ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ
user

Lalit Kumar

News Editor

lalit.kumar@tv9.com

ਕੁੱਲ 18 ਸਾਲਾਂ ਦਾ ਕੰਮ ਕਰਨ ਦਾ ਤਜ਼ਰਬਾ। ਜਗਬਾਣੀ, ਦੈਨਿਕ ਭਾਸਕਰ, ਰਾਸ਼ਟਰੀ ਸਹਾਰਾ, ਆਜ ਸਮਾਜ, ਫਾਸਟਵੇਅ ਵਰਗ੍ਹੇ ਵੱਡੇ ਮੀਡੀਆ ਅਦਾਰਿਆਂ ਨਾਲ ਕੰਮ ਕੀਤਾ। ਫਿਲਹਾਲ ਟੀਵੀ9 ਪੰਜਾਬੀ ਨਾਲ ਬਤੌਰ ਨਿਊਜ਼ ਅਡੀਟਰ ਜੁੜਿਆ ਹੋਇਆ ਹਾਂ।

ਪੰਜਾਬ ਪੁਲਿਸ ਦਾ ਨਸ਼ੇ ਖਿਲਾਫ ਐਕਸ਼ਨ, ਪੁਲਿਸ ਕਾਂਸਟੇਬਲ ਸਣੇ ਦੋ ਗ੍ਰਿਫਤਾਰ, ਭਾਰੀ ਮਾਤਰਾ ਹੈਰੋਇਨ ਬਰਾਮਦ

ਪੰਜਾਬ ਪੁਲਿਸ ਦਾ ਨਸ਼ੇ ਖਿਲਾਫ ਐਕਸ਼ਨ, ਪੁਲਿਸ ਕਾਂਸਟੇਬਲ ਸਣੇ ਦੋ ਗ੍ਰਿਫਤਾਰ, ਭਾਰੀ ਮਾਤਰਾ ਹੈਰੋਇਨ ਬਰਾਮਦ

ਪੰਜਾਬ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ ਪੁਲਿਸ ਕਾਂਸਟੇਬਲ ਸਮੇਤ ਦੋ ਮੁਲਜ਼ਮਾਂ ਨੂੰ 410 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਕਾਂਸਟੇਬਲ ਬਰੀਵਾਲਾ ਥਾਣੇ ਵਿੱਚ ਤਾਇਨਾਤ ਸੀ। ਬੀਤੇ ਦਿਨ ਜਦੋਂ ਉਹ ਆਪਣੀ ਕਾਰ ਵਿੱਚ ਬਰੀਵਾਲਾ ਤੋਂ ਨਿਕਲਿਆ ਤਾਂ ਉਸ ਦੇ ਹੀ ਥਾਣੇ ਦੀ ਪੁਲਿਸ ਨੇ ਉਸ ਨੂੰ 70 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਲਿਆ। ਥਾਣਾ ਸਿਟੀ ਵਿਖੇ ਤਾਇਨਾਤ ਐਸ.ਆਈ ਲਖਵਿੰਦਰ ਸਿੰਘ ਪੁਲਿਸ ਟੀਮ ਨਾਲ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ।

ਲਓ ਭਾਈ ਹੁਣ Parle-G ਵੀ ਹੋ ਗਿਆ ਫੂਡ ਐਕਸਪੈਰੀਮੈਂਟ ਦਾ ਸ਼ਿਕਾਰ, ਵੀਡੀਓ ਵੇਖਣ ਤੋਂ ਬਾਅਦ ਲੋਕਾਂ ਦਾ ਫੂਟਿਆ ਗੁੱਸਾ

ਲਓ ਭਾਈ ਹੁਣ Parle-G ਵੀ ਹੋ ਗਿਆ ਫੂਡ ਐਕਸਪੈਰੀਮੈਂਟ ਦਾ ਸ਼ਿਕਾਰ, ਵੀਡੀਓ ਵੇਖਣ ਤੋਂ ਬਾਅਦ ਲੋਕਾਂ ਦਾ ਫੂਟਿਆ ਗੁੱਸਾ

ਇੱਕ ਮਹਿਲਾ ਨੇ ਨੇ ਪਾਰਲੇ-ਜੀ ਬਿਸਕੁਟ ਨਾਲ ਅਜਿਹਾ ਪ੍ਰਯੋਗ ਕੀਤਾ ਜਿਸ ਦੀ ਕਿਸੇ ਨੂੰ ਉਮੀਦ ਵੀ ਨਹੀਂ ਸੀ। ਵੀਡੀਓ ਦੇਖਣ ਤੋਂ ਬਾਅਦ ਤੁਸੀਂ ਵੀ ਕਹੋਗੇ ਕਿ ਤੁਸੀਂ ਕੀ ਕੀਤਾ ਹੈ? ਅਜਿਹੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੇ ਹਨ। ਕਦੇ ਕੋਈ ਕੋਲਡ ਡਰਿੰਕ ਨਾਲ ਮੈਗੀ ਬਣਾਉਂਦੇ ਦੇਖੇ ਜਾਂਦੇ ਹਨ ਤੇ ਕਦੇ ਕੋਈ ਸ਼ਰਾਬ ਨਾਲ ਚਾਹ ਬਣਾਉਂਦੇ ਹੋਏ। ਪਰ ਹੁਣ ਇੱਕ ਨਵਾਂ ਤਜਰਬਾ ਸਾਹਮਣੇ ਆਇਆ ਹੈ ਜਿਸ ਨੇ ਲੋਕਾਂ ਦੇ ਗੁੱਸੇ ਨੂੰ ਬੁਲੰਦੀਆਂ 'ਤੇ ਪਹੁੰਚਾ ਦਿੱਤਾ ਹੈ।

No Cell For Transgender: ਪੰਜਾਬ ਦੀਆਂ ਜੇਲ੍ਹਾਂ ਵਿੱਚ ਟਰਾਂਸਜੈਂਡਰਾਂ ਲਈ ਵੱਖਰਾ ਸੈੱਲ ਨਹੀਂ, ਹਾਈ ਕੋਰਟ ਨੇ ਪ੍ਰਗਟਾਈ ਹੈਰਾਨੀ

No Cell For Transgender: ਪੰਜਾਬ ਦੀਆਂ ਜੇਲ੍ਹਾਂ ਵਿੱਚ ਟਰਾਂਸਜੈਂਡਰਾਂ ਲਈ ਵੱਖਰਾ ਸੈੱਲ ਨਹੀਂ, ਹਾਈ ਕੋਰਟ ਨੇ ਪ੍ਰਗਟਾਈ ਹੈਰਾਨੀ

ਪਟੀਸ਼ਨ ਦਾਇਰ ਕਰਦੇ ਹੋਏ ਐਡਵੋਕੇਟ ਸਨਪ੍ਰੀਤ ਸਿੰਘ ਨੇ ਹਾਈ ਕੋਰਟ ਨੂੰ ਦੱਸਿਆ ਕਿ ਕੇਂਦਰ ਸਰਕਾਰ ਨੇ 2019 ਵਿੱਚ ਟਰਾਂਸਜੈਂਡਰ ਪ੍ਰੋਟੈਕਸ਼ਨ ਐਕਟ ਪਾਸ ਕੀਤਾ ਸੀ ਅਤੇ 2020 ਵਿੱਚ ਇਸ ਨਾਲ ਸਬੰਧਤ ਨਿਯਮਾਂ ਨੂੰ ਨੋਟੀਫਾਈ ਕੀਤਾ ਸੀ। 10 ਜਨਵਰੀ, 2022 ਨੂੰ ਕੇਂਦਰ ਸਰਕਾਰ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਅਤੇ ਡੀਜੀ ਜੇਲ੍ਹਾਂ ਨੂੰ ਪੱਤਰ ਲਿਖ ਕੇ ਟਰਾਂਸਜੈਂਡਰ ਕੈਦੀਆਂ ਲਈ ਵੱਖਰੀਆਂ ਸਹੂਲਤਾਂ ਦਾ ਪ੍ਰਬੰਧ ਕਰਨ ਲਈ ਕਿਹਾ ਸੀ।

ਭਾਰਤ ਸੀਰੀਜ਼ ਨਾਲ ਕਰੋੜਾਂ ਰੁਪਏ ਕਮਾਏਗਾ ਦੱਖਣੀ ਅਫ਼ਰੀਕਾ, ਪੂਰਾ ਹੋ ਜਾਵੇਗਾ ਸਾਲਾਂ ਪੁਰਾਣਾ ਘਾਟਾ

ਭਾਰਤ ਸੀਰੀਜ਼ ਨਾਲ ਕਰੋੜਾਂ ਰੁਪਏ ਕਮਾਏਗਾ ਦੱਖਣੀ ਅਫ਼ਰੀਕਾ, ਪੂਰਾ ਹੋ ਜਾਵੇਗਾ ਸਾਲਾਂ ਪੁਰਾਣਾ ਘਾਟਾ

ਵਿਸ਼ਵ ਕੱਪ ਤੋਂ ਬਾਅਦ ਟੀਮ ਇੰਡੀਆ ਦਾ ਨਵਾਂ ਇਮਤਿਹਾਨ ਦੱਖਣੀ ਅਫਰੀਕਾ 'ਚ ਸ਼ੁਰੂ ਹੋ ਰਿਹਾ ਹੈ। ਇਹ ਦੌਰਾ 10 ਦਸੰਬਰ ਤੋਂ ਸ਼ੁਰੂ ਹੋਵੇਗਾ, ਜਿੱਥੇ ਟੀ-20, ਵਨਡੇ ਅਤੇ ਟੈਸਟ ਸੀਰੀਜ਼ ਖੇਡੀ ਜਾਣੀ ਹੈ।

2 ਸਾਲ ਤੋਂ ਮਿਲ ਰਹੀ ਸੀ ਧਮਕੀ, ਸ਼ਾਂਤ ਬੈਠੇ ਰਹੇ ਗਹਿਲੋਤ.. ਸੁਖਦੇਵ ਸਿੰਘ ਗੋਗਾਮੇੜੀ ਦੀ ਪਤਨੀ ਲਗਾਏ ਇਹ ਵੱਡੇ ਇਲਜ਼ਾਮ

2 ਸਾਲ ਤੋਂ ਮਿਲ ਰਹੀ ਸੀ ਧਮਕੀ, ਸ਼ਾਂਤ ਬੈਠੇ ਰਹੇ ਗਹਿਲੋਤ.. ਸੁਖਦੇਵ ਸਿੰਘ ਗੋਗਾਮੇੜੀ ਦੀ ਪਤਨੀ ਲਗਾਏ ਇਹ ਵੱਡੇ ਇਲਜ਼ਾਮ

ਸੁਖਦੇਵ ਸਿੰਘ ਗੋਗਾਮੇਦੀ ਕਤਲ ਕਾਂਡ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਸੁਖਦੇਵ ਸਿੰਘ ਗੋਗਾਮੇੜੀ ਦੀ ਪਤਨੀ ਸ਼ੀਲਾ ਸ਼ੇਖਾਵਤ ਨੇ ਜੈਪੁਰ ਦੇ ਸ਼ਿਆਮ ਨਗਰ ਥਾਣੇ 'ਚ ਕੇਸ ਦਰਜ ਕਰਵਾਇਆ ਹੈ। ਦਰਜ ਕੇਸ ਵਿੱਚ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਡੀਜੀਪੀ ਦਾ ਵੀ ਜ਼ਿਕਰ ਹੈ।

ਅੰਮ੍ਰਿਤਸਰ: ਜੰਡਿਆਲਾ ਗੁਰੂ ਵਿੱਚ ਬਦਮਾਸ਼ਾਂ ਨੇ ਪਿਓ ਪੁੱਤ ਨੂੰ ਮਾਰੀ ਗੋਲੀ, ਇੱਕ ਦੀ ਮੌਤ

ਅੰਮ੍ਰਿਤਸਰ: ਜੰਡਿਆਲਾ ਗੁਰੂ ਵਿੱਚ ਬਦਮਾਸ਼ਾਂ ਨੇ ਪਿਓ ਪੁੱਤ ਨੂੰ ਮਾਰੀ ਗੋਲੀ, ਇੱਕ ਦੀ ਮੌਤ

ਪੰਜਾਬ ਵਿੱਚ ਕ੍ਰਾਈਮ ਵੱਧਦਾ ਹੀ ਜਾ ਰਿਹਾ ਹੈ। ਤੇ ਹੁਣ ਮਾਮਲਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਤੋਂ ਸਾਹਮਣੇ ਤੋਂ ਆਇਆ ਹੈ। ਇੱਥੇ ਬਦਮਾਸ਼ਾਂ ਨੇ ਪਿਓ ਪੁੱਤ ਨੂੰ ਗੋਲੀ ਮਾਰ ਦਿੱਤੀ, ਜਿਸ ਲਛਮਣ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਇਸਦੀ ਜਾਣਕਾਰੀ ਡੀਐੱਸਪੀ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪਿਓ ਪੁੱਤ ਦੀ ਕੁੱਝ ਬਦਮਾਸ਼ਾਂ ਨਾਲ ਝਗੜਾ ਦੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਨ੍ਹਾਂ ਲੋਕਾਂ ਲਈ ਮੁਸੀਬਤ ਬਣ ਸਕਦਾ ਹੈ ਨਮਕ, ਜੇਕਰ ਕੀਤੀ ਇਹ ਛੋਟੀ ਜਿਹੀ ਗਲਤੀ!

ਇਨ੍ਹਾਂ ਲੋਕਾਂ ਲਈ ਮੁਸੀਬਤ ਬਣ ਸਕਦਾ ਹੈ ਨਮਕ, ਜੇਕਰ ਕੀਤੀ ਇਹ ਛੋਟੀ ਜਿਹੀ ਗਲਤੀ!

ਨਮਕ ਦਾ ਸੇਵਨ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ। ਪਰ ਇਹ ਸਿਰਫ ਸੀਮਤ ਮਾਤਰਾ ਵਿੱਚ ਜ਼ਰੂਰੀ ਹੈ. ਕਿਉਂਕਿ ਬਹੁਤ ਜ਼ਿਆਦਾ ਨਮਕ ਦਾ ਸੇਵਨ ਕਰਨ ਨਾਲ ਸਿਹਤ ਸੰਬੰਧੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਤਾਂ ਆਓ ਜਾਣਦੇ ਹਾਂ ਮਾਹਿਰਾਂ ਤੋਂ ਕਿੰਨਾ ਜ਼ਿਆਦਾ ਨਮਕ ਸਿਹਤ ਲਈ ਹਾਨੀਕਾਰਕ ਹੈ ਅਤੇ ਦਿਨ 'ਚ ਕਿੰਨਾ ਨਮਕ ਖਾਣਾ ਚਾਹੀਦਾ ਹੈ।

OMG: ਇਸ ਬੰਦੇ ਦੀ ਕ੍ਰਿਏਟਿਵਿਟੀ ਨੂੰ 100 ‘ਚੋਂ 200 ਨੰਬਰ, ਸਾਈਕਲ ‘ਤੇ ਹੈਲੀਕਾਪਟਰ ਦੇਖ ਕੇ ਤੁਸੀ ਵੀ ਖਾ ਜਾਓਗੇ ਚੱਕਰ

OMG: ਇਸ ਬੰਦੇ ਦੀ ਕ੍ਰਿਏਟਿਵਿਟੀ ਨੂੰ 100 ‘ਚੋਂ 200 ਨੰਬਰ, ਸਾਈਕਲ ‘ਤੇ ਹੈਲੀਕਾਪਟਰ ਦੇਖ ਕੇ ਤੁਸੀ ਵੀ ਖਾ ਜਾਓਗੇ ਚੱਕਰ

ਇੱਕ ਵਿਅਕਤੀ ਨੇ ਪੂਰੇ ਸੋਸ਼ਲ ਮੀਡੀਆ ਨੂੰ ਹਿਲਾ ਕੇ ਰੱਖ ਦਿੱਤਾ ਜਦੋਂ ਉਹ ਆਪਣੇ ਸਾਈਕਲ ਹੈਲੀਕਾਪਟਰ ਨਾਲ ਸੜਕ 'ਤੇ ਨਿਕਲਿਆ। ਵੀਡੀਓ ਦੇਖਣ ਤੋਂ ਬਾਅਦ ਤੁਸੀਂ ਵੀ ਉਸਦੀ ਰਚਨਾਤਮਕਤਾ ਨੂੰ ਸਲਾਮ ਕਰੋਗੇ। ਕੁਝ ਲੋਕ ਬਿਸਤਰੇ 'ਤੇ ਇੰਜਣ ਲਗਾ ਕੇ ਉਸ ਨੂੰ ਕਾਰ ਵਿਚ ਬਦਲ ਦਿੰਦੇ ਹਨ, ਜਦੋਂ ਕਿ ਕੁਝ ਲੋਕ ਘਰੇਲੂ ਜੁਗਾੜ ਤੋਂ ਸਸਤੀ ਅਤੇ ਟਿਕਾਊ ਮੋਟਰ ਬਣਾਉਂਦੇ ਹਨ। ਪਰ ਇਸ ਵਿਅਕਤੀ ਨੇ ਰਚਨਾਤਮਕਤਾ ਨੂੰ ਅਗਲੇ ਪੱਧਰ 'ਤੇ ਲੈ ਜਾਇਆ ਹੈ ਅਤੇ ਇੱਕ ਸਾਈਕਲ ਦੇ ਨਾਲ ਇੱਕ ਹੈਲੀਕਾਪਟਰ ਬਣਾਇਆ ਹੈ.

Health Care: ਕੀ ਤੁਸੀਂ ਪ੍ਰੋਸੈਸਡ ਭੋਜਨਾਂ ਤੋਂ ਦੂਰ ਨਹੀਂ ਰਹਿ ਸਕਦੇ ਹੋ? ਇਹਨਾਂ ਸੁਝਾਵਾਂ ਨੂੰ ਅਜ਼ਮਾਓ

Health Care: ਕੀ ਤੁਸੀਂ ਪ੍ਰੋਸੈਸਡ ਭੋਜਨਾਂ ਤੋਂ ਦੂਰ ਨਹੀਂ ਰਹਿ ਸਕਦੇ ਹੋ? ਇਹਨਾਂ ਸੁਝਾਵਾਂ ਨੂੰ ਅਜ਼ਮਾਓ

ਅੱਜ ਕੱਲ੍ਹ ਲੋਕ ਪ੍ਰੋਸੈਸਡ ਭੋਜਨ ਖਾਣਾ ਪਸੰਦ ਕਰਦੇ ਹਨ। ਪਰ ਇਸ ਨੂੰ ਬਣਾਉਣ ਦੀ ਪ੍ਰਕਿਰਿਆ ਅਜਿਹੀ ਹੈ ਕਿ ਇਹ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ। ਮਾਹਿਰ ਵੀ ਇਸ ਨੂੰ ਘੱਟ ਖਾਣ ਦੀ ਸਲਾਹ ਦਿੰਦੇ ਹਨ। ਤਾਂ ਆਓ ਜਾਣਦੇ ਹਾਂ ਪ੍ਰੋਸੈਸਡ ਫੂਡ ਤੋਂ ਦੂਰ ਰਹਿਣ ਦੇ ਕੁਝ ਆਸਾਨ ਟਿਪਸ। ਪ੍ਰੋਸੈਸਡ ਭੋਜਨ ਤਿਆਰ ਕਰਨ ਦੀ ਪ੍ਰਕਿਰਿਆ ਕਾਫ਼ੀ ਗੈਰ-ਸਿਹਤਮੰਦ ਹੈ। ਦਰਅਸਲ, ਉਨ੍ਹਾਂ ਦੀ ਸ਼ੈਲਫ ਲਾਈਫ ਨੂੰ ਵਧਾਉਣ ਲਈ ਉਨ੍ਹਾਂ ਵਿਚ ਰਸਾਇਣ ਮਿਲਾਏ ਜਾਂਦੇ ਹਨ।

ਕੀ ਤੁਹਾਡਾ ਬੱਚਾ ਹਾਈਟ ‘ਚ ਛੋਟਾ ਹੈ ਤਾਂ ਇਹ ਆਸਾਨ ਟਿਪਸ ਵਧਾਉਣਗੇ ਉਸਦੀ ਹਾਈਟ

ਕੀ ਤੁਹਾਡਾ ਬੱਚਾ ਹਾਈਟ ‘ਚ ਛੋਟਾ ਹੈ ਤਾਂ ਇਹ ਆਸਾਨ ਟਿਪਸ ਵਧਾਉਣਗੇ ਉਸਦੀ ਹਾਈਟ

ਉਮਰ ਦੇ ਨਾਲ ਕੱਦ ਵਧਣਾ ਆਮ ਗੱਲ ਹੈ ਪਰ ਕਈ ਬੱਚਿਆਂ ਦਾ ਕੱਦ ਉਮਰ ਅਤੇ ਸਮੇਂ ਦੇ ਹਿਸਾਬ ਨਾਲ ਨਹੀਂ ਵਧਦਾ ਅਤੇ ਉਹ ਆਪਣੀ ਉਮਰ ਤੋਂ ਛੋਟੇ ਦਿਖਾਈ ਦਿੰਦੇ ਹਨ।ਬੱਚਿਆਂ ਨੂੰ ਇਸ ਗੱਲ ਲਈ ਅਕਸਰ ਛੇੜਿਆ ਜਾਂਦਾ ਹੈ ਪਰ ਇਹ ਚਿੰਤਾ ਵਾਲੀ ਗੱਲ ਨਹੀਂ ਹੈ। ਕੁਝ ਆਸਾਨ ਉਪਾਵਾਂ ਦੀ ਮਦਦ ਨਾਲ ਤੁਸੀਂ ਆਪਣੇ ਬੱਚੇ ਦਾ ਕੱਦ ਵਧਾ ਸਕਦੇ ਹੋ, ਆਓ ਜਾਣਦੇ ਹਾਂ ਕਿਵੇਂ।

ਪੰਜਾਬ ‘ਚ ਡਰੱਗ ਦੇ ਖਿਲਾਫ ਜ਼ੀਰੋ ਟਾਲਰੈਂਸ, ਤਸਕਰਾਂ ਦੀ ਪ੍ਰਾਪਰਟੀ ਸੀਜ ਕਰਨ ‘ਤੇ ਰਹੇਗਾ ਫੋਕਸ

ਪੰਜਾਬ ‘ਚ ਡਰੱਗ ਦੇ ਖਿਲਾਫ ਜ਼ੀਰੋ ਟਾਲਰੈਂਸ, ਤਸਕਰਾਂ ਦੀ ਪ੍ਰਾਪਰਟੀ ਸੀਜ ਕਰਨ ‘ਤੇ ਰਹੇਗਾ ਫੋਕਸ

ਚੰਡੀਗੜ੍ਹ ਵਿਖੇ ਪੰਜਾਬ ਦੇ ਸੀਐੱਮ ਭਗਵੰਤ ਮਾਨ ਦੀ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਹੋਈ। ਜਿਸ ਵਿੱਚ ਸੀਐੱਮ ਡਰੱਗਜ਼ ਨੂੰ ਲੈ ਕੇ ਖਾਸ ਨਿਰਦੇਸ਼ ਦਿੱਤੇ। ਸੀਐੱਮ ਨੇ ਕਿਹਾ ਕਿ ਤਸਕਰਾਂ ਖਿਲਾਫ ਜੀਰੋ ਟਾਲਰੈਂਸ ਦੀ ਤੇ ਫੋਕਸ ਕਰਦੇ ਹੋਏ ਉਨ੍ਹਾਂ ਦੀਆਂ ਜਾਇਦਾਦਾਂ ਸੀਜ ਕਰਨ ਵਿੱਚ ਕੋਈ ਵੀ ਢਿੱਲ ਨਹੀਂ ਵਰਤੀ ਜਾਣੀ ਚਾਹੀਦੀ। ਇਸ ਤੋਂ ਇਲਾਵਾ ਐੱਸਐੱਸਪੀਜ ਦੀ ਪਰਫਾਰਮੈਂਸ ਵੀ ਚੈੱਕ ਕੀਤੀ ਜਾਵੇਗੀ।

ਸਟਾਫ ਦੀ ਸੈਲਰੀ ਦੇਣ ਦੇ ਲਈ ਬਾਈਜੂ ਦੇ ਫਾਊਂਡਰ ਨੇ ਗਿਰਵੀ ਰੱਖਿਆ ਘਰ, ਪਰਿਵਾਰ ਦੀ ਸੰਪਤੀ ਵੀ ਖਤਰੇ ‘ਚ ਪਾਈ

ਸਟਾਫ ਦੀ ਸੈਲਰੀ ਦੇਣ ਦੇ ਲਈ ਬਾਈਜੂ ਦੇ ਫਾਊਂਡਰ ਨੇ ਗਿਰਵੀ ਰੱਖਿਆ ਘਰ, ਪਰਿਵਾਰ ਦੀ ਸੰਪਤੀ ਵੀ ਖਤਰੇ ‘ਚ ਪਾਈ

ਐਜੂਟੈੱਕ ਕੰਪਨੀ ਬਾਈਜੂ ਦੀ ਨਕਦੀ ਦੀ ਕਿੱਲਤ ਸੰਸਥਾਪਕ ਬਾਈਜੂ ਰਵਿੰਦਰਨ ਦੇ ਘਰ ਪਹੁੰਚ ਗਈ ਹੈ। ਉਸ ਨੇ ਸਟਾਫ ਦੀ ਤਨਖਾਹ ਦੇਣ ਲਈ ਆਪਣਾ ਘਰ ਗਿਰਵੀ ਰੱਖਿਆ ਹੋਇਆ ਹੈ। ਇਸ ਤੋਂ ਇਲਾਵਾ ਪਰਿਵਾਰ ਦੀ ਜਾਇਦਾਦ ਨੂੰ ਵੀ ਦਾਅ 'ਤੇ ਲਗਾ ਦਿੱਤਾ ਗਿਆ ਹੈ। ਹੁਣ ਉਸ ਨੇ 40 ਕਰੋੜ ਡਾਲਰ ਦਾ ਨਿੱਜੀ ਕਰਜ਼ਾ ਲਿਆ ਹੈ। ਉਸਨੇ ਕੰਪਨੀ ਵਿੱਚ ਆਪਣੇ ਸਾਰੇ ਸ਼ੇਅਰ ਵੀ ਗਿਰਵੀ ਰੱਖ ਦਿੱਤੇ ਹਨ।

Follow Us
ਭਾਰਤੀ ਫੁੱਟਬਾਲ ਨੂੰ ਮਿਲੇਗੀ ਸੰਜੀਵਨੀ? ਗਲੋਬਲ ਸਮਿਟ ਵਿੱਚ ਤਿਆਰ ਹੋਇਆ ਰੋਡ ਮੈਪ
ਭਾਰਤੀ ਫੁੱਟਬਾਲ ਨੂੰ ਮਿਲੇਗੀ ਸੰਜੀਵਨੀ? ਗਲੋਬਲ ਸਮਿਟ ਵਿੱਚ ਤਿਆਰ ਹੋਇਆ ਰੋਡ ਮੈਪ...
News9 Global Summit: ਭਾਰਤ ਦੇ ਲੋਕਾਂ ਦੀ ਜ਼ਿੰਦਗੀ ਕਿਵੇਂ ਬਦਲੇਗੀ? ਜੋਤੀਰਾਦਿੱਤਿਆ ਸਿੰਧੀਆ ਨੇ ਦੱਸਿਆ ਪਲਾਨ
News9 Global Summit: ਭਾਰਤ ਦੇ ਲੋਕਾਂ ਦੀ ਜ਼ਿੰਦਗੀ ਕਿਵੇਂ ਬਦਲੇਗੀ? ਜੋਤੀਰਾਦਿੱਤਿਆ ਸਿੰਧੀਆ ਨੇ ਦੱਸਿਆ ਪਲਾਨ...
ਭਾਰਤੀ ਦਾ ਇੱਕ ਮੀਡੀਆ ਸਮੂਹ ਜਰਮਨੀ ਅਤੇ ਜਰਮਨ ਦੇ ਲੋਕਾਂ ਨੂੰ ਜੋੜਨ ਲਈ ਕੰਮ ਕਰ ਰਿਹਾ ਹੈ, News9 Global Summit ਵਿੱਚ ਬੋਲੇ ਪੀਐਮ ਮੋਦੀ
ਭਾਰਤੀ ਦਾ ਇੱਕ ਮੀਡੀਆ ਸਮੂਹ ਜਰਮਨੀ ਅਤੇ ਜਰਮਨ ਦੇ ਲੋਕਾਂ ਨੂੰ ਜੋੜਨ ਲਈ ਕੰਮ ਕਰ ਰਿਹਾ ਹੈ, News9 Global Summit ਵਿੱਚ ਬੋਲੇ ਪੀਐਮ ਮੋਦੀ...
ਭਾਰਤ-ਜਰਮਨ ਭਾਈਵਾਲੀ ਵਿੱਚ ਜੁੜ ਰਿਹਾ ਇੱਕ ਨਵਾਂ ਅਧਿਆਏ... News9 Global Summit ਵਿੱਚ ਬੋਲੇ ਪ੍ਰਧਾਨ ਮੰਤਰੀ ਮੋਦੀ
ਭਾਰਤ-ਜਰਮਨ ਭਾਈਵਾਲੀ ਵਿੱਚ ਜੁੜ ਰਿਹਾ ਇੱਕ ਨਵਾਂ ਅਧਿਆਏ... News9 Global Summit ਵਿੱਚ ਬੋਲੇ ਪ੍ਰਧਾਨ ਮੰਤਰੀ ਮੋਦੀ...
ਚੀਨ ਨੂੰ ਪਿੱਛੇ ਛੱਡ ਭਾਰਤ ਬਣ ਸਕਦਾ ਹੈ ਦੁਨੀਆ ਦੀ ਨਵੀਂ ਫੈਕਟਰੀ... News9 ਗਲੋਬਲ ਸਮਿਟ 'ਚ ਬੋਲੇ ਦੁਨੀਆਂ ਦੇ 5 ਦਿੱਗਜ਼
ਚੀਨ ਨੂੰ ਪਿੱਛੇ ਛੱਡ ਭਾਰਤ ਬਣ ਸਕਦਾ ਹੈ ਦੁਨੀਆ ਦੀ ਨਵੀਂ ਫੈਕਟਰੀ... News9 ਗਲੋਬਲ ਸਮਿਟ 'ਚ ਬੋਲੇ ਦੁਨੀਆਂ ਦੇ 5 ਦਿੱਗਜ਼...
Developed vs Developing: ਦਿ ਗ੍ਰੀਨ ਡਾਈਲੇਮਾ 'ਤੇ ਨਿਊਜ਼9 ਗਲੋਬਲ ਸਮਿਟ 'ਤੇ ਵੈਟਰਨਜ਼ ਨੇ ਆਪਣੇ ਵਿਚਾਰ ਪ੍ਰਗਟ ਕੀਤੇ
Developed vs Developing: ਦਿ ਗ੍ਰੀਨ ਡਾਈਲੇਮਾ 'ਤੇ ਨਿਊਜ਼9 ਗਲੋਬਲ ਸਮਿਟ 'ਤੇ ਵੈਟਰਨਜ਼ ਨੇ ਆਪਣੇ ਵਿਚਾਰ ਪ੍ਰਗਟ ਕੀਤੇ...
ਦੁਨੀਆ ਨੂੰ ਜੋੜਨ ਦਾ ਕੰਮ ਕਰਦੀਆਂ ਹਨ ਖੇਡਾਂ... ਨਿਊਜ਼9 ਗਲੋਬਲ ਸਮਿਟ 'ਚ ਬੋਲੇ ਸਟੀਫਨ ਹਿਲਡੇਬ੍ਰਾਂਟ
ਦੁਨੀਆ ਨੂੰ ਜੋੜਨ ਦਾ ਕੰਮ ਕਰਦੀਆਂ ਹਨ ਖੇਡਾਂ... ਨਿਊਜ਼9 ਗਲੋਬਲ ਸਮਿਟ 'ਚ ਬੋਲੇ ਸਟੀਫਨ ਹਿਲਡੇਬ੍ਰਾਂਟ...
ਭਾਰਤੀ ਨੌਜਵਾਨਾਂ ਦਾ Consumer Behaviour ਜਰਮਨੀ ਨਾਲੋਂ ਕਿੰਨਾ ਵੱਖਰਾ ਹੈ? Ulrich Heppe ਨੇ ਦਿੱਤਾ ਜਵਾਬ
ਭਾਰਤੀ ਨੌਜਵਾਨਾਂ ਦਾ Consumer Behaviour ਜਰਮਨੀ ਨਾਲੋਂ ਕਿੰਨਾ ਵੱਖਰਾ ਹੈ? Ulrich Heppe ਨੇ ਦਿੱਤਾ ਜਵਾਬ...
ਬੀਜੇਪੀ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਆਈ, ਅਸ਼ਵਨੀ ਵੈਸ਼ਨਵ ਨੇ ਜਰਮਨੀ ਵਿੱਚ ਪੀਐਮ ਮੋਦੀ ਦੀਆਂ ਉਪਲਬਧੀਆਂ ਗਿਣਾਈਆਂ
ਬੀਜੇਪੀ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਆਈ, ਅਸ਼ਵਨੀ ਵੈਸ਼ਨਵ ਨੇ ਜਰਮਨੀ ਵਿੱਚ ਪੀਐਮ ਮੋਦੀ ਦੀਆਂ ਉਪਲਬਧੀਆਂ ਗਿਣਾਈਆਂ...