AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ODI World Cup 2027 Schedule: ਵਰਲਡ ਕੱਪ 2027 ਦੇ ਸ਼ਡਿਊਲ ਦਾ ਐਲਾਨ, ਇਸ ਦਿਨ ਹੋਵੇਗਾ ਭਾਰਤ-PAK ਮੈਚ

ODI World Cup 2027 Schedule: ਵਨ ਡੇਅ ਵਰਲਡ ਕੱਪ 2027 ਦਾ ਸ਼ਡਿਊਲ ਸਾਹਮਣੇ ਆ ਗਿਆ ਹੈ। ਇਹ ਟੂਰਨਾਮੈਂਟ 2 ਅਕਤੂਬਰ ਨੂੰ ਸ਼ੁਰੂ ਹੋਵੇਗਾ। ਜਿਸ ਦਾ ਫਾਈਨਲ 21 ਨਵੰਬਰ, 2027 ਨੂੰ ਹੋਵੇਗਾ।

ODI World Cup 2027 Schedule: ਵਰਲਡ ਕੱਪ 2027 ਦੇ ਸ਼ਡਿਊਲ ਦਾ ਐਲਾਨ, ਇਸ ਦਿਨ ਹੋਵੇਗਾ ਭਾਰਤ-PAK ਮੈਚ
ਵਰਲਡ ਕੱਪ 2027 ਦੇ ਸ਼ਡਿਊਲ ਦਾ ਐਲਾਨ (Photo Credit: GettyImage)
tv9-punjabi
| Published: 01 Oct 2026 22:59 PM IST
Share

ODI World Cup 2027 Schedule: ਅੰਤਰਰਾਸ਼ਟਰੀ ਕ੍ਰਿਕਟ ਕਾਊਂਸਲ ਨੇ 2027 ਦੇ ਵਨ ਡੇਅ ਵਰਲਡ ਕੱਪ ਦੇ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ। ਸ਼ਡਿਊਲ ਲਾਂਚ ਕੇਪ ਟਾਊਨ ਦੇ ਜ਼ੀਟਜ਼ ਮਿਊਜ਼ੀਅਮ ਆਫ਼ ਕੰਟੈਂਪਰੇਰੀ ਆਰਟ ਅਫਰੀਕਾ ਵਿਖੇ ਹੋਇਆ। ਇਸ ਨਾਲ ਟੂਰਨਾਮੈਂਟ ਦੀ ਇੱਕ ਸਪਸ਼ਟ ਤਸਵੀਰ ਸਾਹਮਣੇ ਆਈ ਹੈ, ਜੋ ਕਿ ਦੱਖਣੀ ਅਫਰੀਕਾ, ਜ਼ਿੰਬਾਬਵੇ ਅਤੇ ਨਾਮੀਬੀਆ ਵਿੱਚ ਆਯੋਜਿਤ ਕੀਤੀ ਜਾਵੇਗੀ। ਟੂਰਨਾਮੈਂਟ ਦੇ ਮੈਚ ਤਿੰਨਾਂ ਦੇਸ਼ਾਂ ਵਿੱਚ ਕੁੱਲ 12 ਥਾਵਾਂ ‘ਤੇ ਖੇਡੇ ਜਾਣਗੇ। 2027 ਵਰਲਡ ਕੱਪ 14 ਟੀਮਾਂ ਵਿੱਚੋਂ ਤਿੰਨ ਸਭ ਤੋਂ ਘੱਟ ਦਰਜਾ ਪ੍ਰਾਪਤ ਟੀਮਾਂ ਵਿਚਕਾਰ ਇੱਕ ਸੁਪਰ ਸੀਰੀਜ਼ ਨਾਲ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਛੇ ਟੀਮਾਂ ਦੇ ਦੋ ਗਰੁੱਪ ਹੋਣਗੇ। ਜਿਸ ਤੋਂ ਬਾਅਦ ਇੱਕ ਸੁਪਰ 7 ਪੜਾਅ, ਸੈਮੀਫਾਈਨਲ ਅਤੇ ਇੱਕ ਫਾਈਨਲ ਹੋਵੇਗਾ।

ਇੱਕੋ ਗਰੁੱਪ ਵਿੱਚ ਭਾਰਤ-ਪਾਕਿਸਤਾਨ

2027 ਦੇ ਵਨ ਡੇਅ ਵਿਸ਼ਵ ਕੱਪ ਲਈ 12 ਟੀਮਾਂ ਨੂੰ ਛੇ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਗਰੁੱਪ ਏ ਵਿੱਚ ਭਾਰਤ, ਪਾਕਿਸਤਾਨ, ਆਸਟ੍ਰੇਲੀਆ, ਅਫਗਾਨਿਸਤਾਨ, ਜ਼ਿੰਬਾਬਵੇ ਅਤੇ ਕੁਆਲੀਫਾਇਰ ਏ ਸ਼ਾਮਲ ਹਨ। ਗਰੁੱਪ ਬੀ ਵਿੱਚ ਬੰਗਲਾਦੇਸ਼, ਇੰਗਲੈਂਡ, ਦੱਖਣੀ ਅਫਰੀਕਾ, ਸ਼੍ਰੀਲੰਕਾ, ਨਿਊਜ਼ੀਲੈਂਡ ਅਤੇ ਕੁਆਲੀਫਾਇਰ ਬੀ ਸ਼ਾਮਲ ਹਨ।

2027 ਵਿਸ਼ਵ ਕੱਪ ਦਾ ਪੂਰਾ ਸ਼ਡਿਊਲ

ਗਰੁੱਪ ਸਟੇਜ਼ ਮੁਕਾਬਲੇ

  • ਸ਼ਨੀਵਾਰ, 2 ਅਕਤੂਬਰ: QF1 ਬਨਾਮ QF3 — ਵਿੰਡਹੋਕ
  • ਸੋਮਵਾਰ, 4 ਅਕਤੂਬਰ: QF1 ਬਨਾਮ QF2 — ਵਿੰਡਹੋਕ
  • ਬੁੱਧਵਾਰ, 6 ਅਕਤੂਬਰ: QF2 ਬਨਾਮ QF3 — ਵਿੰਡਹੋਕ
  • ਵੀਰਵਾਰ, 7 ਅਕਤੂਬਰ: ਭਾਰਤ ਬਨਾਮ ਆਸਟ੍ਰੇਲੀਆ — ਕੇਪ ਟਾਊਨ
  • ਸ਼ੁੱਕਰਵਾਰ, 8 ਅਕਤੂਬਰ: ਪਾਕਿਸਤਾਨ ਬਨਾਮ ਅਫਗਾਨਿਸਤਾਨ — ਤਸ਼ਵਾਨ
  • ਸ਼ੁੱਕਰਵਾਰ, 8 ਅਕਤੂਬਰ: ਇੰਗਲੈਂਡ ਬਨਾਮ ਬੰਗਲਾਦੇਸ਼ — ਵਿੰਡਹੋਕ
  • ਸ਼ਨੀਵਾਰ, 9 ਅਕਤੂਬਰ: ਜ਼ਿੰਬਾਬਵੇ ਬਨਾਮ ਕੁਆਲੀਫਾਇਰ ਏ — ਬੁਲਾਵਾਯੋ
  • ਸ਼ਨੀਵਾਰ, 9 ਅਕਤੂਬਰ: ਦੱਖਣੀ ਅਫਰੀਕਾ ਬਨਾਮ ਨਿਊਜ਼ੀਲੈਂਡ — ਕੇਪ ਟਾਊਨ
  • ਐਤਵਾਰ, 10 ਅਕਤੂਬਰ: ਭਾਰਤ ਬਨਾਮ ਪਾਕਿਸਤਾਨ — ਜੋਹਾਨਸਬਰਗ
  • ਐਤਵਾਰ, 10 ਅਕਤੂਬਰ: ਸ਼੍ਰੀਲੰਕਾ ਬਨਾਮ ਕੁਆਲੀਫਾਇਰ ਬੀ — ਵਿੰਡਹੋਕ
  • ਸੋਮਵਾਰ, 11 ਅਕਤੂਬਰ: ਜ਼ਿੰਬਾਬਵੇ ਬਨਾਮ ਅਫਗਾਨਿਸਤਾਨ — ਬੁਲਾਵਾਯੋ
  • ਮੰਗਲਵਾਰ, 12 ਅਕਤੂਬਰ: ਆਸਟ੍ਰੇਲੀਆ ਬਨਾਮ ਕੁਆਲੀਫਾਇਰ ਏ — ਪਾਰਲ
  • ਮੰਗਲਵਾਰ, 12 ਅਕਤੂਬਰ: ਨਿਊਜ਼ੀਲੈਂਡ ਬਨਾਮ ਬੰਗਲਾਦੇਸ਼ — ਕੁਗੋਂਪੋ ਸਿਟੀ
  • ਬੁੱਧਵਾਰ, 13 ਅਕਤੂਬਰ: ਇੰਗਲੈਂਡ ਬਨਾਮ ਸ਼੍ਰੀਲੰਕਾ — ਵਿੰਡਹੋਕ
  • ਬੁੱਧਵਾਰ, 13 ਅਕਤੂਬਰ: ਦੱਖਣੀ ਅਫਰੀਕਾ ਬਨਾਮ ਕੁਆਲੀਫਾਇਰ ਬੀ — ਪਾਰਲ
  • ਵੀਰਵਾਰ, 14 ਅਕਤੂਬਰ: ਭਾਰਤ ਬਨਾਮ ਅਫਗਾਨਿਸਤਾਨ — ਤਸ਼ਵਾਨ
  • ਸ਼ੁੱਕਰਵਾਰ, 15 ਅਕਤੂਬਰ: ਪਾਕਿਸਤਾਨ ਬਨਾਮ ਕੁਆਲੀਫਾਇਰ ਏ — ਬਲੋਮਫੋਂਟੇਨ
  • ਸ਼ੁੱਕਰਵਾਰ, 15 ਅਕਤੂਬਰ: ਜ਼ਿੰਬਾਬਵੇ ਬਨਾਮ ਆਸਟ੍ਰੇਲੀਆ — ਹਰਾਰੇ
  • ਸ਼ਨੀਵਾਰ, 16 ਅਕਤੂਬਰ: ਸ਼੍ਰੀਲੰਕਾ ਬਨਾਮ ਬੰਗਲਾਦੇਸ਼ — ਡਰਬਨ
  • ਸ਼ਨੀਵਾਰ, 16 ਅਕਤੂਬਰ: ਦੱਖਣੀ ਅਫਰੀਕਾ ਬਨਾਮ ਇੰਗਲੈਂਡ — ਗਕੇਬਰਹਾ
  • ਐਤਵਾਰ, 17 ਅਕਤੂਬਰ: ਭਾਰਤ ਬਨਾਮ ਕੁਆਲੀਫਾਇਰ ਏ — ਬਲੋਮਫੋਂਟੇਨ
  • ਐਤਵਾਰ, 17 ਅਕਤੂਬਰ: ਨਿਊਜ਼ੀਲੈਂਡ ਬਨਾਮ ਕੁਆਲੀਫਾਇਰ ਬੀ — ਹਰਾਰੇ
  • ਸੋਮਵਾਰ, 18 ਅਕਤੂਬਰ: ਆਸਟ੍ਰੇਲੀਆ ਬਨਾਮ ਅਫਗਾਨਿਸਤਾਨ — ਕੁਗੋਮਪੋ ਸਿਟੀ
  • ਮੰਗਲਵਾਰ, 19 ਅਕਤੂਬਰ: ਜ਼ਿੰਬਾਬਵੇ ਬਨਾਮ ਪਾਕਿਸਤਾਨ — ਹਰਾਰੇ
  • ਮੰਗਲਵਾਰ, 19 ਅਕਤੂਬਰ: ਦੱਖਣੀ ਅਫਰੀਕਾ ਬਨਾਮ ਬੰਗਲਾਦੇਸ਼ — ਡਰਬਨ
  • ਬੁੱਧਵਾਰ, 20 ਅਕਤੂਬਰ: ਨਿਊਜ਼ੀਲੈਂਡ ਬਨਾਮ ਸ਼੍ਰੀਲੰਕਾ — ਜੋਹਾਨਸਬਰਗ
  • ਬੁੱਧਵਾਰ, 20 ਅਕਤੂਬਰ: ਇੰਗਲੈਂਡ ਬਨਾਮ ਕੁਆਲੀਫਾਇਰ ਬੀ — ਹਰਾਰੇ
  • ਵੀਰਵਾਰ, 21 ਅਕਤੂਬਰ: ਅਫਗਾਨਿਸਤਾਨ ਬਨਾਮ ਕੁਆਲੀਫਾਇਰ ਏ — ਕੁਗੋਂਪੋ ਸਿਟੀ
  • ਸ਼ੁੱਕਰਵਾਰ, 22 ਅਕਤੂਬਰ: ਆਸਟ੍ਰੇਲੀਆ ਬਨਾਮ ਪਾਕਿਸਤਾਨ — ਪਾਰਲ
  • ਸ਼ੁੱਕਰਵਾਰ, 22 ਅਕਤੂਬਰ: ਦੱਖਣੀ ਅਫਰੀਕਾ ਬਨਾਮ ਸ਼੍ਰੀਲੰਕਾ — ਜੋਹਾਨਸਬਰਗ
  • ਸ਼ਨੀਵਾਰ, 23 ਅਕਤੂਬਰ: ਇੰਗਲੈਂਡ ਬਨਾਮ ਨਿਊਜ਼ੀਲੈਂਡ — ਗਕੇਬਰਹਾ
  • ਸ਼ਨੀਵਾਰ, 23 ਅਕਤੂਬਰ: ਬੰਗਲਾਦੇਸ਼ ਬਨਾਮ ਕੁਆਲੀਫਾਇਰ ਬੀ — ਤਸ਼ਵਾਨ
  • ਐਤਵਾਰ, 24 ਅਕਤੂਬਰ: ਜ਼ਿੰਬਾਬਵੇ ਬਨਾਮ ਭਾਰਤ — ਵਿਕਟੋਰੀਆ ਫਾਲਸ

ਸੁਪਰ ਸਟੇਜ ਦੇ ਮੁਕਾਬਲੇ

  • ਸੋਮਵਾਰ, 25 ਅਕਤੂਬਰ: A2 ਬਨਾਮ B3 — ਜੋਹਾਨਸਬਰਗ
  • ਮੰਗਲਵਾਰ, 26 ਅਕਤੂਬਰ: B1 ਬਨਾਮ A3 — ਗਕੇਬਰਹਾ
  • ਬੁੱਧਵਾਰ, 27 ਅਕਤੂਬਰ: B2 ਬਨਾਮ AB4 — ਤਸ਼ਵਾਨ
  • ਵੀਰਵਾਰ, 28 ਅਕਤੂਬਰ: A1 ਬਨਾਮ A2 — ਵਿਕਟੋਰੀਆ ਫਾਲਸ
  • ਸ਼ੁੱਕਰਵਾਰ, 29 ਅਕਤੂਬਰ: B1 ਬਨਾਮ B3 — ਕੁਗੋਮਪੋ ਸਿਟੀ
  • ਸ਼ਨੀਵਾਰ, 30 ਅਕਤੂਬਰ: A3 ਬਨਾਮ AB4 — ਵਿਕਟੋਰੀਆ ਫਾਲਸ
  • ਐਤਵਾਰ, 31 ਅਕਤੂਬਰ: B2 ਬਨਾਮ A1 — ਜੋਹਾਨਸਬਰਗ
  • ਸੋਮਵਾਰ, 1 ਨਵੰਬਰ: A2 ਬਨਾਮ B1 — ਵਿਕਟੋਰੀਆ ਫਾਲਸ
  • ਮੰਗਲਵਾਰ, 2 ਨਵੰਬਰ: B3 ਬਨਾਮ AB4 — ਕੇਪ ਟਾਊਨ
  • ਬੁੱਧਵਾਰ, 3 ਨਵੰਬਰ: B2 ਬਨਾਮ A3 — ਡਰਬਨ
  • ਵੀਰਵਾਰ, 4 ਨਵੰਬਰ: A1 ਬਨਾਮ B1 — ਪਾਰਲ
  • ਸ਼ੁੱਕਰਵਾਰ, 5 ਨਵੰਬਰ: A2 ਬਨਾਮ AB4 — ਡਰਬਨ
  • ਸ਼ਨੀਵਾਰ, 6 ਨਵੰਬਰ: B2 ਬਨਾਮ B3 — ਬਲੋਮਫੋਂਟੇਨ
  • ਐਤਵਾਰ, ਨਵੰਬਰ 7: A1 ਬਨਾਮ A3 — ਕੇਪ ਟਾਊਨ
  • ਸੋਮਵਾਰ, 8 ਨਵੰਬਰ: B1 ਬਨਾਮ AB4 — ਡਰਬਨ
  • ਮੰਗਲਵਾਰ, 9 ਨਵੰਬਰ: B2 ਬਨਾਮ A2 — ਗਕੇਬਰਹਾ
  • ਬੁੱਧਵਾਰ, 10 ਨਵੰਬਰ: A3 ਬਨਾਮ B3 — ਬਲੋਮਫੋਂਟੇਨ
  • ਵੀਰਵਾਰ, 11 ਨਵੰਬਰ: A1 ਬਨਾਮ AB4 — ਗਕੇਬਰਹਾ
  • ਸ਼ੁੱਕਰਵਾਰ, 12 ਨਵੰਬਰ: B2 ਬਨਾਮ B1 — ਕੇਪ ਟਾਊਨ
  • ਸ਼ਨੀਵਾਰ, 13 ਨਵੰਬਰ: A2 ਬਨਾਮ A3 — ਬਲੋਮਫੋਂਟੇਨ
  • ਐਤਵਾਰ, 14 ਨਵੰਬਰ: A1 ਬਨਾਮ B3 — ਡਰਬਨ

ਨਾਕਆਊਟ ਮੁਕਬਲੇ

ਬੁੱਧਵਾਰ, 17 ਨਵੰਬਰ: ਪਹਿਲਾ ਸੈਮੀਫਾਈਨਲ – ਕੇਪ ਟਾਊਨ ਵੀਰਵਾਰ, 18 ਨਵੰਬਰ: ਦੂਜਾ ਸੈਮੀਫਾਈਨਲ – ਤਸ਼ਵਾਨ ਐਤਵਾਰ, 21 ਨਵੰਬਰ: ਫਾਈਨਲ – ਜੋਹਾਨਸਬਰਗ

Follow Us
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...
ਪਾਕਿਸਤਾਨ ਵਿੱਚ ਭਗਤ ਸਿੰਘ ਦੀ ਵਾਪਸੀ? ਸਰਕਾਰ-ARMY ਦੇ ਬਦਲੇ ਸੁਰ, ਕਿਉਂ ਮੱਚਿਆ ਹੰਗਾਮਾ?
ਪਾਕਿਸਤਾਨ ਵਿੱਚ ਭਗਤ ਸਿੰਘ ਦੀ ਵਾਪਸੀ? ਸਰਕਾਰ-ARMY ਦੇ ਬਦਲੇ ਸੁਰ, ਕਿਉਂ ਮੱਚਿਆ ਹੰਗਾਮਾ?...
ਇੰਡੀਆ ਗੱਠਜੋੜ ਦਾ ਵੱਡਾ ਫੈਸਲਾ, 2 ਅਕਤੂਬਰ ਤੋਂ ਦੇਸ਼ ਭਰ ਵਿੱਚ ਹੋਣਗੇ ਪ੍ਰਦਰਸ਼ਨ, 6 ਨੂੰ EC ਦਫ਼ਤਰ ਦਾ ਘਿਰਾਓ
ਇੰਡੀਆ ਗੱਠਜੋੜ ਦਾ ਵੱਡਾ ਫੈਸਲਾ, 2 ਅਕਤੂਬਰ ਤੋਂ ਦੇਸ਼ ਭਰ ਵਿੱਚ ਹੋਣਗੇ ਪ੍ਰਦਰਸ਼ਨ, 6 ਨੂੰ EC ਦਫ਼ਤਰ ਦਾ ਘਿਰਾਓ...
LPU ਹਿੰਸਾ ਮਾਮਲੇ ਦੀ ਹਾਈ ਕੋਰਟ 'ਚ ਸੁਣਵਾਈ, ਕੀ ਬੋਲੇ ਜੱਜ...? ਜਾਣੋ...
LPU ਹਿੰਸਾ ਮਾਮਲੇ ਦੀ ਹਾਈ ਕੋਰਟ 'ਚ ਸੁਣਵਾਈ, ਕੀ ਬੋਲੇ ਜੱਜ...? ਜਾਣੋ......