PBKS Retention List IPL 2025: ਪੰਜਾਬ ਕਿੰਗਜ਼ ਨੇ ਪੂਰੀ ਟੀਮ ਨੂੰ ਕੀਤਾ ਬਾਹਰ, ਸਿਰਫ 2 ਖਿਡਾਰੀ ਰਿਟੇਨ, ਪਰਸ ‘ਚ ਬਚੇ ਇੰਨੇ ਕਰੋੜ
Punjab Kings Retention Player List for IPL 2025: IPL 2025 ਦੀ ਮੇਗਾ ਨਿਲਾਮੀ ਤੋਂ ਪਹਿਲਾਂ ਪੰਜਾਬ ਕਿੰਗਜ਼ ਨੇ ਲਿਆ ਵੱਡਾ ਫੈਸਲਾ। ਪੰਜਾਬ ਕਿੰਗਜ਼ ਦੀ ਟੀਮ ਨੇ ਸਿਰਫ਼ 2 ਖਿਡਾਰੀਆਂ ਨੂੰ ਹੀ ਰਿਟੇਨ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਦੋਵੇਂ ਖਿਡਾਰੀ ਅਨਕੈਪਡ ਹਨ। ਅਜਿਹੇ 'ਚ ਹੁਣ ਪੰਜਾਬ ਕਿੰਗਜ਼ ਦੀ ਟੀਮ ਸਭ ਤੋਂ ਜ਼ਿਆਦਾ ਪਰਸ ਲੈ ਕੇ ਨਿਲਾਮੀ 'ਚ ਉਤਰੇਗੀ।

1 / 6

2 / 6

3 / 6

4 / 6

5 / 6

6 / 6
ਜਲੰਧਰ ‘ਚ ਦਿਨ-ਦਿਹਾੜੇ ਲੁੱਟ ਦੀ ਵਾਰਦਾਤ, ਬਜ਼ੁਰਗ ਔਰਤ ਨੂੰ ਬੰਧਕ ਬਣਾ ਕੇ ਕੀਤੀ ਚੋਰੀ; CCTV ਫੁਟੇਜ ਖੰਗਾਲ ਰਹੀ ਪੁਲਿਸ
ਰੂਸ-ਈਰਾਨ ਸਣੇ ਇਨ੍ਹਾਂ 75 ਦੇਸ਼ਾਂ ਦੇ ਲੋਕਾਂ ਨੂੰ ਅਮਰੀਕਾ ‘ਚ ਨਹੀਂ ਮਿਲੇਗੀ ਐਂਟਰੀ, ਵੀਜ਼ਾ ਪ੍ਰਕਿਰਿਆ ‘ਤੇ ਲਗਾਈ ਰੋਕ
Explained: ਮਾਇਨਸ 40 ਜਾਂ ਜ਼ੀਰੋ ਪਰਸੈਂਟਾਈਲ, NEET-PG ਕੱਟਆਫ ਨੂੰ ਲੈ ਕੇ ਇੰਨਾ ਵਿਵਾਦ ਕਿਉਂ? ਜਾਣੋ
ਮੂਸੇਵਾਲਾ ਦੇ ਸ਼ੋਅ ਦੀ ਸਟੇਜ ਫੋਟੋ ਰਿਲੀਜ: ਟੀਮ ਨਾਲ ਖੜ੍ਹੇ ਦਿਖੇ ਬਲਕੌਰ ਸਿੰਘ ; ਇਸੇ ਸਾਲ ਆਵੇਗਾ ਹੋਲੋਗ੍ਰਾਮ ਸ਼ੋਅ