AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

IND vs ENG: ਕਾਰਡਿਫ਼ ‘ਚ 33 ਮੈਚਾਂ ਦੇ ਅੰਕੜੇ, ਕਿਹੋ ਜਿਹਾ ਰਿਹਾ ਹੈ ਟੀਮ ਇੰਡੀਆ ਦਾ ਪ੍ਰਦਰਸ਼ਨ?

IND vs ENG: ਭਾਰਤ ਅਤੇ ਇੰਗਲੈਂਡ ਵਿਚਾਲੇ ਦੂਜਾ ਵਨਡੇ ਕਾਰਡਿਫ਼ ਦੇ ਸੋਫੀਆ ਗਾਰਡਨ ਵਿੱਚ ਖੇਡਿਆ ਜਾਣਾ ਹੈ, ਜਿਸ ਵਿੱਚ ਟੀਮ ਇੰਡੀਆ ਦੀ ਕੋਸ਼ਿਸ਼ ਸੀਰੀਜ਼ ਵਿੱਚ 2-0 ਦੀ ਅਜੇਤੂ ਬੜ੍ਹਤ ਬਣਾਉਣ 'ਤੇ ਹੋਵੇਗੀ, ਜਦੋਂ ਕਿ ਇੰਗਲੈਂਡ ਪਲਟਵਾਰ ਕਰਨ ਦੀ ਤਾਕ ਵਿੱਚ ਹੋਵੇਗਾ। ਭਾਰਤੀ ਸਮੇਂ ਅਨੁਸਾਰ ਇਹ ਮੁਕਾਬਲਾ ਸ਼ਾਮ ਸਾਢੇ 5 ਵਜੇ ਸ਼ੁਰੂ ਹੋਵੇਗਾ।

tv9-punjabi
TV9 Punjabi | Updated On: 16 Jul 2026 18:41 PM IST
Share
Cardiff ODI: ਭਾਰਤ ਅਤੇ ਇੰਗਲੈਂਡ ਵਿਚਾਲੇ ਦੂਜਾ ਵਨਡੇ ਕਾਰਡਿਫ਼ ਦੇ ਸੋਫੀਆ ਗਾਰਡਨ ਵਿੱਚ ਖੇਡਿਆ ਜਾਣਾ ਹੈ, ਜਿਸ ਵਿੱਚ ਟੀਮ ਇੰਡੀਆ ਦੀ ਕੋਸ਼ਿਸ਼ ਸੀਰੀਜ਼ ਵਿੱਚ 2-0 ਦੀ ਅਜੇਤੂ ਬੜ੍ਹਤ ਬਣਾਉਣ 'ਤੇ ਹੋਵੇਗੀ, ਜਦੋਂ ਕਿ ਇੰਗਲੈਂਡ ਪਲਟਵਾਰ ਕਰਨ ਦੀ ਤਾਕ ਵਿੱਚ ਹੋਵੇਗਾ। ਭਾਰਤੀ ਸਮੇਂ ਅਨੁਸਾਰ ਇਹ ਮੁਕਾਬਲਾ ਸ਼ਾਮ ਸਾਢੇ 5 ਵਜੇ ਸ਼ੁਰੂ ਹੋਵੇਗਾ। (Photo: PTI/Getty)

1 / 5
ਹੁਣ ਸਵਾਲ ਇਹ ਹੈ ਕਿ ਕਾਰਡਿਫ਼ ਦੇ ਅੰਕੜੇ ਕਿਹੋ ਜਿਹੇ ਹਨ? ਕਾਰਡਿਫ਼ ਵਿੱਚ ਹੁਣ ਤੱਕ ਕੁੱਲ 33 ਵਨਡੇ ਖੇਡੇ ਗਏ ਹਨ, ਜਿਸ ਵਿੱਚ ਪਹਿਲਾਂ ਬੈਟਿੰਗ ਕਰਨ ਵਾਲੀ ਟੀਮ 8 ਵਾਰ, ਜਦੋਂ ਕਿ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ 21 ਵਾਰ ਜਿੱਤੀ ਹੈ। ਯਾਨੀ, ਸੋਫੀਆ ਗਾਰਡਨ 'ਤੇ ਦੌੜਾਂ ਦਾ ਪਿੱਛਾ (ਰਨ ਚੇਜ਼) ਕਰਨਾ ਇੱਕ ਬਿਹਤਰ ਵਿਕਲਪ ਹੋ ਸਕਦਾ ਹੈ। (Photo: PTI/Getty)

2 / 5
ਕਾਰਡਿਫ਼ ਵਿੱਚ ਪਹਿਲੀ ਪਾਰੀ (ਇਨਿੰਗ) ਦਾ ਔਸਤ ਸਕੋਰ 223 ਰਨ ਰਿਹਾ ਹੈ, ਜਦੋਂ ਕਿ ਦੂਜੀ ਪਾਰੀ ਵਿੱਚ ਔਸਤ ਸਕੋਰ 209 ਰਨ ਦਾ ਰਿਹਾ ਹੈ। ਯਾਨੀ ਦੇਖਿਆ ਜਾਵੇ ਤਾਂ ਇੱਥੇ ਮੁਕਾਬਲਾ ਜ਼ਿਆਦਾ ਹਾਈ-ਸਕੋਰਿੰਗ ਹੋਣ ਦੀ ਉਮੀਦ ਘੱਟ ਹੈ। (Photo: PTI/Getty)

3 / 5
ਜੇਕਰ ਕਾਰਡਿਫ਼ ਦੇ ਸੋਫੀਆ ਗਾਰਡਨ 'ਤੇ ਟੀਮ ਇੰਡੀਆ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਉਸ ਨੇ ਹੁਣ ਤੱਕ ਉੱਥੇ 4 ਵਨਡੇ ਮੁਕਾਬਲੇ ਖੇਡੇ ਹਨ, ਜਿਨ੍ਹਾਂ ਵਿੱਚੋਂ 3 ਜਿੱਤੇ ਹਨ ਅਤੇ 1 ਵਿੱਚ ਉਸ ਨੂੰ ਹਾਰ ਮਿਲੀ ਹੈ। ਟੀਮ ਇੰਡੀਆ ਨੇ ਦੌੜਾਂ ਦਾ ਪਿੱਛਾ ਕਰਦੇ ਹੋਏ ਇੱਕ ਮੈਚ ਜਿੱਤਿਆ ਹੈ, ਜਦੋਂ ਕਿ 2 ਮੁਕਾਬਲੇ ਉਸ ਨੇ ਪਹਿਲਾਂ ਬੈਟਿੰਗ ਕਰਦੇ ਹੋਏ ਜਿੱਤੇ ਹਨ ਅਤੇ 1 ਗਵਾਇਆ ਹੈ। (Photo: PTI/Getty)

4 / 5
ਇੰਗਲੈਂਡ ਖ਼ਿਲਾਫ਼ ਭਾਰਤ ਨੇ ਕਾਰਡਿਫ਼ ਵਿੱਚ ਹੁਣ ਤੱਕ 2 ਵਨਡੇ ਖੇਡੇ ਹਨ, ਜਿਨ੍ਹਾਂ ਵਿੱਚੋਂ ਇੱਕ ਜਿੱਤ ਅਤੇ ਇੱਕ ਹਾਰ ਮਿਲੀ ਹੈ। ਕਾਰਡਿਫ਼ ਵਿੱਚ ਟੀਮ ਇੰਡੀਆ 2014 ਤੋਂ ਬਾਅਦ ਕੋਈ ਵਨਡੇ ਮੁਕਾਬਲਾ ਖੇਡਦੀ ਨਜ਼ਰ ਆਵੇਗੀ। (Photo: PTI/Getty)

ਇੰਗਲੈਂਡ ਖ਼ਿਲਾਫ਼ ਭਾਰਤ ਨੇ ਕਾਰਡਿਫ਼ ਵਿੱਚ ਹੁਣ ਤੱਕ 2 ਵਨਡੇ ਖੇਡੇ ਹਨ, ਜਿਨ੍ਹਾਂ ਵਿੱਚੋਂ ਇੱਕ ਜਿੱਤ ਅਤੇ ਇੱਕ ਹਾਰ ਮਿਲੀ ਹੈ। ਕਾਰਡਿਫ਼ ਵਿੱਚ ਟੀਮ ਇੰਡੀਆ 2014 ਤੋਂ ਬਾਅਦ ਕੋਈ ਵਨਡੇ ਮੁਕਾਬਲਾ ਖੇਡਦੀ ਨਜ਼ਰ ਆਵੇਗੀ। (Photo: PTI/Getty)

5 / 5
Follow Us
Latest Photos Business Technology
Latest Stories
ਹਾਲੇ ਤੱਕ ਨਹੀਂ ਭਰਿਆ ਬਿਜਲੀ ਦਾ ਬਿੱਲ ਤਾਂ ਮਿਲ ਰਿਹਾ ਹੈ ਗੋਲਡਨ ਚਾਂਸ, ਸੀਐਮ ਮਾਨ ਨੇ ਲਾਂਚ ਕੀਤੀ OTS ਸਕੀਮ
ਹਾਲੇ ਤੱਕ ਨਹੀਂ ਭਰਿਆ ਬਿਜਲੀ ਦਾ ਬਿੱਲ ਤਾਂ ਮਿਲ ਰਿਹਾ ਹੈ ਗੋਲਡਨ ਚਾਂਸ, ਸੀਐਮ ਮਾਨ ਨੇ ਲਾਂਚ ਕੀਤੀ OTS ਸਕੀਮ...
AAP ਦੀ ਦੂਜੀ ਲਿਸਟ 'ਚ ਕੱਟਿਆ ਅਨਮੋਲ ਗਗਨ ਮਾਨ ਦਾ ਨਾਂ, ਕੀ ਰਹੀ ਵਜ੍ਹਾ? ਜਾਣੋ...
AAP ਦੀ ਦੂਜੀ ਲਿਸਟ 'ਚ ਕੱਟਿਆ ਅਨਮੋਲ ਗਗਨ ਮਾਨ ਦਾ ਨਾਂ, ਕੀ ਰਹੀ ਵਜ੍ਹਾ? ਜਾਣੋ......
ਪੀਐਮ ਮੋਦੀ ਨੇ ਮੀਡੀਆ ਨਾਲ ਸਾਂਝਾ ਕੀਤਾ 25 ਸਾਲਾਂ ਦਾ ਸਫ਼ਰ , ਦੀਵਾਲੀ ਮਿਲਨ ਵਿੱਚ ਹੋਏ ਸ਼ਾਮਲ
ਪੀਐਮ ਮੋਦੀ ਨੇ ਮੀਡੀਆ ਨਾਲ ਸਾਂਝਾ ਕੀਤਾ 25 ਸਾਲਾਂ ਦਾ ਸਫ਼ਰ , ਦੀਵਾਲੀ ਮਿਲਨ ਵਿੱਚ ਹੋਏ ਸ਼ਾਮਲ...
Podcast: 'ਦੇਵੀ ਜੀ' ਬਨਾਮ 'ਔਰਤ' ਅਤੇ 'ਮੈਡਮ' ਸ਼ਬਦ ਦਾ ਅਸਲ ਇਤਿਹਾਸ
Podcast: 'ਦੇਵੀ ਜੀ' ਬਨਾਮ 'ਔਰਤ' ਅਤੇ 'ਮੈਡਮ' ਸ਼ਬਦ ਦਾ ਅਸਲ ਇਤਿਹਾਸ...
ਕੀ ਸਹੀ 'ਚ ਪਟਾਕਿਆਂ ਦੇ ਸ਼ੋਰ ਨਾਲ ਸਹਿਮੇ ਬੰਦਰ? TV9 ਦੀ ਪੜਤਾਲ ਵਿੱਚ ਵੱਡਾ ਖੁਲਾਸਾ
ਕੀ ਸਹੀ 'ਚ ਪਟਾਕਿਆਂ ਦੇ ਸ਼ੋਰ ਨਾਲ ਸਹਿਮੇ ਬੰਦਰ? TV9 ਦੀ ਪੜਤਾਲ ਵਿੱਚ ਵੱਡਾ ਖੁਲਾਸਾ...
ਭਾਈ ਦੂਜ 'ਤੇ ਕੀ ਕਰੀਏ ਅਤੇ ਕੀ ਨਹੀਂ? ਜਾਣੋ ਜਰੂਰੀ ਨਿਯਮ ਅਤੇ ਮਾਨਤਾਵਾਂ
ਭਾਈ ਦੂਜ 'ਤੇ ਕੀ ਕਰੀਏ ਅਤੇ ਕੀ ਨਹੀਂ? ਜਾਣੋ ਜਰੂਰੀ ਨਿਯਮ ਅਤੇ ਮਾਨਤਾਵਾਂ...
ਅਕਾਲੀ ਦਲ ਖੋਖਲਾ ਦਲ... ਬੇਬੁਨਿਆਦ ਆਰੋਪ... ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਵੱਡਾ ਹਮਲਾ
ਅਕਾਲੀ ਦਲ ਖੋਖਲਾ ਦਲ... ਬੇਬੁਨਿਆਦ ਆਰੋਪ... ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਵੱਡਾ ਹਮਲਾ...
'ਪਰਦੇ ਦੇ ਪਿੱਛੇ ਤੋਂ ਸਰਕਾਰ'... ਸੋਨੀਆ ਨੇ ਕੀਤਾ ਮਨਮੋਹਨ ਸਿੰਘ ਦਾ ਜ਼ਿਕਰ
'ਪਰਦੇ ਦੇ ਪਿੱਛੇ ਤੋਂ ਸਰਕਾਰ'... ਸੋਨੀਆ ਨੇ ਕੀਤਾ ਮਨਮੋਹਨ ਸਿੰਘ ਦਾ ਜ਼ਿਕਰ...
ਪੰਜਾਬ ਨੂੰ ਬਦਨਾਮ ਕਰਨ ਦੀ ਹੋ ਰਹੀ ਕੋਸ਼ਿਸ....ਪਰਾਲੀ ਦੇ ਮੁੱਦੇ 'ਤੇ AAP-BJP ਆਹਮੋ-ਸਾਹਮਣੇ
ਪੰਜਾਬ ਨੂੰ ਬਦਨਾਮ ਕਰਨ ਦੀ ਹੋ ਰਹੀ ਕੋਸ਼ਿਸ....ਪਰਾਲੀ ਦੇ ਮੁੱਦੇ 'ਤੇ AAP-BJP ਆਹਮੋ-ਸਾਹਮਣੇ...