ਟੀਮ ਇੰਡੀਆ ਨਾਲ ਖ਼ਤਮ ਹੋਵੇਗਾ ਇਸ ਕੋਚ ਦਾ ਸਫ਼ਰ, ਰੋਹਿਤ ਸ਼ਰਮਾ ਦੇ ਕਹਿਣ ‘ਤੇ ਵਧਿਆ ਸੀ ਕਾਰਜਕਾਲ
ਇੰਗਲੈਂਡ ਦੌਰੇ 'ਤੇ ਟੀਮ ਇੰਡੀਆ ਦੀ ਕਰਾਰੀ ਹਾਰ ਤੋਂ ਬਾਅਦ ਫੀਲਡਿੰਗ ਕੋਚ ਟੀ ਦਿਲੀਪ ਦਾ ਕਾਰਜਕਾਲ ਖ਼ਤਮ ਹੋਣ ਜਾ ਰਿਹਾ ਹੈ। ਕਪਤਾਨ ਰੋਹਿਤ ਸ਼ਰਮਾ ਦੀ ਖ਼ਾਸ ਸਿਫ਼ਾਰਸ਼ 'ਤੇ ਉਨ੍ਹਾਂ ਨੂੰ ਇਕ ਸਾਲ ਦਾ ਕਾਂਟ੍ਰੈਕਟ ਮਿਲਿਆ ਸੀ। ਹੁਣ ਉਨ੍ਹਾਂ ਦੀ ਜਗ੍ਹਾ ਅਸਿਸਟੈਂਟ ਕੋਚ ਰਾਇਨ ਟੇਨ ਡੈਸ਼ਕਾਟੇ ਨੂੰ ਫੀਲਡਿੰਗ ਕੋਚ ਦੀ ਜ਼ਿੰਮੇਵਾਰੀ ਮਿਲ ਸਕਦੀ ਹੈ।

1 / 5

2 / 5

3 / 5

4 / 5

5 / 5
Follow Us
ਪਟਾਕਿਆਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਤੋਂ SC ਦਾ ਇਨਕਾਰ, ਕਿਹਾ- ਲੋਕਾਂ ਦੀਆਂ ਭਾਵਨਾਵਾਂ ਤੇ ਸਿਹਤ ਦਾ ਧਿਆਨ ਰੱਖੋ
BJP ਨੂੰ ਨਸ਼ਿਆਂ ‘ਤੇ ਗੱਲ ਕਰਨ ਦਾ ਕੋਈ ਹੱਕ ਨਹੀਂ… ਪੰਜਾਬ ‘ਚ AAP ਆਗੂਆਂ ਦਾ ਪਲਟਵਾਰ
ਕੀ ਹੁੰਦਾ ਹੈ ਮਿਊਲ ਅਕਾਊਂਟ, ਜਿੱਥੇ ਸਾਈਬਰ ਠੱਗ ਲੁਕਾਉਂਦੇ ਹਨ ਪੈਸਾ? ਜਾਣੋ ਲੋਕ ਕਿਵੇਂ ਬਣ ਰਹੇ ਨਿਸ਼ਾਨਾ
ਕਿਸਾਨਾਂ ਨੂੰ ਮੋਦੀ ਸਰਕਾਰ ਦਾ ਤੋਹਫ਼ਾ, 6 ਹਾੜੀ ਦੀਆਂ ਫਸਲਾਂ ਦਾ ਵਧਿਆ MSP