AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Ajab-Gajab: ਆਨਲਾਈਨ ਮੰਗਵਾਈ 15000 ਰੁਪਏ ਦੀ ਗ੍ਰਾਸਰੀ, ਕੰਪਨੀ ਨੇ ਬੈਗ ਵਿੱਚ ਪੋਟੀ ਭਰ ਕੇ ਕੀਤੀ ਡਿਲੀਵਰੀ

Online Shopping: ਇੱਕ ਵਿਅਕਤੀ ਨੂੰ ਔਨਲਾਈਨ ਸ਼ਾਪਿੰਗ ਦੇ ਇੱਕ ਮਾੜੇ ਅਨੁਭਵ ਵਿੱਚੋਂ ਲੰਘਣਾ ਪਿਆ ਜਦੋਂ ਕਰਿਆਨੇ ਦੀ ਬਜਾਏ, ਸਭ ਤੋਂ ਘਿਣਾਉਣੀ ਚੀਜ਼ ਪੈਕ ਕਰਕੇ ਡਿਲੀਵਰ ਕਰ ਦਿੱਤੀ ਗਈ, ਜਿਸਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕਰ ਸਕਦੇ। ਆਰੋਪ ਹੈ ਕਿ ਕੰਪਨੀ ਨੇ ਮਨੁੱਖੀ ਮਲ ਨਾਲ ਭਰੇ ਬੈਗ ਨੂੰ ਡਿਲੀਵਰ ਕੀਤਾ। ਜਾਣੋ ਕਿੱਥੋਂ ਦਾ ਹੈ ਇਹ ਮਾਮਲਾ।

Ajab-Gajab: ਆਨਲਾਈਨ ਮੰਗਵਾਈ 15000 ਰੁਪਏ ਦੀ ਗ੍ਰਾਸਰੀ, ਕੰਪਨੀ ਨੇ ਬੈਗ ਵਿੱਚ ਪੋਟੀ ਭਰ ਕੇ ਕੀਤੀ ਡਿਲੀਵਰੀ
tv9-punjabi
| Published: 05 Dec 2023 14:13 PM IST
Share
ਅੱਜਕੱਲ੍ਹ ਆਨਲਾਈਨ ਸ਼ਾਪਿੰਗ ਦਾ ਦੌਰ ਹੈ। ਚਾਹੇ ਕੱਪੜੇ ਹੋਣ ਜਾਂ ਕਰਿਆਨੇ ਦਾ ਸਮਾਨ, ਸਭ ਕੁਝ ਘਰ ਬੈਠੇ ਹੀ ਇੱਕ ਕਲਿੱਕ ਨਾਲ ਆਰਡਰ ਕੀਤਾ ਜਾ ਸਕਦਾ ਹੈ। ਕਿਉਂਕਿ ਸ਼ਾ ਔਨਲਾਈਨ ਸਾਪਿੰਗ ਤੇ ਜਿਆਦਾ ਡਿਸਕਾਉਂਟ ਵੀ ਮਿਲ ਜਾਂਦਾ ਹੈ, ਇਸ ਲਈ ਵੀ ਇਹ ਟ੍ਰੇਂਡ ਵਿੱਚ ਹੈ। ਪਰ ਇੱਕ ਵਿਅਕਤੀ ਨੂੰ ਔਨਲਾਈਨ ਸ਼ਾਪਿੰਗ ਦੇ ਮਾੜੇ ਅਨੁਭਵ ਵਿੱਚੋਂ ਲੰਘਣਾ ਪਿਆ ਜਦੋਂ ਕਰਿਆਨੇ ਦੇ ਸਮਾਨ ਦੇ ਨਾਲ, ਕੰਪਨੀ ਨੇ ਅਜਿਹੀ ਘਿਨਾਉਣੀ ਚੀਜ਼ ਵੀ ਡਿਲੀਵਰ ਕੀਤੀ, ਜਿਸਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਜਦੋਂ ਇਹ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚੀ ਤਾਂ ਉਹ ਵੀ ਦੰਗ ਰਹਿ ਗਏੂ ਜ਼ਾਹਿਰ ਹੈ, ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਜਿਹੀ ਕਿਹੜੀ ਚੀਜ਼ ਸੀ ਜਿਸ ਨੂੰ ਲੈ ਕੇ ਇੰਨਾ ਹੰਗਾਮਾ ਮਚ ਗਿਆ। ਮਾਮਲਾ ਇੰਗਲੈਂਡ ਦੇ ਬਲੈਕਬਰਨ ਦਾ ਹੈ। ਇੱਥੇ 55 ਸਾਲਾ ਸਮਿਥ ਨੇ 15,000 ਰੁਪਏ ਖਰਚ ਕੇ ਆਨਲਾਈਨ ਕਰਿਆਨੇ ਦਾ ਆਰਡਰ ਕੀਤਾ ਸੀ। ਪਰ ਜਦੋਂ ਉਸ ਨੇ ਡਿਲੀਵਰ ਕੀਤੇ ਪੈਕੇਟ ਨੂੰ ਖੋਲ੍ਹਿਆ ਤਾਂ ਉਸ ਵਿੱਚੋਂ ਇੰਨੀ ਭਿਆਨਕ ਬਦਬੂ ਆਈ ਕਿ ਉਹ ਭੱਜ ਕੇ ਦੂਰ ਖੜ੍ਹਾ ਹੋ ਗਿਆ। ਦੋਸ਼ ਹੈ ਕਿ ਬੈਗ ਵਿਚ ਵੱਡੀ ਮਾਤਰਾ ਵਿਚ ਮਨੁੱਖੀ ਮਲ ਸੀ। ਇੰਨਾ ਹੀ ਨਹੀਂ, ਜਦੋਂ ਸਮਿਥ ਨੇ ਦੂਜੇ ਪੈਕੇਟ ਖੋਲ੍ਹੇ ਤਾਂ ਉਨ੍ਹਾਂ ‘ਚ ਵੀ ਉਹੀ ਘਿਨਾਉਣੀ ਚੀਜ਼ ਪੈਕ ਹੋਈ ਸੀ। ਇਸ ਤੋਂ ਨਾਰਾਜ਼ ਹੋ ਕੇ ਸਮਿਥ ਨੇ ਤੁਰੰਤ ਡਿਲੀਵਰੀ ਕੰਪਨੀ ਨੂੰ ਫੋਨ ਕੀਤਾ ਅਤੇ ਉਨ੍ਹਾਂ ਨੂੰ ਤੁਰੰਤ ਘਰ ਵਿੱਚ ਪਈ ਗੰਦਗੀ ਨੂੰ ਸਾਫ਼ ਕਰਨ ਲਈ ਕਿਹਾ। ਇਸ ਤੋਂ ਬਾਅਦ ਉਹ ਅੜ੍ਹ ਗਏ ਕਿ ਉਨ੍ਹਾਂ ਨੂੰ ਰਿਪਲੇਸਮੈਂਟ ਨਹੀਂ, ਰਿਫੰਡ ਚਾਹੀਦਾ ਹੈ । ਇੱਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਸਭ ਦੇ ਬਾਵਜੂਦ ਸਮਿਥ ਨੂੰ ਰਿਫੰਡ ਮਿਲਣ ‘ਚ ਕਾਫੀ ਸਮਾਂ ਲੱਗ ਗਿਆ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਡਿਲੀਵਰੀ ਕੰਪਨੀ ਦੀ ਜਾਂਚ ਲਈ ਹੈਲਥ ਇੰਸਪੈਕਟਰ ਨੂੰ ਬੁਲਾਇਆ ਗਿਆ। ਇਸ ਦੇ ਨਾਲ ਹੀ ਕੰਪਨੀ ਦਾ ਕਹਿਣਾ ਹੈ ਕਿ ਪੈਕੇਟ ਵਿੱਚ ਪਾਏ ਗਏ ਮਲ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਨੇ ਡਲਿਵਰੀ ਬੁਆਏ ਨੂੰ ਸ਼ੱਕ ਦੇ ਆਧਾਰ ‘ਤੇ ਨੌਕਰੀ ਤੋਂ ਕੱਢ ਦਿੱਤਾ ਹੈ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਡਿਲੀਵਰੀ ਪੈਕੇਟ ਖੋਲ੍ਹਣ ਤੋਂ ਬਾਅਦ ਲੋਕਾਂ ਦੇ ਹੋਸ਼ ਉੱਡ ਗਏ ਹੋਣ। ਪਿਛਲੇ ਸਾਲ, ਇੱਕ ਅਜਨਬੀ ਨੇ ਇੱਕ ਸ਼ਖਸ ਨੂੰ ਹੱਡੀਆਂ ਡਿਲੀਵਰ ਕਰ ਦਿੱਤੀਆਂ ਸਨ। ਉੱਥੇ ਹੀ ਇੱਕ ਟਿੱਕਟੋਕਰ ਨੂੰ ਬ੍ਰਾਂਡ ਨਿਊਜ਼ ਸ਼ੂਜ਼ ਦੀ ਥਾਂ ਬਦਬੂਦਾਰ ਅਤੇ ਮਿੱਟੀ ਨਾਲ ਭਰੀ ਅਤੇ ਟੁੱਟੀ ਹੋਈ ਜੁੱਤੀ ਡਿਲੀਵਰ ਕਰ ਦਿੱਤੀ ਗਈ ਸੀ।

Follow Us
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...