Haryana Election Result: ਵਿਨੇਸ਼ ਫੋਗਾਟ ਬਣੀ ਜੁਲਾਨਾ ਦੀ MLA, ਜਾਣੋ ਕਿੰਨੀ ਮਿਲੇਗੀ ਤਨਖਾਹ?

08-10- 2024

TV9 Punjabi

Author: Ramandeep Singh

ਵਿਨੇਸ਼ ਫੋਗਾਟ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਜਿੱਤ ਦਾ ਝੰਡਾ ਲਹਿਰਾਇਆ ਹੈ।

ਵਿਨੇਸ਼ ਦੀ ਹਰਿਆਣਾ ਚੋਣਾਂ ਵਿੱਚ ਜਿੱਤ

ਵਿਨੇਸ਼ ਫੋਗਾਟ ਕਾਂਗਰਸ ਦੀ ਟਿਕਟ 'ਤੇ ਜੁਲਾਨਾ ਵਿਧਾਨ ਸਭਾ ਸੀਟ ਤੋਂ ਜਿੱਤੀ ਹੈ।

ਜੁਲਾਨਾ ਸੀਟ ਤੋਂ ਜਿੱਤ

ਹੁਣ ਦਿਲਚਸਪ ਗੱਲ ਇਹ ਹੈ ਕਿ ਚੋਣਾਂ ਜਿੱਤਣ ਤੋਂ ਬਾਅਦ ਵਿਨੇਸ਼ ਦੀ ਤਨਖਾਹ ਕੀ ਹੋਵੇਗੀ?

ਤਨਖਾਹ ਕਿੰਨੀ ਹੋਵੇਗੀ?

ਹਰਿਆਣਾ ਵਿੱਚ ਚੋਣ ਜਿੱਤਣ ਵਾਲੇ ਵਿਧਾਇਕ ਨੂੰ ਹਰ ਮਹੀਨੇ 60,000 ਰੁਪਏ ਤਨਖਾਹ ਮਿਲਦੀ ਹੈ।

60000 ਰੁਪਏ ਤਨਖਾਹ

ਤਨਖਾਹ ਤੋਂ ਇਲਾਵਾ ਉਨ੍ਹਾਂ ਨੂੰ ਟੈਲੀਫੋਨ ਲਈ 15,000 ਰੁਪਏ ਅਤੇ ਦਫਤਰੀ ਖਰਚੇ ਲਈ 25,000 ਰੁਪਏ ਹਰ ਮਹੀਨੇ ਵੱਖਰੇ ਤੌਰ 'ਤੇ ਮਿਲਦੇ ਹਨ।

ਖਰਚੇ ਵੀ ਮਿਲਣਗੇ

ਹਰਿਆਣਾ ਵਿੱਚ ਵਿਧਾਇਕਾਂ ਨੂੰ ਰੋਜ਼ਾਨਾ ਦੇ ਖਰਚੇ ਲਈ 30,000 ਰੁਪਏ ਦੀ ਵੱਖਰੀ ਰਕਮ ਮਿਲਦੀ ਹੈ। ਇਸ ਤੋਂ ਇਲਾਵਾ ਵਿਨੇਸ਼ ਨੂੰ ਵਿਧਾਨ ਸਭਾ ਹਲਕੇ ਦਾ ਦੌਰਾ ਕਰਨ ਲਈ 60,000 ਰੁਪਏ ਦਾ ਭੱਤਾ ਵੀ ਮਿਲੇਗਾ। 

ਰੋਜ਼ਾਨਾ ਦੇ ਖਰਚਿਆਂ ਲਈ ਇੰਨੇ ਪੈਸੇ ਮਿਲਣਗੇ

ਜੇਕਰ ਵਿਨੇਸ਼ ਨੇ ਹਰਿਆਣਾ ਤੋਂ ਬਾਹਰ ਕਿਤੇ ਜਾਣਾ ਹੈ ਤਾਂ ਉਨ੍ਹਾਂ ਨੂੰ 5000 ਰੁਪਏ ਪ੍ਰਤੀ ਦਿਨ ਮਿਲਣਗੇ। ਇਸ ਤੋਂ ਇਲਾਵਾ ਗਰੁੱਪ ਏ ਦੇ ਅਧਿਕਾਰੀਆਂ ਦੀਆਂ ਮੈਡੀਕਲ ਸੇਵਾਵਾਂ ਉਪਲਬਧ ਹੋਣਗੀਆਂ। 

ਫਸਟ ਗ੍ਰੇਡ ਮੈਡੀਕਲ ਸੇਵਾਵਾਂ

ਲੇਬਨਾਨੀ ਫੌਜ ਨੂੰ ਕੌਣ ਕਰਦਾ ਹੈ ਹਥਿਆਰ ਸਪਲਾਈ?