ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Harmanpreet Kaur: ਹਰਮਨਪ੍ਰੀਤ ਕੌਰ ਨੇ ਫਿਰ ਦਿਖਾਇਆ ਜਾਦੂ, ਜੇਮੀਮਾ ਰੌਡ੍ਰਿਗਸ ਨਾਲ ਰੱਲ ਕੇ ਤੂਫਾਨੀ ਰਿਕਾਰਡ ਬਣਾਇਆ।

ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਮਹਿਲਾ ਵਰਲਡ ਕੱਪ ਦੇ ਸੈਮੀਫਾਈਨਲ ਵਿੱਚ ਕਪਤਾਨ ਹਰਮਨਪ੍ਰੀਤ ਕੌਰ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਪੰਜਾਹ ਤੋਂ ਵੱਧ ਦੌੜਾਂ ਬਣਾਈਆਂ। ਉਨ੍ਹਾਂ ਨੇ ਜੇਮੀਮਾ ਰੌਡਰਿਗਜ਼ ਨਾਲ ਰੱਲ ਕੇ ਰਿਕਾਰਡ-ਤੋੜ ਸਾਂਝੇਦਾਰੀ ਵੀ ਕੀਤੀ।

tv9-punjabi
TV9 Punjabi | Published: 31 Oct 2025 17:09 PM IST
India vs Australia Semi Final: ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਆਸਟ੍ਰੇਲੀਆ ਖਿਲਾਫ ਸ਼ਾਨਦਾਰ ਪਾਰੀ ਖੇਡੀ। ਉਨ੍ਹਾਂ ਦੇ ਬੱਲੇ ਤੋਂ  ਅਰਧ ਸੈਂਕੜਾ ਨਿਕਲਿਆ ਅਤੇ ਇੱਕ ਵਾਰ ਫਿਰ ਉਹੀ ਕਰ ਦਿਖਾਇਆ ਜਿਸ ਲਈ ਉਹ ਜਾਣੀ ਜਾਂਦੀ ਹੈ। (ਫੋਟੋ: ਪੀਟੀਆਈ)

1 / 5
ਹਰਮਨਪ੍ਰੀਤ ਕੌਰ ਨੇ ਆਸਟ੍ਰੇਲੀਆ ਵਿਰੁੱਧ 65 ਗੇਂਦਾਂ ਵਿੱਚ ਅਰਧ ਸੈਂਕੜਾ ਬਣਾਇਆ। ਇਹ ਟੂਰਨਾਮੈਂਟ ਉਨ੍ਹਾਂ ਦਾ ਦੂਜਾ ਅਰਧ ਸੈਂਕੜਾ ਸੀ। ਹਾਲਾਂਕਿ, ਇੱਥੇ ਮਵੱਡ4 ਗੱਲ ਇਹ ਹੈ ਕਿ ਇਹ ਅਰਧ ਸੈਂਕੜਾ ਆਸਟ੍ਰੇਲੀਆ ਖਿਲਾਫ ਨਾਕਆਊਟ ਮੈਚ ਵਿੱਚ ਆਇਆ ਸੀ।(ਫੋਟੋ: ਪੀਟੀਆਈ)

2 / 5
ਇਹ ਤੀਜਾ ਮੌਕਾ ਹੈ ਜਦੋਂ ਹਰਮਨਪ੍ਰੀਤ ਨੇ ਆਸਟ੍ਰੇਲੀਆ ਵਿਰੁੱਧ ਕਿਸੇ ਨਾਕਆਊਟ ਮੈਚ ਵਿੱਚ ਪੰਜਾਹ ਤੋਂ ਵੱਧ ਦੌੜਾਂ ਬਣਾਈਆਂ ਹਨ। ਉਹ ਇਹ ਉਪਲੱਬਧੀ ਹਾਸਲ ਕਰਨ ਵਾਲੀ ਇਕਲੌਤੀ ਬੱਲੇਬਾਜ਼ ਹੈ। (ਫੋਟੋ: ਪੀਟੀਆਈ)

ਇਹ ਤੀਜਾ ਮੌਕਾ ਹੈ ਜਦੋਂ ਹਰਮਨਪ੍ਰੀਤ ਨੇ ਆਸਟ੍ਰੇਲੀਆ ਵਿਰੁੱਧ ਕਿਸੇ ਨਾਕਆਊਟ ਮੈਚ ਵਿੱਚ ਪੰਜਾਹ ਤੋਂ ਵੱਧ ਦੌੜਾਂ ਬਣਾਈਆਂ ਹਨ। ਉਹ ਇਹ ਉਪਲੱਬਧੀ ਹਾਸਲ ਕਰਨ ਵਾਲੀ ਇਕਲੌਤੀ ਬੱਲੇਬਾਜ਼ ਹੈ। (ਫੋਟੋ: ਪੀਟੀਆਈ)

3 / 5
ਹਰਮਨਪ੍ਰੀਤ ਕੌਰ ਨੇ 2022 ਵਰਲਡ ਕੱਪ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਵਿਰੁੱਧ ਸੈਂਕੜਾ ਲਾਇਆ ਸੀ। ਉਨ੍ਹਾਂ ਨੇ 2022 ਵਿੱਚ ਇੰਗਲੈਂਡ ਖਿਆਫ  ਅਰਧ ਸੈਂਕੜਾ ਲਗਾਇਆ ਅਤੇ ਹੁਣ ਉਨ੍ਹਾਂ ਆਸਟ੍ਰੇਲੀਆ ਖਿਲਾਫ ਪੰਜਾਹ ਤੋਂ ਵੱਧ ਦਾ ਸਕੋਰ ਬਣਾਇਆ ਹੈ। (ਫੋਟੋ: ਪੀਟੀਆਈ)

4 / 5
ਹਰਮਨਪ੍ਰੀਤ ਕੌਰ ਅਤੇ ਜੇਮੀਮਾ ਰੌਡ੍ਰਿਗਸ ਨੇ 150 ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਕੀਤੀ, ਜੋ ਕਿ ਵਰਲਡ ਕੱਪ ਮੈਚ ਵਿੱਚ ਆਸਟ੍ਰੇਲੀਆ ਦੇ ਖਿਲਾਫ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਸਾਂਝੇਦਾਰੀ ਹੈ। (ਫੋਟੋ: ਪੀਟੀਆਈ)

ਹਰਮਨਪ੍ਰੀਤ ਕੌਰ ਅਤੇ ਜੇਮੀਮਾ ਰੌਡ੍ਰਿਗਸ ਨੇ 150 ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਕੀਤੀ, ਜੋ ਕਿ ਵਰਲਡ ਕੱਪ ਮੈਚ ਵਿੱਚ ਆਸਟ੍ਰੇਲੀਆ ਦੇ ਖਿਲਾਫ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਸਾਂਝੇਦਾਰੀ ਹੈ। (ਫੋਟੋ: ਪੀਟੀਆਈ)

5 / 5
Follow Us
Latest Stories
Supreme Court Decision on Stray Dogs: ਆਵਾਰਾ ਕੁੱਤਿਆਂ 'ਤੇ ਸੁਪਰੀਮ ਕੋਰਟ ਦਾ ਸੂਬਿਆਂ ਨੂੰ ਹੁਕਮ
Supreme Court Decision on Stray Dogs: ਆਵਾਰਾ ਕੁੱਤਿਆਂ 'ਤੇ ਸੁਪਰੀਮ ਕੋਰਟ ਦਾ ਸੂਬਿਆਂ ਨੂੰ ਹੁਕਮ...
ਗੈਂਗਸਟਰ ਨੂੰ ਲੈ ਕੇ ਹਰਿਆਣਾ ਪੁਲਿਸ ਦਾ ਕਲੀਅਰ ਸਟੈਂਡ, ਡੀਜੀਪੀ ਓਪੀ ਸਿੰਘ ਨੂੰ ਸੁਣ ਕੇ ਖੁਸ਼ ਹੋ ਜਾਵੇਗਾ ਦਿਲ
ਗੈਂਗਸਟਰ ਨੂੰ ਲੈ ਕੇ ਹਰਿਆਣਾ ਪੁਲਿਸ ਦਾ ਕਲੀਅਰ ਸਟੈਂਡ, ਡੀਜੀਪੀ ਓਪੀ ਸਿੰਘ ਨੂੰ ਸੁਣ ਕੇ ਖੁਸ਼ ਹੋ ਜਾਵੇਗਾ ਦਿਲ...
ਪੀਐਮ ਮੋਦੀ ਨੇ ਭਾਰਤੀ ਮਹਿਲਾ ਵਿਸ਼ਵ ਚੈਂਪੀਅਨ ਟੀਮ ਨਾਲ ਕੀਤੀ ਖਾਸ ਮੁਲਾਕਾਤ
ਪੀਐਮ ਮੋਦੀ ਨੇ ਭਾਰਤੀ ਮਹਿਲਾ ਵਿਸ਼ਵ ਚੈਂਪੀਅਨ ਟੀਮ ਨਾਲ ਕੀਤੀ ਖਾਸ ਮੁਲਾਕਾਤ...
ਪ੍ਰਕਾਸ਼ ਪੁਰਬ 'ਤੇ ਲੁਧਿਆਣਾ 'ਚ ਸ਼ਖਸ ਨੇ 13 ਰੁਪਏ 'ਚ ਸ਼ਰਟ ਦੇਣ ਦਾ ਕੀਤਾ ਸੀ ਦਾਅਵਾ, ਨਹੀਂ ਖੁੱਲ੍ਹੀ ਦੁਕਾਨ ਤਾਂ ਭੜਕੇ ਲੋਕ
ਪ੍ਰਕਾਸ਼ ਪੁਰਬ 'ਤੇ ਲੁਧਿਆਣਾ 'ਚ ਸ਼ਖਸ ਨੇ 13 ਰੁਪਏ 'ਚ ਸ਼ਰਟ ਦੇਣ ਦਾ ਕੀਤਾ ਸੀ ਦਾਅਵਾ, ਨਹੀਂ ਖੁੱਲ੍ਹੀ ਦੁਕਾਨ ਤਾਂ ਭੜਕੇ ਲੋਕ...
Prakash Purab : ਗੁਰੂ ਨਾਨਕ ਜਯੰਤੀ 'ਤੇ ਪਰਮਾਤਮਾ ਦੇ ਦਰ 'ਤੇ ਪਰਿਵਾਰ ਸਮੇਤ ਨਤਮਸਤਕ ਹੋਏ ਸੀਐਮ ਮਾਨ
Prakash Purab : ਗੁਰੂ ਨਾਨਕ ਜਯੰਤੀ 'ਤੇ ਪਰਮਾਤਮਾ ਦੇ ਦਰ 'ਤੇ ਪਰਿਵਾਰ ਸਮੇਤ ਨਤਮਸਤਕ ਹੋਏ ਸੀਐਮ ਮਾਨ...
Rahul Gandhi PC: ਰਾਹੁਲ ਗਾਂਧੀ ਦਾ ਦਾਅਵਾ - ਹਰਿਆਣਾ ਵਿੱਚ ਬ੍ਰਾਜ਼ੀਲੀਅਨ ਮਾਡਲ ਨੇ ਪਾਈ ਵੋਟ
Rahul Gandhi PC: ਰਾਹੁਲ ਗਾਂਧੀ ਦਾ ਦਾਅਵਾ - ਹਰਿਆਣਾ ਵਿੱਚ ਬ੍ਰਾਜ਼ੀਲੀਅਨ ਮਾਡਲ ਨੇ ਪਾਈ ਵੋਟ...
Punjab University ਵਿਵਾਦ 'ਚ ਨਿੱਤਰੇ ਚੰਨੀ, RSS ਅਤੇ BJP ਤੇ ਲਾਏ ਕੱਸ-ਕੱਸ ਕੇ ਨਿਸ਼ਾਨੇ
Punjab University ਵਿਵਾਦ 'ਚ ਨਿੱਤਰੇ ਚੰਨੀ, RSS ਅਤੇ  BJP ਤੇ ਲਾਏ ਕੱਸ-ਕੱਸ ਕੇ ਨਿਸ਼ਾਨੇ...
ICC Women World Cup 2025 'ਚ Team India ਦੀ ਜਿੱਤ 'ਤੇ ਅਮਨਜੋਤ ਕੌਰ ਦੇ ਘਰ ਜਸ਼ਨ, ਬੇਸਬਰੀ ਨਾਲ ਧੀ ਦੀ ਉਡੀਕ
ICC Women World Cup 2025 'ਚ Team India ਦੀ ਜਿੱਤ 'ਤੇ ਅਮਨਜੋਤ ਕੌਰ ਦੇ ਘਰ ਜਸ਼ਨ, ਬੇਸਬਰੀ ਨਾਲ ਧੀ ਦੀ ਉਡੀਕ...
Womens Won World Cup Final: Shefali Verma ਦੇ ਘਰ ਦੀਵਾਲੀ ਵਰਗਾ ਮਾਹੌਲ, ਪਟਾਕੇ ਚਲਾ ਕੇ ਮਣਾਇਆ ਜਸ਼ਨ
Womens Won World Cup Final: Shefali Verma ਦੇ ਘਰ ਦੀਵਾਲੀ ਵਰਗਾ ਮਾਹੌਲ, ਪਟਾਕੇ ਚਲਾ ਕੇ ਮਣਾਇਆ ਜਸ਼ਨ...