Vaibhav Sooryavanshi Celebration: ਅਰਧ ਸੈਂਕੜਾ ਲਗਾਉਣ ਤੋਂ ਬਾਅਦ ਵੈਭਵ ਨੇ ਕਿਉਂ ਬਣਾਇਆ A? ਜਾਣੋ ਇਸ ਜਸ਼ਨ ਦੀ ਖਾਸ ਵਜ੍ਹਾ
Vaibhav Suryavanshi: ਵੈਭਵ ਸੂਰਯਵੰਸ਼ੀ ਨੇ ਜ਼ਿੰਬਾਬਵੇ ਖ਼ਿਲਾਫ਼ ਸ਼ਾਨਦਾਰ ਅਰਧ ਸੈਂਕੜਾ ਜੜਿਆ, ਜੋ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਉਨ੍ਹਾਂ ਦਾ ਪਹਿਲਾ ਅਰਧ ਸੈਂਕੜਾ ਹੈ। ਹਾਲਾਂਕਿ, ਇਸ ਪਾਰੀ ਦੇ ਨਾਲ-ਨਾਲ ਉਨ੍ਹਾਂ ਦਾ ਸੈਲੀਬ੍ਰੇਸ਼ਨ ਵੀ ਕਾਫ਼ੀ ਚਰਚਾ ਵਿੱਚ ਆ ਗਿਆ ਹੈ। ਹੁਣ ਪ੍ਰਸ਼ੰਸਕ ਵੀ ਇਹ ਜਾਣਨ ਲਈ ਬੇਤਾਬ ਹਨ ਕਿ ਇਸ ਸੈਲੀਬ੍ਰੇਸ਼ਨ ਦਾ ਅਸਲ ਮਤਲਬ ਕੀ ਹੈ।

1 / 5

2 / 5

3 / 5

4 / 5

5 / 5
Follow Us
ਕ੍ਰਿਕਟ ‘ਚ ਕਿਵੇਂ ਹੋਇਆ ਮਿਡਲ ਸਟੰਪ ਦਾ ਜਨਮ? ਜਾਣੋ ਦਿਲਚਸਪ ਕਹਾਣੀ
ਪੰਜਾਬ ‘ਚ ਸਕੂਲਾਂ ਦਾ ਬਦਲਿਆ ਸਮਾਂ, ਸਵੇਰੇ 9 ਵਜੇ ਲੱਗਣਗੀਆਂ ਕਲਾਸਾਂ; ਚੈੱਕ ਕਰੋ ਨਵਾਂ ਸ਼ਡਿਊਲ
ਜਲੰਧਰ ਹਾਦਸੇ ‘ਚ ਹਨੀ ਸਿੰਘ ਦੇ ਭਤੀਜੇ ਦੀ ਮੌਤ, iPhone ਦੇ Crash Detection ਨੇ ਸਭ ਤੋਂ ਪਹਿਲਾਂ ਘਰ ਭੇਜਿਆ ਸੀ ਅਲਰਟ
ਪਰਾਲੀ ਸਾੜਨ ਵਾਲਿਆਂ ਖ਼ਿਲਾਫ਼ ਵੱਡਾ ਐਕਸ਼ਨ, ਲੁਧਿਆਣਾ ‘ਚ 25 ਹਜ਼ਾਰ ਜੁਰਮਾਨਾ ਤੇ ਫ਼ਰੀਦਕੋਟ ‘ਚ 6 ਕਿਸਾਨਾਂ ‘ਤੇ ਪਰਚੇ ਦਰਜ