Yoga Day 2023: ਯੋਗ ਦਾ ਕੀ ਹੈ ਸੰਕ੍ਰਾਂਤੀ ਨਾਲ ਕੂਨੈਕਸ਼ਨ, ਯੋਗ ਦਿਵਸ ਲਈ 21 ਜੂਨ ਨੂੰ ਹੀ ਕਿਉਂ ਚੁਣਿਆ ਗਿਆ?
2015 ਵਿੱਚ ਪਹਿਲੀ ਵਾਰ ਵਿਸ਼ਵ ਪੱਧਰ 'ਤੇ ਯੋਗ ਦਿਵਸ ਮਨਾਇਆ ਗਿਆ ਸੀ ਪਰ ਯੋਗ ਦੀ ਪਰੰਪਰਾ ਸੈਂਕੜੇ ਸਾਲ ਪੁਰਾਣੀ ਹੈ। ਇਸ ਦੇ ਜਨਕ ਮਹਾਰਿਸ਼ੀ ਪਤੰਜਲੀ ਨੂੰ ਮੰਨਿਆ ਜਾਂਦਾ ਹੈ। ਜੋ ਕਿ ਹਿੰਦੂ ਫਲਸਫੇ ਦੇ ਸ਼ਡਦਰਸ਼ਨ ਚੋਂ ਇੱਕ ਹੈ।
ਪਹਿਲੀ ਵਾਰ ਕਰਨ ਜਾ ਰਹੇ ਹੋ ਯੋਗ, ਮਾਹਿਰਾਂ ਦੀ ਦੱਸੀ ਇਹ ਗੱਲ ਨਾ ਭੁੱਲੋ
ਯੋਗ ਦਿਵਸ ਦੀਆਂ ਜੜ੍ਹਾਂ ਸਾਡੇ ਸੱਭਿਆਚਾਰ ਵਿੱਚ ਹਨ। ਭਾਰਤ ਦੀ ਇਸ ਪ੍ਰਾਚੀਨ ਕਲਾ ਨੂੰ ਸਾਡੇ ਪੁਰਾਤਨ ਸੰਤਾਂ ਅਤੇ ਗੁਰੂਆਂ ਨੇ ਵਿਸ਼ਵ ਪੱਧਰ ‘ਤੇ ਮਾਨਤਾ ਦੁਆਈ। ਇਹੀ ਕਾਰਨ ਹੈ ਕਿ 2014 ਵਿੱਚ ਜਦੋਂ ਪੀਐਮ ਮੋਦੀ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਯੋਗ ਦਿਵਸ ਮਨਾਉਣ ਦਾ ਸੱਦਾ ਦਿੱਤਾ ਤਾਂ ਮਹਾਸਭਾ ਨੇ ਸਿਰਫ਼ ਤਿੰਨ ਮਹੀਨਿਆਂ ਵਿੱਚ ਹੀ ਇਸਦੇ ਆਯੋਜਨ ਦਾ ਐਲਾਨ ਕਰ ਦਿੱਤਾ।
2015 ਵਿੱਚ ਪਹਿਲੀ ਵਾਰ ਵਿਸ਼ਵ ਪੱਧਰ ‘ਤੇ ਯੋਗ ਦਿਵਸ ਮਨਾਇਆ ਗਿਆ ਸੀ ਪਰ ਯੋਗ ਦੀ ਪਰੰਪਰਾ ਸੈਂਕੜੇ ਸਾਲ ਪੁਰਾਣੀ ਹੈ। ਇਸ ਦਾ ਜਨਕ ਮਹਾਰਿਸ਼ੀ ਪਤੰਜਲੀ ਨੂੰ ਮੰਨਿਆ ਜਾਂਦਾ ਹੈ। ਯੋਗ ਤੋਂ ਇਲਾਵਾ ਇਨ੍ਹਾਂ ਵਿਚ ਸਾਂਖਿਆ, ਨਿਆਂ, ਵੈਸ਼ੇਸ਼ਿਕ, ਮੀਮਾਂਸਾ ਅਤੇ ਵੇਦਾਂਤ ਸ਼ਾਮਲ ਹਨ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ 21 ਜੂਨ ਨੂੰ ਯੋਗ ਦਿਵਸ ਵਜੋਂ ਕਿਉਂ ਚੁਣਿਆ ਗਿਆ? ਆਓ ਜਾਣਦੇ ਹਾਂ ਯੋਗ ਦਿਵਸ, 21 ਜੂਨ ਅਤੇ ਸੰਕ੍ਰਾਂਤੀ ਵਿਚਕਾਰ ਕੀ ਵਿਸ਼ੇਸ਼ ਸਬੰਧ ਹੈ?


