AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਜੋ ਰੂਟ ਦਾ 6 ਸਾਲਾਂ ਬਾਅਦ ਹੋਇਆ ਇਹ ਹਾਲ, ਇੰਗਲੈਂਡ-ਪਾਕਿਸਤਾਨ ਸੀਰੀਜ਼ ‘ਚ ਬਣਿਆ ਅਨੋਖਾ ਰਿਕਾਰਡ

ਇੰਗਲੈਂਡ ਨੇ ਜੋ ਰੂਟ ਦੀ ਕਪਤਾਨੀ ਹੇਠ ਪਾਕਿਸਤਾਨ ਨੂੰ ਟੈਸਟ ਸੀਰੀਜ਼ ਵਿੱਚ 3-0 ਨਾਲ ਹਰਾ ਕੇ ਕਲੀਨ ਸਵੀਪ ਕੀਤਾ। ਸੀਰੀਜ਼ ਵਿੱਚ ਬੱਲੇਬਾਜ਼ਾਂ ਵੱਲੋਂ ਕੁੱਲ 20 ਅਰਧ-ਸੈਂਕੜੇ ਲੱਗੇ ਪਰ ਇੱਕ ਵੀ ਸੈਂਕੜਾ ਨਾ ਬਣਨ ਦਾ ਨਵਾਂ ਵਿਸ਼ਵ ਰਿਕਾਰਡ ਬਣਿਆ। ਰੂਟ 6 ਸਾਲਾਂ ਬਾਅਦ ਘਰੇਲੂ ਸੀਜ਼ਨ ਵਿੱਚ ਸੈਂਕੜਾ ਲਗਾਉਣ ਤੋਂ ਖੁੰਝ ਗਏ।

tv9-punjabi
TV9 Punjabi | Published: 13 Sep 2026 17:59 PM IST
Share
ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਟੈਸਟ ਸੀਰੀਜ਼ ਖ਼ਤਮ ਹੋ ਚੁੱਕੀ ਹੈ ਅਤੇ ਜੋ ਰੂਟ ਦੀ ਕਪਤਾਨੀ ਹੇਠ ਮੇਜ਼ਬਾਨ ਇੰਗਲੈਂਡ ਨੇ ਕਲੀਨ ਸਵੀਪ ਕਰਦਿਆਂ ਸੀਰੀਜ਼ 3-0 ਨਾਲ ਆਪਣੇ ਨਾਂ ਕਰ ਲਈ ਹੈ। (Photo: Getty Images)

ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਟੈਸਟ ਸੀਰੀਜ਼ ਖ਼ਤਮ ਹੋ ਚੁੱਕੀ ਹੈ ਅਤੇ ਜੋ ਰੂਟ ਦੀ ਕਪਤਾਨੀ ਹੇਠ ਮੇਜ਼ਬਾਨ ਇੰਗਲੈਂਡ ਨੇ ਕਲੀਨ ਸਵੀਪ ਕਰਦਿਆਂ ਸੀਰੀਜ਼ 3-0 ਨਾਲ ਆਪਣੇ ਨਾਂ ਕਰ ਲਈ ਹੈ। (Photo: Getty Images)

1 / 6
ਕਪਤਾਨ ਵਜੋਂ ਵਾਪਸੀ ਕਰ ਰਹੇ ਜੋ ਰੂਟ ਲਈ ਇਹ ਸੀਰੀਜ਼ ਚੰਗੀ ਸਾਬਤ ਹੋਈ, ਪਰ ਬੱਲੇਬਾਜ਼ ਵਜੋਂ ਉਹ ਕੁਝ ਖ਼ਾਸ ਕਮਾਲ ਨਾ ਦਿਖਾ ਸਕੇ ਅਤੇ 6 ਸਾਲਾਂ ਬਾਅਦ ਸੈਂਕੜਾ ਲਗਾਉਣ ਵਿੱਚ ਅਸਫ਼ਲ ਰਹੇ। (Photo: Getty Images)

ਕਪਤਾਨ ਵਜੋਂ ਵਾਪਸੀ ਕਰ ਰਹੇ ਜੋ ਰੂਟ ਲਈ ਇਹ ਸੀਰੀਜ਼ ਚੰਗੀ ਸਾਬਤ ਹੋਈ, ਪਰ ਬੱਲੇਬਾਜ਼ ਵਜੋਂ ਉਹ ਕੁਝ ਖ਼ਾਸ ਕਮਾਲ ਨਾ ਦਿਖਾ ਸਕੇ ਅਤੇ 6 ਸਾਲਾਂ ਬਾਅਦ ਸੈਂਕੜਾ ਲਗਾਉਣ ਵਿੱਚ ਅਸਫ਼ਲ ਰਹੇ। (Photo: Getty Images)

2 / 6
2020 ਤੋਂ ਬਾਅਦ ਇਹ ਇੰਗਲੈਂਡ ਦਾ ਪਹਿਲਾ ਅਜਿਹਾ ਘਰੇਲੂ ਸੀਜ਼ਨ ਹੈ, ਜਿਸ ਵਿੱਚ ਜੋ ਰੂਟ ਇੱਕ ਵੀ ਟੈਸਟ ਸੈਂਕੜਾ ਨਹੀਂ ਬਣਾ ਸਕੇ। ਇਸ ਸੀਜ਼ਨ ਦੀਆਂ 11 ਪਾਰੀਆਂ ਵਿੱਚ ਉਨ੍ਹਾਂ ਨੇ ਸਿਰਫ਼ 3 ਅਰਧ-ਸੈਂਕੜੇ ਲਗਾਏ ਅਤੇ ਮਹਿਜ਼ 335 ਦੌੜਾਂ ਹੀ ਬਣਾਈਆਂ। (Photo: Getty Images)

3 / 6
ਇਸ ਸੀਰੀਜ਼ ਦੇ 3 ਮੈਚਾਂ ਦੌਰਾਨ ਦੋਵਾਂ ਟੀਮਾਂ ਵੱਲੋਂ ਕੁੱਲ 20 ਅਰਧ-ਸੈਂਕੜੇ ਬਣੇ, ਪਰ ਕੋਈ ਵੀ ਬੱਲੇਬਾਜ਼ ਸੈਂਕੜਾ ਨਾ ਲਗਾ ਸਕਿਆ, ਜੋ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਇੱਕ ਨਵਾਂ ਰਿਕਾਰਡ ਹੈ। ਇਸ ਤੋਂ ਪਹਿਲਾਂ ਪਾਕਿਸਤਾਨ-ਜ਼ਿੰਬਾਬਵੇ ਵਿਚਾਲੇ 1993-94 ਦੀ ਸੀਰੀਜ਼ ਦੇ 3 ਮੈਚਾਂ ਵਿੱਚ ਬਿਨਾਂ ਸੈਂਕੜੇ ਦੇ 18 ਅਰਧ-ਸੈਂਕੜੇ ਲੱਗੇ ਸਨ। (Photo: Getty Images)

4 / 6
ਸੀਰੀਜ਼ ਦੌਰਾਨ ਇੰਗਲੈਂਡ ਵੱਲੋਂ 14 ਅਰਧ-ਸੈਂਕੜੇ ਲਗਾਏ ਗਏ, ਜਦਕਿ ਪਾਕਿਸਤਾਨੀ ਬੱਲੇਬਾਜ਼ ਸਿਰਫ਼ 6 ਅਰਧ-ਸੈਂਕੜੇ ਹੀ ਜੜ ਸਕੇ। ਸਭ ਤੋਂ ਵੱਧ 3-3 ਅਰਧ-ਸੈਂਕੜੇ ਜੌਰਡਨ ਕੌਕਸ ਅਤੇ ਡੈਨ ਲਾਰੈਂਸ ਨੇ ਬਣਾਏ। (Photo: Getty Images)

ਸੀਰੀਜ਼ ਦੌਰਾਨ ਇੰਗਲੈਂਡ ਵੱਲੋਂ 14 ਅਰਧ-ਸੈਂਕੜੇ ਲਗਾਏ ਗਏ, ਜਦਕਿ ਪਾਕਿਸਤਾਨੀ ਬੱਲੇਬਾਜ਼ ਸਿਰਫ਼ 6 ਅਰਧ-ਸੈਂਕੜੇ ਹੀ ਜੜ ਸਕੇ। ਸਭ ਤੋਂ ਵੱਧ 3-3 ਅਰਧ-ਸੈਂਕੜੇ ਜੌਰਡਨ ਕੌਕਸ ਅਤੇ ਡੈਨ ਲਾਰੈਂਸ ਨੇ ਬਣਾਏ। (Photo: Getty Images)

5 / 6
ਹਾਲਾਂਕਿ, ਸੀਰੀਜ਼ ਦਾ ਸਭ ਤੋਂ ਵੱਡਾ ਸਕੋਰ ਪਾਕਿਸਤਾਨੀ ਬੱਲੇਬਾਜ਼ ਸਾਊਦ ਸ਼ਕੀਲ ਨੇ ਬਣਾਇਆ, ਜੋ 97 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਇਲਾਵਾ ਸ਼ਾਨ ਮਸੂਦ 95 ਅਤੇ ਹੈਰੀ ਬਰੂਕ 91 ਦੌੜਾਂ ਦੇ ਸਕੋਰ 'ਤੇ ਆਊਟ ਹੋਏ ਸਨ। (Photo: Getty Images)

6 / 6
Follow Us
Latest Photos Business Technology
Latest Stories
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...