ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Viral: School Bag ਪੈਕ ਕਰਦੇ ਹੋਏ ਗਾਣਾ ਗਾ ਰਿਹਾ ਸੀ ਬੱਚਾ, ਪਿਤਾ ਨੇ ਲੁੱਕ ਕੇ Record ਕੀਤੀ VIDEO, ਮੁੰਡੇ ਦੇ ਟੈਲੇਂਟ ਹੀ ਹੋ ਰਹੀ ਤਾਰੀਫ

Viral Video: ਮੁੰਡੇ ਦੇ ਗਾਉਣ ਦਾ ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ @trolls_official ਦੇ ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਇਹ ਖ਼ਬਰ ਲਿਖੇ ਜਾਣ ਤੱਕ, ਇਸਨੂੰ ਲੱਖਾਂ ਲੋਕਾਂ ਨੇ ਦੇਖਿਆ ਹੈ ਅਤੇ ਹਜ਼ਾਰਾਂ ਲੋਕਾਂ ਨੇ ਇਸਨੂੰ ਲਾਈਕ ਕੀਤਾ ਹੈ। ਕੈਪਸ਼ਨ ਵਿੱਚ ਮੁੰਡੇ ਦੀ ਵੀ ਇੰਸਟਾ id ਵੀ ਦਿੱਤੀ ਗਈ ਹੈ। ਜਿਸ ਤੋਂ ਪਤਾ ਚੱਲ ਰਿਹਾ ਹੈ ਕਿ ਉਹ ਪ੍ਰੋਫੈਸ਼ਨਲੀ ਵੀ ਗਾਇਕੀ ਸਿੱਖ ਰਹੇ ਹਨ।

Viral: School Bag ਪੈਕ ਕਰਦੇ ਹੋਏ ਗਾਣਾ ਗਾ ਰਿਹਾ ਸੀ ਬੱਚਾ, ਪਿਤਾ ਨੇ ਲੁੱਕ ਕੇ Record ਕੀਤੀ VIDEO, ਮੁੰਡੇ ਦੇ ਟੈਲੇਂਟ ਹੀ ਹੋ ਰਹੀ ਤਾਰੀਫ
Follow Us
tv9-punjabi
| Updated On: 05 May 2025 13:04 PM

ਦੁਨੀਆਂ ਦੇ ਸਾਰੇ ਮਾਪਾ ਆਪਣੇ ਬੱਚੇ ਨੂੰ ਸਪੋਰਟ ਕਰਦੇ ਹਨ। ਉਹ ਆਪਣੀ ਪੂਰੀ ਸਮਰੱਥਾ ਨਾਲ ਕੋਸ਼ਿਸ਼ ਕਰਦੇ ਹਨ। ਹਾਲ ਹੀ ਵਿੱਚ, ਅਜਿਹੇ ਹੀ ਇੱਕ ਸਪੋਰਟਿਵ ਪਿਤਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਪਿਤਾ ਚੋਰੀ ਨਾਲ ਆਪਣੇ ਬੱਚੇ ਦੀ ਵੀਡੀਓ ਰਿਕਾਰਡ ਕਰਦੇ ਨਜ਼ਰ ਆ ਰਹੇ ਹਨ। ਜਦੋਂ ਉਨ੍ਹਾਂ ਦਾ ਪਿਆਰਾ ਅਤੇ ਟੈਲੇਂਟਡ ਬੇਟਾ ਆਪਣੇ ਕਮਰੇ ਵਿੱਚ ਸਕੂਲ ਵਾਲਾ ਬੈਗ ਪੈਕ ਕਰਦੇ ਹੋਏ ਗਾ ਰਿਹਾ ਹੁੰਦਾ ਹੈ। ਵੀਡੀਓ ਦੇਖਣ ਤੋਂ ਬਾਅਦ, ਬਹੁਤ ਸਾਰੇ ਲੋਕ ਦੋਵੇਂ ਪਿਤਾ ਤੇ ਪੁੱਤਰ ਦੀ ਤਾਰੀਫ ਕਰਦੇ ਦਿਖਾਈ ਦੇ ਰਹੇ ਹਨ ਜੋ ਇਸ ਤਰ੍ਹਾਂ ਆਪਣੇ ਪੁੱਤਰ ਦਾ ਸਮਰਥਨ ਕਰ ਰਿਹਾ ਹੈ।

ਇਸ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਮੁੰਡਾ ਆਪਣੇ ਕਮਰੇ ਵਿੱਚ ਇਕੱਲਾ ਬੈਠਾ ਹੈ ਅਤੇ ਉਹ ਬਹੁਤ ਹੀ ਸੁਰੀਲੀ ਆਵਾਜ਼ ਵਿੱਚ ਪੰਜਾਬੀ ਗੀਤ ਸਿੰਗਰ ਗੈਰੀ ਸੰਧੂ ਦਾ ‘ਦੋ ਗੱਲਾ’ ਗਾ ਰਿਹਾ ਹੈ। ਬੱਚੇ ਦੀ ਆਵਾਜ਼ ਵਿੱਚ ਇੰਨੀ ਮਿਠਾਸ ਹੈ ਕਿ ਸੁਣਨ ਵਾਲੇ ਦੇ ਲੂਹ ਕੰਡੇ ਖੜ੍ਹੇ ਹੋ ਜਾਂਦੇ ਹਨ। ਆਪਣੇ ਪੁੱਤਰ ਦੀ ਇੰਨੀ ਸੋਹਣੀ ਆਵਾਜ਼ ਸੁਣ ਕੇ, ਪਿਤਾ ਉਸ ਦੇ ਕਮਰੇ ਦੇ ਨੇੜੇ ਰੁਕ ਜਾਂਦਾ ਹੈ ਅਤੇ ਚੁੱਪ-ਚਾਪ ਆਪਣੇ ਪੁੱਤਰ ਦੀ ਵੀਡੀਓ ਰਿਕਾਰਡ ਕਰਨਾ ਸ਼ੁਰੂ ਕਰ ਦਿੰਦੇ ਹਨ। ਪੁੱਤਰ ਆਪਣੀ ਹੀ ਦੁਨੀਆਂ ਵਿੱਚ ਗੁਆਚਿਆ ਹੁੰਦਾ ਹੈ ਅਤੇ ਗਾਉਂਦਾ ਰਹਿੰਦਾ ਹੈ। ਜਦੋਂ ਪੁੱਤਰ ਗਾਉਣਾ ਖਤਮ ਕਰਦਾ ਹੈ, ਤਾਂ ਉਸਦੇ ਪਿਤਾ ਉਸਦੇ ਸਾਹਮਣੇ ਆਉਂਦੇ ਹਨ ਅਤੇ ਉਸਦੀ ਆਵਾਜ਼ ਦੀ ਬਹੁਤ ਤਾਰੀਫ਼ ਕਰਦੇ ਹਨ ਅਤੇ ਕਹਿੰਦੇ ਹਨ ਕਿ ਉਹ ਇਹ ਵੀਡੀਓ ਅਪਲੋਡ ਕਰ ਦੇਣ। ਇਸ ‘ਤੇ ਪੁੱਤਰ ਉਨ੍ਹਾਂ ਨੂੰ ਪੁੱਛਦਾ ਹੈ ਕਿ ਕੀ ਉਨ੍ਹਾਂ ਨੇ ਆਪਣੀ ਵੀਡੀਓ ਸਹੀ ਢੰਗ ਨਾਲ ਰਿਕਾਰਡ ਕੀਤੀ ਹੈ ਜਾਂ ਨਹੀਂ। ਇਸ ਦਾ ਜਵਾਬ ਦਿੰਦੇ ਹੋਏ, ਪਾਪਾ ਕਹਿੰਦੇ ਹਨ- ਹਾਂ, ਵੀਡੀਓ ਸਹੀ ਢੰਗ ਨਾਲ ਬਣਾਈ ਗਈ ਹੈ।

ਇਹ ਵੀ ਪੜ੍ਹੋ- ਟੂਟੀ ਖੋਲ੍ਹ ਕੇ ਪਾਣੀ ਪੀਂਦਾ ਦਿਖਿਆ ਵੱਛਾ, ਦੇਖ ਲੋਕਾਂ ਨੇ ਲਏ ਮਜ਼ੇ, ਬੋਲੇ- ਜਲ ਵਿਭਾਗ ਚ ਮਿਲਣੀ ਚਾਹੀਦੀ ਹੈ ਨੌਕਰੀ

ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ, ਲੋਕ ਮੁੰਡੇ ਦੀ ਸੁਰੀਲੀ ਆਵਾਜ਼ ਦੇ ਫੈਨ ਹੋ ਗਏ ਹਨ। ਵੀਡੀਓ ਦਾ ਕਮੈਂਟ ਸੈਕਸ਼ਨ ਮੁੰਡੇ ਦੀ ਆਵਾਜ਼ ਦੀ ਪ੍ਰਸ਼ੰਸਾ ਨਾਲ ਭਰਿਆ ਹੋਇਆ ਹੈ। ਵੀਡੀਓ ‘ਤੇ ਕਮੈਂਟ ਕਰਦੇ ਹੋਏ, ਇੱਕ ਯੂਜ਼ਰ ਨੇ ਲਿਖਿਆ, ‘ਮੁੰਡੇ ਦੀ ਆਵਾਜ਼ ਬਹੁਤ ਸੁਰੀਲੀ ਹੈ।’ ਇੱਕ ਹੋਰ ਨੇ ਲਿਖਿਆ: ਇੱਕ ਪਿਤਾ ਦਾ ਆਪਣੇ ਪੁੱਤਰ ਲਈ ਪਿਆਰ ਇਸ ਤਰ੍ਹਾਂ ਪਿਆਰ ਪ੍ਰਗਟ ਕਰਨਾ ਬਹੁਤ ਖ਼ਾਸ ਹੈ। ਤੀਜੇ ਨੇ ਲਿਖਿਆ – ਮੁੰਡੇ ਦੀ ਆਵਾਜ਼ ਬਹੁਤ ਵਧੀਆ ਹੈ, ਉਹ ਇਸ ਖੇਤਰ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰੇਗਾ। ਚੌਥੇ ਨੇ ਲਿਖਿਆ: “ਪਾਪਾ ਨੇ ਆਪਣੇ ਬੇਟੇ ਦਾ ਟੈਲੇਂਟ ਦੁਨੀਆ ਨੂੰ ਦਿਖਾਇਆ, ਜੋ ਕਿ ਬਹੁਤ ਵਧੀਆ ਹੈ।” ਇਕ ਹੋਰ ਨੇ ਲਿਖਿਆ: “ਮੁੰਡੇ ਦੀ ਆਵਾਜ਼ ਵਿੱਚ ਜਾਦੂ ਹੈ।”

ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ...
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'...
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ...
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ...
Plane Crash in Ahmedabad: ਏਅਰ ਇੰਡੀਆ ਦਾ ਯਾਤਰੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ, ਦੇਖੋ ਹਾਦਸੇ ਦੀ VIDEO
Plane Crash in Ahmedabad: ਏਅਰ ਇੰਡੀਆ ਦਾ ਯਾਤਰੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ, ਦੇਖੋ ਹਾਦਸੇ ਦੀ VIDEO...
ਸ੍ਰੀ ਹੇਮਕੁੰਡ ਸਾਹਿਬ ਦਾ ਸਮਝੋ ਮਤਲਬ... ਦਸ਼ਮ ਪਿਤਾ ਨੇ ਸੰਗਤਾਂ ਨੂੰ ਕੀ ਦਿੱਤਾ ਸੀ ਸੰਦੇਸ਼...ਵੇਖੋ VIDEO
ਸ੍ਰੀ ਹੇਮਕੁੰਡ ਸਾਹਿਬ ਦਾ ਸਮਝੋ ਮਤਲਬ... ਦਸ਼ਮ ਪਿਤਾ ਨੇ ਸੰਗਤਾਂ ਨੂੰ ਕੀ ਦਿੱਤਾ ਸੀ ਸੰਦੇਸ਼...ਵੇਖੋ VIDEO...
ਲੁਧਿਆਣਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਕੀਤਾ ਇਹ ਵੱਡਾ ਐਲਾਨ!
ਲੁਧਿਆਣਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਕੀਤਾ ਇਹ ਵੱਡਾ ਐਲਾਨ!...
ਪੰਜਾਬ ਅਤੇ ਹਰਿਆਣਾ 'ਚ ਮੁੜ ਵਧੇ ਕੋਰੋਨਾ ਵਾਇਰਸ ਦੇ Cases, ਸਿਹਤ ਵਿਭਾਗ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ!
ਪੰਜਾਬ ਅਤੇ ਹਰਿਆਣਾ 'ਚ ਮੁੜ ਵਧੇ ਕੋਰੋਨਾ ਵਾਇਰਸ ਦੇ Cases, ਸਿਹਤ ਵਿਭਾਗ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ!...
ਪੰਜਾਬ ਸਰਕਾਰ ਦਾ ਨਸ਼ਿਆ ਵਿਰੁੱਧ ਵੱਡਾ ਐਕਸ਼ਨ...ਤਸਕਰਾਂ ਖਿਲਾਫ਼ ਕਾਰਵਾਈ, ਮੰਤਰੀ ਹਰਪਾਲ ਚੀਮਾ ਨੇ ਦਿੱਤਾ ਅਪਡੇਟ
ਪੰਜਾਬ ਸਰਕਾਰ ਦਾ ਨਸ਼ਿਆ ਵਿਰੁੱਧ ਵੱਡਾ ਐਕਸ਼ਨ...ਤਸਕਰਾਂ ਖਿਲਾਫ਼ ਕਾਰਵਾਈ, ਮੰਤਰੀ ਹਰਪਾਲ ਚੀਮਾ ਨੇ ਦਿੱਤਾ ਅਪਡੇਟ...