AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

OMG: ਦੁਨੀਆ ਦੀ ਸਭ ਤੋਂ ਵੱਡੀਆਂ ਗੱਲ੍ਹਾਂ ਵਾਲੀ ਮਹਿਲਾ, ਸਰਜਰੀ ਕਰਵਾਕੇ ਬਣਾਇਆ ਡਰਾਵਨਾ ਚਿਹਰਾ, ਵਾਇਰਲ ਵੀਡੀਓ

ਔਰਤ ਗੰਭੀਰ ਦਿੱਖ ਚਾਹੁੰਦੀ ਸੀ, ਇਸ ਲਈ ਉਸ ਨੇ ਆਪਣੇ ਚਿਹਰੇ ਦੀ ਸਰਜਰੀ ਕਰਵਾ ਕੇ ਇੰਨੇ ਭਿਆਨਕ ਤਰੀਕੇ ਨਾਲ ਕੀਤਾ। ਔਰਤ ਨੇ ਨਾ ਸਿਰਫ ਆਪਣਾ ਚਿਹਰਾ ਬਦਲਿਆ, ਸਗੋਂ ਆਪਣੇ ਵਾਲਾਂ ਦਾ ਰੰਗ ਵੀ ਗੁਲਾਬੀ ਕਰ ਦਿੱਤਾ। ਹੁਣ ਇਸ ਔਰਤ ਨੂੰ ਹੀ ਦੇਖੋ। ਔਰਤ ਹੁਣ ਤੱਕ ਲੱਖਾਂ ਰੁਪਏ ਆਪਣੇ ਫਿਲਰ ਅਤੇ ਸਰਜਰੀ 'ਤੇ ਖਰਚ ਕਰ ਚੁੱਕੀ ਹੈ। ਪਰ ਫਿਰ ਵੀ ਉਹ ਸੰਤੁਸ਼ਟ ਨਹੀਂ ਹੈ। ਉਹ ਦੁਨੀਆ ਦੀ ਸਭ ਤੋਂ ਵੱਡੀ ਗੱਲ੍ਹਾਂ ਵਾਲੀ ਔਰਤ ਹੈ।

OMG: ਦੁਨੀਆ ਦੀ ਸਭ ਤੋਂ ਵੱਡੀਆਂ ਗੱਲ੍ਹਾਂ ਵਾਲੀ ਮਹਿਲਾ, ਸਰਜਰੀ ਕਰਵਾਕੇ ਬਣਾਇਆ ਡਰਾਵਨਾ ਚਿਹਰਾ, ਵਾਇਰਲ ਵੀਡੀਓ
tv9-punjabi
| Updated On: 13 Oct 2023 17:36 PM IST
Share

ਟ੍ਰੈਡਿੰਗ ਨਿਊਜ। ਅੱਜਕਲ ਲੋਕ ਸੁੰਦਰ ਦਿਖਣ ਲਈ ਕਈ ਤਰ੍ਹਾਂ ਦੀਆਂ ਕਾਸਮੈਟਿਕ ਸਰਜਰੀਆਂ ਕਰਵਾ ਰਹੇ ਹਨ। ਕੁਝ ਲੋਕ ਕਾਸਮੈਟਿਕ ਸਰਜਰੀ (Cosmetic surgery) ਤੋਂ ਬਾਅਦ ਚੰਗੇ ਦਿਖਣ ਲੱਗਦੇ ਹਨ, ਜਦਕਿ ਕੁਝ ਲੋਕਾਂ ਦਾ ਚਿਹਰਾ ਇੰਨਾ ਅਜੀਬ ਹੋ ਜਾਂਦਾ ਹੈ ਕਿ ਇੰਟਰਨੈੱਟ ‘ਤੇ ਯੂਜ਼ਰਸ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੰਦੇ ਹਨ। ਹੁਣ ਇਸ ਔਰਤ ਨੂੰ ਹੀ ਦੇਖੋ। ਔਰਤ ਹੁਣ ਤੱਕ ਲੱਖਾਂ ਰੁਪਏ ਆਪਣੇ ਫਿਲਰ ਅਤੇ ਸਰਜਰੀ ‘ਤੇ ਖਰਚ ਕਰ ਚੁੱਕੀ ਹੈ। ਪਰ ਫਿਰ ਵੀ ਉਹ ਸੰਤੁਸ਼ਟ ਨਹੀਂ ਹੈ। ਉਹ ਦੁਨੀਆ ਦੀ ਸਭ ਤੋਂ ਵੱਡੀ ਗੱਲ੍ਹਾਂ ਵਾਲੀ ਔਰਤ ਹੈ।

ਔਰਤ ਗੰਭੀਰ ਸੀਰੀਅਸ ਲੁੱਕ ਚਾਹੁੰਦੀ ਸੀ, ਇਸ ਲਈ ਉਸ ਨੇ ਆਪਣੇ ਚਿਹਰੇ ਦੀ ਸਰਜਰੀ ਕਰਵਾ ਕੇ ਇੰਨੇ ਭਿਆਨਕ ਤਰੀਕੇ ਨਾਲ ਕੀਤਾ। ਔਰਤ ਨੇ ਨਾ ਸਿਰਫ ਆਪਣਾ ਚਿਹਰਾ ਬਦਲਿਆ, ਸਗੋਂ ਆਪਣੇ ਵਾਲਾਂ ਦਾ ਰੰਗ ਵੀ ਗੁਲਾਬੀ ਕਰ ਦਿੱਤਾ। ਇੰਸਟਾਗ੍ਰਾਮ ‘ਤੇ ਔਰਤ ਦਾ ਨਵਾਂ ਲੁੱਕ ਦੇਖ ਕੇ ਯੂਜ਼ਰਸ ਹੈਰਾਨ ਰਹਿ ਗਏ। ਕਈ ਲੋਕਾਂ ਨੇ ਉਸ ਦੀ ਤਾਰੀਫ ਕੀਤੀ, ਉਥੇ ਹੀ ਕੁਝ ਲੋਕਾਂ ਨੇ ਉਸ ਨੂੰ ਖੂਬ ਲਤਾੜ ਲਗਾਈ। ਤੇ ਹੁਣ ਇਸਦੀ ਵੀਡੀਓ ਵਾਇਰਲ (Video viral) ਹੋ ਰਹੀ ਹੈ।

<

/h2>

ਪਹਿਲਾਂ ਖੂਬਸੂਰਤ ਹੁਣ ਬਣੀ ਡਰਾਵਣੀ

ਇਕ ਯੂਜ਼ਰ ਨੇ ਕਿਹਾ, ‘ਤੁਸੀਂ ਸੱਚਮੁੱਚ ਖੂਬਸੂਰਤ ਸੀ, ਪਰ ਹੁਣ ਤੁਸੀਂ ਭਿਆਨਕ ਲੱਗ ਰਹੇ ਹੋ।’ ਮੈਨੂੰ ਤੁਹਾਡੇ ਲਈ ਬੁਰਾ ਲੱਗਦਾ ਹੈ। ਇਕ ਹੋਰ ਯੂਜ਼ਰ ਨੇ ਕਿਹਾ, ‘ਹੁਣ ਤੁਸੀਂ ਹੈਲੋਵੀਨ ਤਿਉਹਾਰ ‘ਤੇ ਜਾ ਸਕਦੇ ਹੋ।’ ਇਕ ਹੋਰ ਯੂਜ਼ਰ ਨੇ ਕਿਹਾ, ‘ਉਹ ਦਿਨੋਂ-ਦਿਨ ਹੋਰ ਰਾਖਸ਼ ਹੁੰਦੀ ਜਾ ਰਹੀ ਹੈ।’

ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਲੋਕ ਕੀ ਕਹਿੰਦੇ ਹਨ

ਇਸ ਔਰਤ ਦਾ ਨਾਂ ਅਨਾਸਤਾਸੀਆ ਪੋਕਰੇਸ਼ਚੁਕ ਹੈ, ਜੋ ਕਿ ਯੂਕਰੇਨੀ ਮਾਡਲ ਹੈ। ਅਨਾਸਤਾਸੀਆ ਵਾਰ-ਵਾਰ ਆਪਣਾ ਲੁੱਕ ਬਦਲਣਾ ਪਸੰਦ ਕਰਦੀ ਹੈ। ਪਰ ਲੋਕ ਉਸ ਦੇ ਭਿਆਨਕ ਰੂਪ ਨੂੰ ਬਿਲਕੁਲ ਵੀ ਪਸੰਦ ਨਹੀਂ ਕਰ ਰਹੇ ਹਨ। ਹਾਲਾਂਕਿ, ਅਨਾਸਤਾਸੀਆ ਇਸ ਗੱਲ ਦੀ ਪਰਵਾਹ ਨਹੀਂ ਕਰਦੀ ਕਿ ਲੋਕ ਉਸ ਬਾਰੇ ਕਿਸ ਤਰ੍ਹਾਂ ਦੀਆਂ ਗੱਲਾਂ ਕਹਿ ਰਹੇ ਹਨ।ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਦੀ ਸ਼ੁਰੂਆਤ ‘ਚ ਅਨਾਸਤਾਸੀਆ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ, ਜਦੋਂ ਉਸ ਨੇ ਐਲਾਨ ਕੀਤਾ ਸੀ ਕਿ ਬ੍ਰੈਸਟ ਇੰਨਹਾਸਮੈਂਟ ਦੀ ਸਰਜਰੀ ਕਰਵਾਉਣ ਤੋਂ ਬਾਅਦ ਵੀ ਉਹ ਕਈ ਹੋਰ ਸਰਜਰੀਆਂ ਕਰਾਏਗੀ।

ਛੋਟੀਆਂ ਗੱਲ੍ਹਾਂ ਨੂੰ ਪਸੰਦ ਨਹੀਂ ਕੀਤਾ

ਉਸਨੇ ਇਹ ਵੀ ਕਿਹਾ ਕਿ ਉਸਨੂੰ ਆਪਣੀਆਂ ਗੱਲ੍ਹਾਂ ਬਹੁਤ ਛੋਟੀਆਂ ਲੱਗਦੀਆਂ ਹਨ, ਇਸ ਲਈ ਉਹ ਉਹਨਾਂ ਨੂੰ ਵੱਡਾ ਕਰਨ ਲਈ ਸਰਜਰੀ ਕਰਵਾਏਗੀ, ਤਾਂ ਜੋ ਉਸਦਾ ਚਿਹਰਾ ਭਰਪੂਰ ਦਿਖਾਈ ਦੇਵੇ। ਅਨਾਸਤਾਸੀਆ ਨੇ ਚੀਕ ਫਿਲਰ ਅਤੇ ਛਾਤੀ ਨੂੰ ਵਧਾਉਣ ਦੇ ਨਾਲ-ਨਾਲ ਹੋਰ ਸਰਜਰੀਆਂ ਕੀਤੀਆਂ ਹਨ, ਜਿਸ ਵਿੱਚ ਵਿਨੀਅਰ ਅਤੇ ਬੋਟੌਕਸ ਇੰਜੈਕਸ਼ਨ ਸ਼ਾਮਲ ਹਨ।

Follow Us
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...