ਇੱਕ ਸ਼ਤਰ ਜੜਦਿਆਂ ਹੀ ਰੋਹਿਤ ਕਰਨਗੇ 3 ਵੱਡੇ ਕਮਾਲ, ENG vs IND ਸੀਰੀਜ਼ ‘ਚ ਬਣਾ ਸਕਦੇ ਨੇ ਕਈ ਰਿਕਾਰਡ
Rohit Sharma: ਇੰਗਲੈਂਡ ਖ਼ਿਲਾਫ਼ ਵਨਡੇ ਸੀਰੀਜ਼ ਵਿੱਚ ਰੋਹਿਤ ਸ਼ਰਮਾ ਕਈ ਇਤਿਹਾਸਕ ਰਿਕਾਰਡ ਬਣਾ ਸਕਦੇ ਹਨ। ਇੱਕ ਸੈਂਕੜਾ ਲਗਾਉਂਦੇ ਹੀ ਉਹ ਸਭ ਤੋਂ ਸਫ਼ਲ ਭਾਰਤੀ ਓਪਨਰ, 39 ਦੀ ਉਮਰ 'ਚ ਸੈਂਕੜਾ ਜੜਨ ਵਾਲੇ ਪਹਿਲੇ ਭਾਰਤੀ ਅਤੇ ਇੰਗਲੈਂਡ 'ਚ 10 ਸੈਂਕੜੇ ਪੂਰੇ ਕਰਨਗੇ। ਇਸ ਤੋਂ ਇਲਾਵਾ, ਉਹ 12,000 ਵਨਡੇ ਦੌੜਾਂ ਅਤੇ ਸਭ ਤੋਂ ਵੱਧ ਛੱਕਿਆਂ ਦੇ ਰਿਕਾਰਡ ਦੇ ਵੀ ਬੇਹੱਦ ਨਜ਼ਦੀਕ ਹਨ।

1 / 5

2 / 5

3 / 5

4 / 5

5 / 5
Follow Us
5 ਸਾਲਾਂ ‘ਚ 12 ਸੂਬਿਆਂ ਵਿੱਚ ਕਾਂਗਰਸ ਨੇ ਚੋਣਾਂ ਤੋਂ ਠੀਕ ਪਹਿਲਾਂ ਬਦਲੇ ਪ੍ਰਧਾਨ, 10 ਵਿੱਚ ਮਿਲੀ ਹਾਰ, ਪੰਜਾਬ ਵਿੱਚ ਕੀ ਹੋਵੇਗਾ?
ਪੰਜਾਬ ‘ਚ ਤੇਜ਼ ਧੁੱਪ ਨਾਲ ਵਧੀ ਗਰਮੀ, ਅਗਲੇ 48 ਘੰਟਿਆਂ ਵਿੱਚ ਮੌਨਸੂਨ ਦੀ ਹੋਵੇਗੀ ਵਿਦਾਈ
Gandhi Jayanti: ਗਾਂਧੀ ਜਯੰਤੀ ‘ਤੇ ਸ਼ਰਾਬ ਦੀਆਂ ਦੁਕਾਨਾਂ ਕਿਉਂ ਰਹਿੰਦੀਆਂ ਹਨ ਬੰਦ? ਸਮਝੋ ਡ੍ਰਾਈ ਡੇ ਨਾਲ ਜੁੜਿਆ ਸਬੰਧ
Hukamnama Sri Darbar Sahib 2 October 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 2 ਅਕਤੂਬਰ 2026