Accident: ਅਣਪਛਾਤੇ ਵਾਹਨ ਦੀ ਚਪੇਟ ‘ਚ ਆਈ ਬਾਈਕ, ਪਤੀ ਪਤਨੀ ਸਣੇ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ

Updated On: 

31 Aug 2023 16:08 PM

ਪਿੰਡ ਸ਼ੇਰੋਂ ਦਾ ਪਰਮਜੀਤ ਸਿੰਘ (45) ਆਪਣੀ ਪਤਨੀ ਪਰਵੀਨ ਕੌਰ (42) ਅਤੇ ਦੋਸਤ ਮਨਜੀਤ ਸਿੰਘ (42) ਨਾਲ ਬਾਈਕ 'ਤੇ ਸੁਨਾਮ ਤੋਂ ਵਾਪਸ ਆ ਰਿਹਾ ਸੀ। ਜਦੋਂ ਉਹ ਸ਼ੇਰੋਂ ਕਾਂਚੀ ਕੋਲ ਪਹੁੰਚਿਆ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਸ ਦੇ ਸਾਈਕਲ ਨੂੰ ਟੱਕਰ ਮਾਰ ਦਿੱਤੀ। ਤਿੰਨੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸੁਨਾਮ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਹੈ।ਫਿਲਹਾਲ ਪੁਲਿਸ ਮਾਮਲਾ ਦਰਜ ਕਰਕੇ ਇਸਦੀ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Accident: ਅਣਪਛਾਤੇ ਵਾਹਨ ਦੀ ਚਪੇਟ ਚ ਆਈ ਬਾਈਕ, ਪਤੀ ਪਤਨੀ ਸਣੇ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ

ਸੰਕੇਤਿਕ ਤਸਵੀਰ

Follow Us On

ਪੰਜਾਬ ਨਿਊਜ। ਸੁਨਾਮ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਐਕਸੀਡੈਂਟ (Accident) ਵਿੱਚ ਪਤਨੀ ਪਤਨੀ ਸਣੇ ਤਿੰਨ ਲੋਕਾਂ ਦੀ ਮੌਤ ਹੋ ਗਈ। ਅਣਪਛਾਤੇ ਵਾਹਨ ਦੀ ਟੱਕਰ ਨਾਲ ਇਹ ਹਾਦਸਾ ਵਾਪਰਿਆ। ਤਿੰਨੇ ਮ੍ਰਿਤਕ ਲੋਕ ਬਾਈਕ ਤੇ ਆਪਣੇ ਪਿੰਡ ਸ਼ੋਰੋਂ ਵਰਤ ਰਹੇ ਸਨ ਤੇ ਇਹ ਹਾਦਸਾ ਹੋ ਗਿਆ। ਜਾਂਚ ਅਧਿਕਾਰੀ ਸਤ ਪ੍ਰਕਾਸ਼ ਨੇ ਦੱਸਿਆ ਕਿ ਪਿੰਡ ਸ਼ੇਰੋਂ ਦਾ ਪਰਮਜੀਤ ਸਿੰਘ (45) ਆਪਣੀ ਪਤਨੀ ਪਰਵੀਨ ਕੌਰ (42) ਅਤੇ ਸਾਥੀ ਮਨਜੀਤ ਸਿੰਘ (42) ਨਾਲ ਬਾਈਕ ‘ਤੇ ਸੁਨਾਮ ਤੋਂ ਵਾਪਸ ਆ ਰਿਹਾ ਸੀ।

ਜਦੋਂ ਉਹ ਸ਼ੇਰੋਂ ਕਾਂਚੀ ਕੋਲ ਪਹੁੰਚਿਆ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਸ ਦੇ ਸਾਈਕਲ ਨੂੰ ਟੱਕਰ ਮਾਰ ਦਿੱਤੀ। ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਤਿੰਨੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸੁਨਾਮ (Sunam) ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਹੈ। ਪੁਲਿਸ (Police) ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਮਜ਼ਦੂਰੀ ਦਾ ਕੰਮ ਕਰਦਾ ਸੀ। ਪਰਵੀਨ ਕੌਰ ਸੁਨਾਮ ਵਿਖੇ ਆਪਣੇ ਪੁੱਤਰ ਨੂੰ ਮਿਲਣ ਆਈ ਹੋਈ ਸੀ।

Related Stories