AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

CWG 2026: ਭਾਰਤ ਦੀਆਂ 8 ਧੀਆਂ ਬਣੀਆਂ ਚੈਂਪੀਅਨ, ਗੋਲਡ ਮੈਡਲ ਜਿੱਤ ਰਚਿਆ ਇਤਿਹਾਸ

ਕਾਮਨਵੈਲਥ ਗੇਮਜ਼ 2026 'ਚ ਭਾਰਤ ਦੀਆਂ 8 ਧੀਆਂ ਨੇ 3 ਵੱਖ-ਵੱਖ ਖੇਡਾਂ 'ਚ ਗੋਲਡ ਮੈਡਲ ਜਿੱਤਿਆ। ਭਾਰਤ ਦੀਆਂ ਧੀਆਂ ਨੇ ਸਭ ਤੋਂ ਵੱਧ ਗੋਲਡ ਮੈਡਲ ਮੁੱਕੇਬਾਜ਼ੀ 'ਚ ਹਾਸਲ ਕੀਤੇ। ਇਸ ਖੇਡ 'ਚ ਭਾਰਤ ਨੂੰ ਮਹਿਲਾਵਾਂ ਨੇ 5 ਗੋਲਡ ਮੈਡਲ ਦਿਵਾਏ।

tv9-punjabi
TV9 Punjabi | Updated On: 02 Aug 2026 11:27 AM IST
Share
ਕਾਮਨਵੈਲਥ ਗੇਮਜ਼ 2026 (ਰਾਸ਼ਟਰਮੰਡਲ ਖੇਡਾਂ 2026) 'ਚ ਭਾਰਤ ਨੇ ਕੁੱਲ 13 ਗੋਲਡ ਮੈਡਲ ਜਿੱਤੇ, ਯਾਨੀ 13 ਭਾਰਤੀ ਖਿਡਾਰੀ ਕਾਮਨਵੈਲਥ ਗੇਮਜ਼ ਚੈਂਪੀਅਨ ਬਣੇ। ਇਨ੍ਹਾਂ 13 'ਚੋਂ 8 ਗੋਲਡ ਮੈਡਲ ਭਾਰਤ ਦੀਆਂ ਧੀਆਂ ਨੇ ਜਿੱਤੇ। ਆਓ ਇੱਕ ਨਜ਼ਰ ਮਾਰਦੇ ਹਾਂ ਭਾਰਤ ਦੀਆਂ ਉਨ੍ਹਾਂ 8 ਮਹਿਲਾ ਖਿਡਾਰਨਾਂ ’ਤੇ, ਜਿਨ੍ਹਾਂ ਨੇ ਗਲਾਸਗੋ 'ਚ ਗੋਲਡ ਮੈਡਲ ਜਿੱਤ ਕੇ ਤਿਰੰਗੇ ਦਾ ਮਾਣ ਵਧਾਇਆ।(Photo: PTI)

1 / 6
ਕਾਮਨਵੈਲਥ ਗੇਮਜ਼ 2026 'ਚ ਭਾਰਤ ਲਈ ਪਹਿਲਾ ਗੋਲਡ ਮੈਡਲ ਸਟਾਰ ਵੇਟਲਿਫਟਰ ਮੀਰਾਬਾਈ ਚਾਨੂ ਨੇ ਜਿੱਤਿਆ। ਉਨ੍ਹਾਂ ਨੇ ਭਾਰਤ ਲਈ ਇਸ ਸਫ਼ਲਤਾ CWG 'ਚ ਰਿਕਾਰਡ ਬਣਾਉਂਦੇ ਹੋਏ ਮਹਿਲਾਵਾਂ ਦੇ 48 ਕਿਲੋਗ੍ਰਾਮ ਭਾਰ ਵਰਗ 'ਚ ਹਾਸਲ ਕੀਤੀ।(Photo: PTI)

ਕਾਮਨਵੈਲਥ ਗੇਮਜ਼ 2026 'ਚ ਭਾਰਤ ਲਈ ਪਹਿਲਾ ਗੋਲਡ ਮੈਡਲ ਸਟਾਰ ਵੇਟਲਿਫਟਰ ਮੀਰਾਬਾਈ ਚਾਨੂ ਨੇ ਜਿੱਤਿਆ। ਉਨ੍ਹਾਂ ਨੇ ਭਾਰਤ ਲਈ ਇਸ ਸਫ਼ਲਤਾ CWG 'ਚ ਰਿਕਾਰਡ ਬਣਾਉਂਦੇ ਹੋਏ ਮਹਿਲਾਵਾਂ ਦੇ 48 ਕਿਲੋਗ੍ਰਾਮ ਭਾਰ ਵਰਗ 'ਚ ਹਾਸਲ ਕੀਤੀ।(Photo: PTI)

2 / 6
ਭਾਰਤ ਲਈ ਕਾਮਨਵੈਲਥ ਗੇਮਜ਼ 2026 'ਚ ਦੂਜਾ ਗੋਲਡ ਮੈਡਲ ਜਿੱਤਣ ਵਾਲੀ ਮਹਿਲਾ ਖਿਡਾਰਨ ਸ਼ਰਮਿਲਾ ਧਨਖੜ ਰਹੀ, ਜਿਸ ਨੇ ਪੈਰਾ ਐਥਲੈਟਿਕਸ 'ਚ ਮਹਿਲਾਵਾਂ ਦੇ ਸ਼ਾਟ ਪੁਟ F57 ਈਵੈਂਟ 'ਚ ਗੋਲਡ ਮੈਡਲ ’ਤੇ ਕਬਜ਼ਾ ਕੀਤਾ।(Photo: PTI)

ਭਾਰਤ ਲਈ ਕਾਮਨਵੈਲਥ ਗੇਮਜ਼ 2026 'ਚ ਦੂਜਾ ਗੋਲਡ ਮੈਡਲ ਜਿੱਤਣ ਵਾਲੀ ਮਹਿਲਾ ਖਿਡਾਰਨ ਸ਼ਰਮਿਲਾ ਧਨਖੜ ਰਹੀ, ਜਿਸ ਨੇ ਪੈਰਾ ਐਥਲੈਟਿਕਸ 'ਚ ਮਹਿਲਾਵਾਂ ਦੇ ਸ਼ਾਟ ਪੁਟ F57 ਈਵੈਂਟ 'ਚ ਗੋਲਡ ਮੈਡਲ ’ਤੇ ਕਬਜ਼ਾ ਕੀਤਾ।(Photo: PTI)

3 / 6
ਅਸਮਿਤਾ ਡੇ- ਕਾਮਨਵੈਲਥ ਗੇਮਜ਼ ਦੇ ਇਤਿਹਾਸ 'ਚ ਭਾਰਤ ਨੂੰ ਜੂਡੋ ਦਾ ਪਹਿਲਾ ਗੋਲਡ ਮੈਡਲ ਦਿਵਾਉਣ ਵਾਲੀ ਖਿਡਾਰਨ ਅਸਮਿਤਾ ਡੇ ਹੀ ਹੈ। ਉਨ੍ਹਾਂ ਨੇ ਗਲਾਸਗੋ 2026 'ਚ ਮਹਿਲਾਵਾਂ ਦੇ 48 ਕਿਲੋਗ੍ਰਾਮ ਭਾਰ ਵਰਗ 'ਚ ਦੇਸ਼ ਲਈ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਿਆ।(Photo: PTI)

4 / 6
ਭਾਰਤ ਲਈ ਮੁੱਕੇਬਾਜ਼ੀ ਦੀ ਰਿੰਗ 'ਚ ਉਤਰੀਆਂ ਧੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁੱਕੇਬਾਜ਼ੀ 'ਚ ਭਾਰਤ ਦੀਆਂ 5 ਧੀਆਂ ਨੇ ਗੋਲਡ ਮੈਡਲ ਜਿੱਤੇ। ਸਾਕਸ਼ੀ ਚੌਧਰੀ ਨੇ 51 ਕਿਲੋਗ੍ਰਾਮ ਵਰਗ 'ਚ ਤਾਂ ਅਰੁੰਧਤੀ ਚੌਧਰੀ ਨੇ ਮਹਿਲਾਵਾਂ ਦੇ 70 ਕਿਲੋਗ੍ਰਾਮ ਵਰਗ ਦਾ ਗੋਲਡ ਮੈਡਲ ਆਪਣੇ ਨਾਮ ਕੀਤਾ।(Photo: PTI)

5 / 6
ਭਾਰਤ ਲਈ ਪ੍ਰੀਤੀ ਪਵਾਰ ਨੇ 54 ਕਿਲੋਗ੍ਰਾਮ ਵਰਗ 'ਚ ਗੋਲਡ ਮੈਡਲ ਜਿੱਤਿਆ। ਜੈਸਮੀਨ ਲੰਬੋਰੀਆ ਨੇ 57 ਕਿਲੋਗ੍ਰਾਮ ਭਾਰ ਵਰਗ ਦਾ ਗੋਲਡ ਮੈਡਲ ਆਪਣੇ ਨਾਮ ਕੀਤਾ। ਉੱਥੇ ਹੀ ਮਹਿਲਾਵਾਂ ਦੇ 60 ਕਿਲੋਗ੍ਰਾਮ ਵਰਗ 'ਚ ਪ੍ਰਿਆ ਘੰਘਾਸ ਨੇ ਗੋਲਡ ਮੈਡਲ ਹਾਸਲ ਕੀਤਾ।(Photo: PTI)

6 / 6
Follow Us
Latest Photos Business Technology
Latest Stories
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...
TV9 Festival of India 2026: Durga Puja ਦੇ ਕੀ ਮਾਈਨੇ ? ਇਨਫੁਲੈਂਸਰਸ ਨੇ ਦੱਸਿਆ
TV9 Festival of India 2026: Durga Puja ਦੇ ਕੀ ਮਾਈਨੇ ? ਇਨਫੁਲੈਂਸਰਸ ਨੇ ਦੱਸਿਆ...
TV9 Festival of India 2026 'ਚ ਭਗਤੀ ਤੇ ਸੰਸਕ੍ਰਿਤੀ ਦਾ ਸ਼ਾਨਦਾਰ ਸੰਗਮ
TV9 Festival of India 2026 'ਚ ਭਗਤੀ ਤੇ ਸੰਸਕ੍ਰਿਤੀ ਦਾ ਸ਼ਾਨਦਾਰ ਸੰਗਮ...
ਸੰਗਰੂਰ ਹਾਦਸੇ ਦੇ ਪੀੜਤਾਂ ਨੂੰ ਮਿਲਣ ਪਹੁੰਚੇ ਮੰਤਰੀਆਂ ਨੇ ਕੀਤਾ ਮੁਆਵਜ਼ੇ ਦਾ ਐਲਾਨ, ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ
ਸੰਗਰੂਰ ਹਾਦਸੇ ਦੇ ਪੀੜਤਾਂ ਨੂੰ ਮਿਲਣ ਪਹੁੰਚੇ ਮੰਤਰੀਆਂ ਨੇ ਕੀਤਾ ਮੁਆਵਜ਼ੇ ਦਾ ਐਲਾਨ, ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ...
ਟਾਈਗਰ ਸ਼ਰਾਫ 'ਤੇ ਗੋਲੀ ਚਲਾਉਣ ਵਾਲੇ ਤਿਨੋਂ Zen-Z ਸ਼ੂਟਰਸ ਗ੍ਰਿਫ਼ਤਾਰ
ਟਾਈਗਰ ਸ਼ਰਾਫ 'ਤੇ ਗੋਲੀ ਚਲਾਉਣ ਵਾਲੇ ਤਿਨੋਂ Zen-Z ਸ਼ੂਟਰਸ ਗ੍ਰਿਫ਼ਤਾਰ...
ਅੰਮ੍ਰਿਤਸਰ 'ਚ ਬੰਦ ਘਰ 'ਚੋਂ ਮਿਲੀਆਂ ਮਾਂ-ਪੁੱਤ ਦੀਆਂ ਲਾਸ਼ਾਂ, ਸ਼ੱਕ ਦੇ ਘੇਰੇ 'ਚ ਨੂੰਹ
ਅੰਮ੍ਰਿਤਸਰ 'ਚ ਬੰਦ ਘਰ 'ਚੋਂ ਮਿਲੀਆਂ ਮਾਂ-ਪੁੱਤ ਦੀਆਂ ਲਾਸ਼ਾਂ, ਸ਼ੱਕ ਦੇ ਘੇਰੇ 'ਚ ਨੂੰਹ...
Tiger Shroff Firing Case: ਦੋਵਾਂ ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵਾਲ-ਵਾਲ ਬਚੇ ਐਕਟਰ
Tiger Shroff Firing Case: ਦੋਵਾਂ ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵਾਲ-ਵਾਲ ਬਚੇ ਐਕਟਰ...
ਟਾਈਗਰ ਸ਼ਰਾਫ 'ਤੇ ਹੋਏ ਹਮਲੇ ਤੋਂ ਬਾਅਦ ਬਾਲੀਵੁੱਡ ਸਿਤਾਰਿਆਂ ਦੀ ਸੁਰੱਖਿਆ 'ਤੇ ਉਠੇ ਸਵਾਲ, ਪੁਲਿਸ ਜਾਂਚ ਜਾਰੀ
ਟਾਈਗਰ ਸ਼ਰਾਫ 'ਤੇ ਹੋਏ ਹਮਲੇ ਤੋਂ ਬਾਅਦ ਬਾਲੀਵੁੱਡ ਸਿਤਾਰਿਆਂ ਦੀ ਸੁਰੱਖਿਆ 'ਤੇ ਉਠੇ ਸਵਾਲ, ਪੁਲਿਸ ਜਾਂਚ ਜਾਰੀ...