AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Asian Games 2026: ਏਸ਼ੀਅਨ ਗੇਮਜ਼ ‘ਚ ਵੈਭਵ ਸੂਰਯਵੰਸ਼ੀ ਤੋੜ ਸਕਦੇ ਹਨ ਅਭਿਸ਼ੇਕ ਸ਼ਰਮਾ ਦਾ ਇਹ ਵੱਡਾ ਰਿਕਾਰਡ

Vaibhav Sooryavanshi- Abhishek Sharma: ਵੈਭਵ ਸੂਰਯਵੰਸ਼ੀ ਹਰ ਮੈਚ ਨਾਲ ਕੋਈ ਨਾ ਕੋਈ ਨਵਾਂ ਕਾਰਨਾਮਾ ਕਰ ਰਹੇ ਹਨ। ਉਹ ਲਗਾਤਾਰ ਨਵੇਂ ਰਿਕਾਰਡ ਬਣਾ ਰਹੇ ਹਨ। ਹੁਣ ਉਨ੍ਹਾਂ ਦੀ ਨਜ਼ਰ ਅਭਿਸ਼ੇਕ ਸ਼ਰਮਾ ਦੇ ਰਿਕਾਰਡ 'ਤੇ ਹੈ।

tv9-punjabi
TV9 Punjabi | Published: 29 Jul 2026 16:00 PM IST
Share
ਏਸ਼ੀਅਨ ਗੇਮਜ਼ 2026 ਦਾ ਆਯੋਜਨ ਇਸ ਸਾਲ ਸਤੰਬਰ-ਅਕਤੂਬਰ ਵਿੱਚ ਜਾਪਾਨ ਵਿੱਚ ਹੋਵੇਗਾ। ਇਨ੍ਹਾਂ ਖੇਡਾਂ ਵਿੱਚ ਕ੍ਰਿਕਟ ਵੀ T20 ਫਾਰਮੈਟ ਵਿੱਚ ਖੇਡੀ ਜਾਵੇਗੀ। ਏਸ਼ੀਅਨ ਗੇਮਜ਼ ਲਈ ਭਾਰਤ ਦੀ T20 ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਵਿੱਚ ਵੈਭਵ ਸੂਰਯਵੰਸ਼ੀ ਨੂੰ ਵੀ ਜਗ੍ਹਾ ਮਿਲੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਏਸ਼ੀਅਨ ਗੇਮਜ਼ 2026 ਵੈਭਵ ਸੂਰਯਵੰਸ਼ੀ ਲਈ T20 ਕ੍ਰਿਕਟ ਵਿੱਚ ਅਭਿਸ਼ੇਕ ਸ਼ਰਮਾ ਦੇ ਬਣਾਏ ਇੱਕ ਵੱਡੇ ਰਿਕਾਰਡ ਨੂੰ ਤੋੜਨ ਦਾ ਸੁਨਹਿਰੀ ਮੌਕਾ ਹੋ ਸਕਦਾ ਹੈ। (Photo: Instagram)

1 / 5
ਹੁਣ ਸਵਾਲ ਇਹ ਹੈ ਕਿ ਵੈਭਵ ਸੂਰਯਵੰਸ਼ੀ ਏਸ਼ੀਅਨ ਗੇਮਜ਼ 2026 ਵਿੱਚ ਅਭਿਸ਼ੇਕ ਸ਼ਰਮਾ ਦਾ ਕਿਹੜਾ ਰਿਕਾਰਡ ਤੋੜ ਸਕਦੇ ਹਨ। ਇਹ ਰਿਕਾਰਡ ਇੱਕ ਕੈਲੰਡਰ ਸਾਲ ਵਿੱਚ T20 ਕ੍ਰਿਕਟ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਨਾਲ ਜੁੜਿਆ ਹੈ, ਜੋ ਅਭਿਸ਼ੇਕ ਸ਼ਰਮਾ ਨੇ ਸਾਲ 2025 ਵਿੱਚ ਬਣਾਇਆ ਸੀ। (Photo: Instagram)

2 / 5
ਅਭਿਸ਼ੇਕ ਸ਼ਰਮਾ ਨੇ ਸਾਲ 2025 ਵਿੱਚ T20 ਕ੍ਰਿਕਟ ਵਿੱਚ 108 ਛੱਕੇ ਜੜੇ ਸਨ, ਜੋ ਇੱਕ ਕੈਲੰਡਰ ਸਾਲ ਵਿੱਚ ਕਿਸੇ ਵੀ ਭਾਰਤੀ ਬੱਲੇਬਾਜ਼ ਵੱਲੋਂ ਸਭ ਤੋਂ ਵੱਧ ਛੱਕਿਆਂ ਦਾ ਰਿਕਾਰਡ ਹੈ। ਹਾਲਾਂਕਿ, ਵੈਭਵ ਸੂਰਯਵੰਸ਼ੀ ਇਸ ਸਾਲ ਇਹ ਰਿਕਾਰਡ ਤੋੜ ਸਕਦੇ ਹਨ। ਅਭਿਸ਼ੇਕ ਦਾ ਰਿਕਾਰਡ ਤੋੜਣ ਲਈ ਵੈਭਵ ਨੂੰ ਹੁਣ ਸਿਰਫ਼ 23 ਹੋਰ ਛੱਕਿਆਂ ਦੀ ਲੋੜ ਹੈ। (Photo: Instagram)

3 / 5
ਵੈਭਵ ਸੂਰਯਵੰਸ਼ੀ ਨੇ ਆਪਣੇ ਕਰੀਅਰ ਦੀਆਂ ਹੁਣ ਤੱਕ ਖੇਡੀਆਂ 40 T20 ਪਾਰੀਆਂ ਵਿੱਚ 140 ਛੱਕੇ ਜੜੇ ਹਨ। ਇਨ੍ਹਾਂ ਵਿੱਚੋਂ 86 ਛੱਕੇ ਤਾਂ ਉਨ੍ਹਾਂ ਨੇ ਸਿਰਫ਼ ਇਸੇ ਸਾਲ ਖੇਡੀਆਂ 22 T20 ਪਾਰੀਆਂ ਵਿੱਚ ਹੀ ਲਗਾਏ ਹਨ। (Photo: Instagram)

ਵੈਭਵ ਸੂਰਯਵੰਸ਼ੀ ਨੇ ਆਪਣੇ ਕਰੀਅਰ ਦੀਆਂ ਹੁਣ ਤੱਕ ਖੇਡੀਆਂ 40 T20 ਪਾਰੀਆਂ ਵਿੱਚ 140 ਛੱਕੇ ਜੜੇ ਹਨ। ਇਨ੍ਹਾਂ ਵਿੱਚੋਂ 86 ਛੱਕੇ ਤਾਂ ਉਨ੍ਹਾਂ ਨੇ ਸਿਰਫ਼ ਇਸੇ ਸਾਲ ਖੇਡੀਆਂ 22 T20 ਪਾਰੀਆਂ ਵਿੱਚ ਹੀ ਲਗਾਏ ਹਨ। (Photo: Instagram)

4 / 5
ਅੱਗੇ ਅਫ਼ਗਾਨਿਸਤਾਨ ਖ਼ਿਲਾਫ਼ 3 T20 ਮੈਚਾਂ ਦੀ ਸੀਰੀਜ਼ ਪ੍ਰਸਤਾਵਿਤ ਹੈ। ਇਸ ਤੋਂ ਬਾਅਦ ਏਸ਼ੀਅਨ ਗੇਮਜ਼ ਹੋਣਗੀਆਂ। ਜੇਕਰ ਅਫ਼ਗਾਨਿਸਤਾਨ ਖ਼ਿਲਾਫ਼ ਸੀਰੀਜ਼ ਵਿੱਚ ਵੈਭਵ ਸੂਰਯਵੰਸ਼ੀ 23 ਛੱਕਿਆਂ ਦਾ ਅੰਕੜਾ ਪੂਰਾ ਨਾ ਵੀ ਕਰ ਸਕੇ, ਤਾਂ ਵੀ ਪੂਰੀ ਉਮੀਦ ਹੈ ਕਿ ਏਸ਼ੀਅਨ ਗੇਮਜ਼ ਵਿੱਚ ਮੌਕਾ ਮਿਲਣ 'ਤੇ ਉਹ ਇਸੇ ਸਾਲ ਅਭਿਸ਼ੇਕ ਸ਼ਰਮਾ ਦੇ ਇੱਕ ਕੈਲੰਡਰ ਸਾਲ ਵਿੱਚ 108 T20 ਛੱਕਿਆਂ ਦੇ ਰਿਕਾਰਡ ਨੂੰ ਤੋੜ ਦੇਣਗੇ।

5 / 5
Follow Us
Latest Photos Business Technology
Latest Stories
BJP 'ਚ ਸ਼ਾਮਲ ਹੋਣ ਦਾ ਮਿਲਿਆ ਆਫ਼ਰ, ED ਰਾਹੀਂ ਦਬਾਅ ਬਣਾਉਣ ਦੀ ਕੋਸ਼ਿਸ਼; AAP ਵਿਧਾਇਕ ਅਮਨਦੀਪ ਕੌਰ ਦੇ ਆਰੋਪ
BJP 'ਚ ਸ਼ਾਮਲ ਹੋਣ ਦਾ ਮਿਲਿਆ ਆਫ਼ਰ, ED ਰਾਹੀਂ ਦਬਾਅ ਬਣਾਉਣ ਦੀ ਕੋਸ਼ਿਸ਼; AAP ਵਿਧਾਇਕ ਅਮਨਦੀਪ ਕੌਰ ਦੇ ਆਰੋਪ...
Ranbir Kapoor ਭਗਵਾਨ ਰਾਮ ਬਣਨ ਦੇ ਯੋਗ ਹਨ ਜਾਂ ਨਹੀਂ? ਆਚਾਰਿਆ ਮਿਥਲੇਸ਼ ਨੰਦਿਨੀ ਸ਼ਰਨ ਨੇ ਕੀ ਕਿਹਾ?
Ranbir Kapoor ਭਗਵਾਨ ਰਾਮ ਬਣਨ ਦੇ ਯੋਗ ਹਨ ਜਾਂ ਨਹੀਂ? ਆਚਾਰਿਆ ਮਿਥਲੇਸ਼ ਨੰਦਿਨੀ ਸ਼ਰਨ ਨੇ ਕੀ ਕਿਹਾ?...
Dhanteras 2026: ਧਨਤੇਰਸ 'ਤੇ ਧਨਵਰਸ਼ਾ ਲਈ ਕੀ ਖਰੀਦਏ ਅਤੇ ਕੀ ਨਹੀਂ? ਜਾਣੋ...
Dhanteras 2026: ਧਨਤੇਰਸ 'ਤੇ ਧਨਵਰਸ਼ਾ ਲਈ ਕੀ ਖਰੀਦਏ ਅਤੇ ਕੀ ਨਹੀਂ? ਜਾਣੋ......
ਕਰਨਾਲ 'ਚ ਅਮਿਤ ਸ਼ਾਹ ਦੀ ਪਦਯਾਤਰਾ, ਰਾਹੁਲ ਗਾਂਧੀ 'ਤੇ ਕੀਤੇ ਤਿੱਖੇ ਹਮਲੇ
ਕਰਨਾਲ 'ਚ ਅਮਿਤ ਸ਼ਾਹ ਦੀ ਪਦਯਾਤਰਾ, ਰਾਹੁਲ ਗਾਂਧੀ 'ਤੇ ਕੀਤੇ ਤਿੱਖੇ ਹਮਲੇ...
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ...
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ...
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ...
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ...
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ...