Taipei Open: ਤਨਵੀ ਸ਼ਰਮਾ ਬਣੀ ਸਭ ਤੋਂ ਘੱਟ ਉਮਰ ਦੀ ਚੈਂਪੀਅਨ, 214 ਹਫ਼ਤੇ ਨੰਬਰ-1 ਰਹੀ ਖਿਡਾਰਨ ਦਾ ਤੋੜਿਆ ਰਿਕਾਰਡ
ਭਾਰਤ ਦੀ 17 ਸਾਲਾ ਬੈਡਮਿੰਟਨ ਖਿਡਾਰਨ ਤਨਵੀ ਸ਼ਰਮਾ ਨੇ ਵੀਅਤਨਾਮ ਦੀ ਗੁਏਨ ਥੁਈ ਲਿਨ੍ਹ ਨੂੰ ਹਰਾ ਕੇ ਤਾਈਪੇ ਓਪਨ ਸੁਪਰ 300 ਦਾ ਖ਼ਿਤਾਬ ਜਿੱਤ ਲਿਆ ਹੈ। ਉਹ 18 ਸਾਲਾਂ ਬਾਅਦ ਇਹ ਖ਼ਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਅਤੇ ਸਭ ਤੋਂ ਘੱਟ ਉਮਰ ਦੀ ਚੈਂਪੀਅਨ ਬਣੀ, ਜਿਸ ਨੇ ਤਾਈ ਜੂ ਯਿੰਗ ਦਾ ਰਿਕਾਰਡ ਤੋੜਿਆ।

1 / 5

2 / 5

3 / 5

4 / 5

5 / 5
Follow Us
5 ਸਾਲਾਂ ‘ਚ 12 ਸੂਬਿਆਂ ਵਿੱਚ ਕਾਂਗਰਸ ਨੇ ਚੋਣਾਂ ਤੋਂ ਠੀਕ ਪਹਿਲਾਂ ਬਦਲੇ ਪ੍ਰਧਾਨ, 10 ਵਿੱਚ ਮਿਲੀ ਹਾਰ, ਪੰਜਾਬ ਵਿੱਚ ਕੀ ਹੋਵੇਗਾ?
ਪੰਜਾਬ ‘ਚ ਤੇਜ਼ ਧੁੱਪ ਨਾਲ ਵਧੀ ਗਰਮੀ, ਅਗਲੇ 48 ਘੰਟਿਆਂ ਵਿੱਚ ਮੌਨਸੂਨ ਦੀ ਹੋਵੇਗੀ ਵਿਦਾਈ
Gandhi Jayanti: ਗਾਂਧੀ ਜਯੰਤੀ ‘ਤੇ ਸ਼ਰਾਬ ਦੀਆਂ ਦੁਕਾਨਾਂ ਕਿਉਂ ਰਹਿੰਦੀਆਂ ਹਨ ਬੰਦ? ਸਮਝੋ ਡ੍ਰਾਈ ਡੇ ਨਾਲ ਜੁੜਿਆ ਸਬੰਧ
Hukamnama Sri Darbar Sahib 2 October 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 2 ਅਕਤੂਬਰ 2026