Holi: ਪੰਜਾਬ ਵਿੱਚ ਮਨਾਇਆ ਗਿਆ ਹੋਲੀ ਦਾ ਤਿਉਹਾਰ, ਹੁਲੜਬਾਜਾਂ ‘ਤੇ ਪੁਲਿਸ ਨੇ ਕੀਤੀ ਕਾਰਵਾਈ
The police made strict: ਜਲੰਧਰ ਵਿੱਚ ਪੁਲਿਸ ਨੇ ਨਾਕੇ ਲਗਾਕੇ ਹੁਲੜਬਾਜੀ ਕਰਨ ਵਾਲੇ ਲੋਕਾਂ ਤੇ ਕਾਰਵਾਈ ਕੀਤੀ ਤੇ ਚਲਾਨ ਵੀ ਕੱਟੇ. ਕਈ ਲੋਕਾਂ ਨੂੰ ਪੁਲਿਸ ਨੇ ਚਿਤਾਵਨੀ ਦੇ ਕੇ ਛੱਡਿਆ
ਜਲੰਧਰ ਵਿੱਚ ਹੁਲੜਬਾਜੀ ਕਰਨ ਵਾਲਿਆਂ ਤੇ ਸਖਤੀ ਕਰਦਾ ਹੋਇਆ ਪੁਲਿਸ ਮੁਲਾਜ਼ਮ।
ਕਈ ਲੋਕਾਂ ਨੂੰ ਚਿਤਾਵਨੀ ਦੇ ਕੇ ਛੱਡਿਆ
ਜੇਕਰ ਕੋਈ ਹੁਲੜਬਾਜੀ ਜਾਂ ਕਿਸੇ ਨੂੰ ਜਬਰਦਸਤੀ ਰੰਗ ਲਗਾਉਂਦਾ ਪੁਲਿਸ ਨੂੰ ਮਿਲਿਆ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਗਈ,, ਪੁਲਸਿ ਵੱਲ਼ੋਂ ਅਜਿਹੇ ਲੋਕਾਂ ਦੇ ਚਲਾਨ ਵੀ ਕੱਟੇ, ਗਏ ਤਾਂ ਜੋ ਉਹ ਇਸ ਤਰ੍ਹਾਂ ਦੀ ਗਲਤੀ ਦੁਬਾਰ ਨਾ ਕਰਨ,, ਇਸ ਤੋਂ ਇਲ਼ਾਵਾ ਪੁਲਿਸ ਨੇ ਕਈ ਲੋਕਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ,, ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓLoading...
Unable to load recommendations.
Follow Us
