ਪੰਜਾਬਬਜਟ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

ਵਲਟੋਹਾ ਦੀ ਪੇਸ਼ੀ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ… ਜਾਣੋ ਕੀ ਕੀ ਬੋਲੇ ਸਾਬਕਾ ਜੱਥੇਦਾਰ

ਇਸ ਸਾਰੀ ਕਾਰਵਾਈ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਕਾਫ਼ੀ ਸਵਾਲ ਉੱਠੇ ਸਨ। ਪਰ ਹੁਣ ਇੱਕ ਹੋਰ ਨਵੀਂ ਵੀਡੀਓ ਸਾਹਮਣੇ ਆਈ ਹੈ। ਜਿਸ ਵਿੱਚ ਤਤਕਾਲੀ ਜੱਥੇਦਾਰ ਕੁੱਝ ਹੋਰ ਗੱਲਾਂ ਵੀ ਕਹਿੰਦੇ ਨਜ਼ਰ ਆ ਰਹੇ ਹਨ। ਉਹ ਅਮਿਤ ਸ਼ਾਹ ਨਾਲ ਵੀ ਹੋਈ ਗੱਲਬਾਤ ਦਾ ਜ਼ਿਕਰ ਕਰਦੇ ਨਜ਼ਰ ਆ ਰਹੇ ਹਨ।

ਵਲਟੋਹਾ ਦੀ ਪੇਸ਼ੀ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ… ਜਾਣੋ ਕੀ ਕੀ ਬੋਲੇ ਸਾਬਕਾ ਜੱਥੇਦਾਰ
ਵਲਟੋਹਾ ਦੀ ਪੇਸ਼ੀ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ… ਜਾਣੋ ਕੀ ਕੀ ਬੋਲੇ ਸਾਬਕਾ ਜੱਥੇਦਾਰ
Follow Us
lalit-sharma
| Updated On: 22 Jan 2025 13:50 PM

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਵਿਰਸਾ ਵਲਟੋਹਾ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਹਿਬਾਨਾਂ ਸਾਹਮਣੇ ਹੋਈ ਪੇਸ਼ੀ ਲਗਾਤਾਰ ਸਵਾਲਾਂ ਵਿੱਚ ਬਣੀ ਹੋਈ ਹੈ। ਇਸ ਤੋਂ ਬਾਅਦ ਜਿੱਥੇ ਅਕਾਲੀ ਦਲ ਨੂੰ ਜੱਥੇਦਾਰ ਨੇ ਵਲਟੋਹਾ ਦੀ ਮੈਂਬਰਸ਼ਿਪ ਖ਼ਤਮ ਕਰਨ ਦਾ ਹੁਕਮ ਦਿੱਤਾ ਸੀ। ਜਿਸ ਤੋਂ ਬਾਅਦ ਵਲਟੋਹਾ ਨੇ ਖੁਦ ਹੀ ਆਪਣੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ।

ਇਸ ਸਾਰੀ ਕਾਰਵਾਈ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਕਾਫ਼ੀ ਸਵਾਲ ਉੱਠੇ ਸਨ। ਪਰ ਹੁਣ ਇੱਕ ਹੋਰ ਨਵੀਂ ਵੀਡੀਓ ਸਾਹਮਣੇ ਆਈ ਹੈ। ਜਿਸ ਵਿੱਚ ਤਤਕਾਲੀ ਜੱਥੇਦਾਰ ਕੁੱਝ ਹੋਰ ਗੱਲਾਂ ਵੀ ਕਹਿੰਦੇ ਨਜ਼ਰ ਆ ਰਹੇ ਹਨ।’

ਅਮਿਤ ਸ਼ਾਹ ਨਾਲ ਵੀ ਹੋਈ ਗੱਲ

ਵਾਇਰਲ ਹੋ ਰਹੀ ਵੀਡੀਓ ਵਿੱਚ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਤਤਕਾਲੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਹ ਕਹਿ ਰਹੇ ਹਨ ਕਿ ਉਹਨਾਂ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਗੱਲ ਬਾਤ ਹੋਈ ਹੈ। ਉਹਨਾਂ ਨੇ ਕਿਹਾ ਕਿ ਮੇਰਾ (ਗਿਆਨੀ ਹਰਪ੍ਰੀਤ ਸਿੰਘ ਦਾ) ਨੰਬਰ ਅਮਿਤ ਸ਼ਾਹ ਦੇ ਪੀ.ਏ. ਕੋਲ ਚਲਾ ਗਿਆ ਅਤੇ ਉਹਨਾਂ ਦਾ (ਅਮਿਤ ਸ਼ਾਹ ਦਾ) ਨੰਬਰ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲ ਆ ਗਿਆ।

ਵਾਇਰਲ ਵੀਡੀਓ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਕਿਹਾ ਕਿ ਅਮਿਤ ਸ਼ਾਹ ਉਹਨਾਂ ਨੂੰ ਵਿਸ਼ੇਸ ਤੌਰ ਤੇ ਮਿਲਕੇ ਵੀ ਗਏ ਸਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਗੱਲ ਉਸ ਸਮੇਂ ਦੀ ਹੈ ਜਦੋਂ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਵਜੋਂ ਸੇਵਾ ਨਿਭਾਅ ਰਹੇ ਸਨ।

ਕਾਂਗਰਸੀ ਮੁੱਖ ਮੰਤਰੀਆਂ ਨਾਲ ਵੀ ‘ਪਿਆਰ’

ਵਿਰਸਾ ਸਿੰਘ ਵਲਟੋਹਾ ਦੇ ਸਵਾਲ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੇਰਾ ਤਾਂ ਕਾਂਗਰਸੀ ਮੁੱਖ ਮੰਤਰੀਆਂ ਨਾਲ ਵੀ ਪਿਆਰ ਸੀ। ਤਤਕਾਲੀ ਜੱਥੇਦਾਰ ਨੇ ਕਿਹਾ ਕਿ ਹੋਰਨਾਂ ਜੱਥੇਦਾਰਾਂ ਨਾਲ ਕੋਈ ਗੱਲ ਨਹੀਂ ਸੀ ਸਿਰਫ਼ ਉਹੀ ਲੀਡਰਾਂ ਨਾਲ ਗੱਲਬਾਤ ਕਰਦੇ ਸੀ। ਲੀਡਰਾਂ ਨਾਲ ਰਿਸ਼ਤੇ ਉਹ ਉਹਨਾਂ ਦੀ ਆਪਣੀ ਕਾਬਲੀਅਤ ਹੈ। ਦਰਅਸਲ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿਆਸੀ ਲੀਡਰਾਂ ਦੇ ਵਿਆਹਾਂ ਵਿੱਚ ਸਮੂਲੀਅਤ ਕਰਨ ਤੇ ਵੀ ਸਵਾਲ ਉੱਠੇ ਸਨ।

ਨਾਲ ਹੀ ਗਿਆਨੀ ਗਰਪ੍ਰੀਤ ਸਿੰਘ ਸਪੱਸ਼ਟ ਕਰਦੇ ਹਨ ਕਿ ਉਹਨਾਂ ਦੀ ਇਹਨਾਂ ਲੀਡਰਾਂ ਨਾਲ ਗੱਲਬਾਤ ਰੋਜ਼ ਨਹੀਂ ਪਰ ਕਦੇ ਕਦੇ ਸਾਲ- ਛੇ ਮਹੀਨਿਆਂ ਵਿੱਚ ਇੱਕ ਵਾਰ ਹੁੰਦੀ ਸੀ।

ਬਜਟ 2025: ਕੈਂਸਰ ਦੀ ਦਵਾਈ ਅਤੇ 37 ਹੋਰ ਦਵਾਈਆਂ ਹੋਈਆਂ ਸਸਤੀਆਂ
ਬਜਟ 2025: ਕੈਂਸਰ ਦੀ ਦਵਾਈ ਅਤੇ 37 ਹੋਰ ਦਵਾਈਆਂ ਹੋਈਆਂ ਸਸਤੀਆਂ...
ਕੁੰਭ ਵਿੱਚ ਮੌਤਾਂ ਦੀ ਗਿਣਤੀ ਪੁੱਛਣ 'ਤੇ ਹਸਪਤਾਲ ਸਟਾਫ ਨੇ TV9 ਦੇ ਰਿਪੋਰਟਰ ਨੂੰ ਦਿੱਤੀ ਧਮਕੀ
ਕੁੰਭ ਵਿੱਚ ਮੌਤਾਂ ਦੀ ਗਿਣਤੀ ਪੁੱਛਣ 'ਤੇ ਹਸਪਤਾਲ ਸਟਾਫ ਨੇ TV9 ਦੇ ਰਿਪੋਰਟਰ ਨੂੰ ਦਿੱਤੀ ਧਮਕੀ...
Budget 2025: ਸਰਕਾਰ ਦੀ ਇਹ ਯੋਜਨਾ ਜਿਸ ਤਹਿਤ ਧੀਆਂ ਨੂੰ ਪੜ੍ਹਾਉਣ 'ਤੇ ਨਹੀਂ ਹੁੰਦਾ ਕੋਈ ਟੈਕਸ
Budget 2025: ਸਰਕਾਰ ਦੀ ਇਹ ਯੋਜਨਾ ਜਿਸ ਤਹਿਤ ਧੀਆਂ ਨੂੰ ਪੜ੍ਹਾਉਣ 'ਤੇ ਨਹੀਂ ਹੁੰਦਾ ਕੋਈ ਟੈਕਸ...
ਬਜਟ 2025: ਕੀ ਆਰਥਿਕ ਮੰਦੀ ਦੇ ਵਿਚਕਾਰ ਖੇਤੀਬਾੜੀ 'ਤੇ ਪੈਸਾ ਖਰਚ ਕੀਤਾ ਜਾਵੇਗਾ?
ਬਜਟ 2025: ਕੀ ਆਰਥਿਕ ਮੰਦੀ ਦੇ ਵਿਚਕਾਰ ਖੇਤੀਬਾੜੀ 'ਤੇ ਪੈਸਾ ਖਰਚ ਕੀਤਾ ਜਾਵੇਗਾ?...
Chandigarh Mayor Elections: ਭਾਜਪਾ ਦੇ ਹਰਪ੍ਰੀਤ ਬਬਲਾ ਬਣੇ ਨਵੇਂ ਮੇਅਰ... ਕਿਵੇਂ ਜਿੱਤੀ BJP ?
Chandigarh Mayor Elections: ਭਾਜਪਾ ਦੇ ਹਰਪ੍ਰੀਤ ਬਬਲਾ ਬਣੇ ਨਵੇਂ ਮੇਅਰ... ਕਿਵੇਂ ਜਿੱਤੀ BJP ?...
ਜਦੋਂ ਨਾਗਾ ਸਾਧੂਆਂ ਨੇ ਲੜੀ ਜੰਗ, ਤਾਂ ਅਬਦਾਲੀ ਦੇ ਛਡਾ ਦਿੱਤੇ ਸੀ ਛੱਕੇ
ਜਦੋਂ ਨਾਗਾ ਸਾਧੂਆਂ ਨੇ ਲੜੀ ਜੰਗ, ਤਾਂ ਅਬਦਾਲੀ ਦੇ ਛਡਾ ਦਿੱਤੇ ਸੀ ਛੱਕੇ...
CM Yogi ਨੇ ਭਗਦੜ ਦੀ ਘਟਨਾ 'ਤੇ ਕੀਤਾ ਦੁੱਖ ਪ੍ਰਗਟ , ਜਾਂਚ ਦੇ ਦਿੱਤੇ ਹੁਕਮ
CM Yogi ਨੇ ਭਗਦੜ ਦੀ ਘਟਨਾ 'ਤੇ ਕੀਤਾ ਦੁੱਖ ਪ੍ਰਗਟ , ਜਾਂਚ ਦੇ ਦਿੱਤੇ ਹੁਕਮ...
ਬਠਿੰਡਾ 'ਚ ਅਵਾਰਾ ਕੁੱਤਿਆਂ ਦਾ ਆਤੰਕ, ਤਿੰਨ ਸਾਲਾਂ 'ਚ 1,241 ਲੋਕਾਂ ਦੇ ਲਗਿਆ ਐਂਟੀ ਰੈਬੀਜ਼ ਦਾ ਟੀਕਾ
ਬਠਿੰਡਾ 'ਚ ਅਵਾਰਾ ਕੁੱਤਿਆਂ ਦਾ ਆਤੰਕ, ਤਿੰਨ ਸਾਲਾਂ 'ਚ 1,241 ਲੋਕਾਂ ਦੇ ਲਗਿਆ ਐਂਟੀ ਰੈਬੀਜ਼ ਦਾ ਟੀਕਾ...
ਲੁਧਿਆਣਾ ਬੰਦ ਕਾਰਨ ਚਾਰ ਘੰਟੇ ਟ੍ਰੈਫਿਕ ਜਾਮ ਵਿੱਚ ਫਸੀ ਰਹੀ ਬਰਾਤ, ਕੁੜੀ ਦਾ ਪਰਿਵਾਰ ਕਰਦਾ ਰਿਹਾ ਇੰਤਜ਼ਾਰ
ਲੁਧਿਆਣਾ ਬੰਦ ਕਾਰਨ ਚਾਰ ਘੰਟੇ ਟ੍ਰੈਫਿਕ ਜਾਮ ਵਿੱਚ ਫਸੀ ਰਹੀ ਬਰਾਤ, ਕੁੜੀ ਦਾ ਪਰਿਵਾਰ ਕਰਦਾ ਰਿਹਾ ਇੰਤਜ਼ਾਰ...