ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

WhatsApp ਸਕੈਮ ਤੋਂ ਬਚਾਏਗਾ Abhay Deol ਦਾ ਇਹ ਤਰੀਕਾ, ਕੋਈ ਨਹੀਂ ਲਗਾ ਸਕੇਗਾ ਚੂਨਾ

WhatsApp Safety Tips: ਜੇਕਰ ਤੁਸੀਂ ਵਟਸਐਪ ਦੀ ਵਰਤੋਂ ਕਰਦੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਕੰਮ ਦੀ ਹੋ ਸਕਦੀ ਹੈ, ਅਭੈ ਦਿਓਲ ਨੇ ਯੂਜ਼ਰਸ ਨੂੰ ਵਟਸਐਪ ਸਕੈਮ ਤੋਂ ਬਚਣ ਲਈ ਯੂਨੀਕ ਅੰਦਾਜ਼ ਵਿੱਚ ਇੱਕ ਤਰੀਕਾ ਸਮਝਾਇਆ ਹੈ। ਇੱਥੇ ਜਾਣੋ ਤੁਸੀਂ WhatsApp 'ਤੇ ਹੋਣ ਵਾਲੇ ਸਕੈਮਸ ਤੋਂ ਕਿਵੇਂ ਬਚ ਸਕਦੇ ਹੋ ਅਤੇ ਕਿਵੇਂ ਧਿਆਨ ਰੱਖ ਸਕਦੇ ਹੋ।

WhatsApp ਸਕੈਮ ਤੋਂ ਬਚਾਏਗਾ Abhay Deol ਦਾ ਇਹ ਤਰੀਕਾ, ਕੋਈ ਨਹੀਂ ਲਗਾ ਸਕੇਗਾ ਚੂਨਾ
WhatsApp ਸਕੈਮ ਤੋਂ ਬਚਾਏਗਾ Abhay Deol ਦਾ ਇਹ ਤਰੀਕਾ
Follow Us
tv9-punjabi
| Updated On: 07 Nov 2024 16:15 PM

ਅੱਜ-ਕੱਲ੍ਹ ਜ਼ਿਆਦਾਤਰ ਲੋਕ ਸਿੰਪਲ ਦੀ ਥਾਂ ਐਂਟਰਟੋਨਮੈਂਟ ਵਾਲ ਅੰਦਾਜ਼ ਪਸੰਦ ਕਰਦੇ ਹਨ। ਇਸ ਲਈ ਵਟਸਐਪ ਨੇ ਵੀ ਆਪਣੇ ਯੂਜ਼ਰਸ ਨੂੰ ਨਵੇਂ ਤਰੀਕੇ ਨਾਲ ਸਕੈਮ ਤੋਂ ਬਚਣ ਦੇ ਕਈ ਤਰੀਕੇ ਦੱਸੇ ਹਨ। ਵਟਸਐਪ ਵੱਲੋਂ ਜਾਰੀ ਕੀਤੀ ਗਈ ਵੀਡੀਓ ਵਿੱਚ ਅਭੈ ਦਿਓਲ ਡਾਂਸ ਅਤੇ ਗਾ ਕੇ ਬਹੁਤ ਹੀ ਅਨੋਖੇ ਤਰੀਕੇ ਨਾਲ ਸਕੈਮ ਦੇ ਤਰੀਕੇ ਅਤੇ ਇਨ੍ਹਾਂ ਤੋਂ ਬਚਣ ਦੇ ਉਪਾਅ ਦੱਸ ਰਹੇ ਹਨ। ਹਿੱਟ ਗੀਤ “ਓਏ ਲੱਕੀ ਲੱਕੀ ਓਏ” ਅਭੈ ਦੀ ਫਿਲਮ ਦਾ ਥੀਮ ਗੀਤ ਹੈ।

ਹੇਠਾਂ ਜਾਣੋ ਵੀਡੀਓ ਵਿੱਚ ਕੀ ਹੈ ਅਤੇ ਤੁਸੀਂ WhatsApp ਸਕੈਮ ਤੋਂ ਕਿਵੇਂ ਬਚ ਸਕਦੇ ਹੋ। ਇਨ੍ਹਾਂ ਟ੍ਰਿਕਸ ਨੂੰ ਆਪਣੀ ਡੇਲੀ ਲਾਈਫ ਯੂਜ਼ ਕਰੋ ਅਤੇ ਆਪਣੀ ਬੱਚਤ ਨੂੰ ਸੁਰੱਖਿਅਤ ਰੱਖੋ।

ਅਣਜਾਣ ਨੰਬਰ ਤੋਂ ਆਵੇ ਕਾਲ?

ਜੇਕਰ ਤੁਹਾਨੂੰ ਕਿਸੇ ਅਣਜਾਣ ਨੰਬਰ ਤੋਂ ਕਾਲ ਜਾਂ ਮੈਸੇਜ ਆਉਂਦਾ ਹੈ, ਤਾਂ ਉਸ ਨੂੰ ਨਾ ਚੁੱਕੋ ਅਤੇ ਨਾ ਹੀ ਓਪਨ ਕਰੋ, ਇਸ ਤੋਂ ਪਹਿਲਾਂ ਟਰੂ ਕਾਲਰ ‘ਤੇ ਉਸ ਨੰਬਰ ਨੂੰ ਜ਼ਰੂਰ ਚੈੱਕ ਕਰੋ। ਜੇਕਰ ਤੁਸੀਂ ਇਸ ਨੂੰ ਗਲਤੀ ਨਾਲ ਚੁੱਕ ਲਿਆ ਹੈ ਤਾਂ ਉਸਨੂੰ ਕੋਈ ਨਿੱਜੀ ਜਾਣਕਾਰੀ ਨਾ ਦੱਸੋ। ਜੇਕਰ ਇਸ ‘ਚ ਕੋਈ ਲਿੰਕ ਜਾਂ ਅਟੈਚਮੈਂਟ ਹੈ ਤਾਂ ਉਸ ਨੂੰ ਧਿਆਨ ਨਾਲ ਦੇਖੋ, ਅਜਿਹੇ ਮੈਸੇਜ ‘ਚ ਫਿਸ਼ਿੰਗ ਲਿੰਕ ਹੋ ਸਕਦੇ ਹਨ, ਉਨ੍ਹਾਂ ‘ਤੇ ਕਲਿੱਕ ਕਰਨ ਨਾਲ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਅਤੇ ਤੁਹਾਡਾ ਡਾਟਾ ਚੋਰੀ ਹੋ ਸਕਦਾ ਹੈ।

OTP ਸ਼ੇਅਰ ਨਾ ਕਰੋ

ਆਪਣਾ OTP (One Time Password) ਕਿਸੇ ਨਾਲ ਸ਼ੇਅਰ ਨਾ ਕਰੋ। ਭਾਵੇਂ ਬੈਂਕ ਤੋਂ ਹੀ ਕਾਲ ਕਿਉਂ ਨਾ ਆਈ ਹੋਵੇ। ਦਰਅਸਲ, ਜ਼ਿਆਦਾਤਰ ਸਮਾਂ ਤੁਹਾਨੂੰ ਬੈਂਕ ਤੋਂ ਕਾਲ ਨਹੀਂ ਆਉਂਦੀ, ਇਹ ਸਕੈਮਰਸ ਵੱਲੋਂ ਫਰਾਡ ਕਾਲ ਹੋ ਸਕਦੀ ਹੈ।

ਪ੍ਰਮਾਣਿਕ ​​ਸਰੋਤ ਤੋਂ ਐਪ ਇੰਸਟਾਲ ਕਰੋ

ਜਦੋਂ ਵੀ ਤੁਸੀਂ WhatsApp ਨੂੰ ਇੰਸਟਾਲ ਕਰਦੇ ਹੋ, ਤਾਂ ਇਸਨੂੰ Google Play Store ਜਾਂ Apple App Store ਤੋਂ ਹੀ ਕਰੋ। ਕਿਸੇ ਵੀ ਥਰਡ-ਪਾਰਟੀ ਸਰੋਤ ਤੋਂ ਡਾਊਨਲੋਡ ਕਰਨਾ ਤੁਹਾਨੂੰ ਬਹੁਤ ਮਹਿੰਗਾ ਪੈ ਸਕਦਾ ਹੈ। ਐਪ ਵਿੱਚ ਮਾਲਵੇਅਰ ਹੋ ਸਕਦਾ ਹੈ, ਜੋ ਤੁਹਾਡਾ ਡਾਟਾ ਚੋਰੀ ਕਰ ਸਕਦਾ ਹੈ।

ਟੂ ਸਟੈਪ ਵੈਰੀਫਿਕੋਸ਼ਨ

ਟੂ ਸਟੈਪ ਵੈਰੀਫਿਕੋਸ਼ਨ ਇੱਕ ਐਕਸਟਰਾ ਸੈਫਟੀ ਲੇਅਰ ਹੈ ਜੋ ਤੁਹਾਡੇ WhatsApp ਅਕਾਉਂਟ ਨੂੰ ਸੇਫ ਰੱਖ ਸਕਦਾ ਹੈ। ਇਸ ਨੂੰ ਐਕਟੀਵੇਟ ਕਰਨ ਲਈ ਵਟਸਐਪ ਸੈਟਿੰਗਜ਼ ‘ਚ ਅਕਾਊਂਟ ‘ਤੇ ਕਲਿੱਕ ਕਰੋ। ਟੂ ਸਟੈਪ ਵੈਰੀਫਿਕੋਸ਼ਨ ‘ਤੇ ਕਲਿੱਕ ਕਰੋ ਅਤੇ ਇਸਨੂੰ ਔਨ ਕਰੋ। ਆਪਣਾ ਪਿੰਨ ਦਰਜ ਕਰੋ, ਸੈਟਿੰਗ ਕਨਫਰਸਮ ਕਰੋ ਅਤੇ ਡਨ ਕਰੋ।

Israel Iran Conflict : G-7 ਸੰਮੇਲਨ ਛੱਡ ਕੇ ਚਲੇ ਗਏ ਟਰੰਪ ! ਕੀ ਈਰਾਨ ਵਿੱਚ ਵੱਡਾ ਧਮਾਕਾ ਹੋਵੇਗਾ?
Israel Iran Conflict : G-7 ਸੰਮੇਲਨ ਛੱਡ ਕੇ ਚਲੇ ਗਏ ਟਰੰਪ ! ਕੀ ਈਰਾਨ ਵਿੱਚ ਵੱਡਾ ਧਮਾਕਾ ਹੋਵੇਗਾ?...
ਲਾਰੈਂਸ ਬਿਸ਼ਨੋਈ ਦੀ ਗੋਲਡੀ ਬਰਾੜ ਨਾਲ ਹੋਈ ਸੀ ਲੜਾਈ, ਭਰਾ ਅਨਮੋਲ ਬਿਸ਼ਨੋਈ ਬਣਿਆ ਕਾਰਨ!
ਲਾਰੈਂਸ ਬਿਸ਼ਨੋਈ ਦੀ ਗੋਲਡੀ ਬਰਾੜ ਨਾਲ ਹੋਈ ਸੀ ਲੜਾਈ, ਭਰਾ ਅਨਮੋਲ ਬਿਸ਼ਨੋਈ ਬਣਿਆ ਕਾਰਨ!...
Sonipat ਮਸ਼ਹੂਰ ਹਰਿਆਣਵੀ ਮਾਡਲ ਸ਼ੀਤਲ ਦਾ ਕਤਲ...ਨਹਿਰ 'ਚੋਂ ਮਿਲੀ ਲਾਸ਼
Sonipat ਮਸ਼ਹੂਰ ਹਰਿਆਣਵੀ ਮਾਡਲ ਸ਼ੀਤਲ ਦਾ ਕਤਲ...ਨਹਿਰ 'ਚੋਂ ਮਿਲੀ ਲਾਸ਼...
Video : ਫਿਰੋਜ਼ਪੁਰ ਵਿੱਚ ਪਿਆ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
Video : ਫਿਰੋਜ਼ਪੁਰ ਵਿੱਚ ਪਿਆ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ...
ਟਰੰਪ ਨੇ ਈਰਾਨ ਨੂੰ ਦਿੱਤੀ ਚੇਤਾਵਨੀ, ਅਮਰੀਕਾ 'ਤੇ ਹਮਲਾ ਹੋਇਆ ਤਾਂ ਤਿਆਰ ਹੈ ਫੌਜ
ਟਰੰਪ ਨੇ ਈਰਾਨ ਨੂੰ ਦਿੱਤੀ ਚੇਤਾਵਨੀ,  ਅਮਰੀਕਾ 'ਤੇ ਹਮਲਾ ਹੋਇਆ ਤਾਂ ਤਿਆਰ ਹੈ ਫੌਜ...
ਕੇਜਰੀਵਾਲ ਦਾ ਸਿਆਸੀ ਭਵਿੱਖ ਲੁਧਿਆਣਾ ਉਪ ਚੋਣ ਨਾਲ ਹੋਵੇਗਾ ਤੈਅ!
ਕੇਜਰੀਵਾਲ ਦਾ ਸਿਆਸੀ ਭਵਿੱਖ ਲੁਧਿਆਣਾ ਉਪ ਚੋਣ ਨਾਲ ਹੋਵੇਗਾ ਤੈਅ!...
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ...
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'...
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ...