AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Tech News: Uber ‘ਤੇ 90 ਦਿਨ ਪਹਿਲਾਂ ਬੁੱਕ ਕੀਤੀ ਜਾ ਸਕੇਗੀ ਕੈਬ, ਆ ਰਿਹਾ ਹੈ ਨਵਾਂ ਫੀਚਰ

Uber ਕੈਬ ਸਰਵਿਸ ਦੀ ਵਰਤੋਂ ਕਰਨ ਵਾਲੇ ਯੂਜਰ ਹੁਣ ਡੇਢ ਮਹੀਨੇ ਪਹਿਲਾਂ ਹੀ ਕੈਬ ਲਈ ਐਡਵਾਂਸ ਬੁਕਿੰਗ ਕਰ ਸਕਣਗੇ। ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਏਅਰਪੋਰਟ ਕੈਬ ਬੁੱਕ ਕਰਨ ਵਾਲੇ ਯੂਜ਼ਰਸ ਨੂੰ ਹੋਵੇਗਾ।

Tech News: Uber 'ਤੇ 90 ਦਿਨ ਪਹਿਲਾਂ ਬੁੱਕ ਕੀਤੀ ਜਾ ਸਕੇਗੀ ਕੈਬ, ਆ ਰਿਹਾ ਹੈ ਨਵਾਂ ਫੀਚਰ
Uber ‘ਤੇ 90 ਦਿਨ ਪਹਿਲਾਂ ਬੁੱਕ ਕੀਤੀ ਜਾ ਸਕੇਗੀ ਕੈਬ, ਆ ਰਿਹਾ ਹੈ ਨਵਾਂ ਫੀਚਰ।
kusum-chopra
| Published: 09 Mar 2023 18:16 PM IST
Share
Uber Cab ਬੁੱਕ ਕਰਨ ਵਾਲਿਆਂ ਲਈ ਖੁਸ਼ਖਬਰੀ ਹੈ। ਯੂਜਰ ਜਲਦੀ ਹੀ Uber App ਰਾਹੀਂ 90 ਦਿਨ ਪਹਿਲਾਂ ਤੱਕ ਕੈਬ ਰਿਜ਼ਰਵ ਕਰ ਸਕਣਗੇ। ਇਹ ਨਵਾਂ ਫੀਚਰ ਏਅਰਪੋਰਟ ਲਈ ਕੈਬ ਬੁੱਕ ਕਰਨ ਵਾਲਿਆਂ ਲਈ ਖਾਸ ਤੌਰ ‘ਤੇ ਫਾਇਦੇਮੰਦ ਸਾਬਿਤ ਹੋਣ ਵਾਲਾ ਹੈ। ਜ਼ਾਹਿਰ ਹੈ ਕਿ ਏਅਰਪੋਰਟ ਜਾਂ ਕਿਸੇ ਹੋਰ ਸਟੇਸ਼ਨ ‘ਤੇ ਕੈਬ ਦੀ ਮੰਗ ਜ਼ਿਆਦਾ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਕਈ ਵਾਰ ਟੈਕਸੀ ਚਾਰਜੇਸ ਵੀ ਆਮ ਨਾਲੋਂ ਬਹੁਤ ਵੱਧ ਜਾਂਦੇ ਹਨ। ਇਸ ਦੇ ਨਾਲ ਹੀ ਕਿਰਾਇਆ ਅਤੇ ਮੰਗ ਵਧਣ ਕਾਰਨ ਕਈ ਵਾਰ ਯੂਜ਼ਰਸ ਨੂੰ Uber ਪ੍ਰੀਮੀਅਮ ਜਾਂ Uber XL ਬੁੱਕ ਕਰਨੀ ਪੈਂਦੀ ਹੈ। ਹਾਲਾਂਕਿ, ਨਵੇਂ Uber ਫੀਚਰ ਦੇ ਕਾਰਨ, ਉਪਭੋਗਤਾਵਾਂ ਲਈ ਕੈਬ ਬੁੱਕ ਕਰਨਾ ਆਸਾਨ ਹੋ ਜਾਵੇਗਾ। ਇੱਕ ਬਲਾਗ ਪੋਸਟ ਵਿੱਚ, Uber ਨੇ ਕਿਹਾ ਹੈ ਕਿ ਕੰਪਨੀ ਦਾ ਇਰਾਦਾ ਯੂਜਰਸ ਨੂੰ ਕਿਤੇ ਵੀ ਆਣ-ਜਾਣ ਵਿੱਚ ਮਦਦ ਕਰਨਾ ਹੈ। ਨਵੀਂ UberReserve ਫੀਚਰ ਤੁਹਾਡੇ ਹਵਾਈ ਅੱਡੇ ਦੇ ਅਨੁਭਵ ਨੂੰ ਪਹਿਲਾਂ ਨਾਲੋਂ ਬਿਹਤਰ ਅਤੇ ਆਸਾਨ ਬਣਾਉਣ ਲਈ ਇੱਥੇ ਹੈ। Uber ਦੇ ਇਸ ਨਵੇਂ ਫੀਚਰ ਬਾਰੇ ਜਾਣੋ…

UberReserve ਫੀਚਰ

ਕੈਬ ਨੂੰ UberReserve ਰਾਹੀਂ 90 ਦਿਨ ਪਹਿਲਾਂ ਤੱਕ ਰਿਜ਼ਰਵ ਕੀਤਾ ਜਾ ਸਕਦਾ ਹੈ। ਇਸ ਦਾ ਮਤਲਬ ਹੈ ਕਿ ਜਿਸ ਤਰ੍ਹਾਂ ਤੁਸੀਂ ਆਪਣੀ ਫਲਾਈਟ ਜਾਂ ਟ੍ਰੇਨ ਲਈ ਟਿਕਟਾਂ ਦੀ ਪ੍ਰੀ-ਬੁੱਕ ਕਰਦੇ ਹੋ, ਉਬੇਰ ਕੈਬ ਨੂੰ ਵੀ ਉਸੇ ਤਰੀਕੇ ਨਾਲ ਰਿਜ਼ਰਵ ਕੀਤਾ ਜਾ ਸਕਦਾ ਹੈ। ਤੁਸੀਂ ਹਵਾਈ ਅੱਡੇ ‘ਤੇ ਪਹੁੰਚਣ ਤੋਂ ਪਹਿਲਾਂ ਕੈਬ ਬੁੱਕ ਕਰ ਸਕਦੇ ਹੋ। ਅਜਿਹੀ ਸਥਿਤੀ ਵਿੱਚ, ਤੁਸੀਂ ਬਿਨਾਂ ਕਿਸੇ ਸਮੱਸਿਆ ਦੇ ਕੈਬ ਬੁੱਕ ਕਰ ਸਕਦੇ ਹੋ। ਕੈਬ ਰਿਜ਼ਰਵ ਕਰਨ ‘ਤੇ, ਯੂਜਰ ਕਿਰਾਏ ਅਤੇ ਡਰਾਈਵਰ ਦੇ ਵੇਰਵੇ ਦੇਖ ਸਕਣਗੇ। ਫਿਲਹਾਲ ਇਹ ਫੀਚਰ ਅਮਰੀਕਾ ਅਤੇ ਕੈਨੇਡਾ ਦੇ ਯੂਜ਼ਰਸ ਲਈ ਸ਼ੁਰੂ ਕੀਤਾ ਗਿਆ ਹੈ। ਆਉਣ ਵਾਲੇ ਸਮੇਂ ‘ਚ ਇਸ ਫੀਚਰ ਨੂੰ ਹੋਰ ਗਾਹਕਾਂ ਲਈ ਵੀ ਲਾਈਵ ਕੀਤਾ ਜਾਵੇਗਾ।

Uber Wayfinding ਫੀਚਰ

ਏਅਰਪੋਰਟ ਦੇ ਵਿਅਸਤ ਟ੍ਰੈਫਿਕ ਵਿੱਚ ਤੁਹਾਡੀ ਰਿਜ਼ਰਵਡ ਕੈਬ ਨੂੰ ਲੱਭਣਾ ਥੋੜਾ ਮੁਸ਼ਕਲ ਹੈ। Uber ਯੂਜਰਸ ਨੂੰ ਇਸ ਤੋਂ ਬਚਾਉਣ ਲਈ ਇੱਕ ਇਨ-ਐਪ ਦਿਸ਼ਾ ਨਿਰਦੇਸ਼ ਜੋੜ ਰਿਹਾ ਹੈ। ਇਹ ਵਿਸ਼ੇਸ਼ਤਾ ਤੁਹਾਨੂੰ ਹਵਾਈ ਅੱਡੇ ਦੇ ਗੇਟ ਤੋਂ Uber ਪਿਕਅੱਪ ਖੇਤਰ ਤੱਕ ਜਾਣ ਵਿੱਚ ਮਦਦ ਕਰੇਗੀ। ਇਹ ਫੀਚਰ ਦੁਨੀਆ ਭਰ ਦੇ 30 ਹਵਾਈ ਅੱਡਿਆਂ ‘ਤੇ ਕੰਮ ਕਰਦਾ ਹੈ। ਜਲਦ ਹੀ ਇਹ ਫੀਚਰ ਬੈਂਗਲੁਰੂ, ਹੈਦਰਾਬਾਦ ਅਤੇ ਦਿੱਲੀ ਏਅਰਪੋਰਟ ‘ਤੇ ਵੀ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਬੇਰ ਕੁਝ ਨਵੇਂ ਫੀਚਰਸ ‘ਤੇ ਵੀ ਕੰਮ ਕਰ ਰਿਹਾ ਹੈ, ਜੋ ਆਉਣ ਵਾਲੇ ਸਮੇਂ ‘ਚ ਰੋਲਆਊਟ ਕੀਤਾ ਜਾਵੇਗਾ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...