਬਚਣ ਲਈ ਸ਼ਖਸ ਨੇ ਲਗਾਇਆ ਅਜਿਹਾ ‘ਜੁਗਾੜ’ ਵੀਡੀਓ ਦੇਖ ਕੇ ਮੱਥਾ ਫੜ ਲਵੋਗੇ ਤੁਸੀਂ!

Chalaan Se Bachne Ka Desi Jugaad: ਅਕਸਰ ਲੋਕ ਟ੍ਰੈਫਿਕ ਪੁਲਿਸ ਦੇ ਧਿਆਨ ਤੋਂ ਬਚਣ ਅਤੇ ਚਲਾਨ ਦੀ ਕਾਰਵਾਈ ਤੋਂ ਬਚਣ ਲਈ ਨਵੇਂ ਤਰੀਕੇ ਲੱਭਦੇ ਹਨ, ਪਰ ਇਸ ਪਾਕਿਸਤਾਨੀ ਸ਼ਖਸ ਨੇ ਸੱਚਮੁੱਚ ਗਜਬ ਹੀ ਕਰ ਦਿੱਤਾ ਹੈ। ਨੇਟੀਜ਼ਨਸ, ਖਾਸ ਕਰਕੇ ਭਾਰਤੀ, ਇਸ ਵੀਡੀਓ ਨੂੰ ਦੇਖ ਕੇ ਪਾਕਿਸਤਾਨ ਦੇ ਮਜੇ ਲੈ ਰਹੇ ਹਨ।

Funny Viral Video : ਟ੍ਰੈਫਿਕ ਚਲਾਨ ਤੋਂ ਬਚਣ ਲਈ ਸ਼ਖਸ ਨੇ ਲਗਾਇਆ ਅਜਿਹਾ 'ਜੁਗਾੜ' ਵੀਡੀਓ ਦੇਖ ਕੇ ਮੱਥਾ ਫੜ ਲਵੋਗੇ ਤੁਸੀਂ!
Image Credit source: Instagram/@m.k.azeem
tv9-punjabi
| Updated On: 17 Feb 2026 11:48 AM IST

Desi Jugaad Viral Video: ਸੋਸ਼ਲ ਮੀਡੀਆ ਦੀ ਦੁਨੀਆ ਵਿੱਚ, ਕਦੋਂ ਅਤੇ ਕੀ ਵਾਇਰਲ ਹੋ ਜਾਵੇ, ਕੁਝ ਕਿਹਾ ਨਹੀਂ ਜਾ ਸਕਦਾ । ਪਰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ, ਯਕੀਨ ਕਰੋ, ਤੁਸੀਂ ਆਪਣੇ ਹਾਸੇ ਨੂੰ ਕਾਬੂ ਨਹੀਂ ਕਰ ਪਾਓਗੇ। ਇਹ ਮਾਮਲਾ ਸਾਡੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਦਾ ਹੈ, ਜਿੱਥੇ ਇੱਕ ਕਾਰ ਚਾਲਕ ਨੇ ਟ੍ਰੈਫਿਕ ਚਲਾਨ (Traffic Chalan) ਤੋਂ ਬਚਣ ਲਈ ‘ਦੇਸੀ ਜੁਗਾੜ’ (Desi Jugaad) ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ, ਨੇਟੀਜ਼ਨਸ ਵੱਖ-ਵੱਖ ਤਰ੍ਹਾਂ ਦੇ ਕੁਮੈਂਟਸ ਕਰ ਹਨ। ਤੁਸੀਂ ਵੀ ਇਸ ਵਾਇਰਲ ਵੀਡੀਓ ਕਲਿੱਪ ਨੂੰ ਦੇਖੋ ਅਤੇ ਮਜੇ ਲਵੋ।

ਲੋਕ ਅਕਸਰ ਪੁਲਿਸ ਅਤੇ ਜੁਰਮਾਨੇ ਤੋਂ ਬਚਣ ਲਈ ਨਵੇਂ-ਨਵੇਂ ਤਰੀਕੇ ਲੱਭਦੇ ਰਹਿੰਦੇ ਹਨ, ਪਰ ਇਸ ਪਾਕਿਸਤਾਨੀ ਵਿਅਕਤੀ ਨੇ ਸੱਚਮੁੱਚ ਕੁਝ ਗਜਬ ਹੀ ਕਰ ਦਿੱਤਾ ਹੈ। ਉਸਨੇ ਆਪਣੀ ਪੈਂਟ ਦੀ ਬੈਲਟ ਨੂੰ ਸੀਟ ਬੈਲਟ ਵਿੱਚ ਬਦਲ ਦਿੱਤਾ। ਵਾਇਰਲ ਵੀਡੀਓ ਵਿੱਚ, ਇਹ ਦੇਖਿਆ ਜਾ ਸਕਦਾ ਹੈ ਕਿ ਜਦੋਂ ਇੱਕ ਟ੍ਰੈਫਿਕ ਪੁਲਿਸ ਅਧਿਕਾਰੀ ਡਰਾਈਵਰ ਕੋਲ ਆਉਂਦਾ ਹੈ ਅਤੇ ਉਸਨੂੰ ਭਾਰੀ ਜੁਰਮਾਨੇ ਦੀ ਯਾਦ ਦਿਵਾਉਂਦਾ ਹੈ, ਤਾਂ ਡਰਾਈਵਰ ਸੀਟ ‘ਤੇ ਬੈਠਾ ਆਦਮੀ ਭਰੋਸੇ ਨਾਲ ਕਹਿੰਦਾ ਹੈ, “ਮੈਂ ਬੈਲਟ ਪਾਈ ਹੋਈ ਹੈ।”

ਪਰ ਜਿਵੇਂ ਹੀ ਪੁਲਿਸ ਕੈਮਰਾ ਕਾਰ ਦੀ ਸੀਟ ਬੈਲਟ ‘ਤੇ ਫੋਕਸ ਕਰਦੀ ਹੈ, ਉਸਦੀ ਸਾਰੀ ਚਲਾਕੀ ਬੇਕਾਰ ਹੋ ਜਾਂਦੀ ਹੈ। ਵੀਡੀਓ ਦੇ ਅੰਤ ਵਿੱਚ, ਤੁਸੀਂ ਦੇਖੋਗੇ ਕਿ ਕਾਰ ਦੀ ਸੀਟ ਬੈਲਟ ਟੁੱਟੀ ਹੋਈ ਹੈ, ਅਤੇ ਆਦਮੀ ਨੇ ਆਪਣੀ ਪੈਂਟ ਦੀ ਬੈਲਟ ਖੋਲ੍ਹ ਕੇ ਕਾਰ ਦੇ ਹੁੱਕ ਨਾਲ ਲਗਾ ਦਿੱਤਾ ਹੈ। ਇਹ ਵੀ ਪੜ੍ਹੋ: ਵਾਇਰਲ ਵੀਡੀਓਚਿਕਨ ਅਤੇ ਮਟਨ ਭੁੱਲ ਜਾਓ, ਇੱਥੇ ਪਲੇਟ ਵਿੱਚ ਪਰੋਸਿਆ ਜਾਂਦਾ ਹੈ ਜ਼ਹਿਰੀਲਾ ਕੋਬਰਾ, VIDEO ਵੇਖ ਕੇ ਆ ਜਾਵੇਗੀ ਉਲਟੀ

ਸੋਸ਼ਲ ਮੀਡੀਆ ਤੇ ਆ ਗਿਆ ਕੁਮੈਂਟਸ ਦਾ ਹੜ੍ਹ

ਜਿਵੇਂ ਹੀ ਵੀਡੀਓ ਵਾਇਰਲ ਹੋਇਆ, ਲੋਕ ਮਜ਼ੇ ਲੈਣ ਲੱਗ ਪਏ। ਇਸ ਸ਼ਖਸ ਦਾ ਜੁਗਾੜ ਵੇਖ ਕੇ ਸੋਸ਼ਲ ਮੀਡੀਆ ਯੂਜਰਸ ਹੈਰਾਨ ਰਹਿ ਗਏ। ਇੱਕ ਯੂਜਰ ਨੇ ਟਿੱਪਣੀ ਕੀਤੀ, “ਭਰਾ ਕੋਲ ਦਿਮਾਗ ਹੈ, ਪਰ ਉਸਨੇ ਇਸਨੂੰ ਗਲਤ ਜਗ੍ਹਾ ‘ਤੇ ਵਰਤਿਆ।” ਇੱਕ ਹੋਰ ਨੇ ਮਜ਼ਾਕ ਉਡਾਇਆ, “ਆਈਐਮਐਫ ਦੇ ਲੋਕ ਵੀ ਸੋਚ ਰਹੇ ਹੋਣਗੇ ਕਿ ਕਰਜ਼ਾ ਵਾਪਸ ਮੰਗੀਏ ਜਾਂ ਟੈਲੇਂਟ ਨੂੰ ਸਲਾਮ ਕਰੀਏ।” ਇੱਕ ਹੋਰ ਨੇ ਲਿਖਿਆ, “ਅਤੇ ਉਹ ਕਸ਼ਮੀਰ ਚਾਹੁੰਦੇ ਹਨ, ਪਹਿਲਾਂ ਆਪਣੀ ਪਤਲੂਨ ਤਾਂ ਸੰਭਾਲ ਲਵੋ, ਭਰਾ।”

ਹੁਣ ਵੇਖੋ ਵੀਡੀਓ

Follow Us
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ...
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ...
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ...
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ...
ਕਣਕ ਪੱਕਣ ਦੀ ਖੁਸ਼ੀ, ਪਰ ਥੋੜੇ ਮਾਯੂਸ ਵੀ ਨੇ ਕਿਸਾਨ, ਕਿਉਂ? ਜਾਣੋ ਵਜ੍ਹਾ...
ਕਣਕ ਪੱਕਣ ਦੀ ਖੁਸ਼ੀ, ਪਰ ਥੋੜੇ ਮਾਯੂਸ ਵੀ ਨੇ ਕਿਸਾਨ, ਕਿਉਂ? ਜਾਣੋ ਵਜ੍ਹਾ......
ਡੋਨਾਲਡ ਟਰੰਪ ਦੀ ਪੋਸਟ ਨਾਲ ਮੱਚਿਆ ਹੰਗਾਮਾ, ਖੁਦ ਨੂੰ ਯੀਸੂ ਮਸੀਹ ਵਜੋਂ ਦਰਸਾਇਆ
ਡੋਨਾਲਡ ਟਰੰਪ ਦੀ ਪੋਸਟ ਨਾਲ ਮੱਚਿਆ ਹੰਗਾਮਾ, ਖੁਦ ਨੂੰ ਯੀਸੂ ਮਸੀਹ ਵਜੋਂ ਦਰਸਾਇਆ...
PM Modi on Women Reservation Bill : ਪ੍ਰਧਾਨ ਮੰਤਰੀ ਮੋਦੀ ਦੀ 'ਮਹਿਲਾ ਸ਼ਕਤੀ ਵੰਦਨ' ਮੁਹਿੰਮ
PM Modi on Women Reservation Bill : ਪ੍ਰਧਾਨ ਮੰਤਰੀ ਮੋਦੀ ਦੀ 'ਮਹਿਲਾ ਸ਼ਕਤੀ ਵੰਦਨ' ਮੁਹਿੰਮ...
ਆਸ਼ਾ ਭੋਂਸਲੇ ਦੇ ਦਿਹਾਂਤ 'ਤੇ PM ਮੋਦੀ ਨੇ ਜਤਾਇਆ ਦੁੱਖ, ਬੋਲੇ- ਸੂਰਾਂ ਦਾ ਸੁੰਦਰ ਬਾਗ਼ ਉਜੜ ਗਿਆ
ਆਸ਼ਾ ਭੋਂਸਲੇ ਦੇ ਦਿਹਾਂਤ 'ਤੇ PM ਮੋਦੀ ਨੇ ਜਤਾਇਆ ਦੁੱਖ, ਬੋਲੇ- ਸੂਰਾਂ ਦਾ ਸੁੰਦਰ ਬਾਗ਼ ਉਜੜ ਗਿਆ...
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ...