AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Ben Stokes ਨੂੰ BBL ‘ਚ ਕਿੰਨੀ ਮਿਲੇਗੀ ਤਨਖਾਹ? ਐਡਿਲੇਡ ਸਟ੍ਰਾਈਕਰਜ਼ ਨਾਲ ਹੋਇਆ ਕਰਾਰ

Ben Stokes: ਬੇਨ ਸਟੋਕਸ ਦੇ BBL ਵਿੱਚ ਐਡਿਲੇਡ ਸਟ੍ਰਾਈਕਰਜ਼ ਵੱਲੋਂ ਖੇਡਣ ਦੀ ਅਧਿਕਾਰਤ ਘੋਸ਼ਣਾ ਹੋ ਚੁੱਕੀ ਹੈ। ਸਵਾਲ ਇਹ ਹੈ ਕਿ ਇਸ ਲਈ ਉਨ੍ਹਾਂ ਨੂੰ ਕਿੰਨੀ ਤਨਖਾਹ ਮਿਲੇਗੀ?

tv9-punjabi
TV9 Punjabi | Updated On: 01 Sep 2026 15:43 PM IST
Share
BBL ਵਿੱਚ ਬੇਨ ਸਟੋਕਸ ਕਿਸ ਟੀਮ ਵੱਲੋਂ ਖੇਡਣਗੇ, ਇਸ 'ਤੇ ਹੁਣ ਅਧਿਕਾਰਤ ਮੋਹਰ ਲੱਗ ਚੁੱਕੀ ਹੈ। ਬਿਗ ਬੈਸ਼ ਦੇ ਅਗਲੇ ਸੀਜ਼ਨ ਲਈ ਐਡਿਲੇਡ ਸਟ੍ਰਾਈਕਰਜ਼ ਨਾਲ ਉਨ੍ਹਾਂ ਦਾ ਕਰਾਰ ਹੋ ਗਿਆ ਹੈ। ਉਹ ਪੂਰੇ ਸੀਜ਼ਨ ਲਈ ਉਪਲਬਧ ਰਹਿਣਗੇ। ਬੇਨ ਸਟੋਕਸ ਨੂੰ ਆਪਣੀ ਟੀਮ ਨਾਲ ਜੋੜਨ ਲਈ ਸਿਡਨੀ ਸਿਕਸਰਜ਼ ਅਤੇ ਮੈਲਬਰਨ ਰੇਨੇਗੇਡਜ਼ ਵੀ ਦੌੜ ਵਿੱਚ ਸਨ। (Photo: PTI)

1 / 5
ਬਿਗ ਬੈਸ਼ ਦੇ ਅਗਲੇ ਸੀਜ਼ਨ ਵਿੱਚ ਬੇਨ ਸਟੋਕਸ ਐਡਿਲੇਡ ਸਟ੍ਰਾਈਕਰਜ਼ ਦੀ ਜਰਸੀ ਵਿੱਚ ਖੇਡਦੇ ਨਜ਼ਰ ਆਉਣਗੇ, ਪਰ ਇਸ ਲਈ ਉਨ੍ਹਾਂ ਨੂੰ ਕਿੰਨੀ ਤਨਖਾਹ ਮਿਲੇਗੀ? IPL ਵਿੱਚ ਬੇਨ ਸਟੋਕਸ ਦੀ ਆਖਰੀ ਤਨਖਾਹ 16.25 ਕਰੋੜ ਰੁਪਏ ਸੀ। (Photo: PTI)

ਬਿਗ ਬੈਸ਼ ਦੇ ਅਗਲੇ ਸੀਜ਼ਨ ਵਿੱਚ ਬੇਨ ਸਟੋਕਸ ਐਡਿਲੇਡ ਸਟ੍ਰਾਈਕਰਜ਼ ਦੀ ਜਰਸੀ ਵਿੱਚ ਖੇਡਦੇ ਨਜ਼ਰ ਆਉਣਗੇ, ਪਰ ਇਸ ਲਈ ਉਨ੍ਹਾਂ ਨੂੰ ਕਿੰਨੀ ਤਨਖਾਹ ਮਿਲੇਗੀ? IPL ਵਿੱਚ ਬੇਨ ਸਟੋਕਸ ਦੀ ਆਖਰੀ ਤਨਖਾਹ 16.25 ਕਰੋੜ ਰੁਪਏ ਸੀ। (Photo: PTI)

2 / 5
ਅਜਿਹਾ ਮੰਨਿਆ ਜਾ ਰਿਹਾ ਹੈ ਕਿ BBL ਵਿੱਚ ਬੇਨ ਸਟੋਕਸ ਨੂੰ 5 ਲੱਖ ਆਸਟ੍ਰੇਲੀਆਈ ਡਾਲਰ ਯਾਨੀ 3.41 ਕਰੋੜ ਰੁਪਏ ਤਨਖਾਹ ਮਿਲੇਗੀ। ਕ੍ਰਿਕਟ ਆਸਟ੍ਰੇਲੀਆ ਨੇ 1 ਸਤੰਬਰ ਦੀ ਸਵੇਰ ਸਟੋਕਸ ਦੇ ਐਡਿਲੇਡ ਸਟ੍ਰਾਈਕਰਜ਼ ਨਾਲ ਜੁੜਨ ਦੀ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਵਰਗੇ ਸਟਾਰ ਖਿਡਾਰੀ ਦੇ ਜੁੜਨ ਨਾਲ BBL ਨੂੰ ਬੂਸਟ ਮਿਲੇਗਾ। (Photo: PTI)

3 / 5
ਇਹ ਕੋਈ ਪਹਿਲੀ ਵਾਰ ਨਹੀਂ ਹੋਵੇਗਾ ਜਦੋਂ ਬੇਨ ਸਟੋਕਸ BBL ਵਿੱਚ ਖੇਡਦੇ ਨਜ਼ਰ ਆਉਣਗੇ। ਇਸ ਤੋਂ ਪਹਿਲਾਂ 2014-15 ਦੇ ਸੀਜ਼ਨ ਵਿੱਚ ਵੀ ਉਹ ਬਿਗ ਬੈਸ਼ ਖੇਡ ਚੁੱਕੇ ਹਨ। ਉਸ ਸਮੇਂ ਉਹ ਮੈਲਬਰਨ ਰੇਨੇਗੇਡਜ਼ ਦਾ ਹਿੱਸਾ ਸਨ। ਉਨ੍ਹਾਂ ਨੇ ਹੋਬਾਰਟ ਹਰਿਕੇਨਜ਼ ਖ਼ਿਲਾਫ਼ ਆਪਣੇ ਡੈਬਿਊ ਮੈਚ ਵਿੱਚ ਹੀ 37 ਗੇਂਦਾਂ 'ਤੇ 77 ਦੌੜਾਂ ਦੀ ਪਾਰੀ ਖੇਡੀ ਸੀ। (Photo: PTI)

4 / 5
35 ਸਾਲ ਦੇ ਬੇਨ ਸਟੋਕਸ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਪਰ ਇੱਕ ਵੱਡਾ ਸਵਾਲ ਅਜੇ ਵੀ ਬਰਕਰਾਰ ਹੈ ਅਤੇ ਉਹ ਇਹ ਹੈ ਕਿ ਕੀ ਉਹ ਅਗਲੇ ਸਾਲ ਹੋਣ ਵਾਲੀ ਐਸ਼ੇਜ਼ ਲਈ ਮੈਦਾਨ 'ਤੇ ਉਤਰ ਸਕਦੇ ਹਨ? 2027 ਦੀ ਐਸ਼ੇਜ਼ ਸੀਰੀਜ਼ ਲਈ ਆਸਟ੍ਰੇਲੀਆ ਨੂੰ ਇੰਗਲੈਂਡ ਦਾ ਦੌਰਾ ਕਰਨਾ ਹੈ। (Photo: PTI)

5 / 5
Follow Us
Latest Photos Business Technology
Latest Stories
ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਐਲਾਨ: 23 ਦਸੰਬਰ ਨੂੰ ਵੋਟਿੰਗ, 26 ਨੂੰ ਗਿਣਤੀ
ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਐਲਾਨ: 23 ਦਸੰਬਰ ਨੂੰ ਵੋਟਿੰਗ, 26 ਨੂੰ ਗਿਣਤੀ...
BJP 'ਚ ਸੀਐਮ ਫੇਸ ਦੇ ਸਵਾਲ ਤੇ ਕੀ ਬੋਲੇ ਸਤੀਸ਼ ਪੂਨੀਆ? ਜਾਣੋ...
BJP 'ਚ ਸੀਐਮ ਫੇਸ ਦੇ ਸਵਾਲ ਤੇ ਕੀ ਬੋਲੇ ਸਤੀਸ਼ ਪੂਨੀਆ? ਜਾਣੋ......
PCS Mains Exam ਦੇ ਨਤੀਜੇ 'ਤੇ HC ਵੱਲੋਂ ਲਗਾਈ ਰੋਕ 'ਤੇ ਕੀ ਬੋਲੇ ਹਰਜੋਤ ਬੈਂਸ? ਜਾਣੋ...
PCS Mains Exam ਦੇ ਨਤੀਜੇ 'ਤੇ HC ਵੱਲੋਂ ਲਗਾਈ ਰੋਕ 'ਤੇ ਕੀ ਬੋਲੇ ਹਰਜੋਤ ਬੈਂਸ? ਜਾਣੋ......
2 ਸੀਟਾਂ ਵਾਲੀ ਭਾਜਪਾ ਦਾ ਕੀ ਮੈਨੀਫੈਸਟੋ ਬਣਾਉਣਗੇ ਰਾਘਵ ਚੱਢਾ? : ਸੀਐਮ ਭਗਵੰਤ ਮਾਨ
2 ਸੀਟਾਂ ਵਾਲੀ ਭਾਜਪਾ ਦਾ ਕੀ ਮੈਨੀਫੈਸਟੋ ਬਣਾਉਣਗੇ ਰਾਘਵ ਚੱਢਾ? : ਸੀਐਮ ਭਗਵੰਤ ਮਾਨ...
ਨਸ਼ੇ ਖ਼ਿਲਾਫ਼ ਸਰਕਾਰ ਨਾਲ ਮਿਲ ਕੇ ਜੰਗ ਲੜਣ ਲੋਕ, ਅਮਨ ਅਰੋੜਾ ਨੇ ਦੱਸਿਆ ਫਾਰਮੂਲਾ
ਨਸ਼ੇ ਖ਼ਿਲਾਫ਼ ਸਰਕਾਰ ਨਾਲ ਮਿਲ ਕੇ ਜੰਗ ਲੜਣ ਲੋਕ, ਅਮਨ ਅਰੋੜਾ ਨੇ ਦੱਸਿਆ ਫਾਰਮੂਲਾ...
ਪੰਜਾਬ 'ਚ BJP ਆਪਣੇ ਦੱਮ 'ਤੇ ਬਣਾਵੇ ਸਰਕਾਰ, ਕਿਸੇ ਦਾ ਬੈਗੇਜ ਲੈਣਾ ਠੀਕ ਨਹੀਂ: ਬਿੱਟੂ
ਪੰਜਾਬ 'ਚ BJP ਆਪਣੇ ਦੱਮ 'ਤੇ ਬਣਾਵੇ ਸਰਕਾਰ, ਕਿਸੇ ਦਾ ਬੈਗੇਜ ਲੈਣਾ ਠੀਕ ਨਹੀਂ: ਬਿੱਟੂ...
ਪੰਜਾਬ ਚੋਣਾਂ 2027: ਕੀ 50% ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਰਹੀ ਹੈ AAP ? CM ਮਾਨ ਨੇ ਦਿੱਤਾ ਜਵਾਬ
ਪੰਜਾਬ ਚੋਣਾਂ 2027: ਕੀ  50% ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਰਹੀ ਹੈ AAP ? CM ਮਾਨ ਨੇ ਦਿੱਤਾ ਜਵਾਬ...
ਦਿੱਲੀ ਦੇ ਪ੍ਰਦੂਸ਼ਣ 'ਚ ਨਹੀਂ ਹੈ ਪੰਜਾਬ ਦਾ ਹੱਥ, ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼: CM ਮਾਨ
ਦਿੱਲੀ ਦੇ ਪ੍ਰਦੂਸ਼ਣ 'ਚ ਨਹੀਂ ਹੈ ਪੰਜਾਬ ਦਾ ਹੱਥ, ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼: CM ਮਾਨ...
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗਠਜੋੜ 'ਤੇ ਸਚਿਨ ਪਾਇਲਟ ਦਾ ਤੰਜ, ਬੋਲੇ- ਆਪ ਨਾਲ ਹੋਵੇਗਾ ਸਿੱਧਾ ਮੁਕਾਬਲਾ
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗਠਜੋੜ 'ਤੇ ਸਚਿਨ ਪਾਇਲਟ ਦਾ ਤੰਜ, ਬੋਲੇ- ਆਪ ਨਾਲ ਹੋਵੇਗਾ ਸਿੱਧਾ ਮੁਕਾਬਲਾ...