ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਮਰਦਾਂ ਨਾਲ ਨਹੀਂ, ਰੋਬੋਟ ਨਾਲ ਸਬੰਧ ਬਨਾਉਣਗੀਆਂ ਔਰਤਾਂ, ਜਲਦੀ ਹੀ ਹੋਵੇਗਾ ਬਦਲਾਅ- ਮਾਹਿਰ ਦਾ ਦਾਅਵਾ

ਬ੍ਰਿਟਿਸ਼ ਅਖਬਾਰ ਦ ਸਨ ਦੀ ਰਿਪੋਰਟ ਦੇ ਅਨੁਸਾਰ, ਭਵਿੱਖਬਾਣੀ ਕਰਨ ਵਾਲੇ ਡਾਕਟਰ ਇਆਨ ਪੀਅਰਸਨ ਦਾ ਕਹਿਣਾ ਹੈ ਕਿ 10 ਸਾਲਾਂ ਦੇ ਅੰਦਰ ਔਰਤਾਂ ਆਪਣੀ ਜਿਨਸੀ ਲੋੜਾਂ ਪੂਰੀਆਂ ਕਰਨ ਲਈ ਮਰਦਾਂ ਨੂੰ ਛੱਡ ਕੇ ਰੋਬੋਟ ਵੱਲ ਮੁੜਨਗੀਆਂ, ਉਨ੍ਹਾਂ ਨੇ ਭਵਿੱਖਬਾਣੀ ਕੀਤੀ ਹੈ ਕਿ 2025 ਤੱਕ ਬਹੁਤ ਸਾਰੇ ਰੋਬੋਟ ਸੈਕਸ ਦੇ ਰੂਪ ਅਮੀਰ ਘਰਾਂ ਵਿੱਚ ਦਿਖਾਈ ਦੇਣਗੇ।

ਮਰਦਾਂ ਨਾਲ ਨਹੀਂ, ਰੋਬੋਟ ਨਾਲ ਸਬੰਧ ਬਨਾਉਣਗੀਆਂ ਔਰਤਾਂ, ਜਲਦੀ ਹੀ ਹੋਵੇਗਾ ਬਦਲਾਅ- ਮਾਹਿਰ ਦਾ ਦਾਅਵਾ
ਸੰਕੇਤਕ ਤਸਵੀਰ (Pic Credit Source: Pexels)
Follow Us
tv9-punjabi
| Updated On: 08 Oct 2024 14:45 PM

ਮਰਦ ਅਤੇ ਔਰਤ ਇਸ ਸੰਸਾਰ ਵਿੱਚ ਪੈਦਾ ਹੋਏ ਹਨ। ਜਾਨਵਰ ਹੋਵੇ ਜਾਂ ਇਨਸਾਨ, ਨਰ ਅਤੇ ਮਾਦਾ ਸਾਰੇ ਜੀਵਾਂ ਵਿਚ ਪਾਏ ਜਾਂਦੇ ਹਨ, ਜਿਨ੍ਹਾਂ ਵਿਚਕਾਰ ਸਰੀਰਕ ਸਬੰਧਾਂ ਤੋਂ ਬਾਅਦ, ਹੋਰ ਜੀਵ ਪੈਦਾ ਹੁੰਦੇ ਹਨ। ਪਰ ਉਦੋਂ ਕੀ ਜੇ ਔਰਤ-ਮਰਦ ਇਕ-ਦੂਜੇ ਨਾਲ ਸਬੰਧ ਨਹੀਂ ਰੱਖਦੇ? ਜੀ ਹਾਂ, ਇਹ ਬਿਲਕੁਲ ਸੱਚ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਅਜਿਹਾ ਹੋਣ ਵਾਲਾ ਹੈ। ਇਹ ਅਸੀਂ ਨਹੀਂ ਕਹਿ ਰਹੇ, ਸਗੋਂ ਮਾਹਿਰਾਂ ਦਾ ਦਾਅਵਾ ਹੈ ਕਿ ਭਵਿੱਖ ਵਿੱਚ ਔਰਤਾਂ ਦੇ ਸਬੰਧ ਮਰਦਾਂ ਨਾਲ ਨਹੀਂ ਸਗੋਂ ਰੋਬੋਟ ਨਾਲ ਹੋਣਗੇ।

ਬ੍ਰਿਟਿਸ਼ ਅਖਬਾਰ ਦ ਸਨ ਦੀ ਰਿਪੋਰਟ ਦੇ ਅਨੁਸਾਰ, ਭਵਿੱਖਬਾਣੀ ਕਰਨ ਵਾਲੇ ਡਾਕਟਰ ਇਆਨ ਪੀਅਰਸਨ ਦਾ ਕਹਿਣਾ ਹੈ ਕਿ 10 ਸਾਲਾਂ ਦੇ ਅੰਦਰ ਔਰਤਾਂ ਆਪਣੀ ਜਿਨਸੀ ਲੋੜਾਂ ਪੂਰੀਆਂ ਕਰਨ ਲਈ ਮਰਦਾਂ ਨੂੰ ਛੱਡ ਕੇ ਰੋਬੋਟ ਵੱਲ ਮੁੜਨਗੀਆਂ, ਉਨ੍ਹਾਂ ਨੇ ਭਵਿੱਖਬਾਣੀ ਕੀਤੀ ਹੈ ਕਿ 2025 ਤੱਕ ਬਹੁਤ ਸਾਰੇ ਰੋਬੋਟ ਸੈਕਸ ਦੇ ਰੂਪ ਅਮੀਰ ਘਰਾਂ ਵਿੱਚ ਦਿਖਾਈ ਦੇਣਗੇ।

ਰਿਪੋਰਟ ‘ਚ ਉਨ੍ਹਾਂ ਨੇ ਕਿਹਾ ਕਿ ਔਰਤਾਂ ਵੀ ਰੋਬੋਟ ਨਾਲ ਪਿਆਰ ਕਰਨ ਲੱਗ ਸਕਦੀਆਂ ਹਨ। ਹਾਲਾਂਕਿ ਬਹੁਤ ਸਾਰੇ ਉਨ੍ਹਾਂ ਦੇ ਵਿਚਾਰਾਂ ਨੂੰ ਖਾਰਜ ਕਰ ਦੇਣਗੇ, ਸੈਕਸ ਖਿਡੌਣਿਆਂ, ਸੈਕਸ ਡਾਲਸ ਅਤੇ ਇੱਕ ਉਦਯੋਗ ਜੋ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਰੋਬੋਟ ਨਾਲ ਜਿਨਸੀ ਲੋੜਾਂ ਨੂੰ ਪੂਰਾ ਕਰਦਾ ਹੈ, ਦੀ ਵਰਤੋਂ ਅਤੇ ਸਮਾਜਿਕ ਸਵੀਕ੍ਰਿਤੀ ਦਰਸਾਉਂਦੀ ਹੈ ਕਿ ਉਨ੍ਹਾਂ ਦੀ ਭਵਿੱਖਬਾਣੀ ਸਹੀ ਸਾਬਤ ਹੋ ਸਕਦੀ ਹੈ।

AAP MP ਦੇ ਘਰ ED ਦੀ ਰੇਡ 'ਤੇ ਭੜਕੇ ਸਿਸੋਦੀਆ, ਬੋਲੇ - ਫਰਜੀ ਕੇਸ ਬਣਾ ਰਹੀ ਮੋਦੀ ਸਰਕਾਰ
AAP MP ਦੇ ਘਰ ED ਦੀ ਰੇਡ 'ਤੇ ਭੜਕੇ ਸਿਸੋਦੀਆ, ਬੋਲੇ - ਫਰਜੀ ਕੇਸ ਬਣਾ ਰਹੀ ਮੋਦੀ ਸਰਕਾਰ...
'ਹਰਿਆਣਾ 'ਚ ਬੀਜੇਪੀ ਲਗਾਵੇਗੀ ਜਿੱਤ ਦੀ ਹੈਟ੍ਰਿਕ'... ਸੀਐਮ ਸੈਣੀ ਦੇ ਇਸ ਬਿਆਨ ਨੇ ਮਚਾਈ ਖਲਬਲੀ
'ਹਰਿਆਣਾ 'ਚ ਬੀਜੇਪੀ ਲਗਾਵੇਗੀ ਜਿੱਤ ਦੀ ਹੈਟ੍ਰਿਕ'... ਸੀਐਮ ਸੈਣੀ ਦੇ ਇਸ ਬਿਆਨ ਨੇ ਮਚਾਈ ਖਲਬਲੀ...
Haryana Election Voting: ਅਨਿਲ ਵਿੱਜ ਨੇ ਤੀਜੀ ਵਾਰ ਭਾਜਪਾ ਦੀ ਸਰਕਾਰ ਬਣਾਉਣ ਦਾ ਕੀਤਾ ਦਾਅਵਾ
Haryana Election Voting: ਅਨਿਲ ਵਿੱਜ ਨੇ ਤੀਜੀ ਵਾਰ ਭਾਜਪਾ ਦੀ ਸਰਕਾਰ ਬਣਾਉਣ ਦਾ ਕੀਤਾ ਦਾਅਵਾ...
ਹਰਿਆਣਾ 'ਚ ਵੋਟ ਪਾਉਣ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ, ਦੇਖੋ ਲੋਕਤੰਤਰ ਦੇ ਤਿਉਹਾਰ ਦੀਆਂ ਤਸਵੀਰਾਂ
ਹਰਿਆਣਾ 'ਚ ਵੋਟ ਪਾਉਣ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ, ਦੇਖੋ ਲੋਕਤੰਤਰ ਦੇ ਤਿਉਹਾਰ ਦੀਆਂ ਤਸਵੀਰਾਂ...
ਯੁੱਧ ਦੌਰਾਨ ਸੋਨੇ ਦੀਆਂ ਕੀਮਤਾਂ ਕਿਉਂ ਵਧਦੀਆਂ ਹਨ ਰੂਸ-ਯੂਕਰੇਨ ਯੁੱਧ ਤੋਂ ਬਾਅਦ ਸੋਨਾ ਕਿੰਨਾ ਮਹਿੰਗਾ ਹੋ ਗਿਆ ਹੈ?
ਯੁੱਧ ਦੌਰਾਨ ਸੋਨੇ ਦੀਆਂ ਕੀਮਤਾਂ ਕਿਉਂ ਵਧਦੀਆਂ ਹਨ ਰੂਸ-ਯੂਕਰੇਨ ਯੁੱਧ ਤੋਂ ਬਾਅਦ ਸੋਨਾ ਕਿੰਨਾ ਮਹਿੰਗਾ ਹੋ ਗਿਆ ਹੈ?...
ਨਰਾਤਿਆਂ ਮੌਕੇ ਦੁਰਗਿਆਣਾ ਮੰਦਰ ਵਿਖੇ ਲੱਗਿਆ ਲੰਗੂਰ ਮੇਲਾ, ਪਹੁੰਚ ਰਹੇ ਸ਼ਰਧਾਲੂ
ਨਰਾਤਿਆਂ ਮੌਕੇ ਦੁਰਗਿਆਣਾ ਮੰਦਰ ਵਿਖੇ ਲੱਗਿਆ ਲੰਗੂਰ ਮੇਲਾ, ਪਹੁੰਚ ਰਹੇ ਸ਼ਰਧਾਲੂ...
ਇਜ਼ਰਾਇਲ ਨੇ ਲੇਬਨਾਨ ਦੇ ਬੇਰੂਤ ਦੀ ਹਾਲਤ ਕਰ ਦਿੱਤੀ ਖਰਾਬ, ਵੇਖੋ ਇਹ Ground ਰਿਪੋਰਟ
ਇਜ਼ਰਾਇਲ ਨੇ ਲੇਬਨਾਨ ਦੇ ਬੇਰੂਤ ਦੀ ਹਾਲਤ ਕਰ ਦਿੱਤੀ ਖਰਾਬ, ਵੇਖੋ ਇਹ Ground ਰਿਪੋਰਟ...
ਇਜ਼ਰਾਇਲ ਨੇ ਯਾਹੀਆ ਸਿਨਵਰ ਨੂੰ ਮਾਰਨ ਦੀ ਯੋਜਨਾ ਕਿਉਂ ਛੱਡ ਦਿੱਤੀ?
ਇਜ਼ਰਾਇਲ ਨੇ ਯਾਹੀਆ ਸਿਨਵਰ ਨੂੰ ਮਾਰਨ ਦੀ ਯੋਜਨਾ ਕਿਉਂ ਛੱਡ ਦਿੱਤੀ?...
Haryana Election 2024: ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਖੇਡੀ ਵੱਡੀ ਬਾਜ਼ੀ, ਦੇਖੋ ਇਹ ਰਿਪੋਰਟ
Haryana Election 2024: ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਖੇਡੀ ਵੱਡੀ ਬਾਜ਼ੀ, ਦੇਖੋ ਇਹ ਰਿਪੋਰਟ...
ਪੀਐਮ ਮੋਦੀ ਦੇ ਅਮਰੀਕਾ ਦੌਰੇ ਤੋਂ ਬਾਅਦ ਅਮਰੀਕਾ ਨੇ 2.5 ਲੱਖ ਵੀਜ਼ੇ ਕੀਤੇ ਜਾਰੀ
ਪੀਐਮ ਮੋਦੀ ਦੇ ਅਮਰੀਕਾ ਦੌਰੇ ਤੋਂ ਬਾਅਦ ਅਮਰੀਕਾ ਨੇ 2.5 ਲੱਖ ਵੀਜ਼ੇ ਕੀਤੇ ਜਾਰੀ...
ਗਦਰ 2 ਨਾਲ ਜ਼ਬਰਦਸਤ ਵਾਪਸੀ ਕਰਨ ਤੋਂ ਬਾਅਦ ਸੰਨੀ ਦਿਓਲ ਹੁਣ ਬਾਰਡਰ 2 ਨਾਲ ਕਰਣਗੇ ਬਵਾਲ
ਗਦਰ 2 ਨਾਲ ਜ਼ਬਰਦਸਤ ਵਾਪਸੀ ਕਰਨ ਤੋਂ ਬਾਅਦ ਸੰਨੀ ਦਿਓਲ ਹੁਣ ਬਾਰਡਰ 2 ਨਾਲ ਕਰਣਗੇ ਬਵਾਲ...
ਲਾਰੈਂਸ ਬਿਸ਼ਨੋਈ ਦੀ ਇੰਟਰਵਿਊ 'ਚ ਪੰਜਾਬ ਪੁਲਿਸ ਦਾ ਵੱਡਾ ਖੁਲਾਸਾ !
ਲਾਰੈਂਸ ਬਿਸ਼ਨੋਈ ਦੀ ਇੰਟਰਵਿਊ 'ਚ ਪੰਜਾਬ ਪੁਲਿਸ ਦਾ ਵੱਡਾ ਖੁਲਾਸਾ !...
ਦਿੱਲੀ: ਦਵਾਰਕਾ ਅੰਡਰਪਾਸ ਨੇੜੇ ਚੱਲਦੀ ਕਾਰ ਬਣੀ ਅੱਗ ਦਾ ਗੋਲਾ-ਵੀਡੀਓ
ਦਿੱਲੀ: ਦਵਾਰਕਾ ਅੰਡਰਪਾਸ ਨੇੜੇ ਚੱਲਦੀ ਕਾਰ ਬਣੀ ਅੱਗ ਦਾ ਗੋਲਾ-ਵੀਡੀਓ...
ਰੋਹਤਕ ਦੇ ਰਹਿਣ ਵਾਲੇ 2018 ਬੈਚ ਦੇ ਕਾਂਸਟੇਬਲ ਨੰਗਲੋਈ ਵਿੱਚ ਤੇਜ਼ ਰਫ਼ਤਾਰ ਕਾਰ ਨੇ ਲਈ ਸੰਦੀਪ ਦੀ ਜਾਨ, ਦੇਖੋ Video
ਰੋਹਤਕ ਦੇ ਰਹਿਣ ਵਾਲੇ 2018 ਬੈਚ ਦੇ ਕਾਂਸਟੇਬਲ ਨੰਗਲੋਈ ਵਿੱਚ ਤੇਜ਼ ਰਫ਼ਤਾਰ ਕਾਰ ਨੇ ਲਈ ਸੰਦੀਪ ਦੀ ਜਾਨ, ਦੇਖੋ Video...