ਸਮਰਾਲਾ ਦੇ ਪਿੰਡ ਮਾਣਕੀ ਪਹੁੰਚੇ CM ਭਗਵੰਤ ਮਾਨ, ਲੋਕ ਮਿਲਣੀ ਰਾਹੀਂ ਮੌਕੇ ‘ਤੇ ਹੀ ਕੱਢਿਆ ਮੁਸ਼ਕਲਾਂ ਦਾ ਹੱਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 12 ਮਈ 2026 ਯਾਨੀ ਅੱਜ ਸ਼ਾਮ ਸਮਰਾਲਾ ਦੇ ਪਿੰਡ ਮਾਣਕੀ ਵਿੱਚ ਇੱਕ ਵਿਸ਼ੇਸ਼ 'ਲੋਕ ਮਿਲਣੀ' ਪ੍ਰੋਗਰਾਮ ਆਯੋਜਿਤ ਕੀਤਾ। ਇਹ ਪ੍ਰੋਗਰਾਮ ਮੁੱਖ ਮੰਤਰੀ ਨੇ ਪੇਂਡੂ ਲੋਕਾਂ ਦੀਆਂ ਮੁਸ਼ਕਲਾਂ ਅਤੇ ਸ਼ਿਕਾਇਤਾਂ ਸਿੱਧੇ ਤੌਰ 'ਤੇ ਸੁਣੀਆਂ ਤਾਂ ਜੋ ਮੌਕੇ 'ਤੇ ਹੀ ਉਹਨਾਂ ਦਾ ਹੱਲ ਕੀਤਾ ਜਾ ਸਕੇ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 12 ਮਈ 2026 ਯਾਨੀ ਅੱਜ ਸ਼ਾਮ ਸਮਰਾਲਾ ਦੇ ਪਿੰਡ ਮਾਣਕੀ ਵਿੱਚ ਇੱਕ ਵਿਸ਼ੇਸ਼ ‘ਲੋਕ ਮਿਲਣੀ’ ਪ੍ਰੋਗਰਾਮ ਆਯੋਜਿਤ ਕੀਤਾ। ਇਹ ਪ੍ਰੋਗਰਾਮ ਮੁੱਖ ਮੰਤਰੀ ਨੇ ਪੇਂਡੂ ਲੋਕਾਂ ਦੀਆਂ ਮੁਸ਼ਕਲਾਂ ਅਤੇ ਸ਼ਿਕਾਇਤਾਂ ਸਿੱਧੇ ਤੌਰ ‘ਤੇ ਸੁਣੀਆਂ ਤਾਂ ਜੋ ਮੌਕੇ ‘ਤੇ ਹੀ ਉਹਨਾਂ ਦਾ ਹੱਲ ਕੀਤਾ ਜਾ ਸਕੇ।
ਲੋਕ ਮਿਲਣੀ ਦੌਰਾਨ ਸਮਰਾਲਾ ਹਲਕੇ ਦੇ ਪਿੰਡ ਮਾਣਕੀ ਤੋਂ ਆਪਣੇ ਲੋਕਾਂ ਵਿੱਚ LIVE ——- लोक मिलनी के दौरान समराला हलके के गांव मानकी से अपने लोगों के बीच LIVE https://t.co/55H2xC17qW
— Bhagwant Mann (@BhagwantMann) May 12, 2026
ਇਹ ਖ਼ਬਰ ਹੁਣੇ ਬ੍ਰੇਕ ਹੋਈ ਹੈ। ਅਸੀਂ ਇਸ ਨੂੰ ਅਪਡੇਟ ਕਰ ਰਹੇ ਹਾਂ। ਅਸੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਸਭ ਤੋਂ ਪਹਿਲਾਂ ਪਹਿਲਾਂ ਜਾਣਕਾਰੀ ਮਿਲੇ। ਇਸ ਲਈ, ਕਿਰਪਾ ਕਰਕੇ ਸਾਰੇ ਵੱਡੇ ਅਪਡੇਟਸ ਲਈ ਇਸ ਪੰਨੇ ਨੂੰ ਫ੍ਰੈਸ਼ ਕਰਦੇ ਰਹੋ। ਇਸ ਦੇ ਨਾਲ ਹੀ ਸਾਡੀਆਂ ਹੋਰ ਖ਼ਬਰਾਂ ਪੜ੍ਹਨ ਦੇ ਲਈ ਇੱਥੇ ਕਲਿੱਕ ਕਰੋ।


