ਜਰਮਨ ਦੇ ਮਸ਼ਹੂਰ ਆਡੀਓ ਬ੍ਰਾਂਡ ਦੇ ਇਸ ਸ਼ਾਨਦਾਰ ਈਅਰਬੱਡ ਤੁਹਾਨੂੰ ਕਰ ਦੇਣਗੇ ਰੋਮਾਂਚਿਤ
ਅੱਜ ਟੈਕਨੋਲੋਜੀ ਦਾ ਜਮਾਨਾ ਹੈ । ਸਾਡੇ ਜੀਵਨ ਵਿੱਚ ਸਮਾਰਟ ਫੋਨ ਦੀ ਵਰਤੋਂ ਬਹੁਤ ਜਿਆਦਾ ਹੋ ਰਹੀ ਹੈ । ਜਿੰਦਗੀ ਦੇ ਰੁਜੇਵੇਆਂ ਕਰਕੇ ਅਸੀਂ ਫੋਨ ਤੇ ਗੱਲ ਕਰਨ ਦਾ ਵੀ ਸੌਖਾ ਤਰੀਕਾ ਭਾਲਦੇ ਹਾਂ ।

ਅੱਜ ਟੈਕਨੋਲੋਜੀ ਦਾ ਜਮਾਨਾ ਹੈ । ਸਾਡੇ ਜੀਵਨ ਵਿੱਚ ਸਮਾਰਟ ਫੋਨ ਦੀ ਵਰਤੋਂ ਬਹੁਤ ਜਿਆਦਾ ਹੋ ਰਹੀ ਹੈ । ਜਿੰਦਗੀ ਦੇ ਰੁਜੇਵੇਆਂ ਕਰਕੇ ਅਸੀਂ ਫੋਨ ਤੇ ਗੱਲ ਕਰਨ ਦਾ ਵੀ ਸੌਖਾ ਤਰੀਕਾ ਭਾਲਦੇ ਹਾਂ । ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣਾ ਕੰਮ ਵੀ ਕਰਦੇ ਰਹੀਏ ਅਤੇ ਫੋਨ ਤੇ ਗੱਲ ਵੀ ਕਰਦੇ ਰਹੀਏ । ਇਸ ਲਈ ਵਿਗਿਆਨ ਅਤੇ ਫੋਨ ਕੰਪਨੀਆਂ ਨੇ ਜੋ ਚੀਜ ਈਜਾਦ ਕੀਤੀ ਉਹ ਹੈ ਈਅਰਬੱਡ । ਇਹ ਇੱਕ ਅਜਿਹੀ ਸੁਵਿਧਾ ਹੈ ਜਿਸ ਨੇ ਸਦਾ ਕੰਮ ਬਹੁਤ ਆਸਾਨ ਬਣਾ ਦਿੱਤਾ ਹੈ । ਅਸੀਂ ਕਾਰ ਚਲਾ ਰਹੇ ਹੋਈਏ ਚਾਹੇ ਬਾਇਕ ਜਾਂ ਕੋਈ ਹੋਰ ਕੰਮ ਕਰ ਰਹੇ ਹੋਈਏ ਅਸੀਂ ਬਿਨਾਂ ਕਿਸੇ ਪਰੇਸ਼ਾਨੀ ਤੋਂ ਇਸ ਦੇ ਸਹਾਰੇ ਗੱਲ ਕਰਦੇ ਰਹਿੰਦੇ ਹਾਂ । ਅੱਜ ਮਾਰਕੀਟ ਵਿੱਚ ਵੱਖ-ਵੱਖ ਕੰਪਨੀਆਂ ਦੇ ਈਅਰਬੱਡ ਆ ਰਹੇ ਹਨ । ਪਰ ਅਸੀਂ ਤੁਹਾਨੂੰ ਦਸ ਰਹੇ ਹਾਂ ਜਰਮਨ ਆਡੀਓ ਅਤੇ ਇਲੈਕਟ੍ਰੋਨਿਕਸ ਬ੍ਰਾਂਡ, ਬਲੌਪੰਕਟ ਦੇ ਈਅਰਬੱਡਬਾਰੇ ਇਸ ਕੰਪਨੀ ਨੇ ਆਪਣਾ ਨਵੀਨਤਾਕਾਰੀ BTW300 TWS ਬਾਸ ਬਡ ਲਾਂਚ ਕੀਤਾ ਹੈ। ਇਨ੍ਹਾਂ ਈਅਰਬੱਡਾਂ ਨੂੰ ਕਰਿਸਪ ਆਡੀਓ ਅਤੇ ਲਾਊਡ ਬੇਸ ਦੇ ਪਾਵਰ ਪੈਕ ਪੈਕੇਜ ਨਾਲ ਡਿਜ਼ਾਈਨ ਕੀਤਾ ਗਿਆ ਹੈ। ਉਹ ਬਾਜ਼ਾਰ ‘ਚ ਆਉਂਦੇ ਹੀ ਧਮਾਕਾ ਕਰਨ ਦੀ ਤਿਆਰੀ ‘ਚ ਨਜ਼ਰ ਆ ਰਹੇ ਹਨ।