ਸ਼ੁਭਮਨ ਗਿੱਲ ਦਾ Style ਦੇਖੋ, ਟੀਮ ਇੰਡੀਆ ਦੇ ਕਪਤਾਨ ਬਣਨ ਤੋਂ ਬਾਅਦ ਪਹਿਲੀ ਵਾਰ ਇਸ ਤਰ੍ਹਾਂ ਆਏ ਨਜ਼ਰ
ਕਪਤਾਨ ਬਣਨ ਤੋਂ ਬਾਅਦ ਪਹਿਲੀ ਵਾਰ ਸ਼ੁਭਮਨ ਗਿੱਲ ਨੇ ਇੱਕ ਫੋਟੋਸ਼ੂਟ ਕਰਵਾਇਆ ਜਿਸ ਵਿੱਚ ਉਹ ਵੱਖ-ਵੱਖ ਅੰਦਾਜ਼ ਵਿੱਚ ਨਜ਼ਰ ਆਏ। ਬੀਸੀਸੀਆਈ ਨੇ ਸ਼ੁਭਮਨ ਗਿੱਲ ਦੇ ਫੋਟੋਸ਼ੂਟ ਦੀਆਂ ਉਹ ਤਸਵੀਰਾਂ ਸ਼ੇਅਰ ਕੀਤੀਆਂ ਹਨ।

1 / 6

2 / 6

3 / 6

4 / 6

5 / 6

6 / 6
Follow Us
ਜੰਮੂ-ਕਸ਼ਮੀਰ ਦੇ ਗਾਂਦਰਬਲ ‘ਚ ਵੱਡਾ ਹਾਦਸਾ, ਸੈਲਾਨੀਆਂ ਨਾਲ ਭਰੀ ਟੈਂਪੋ ਟਰੈਵਲਰ ਖੱਡ ‘ਚ ਡਿੱਗੀ; 18 ਜ਼ਖ਼ਮੀ ਤੇ 8 ਦੀ ਹਾਲਤ ਗੰਭੀਰ
ਲੁਧਿਆਣਾ ‘ਚ ਪੱਤਰਕਾਰ ਜੋੜੇ ‘ਤੇ ਗੋਲੀਆਂ ਚਲਾਉਣ ਵਾਲਾ ਮੁੱਖ ਮੁਲਜ਼ਮ ਕਾਬੂ, ਚੋਰੀ ਦਾ ਪਿਸਤੌਲ ਤੇ ਕਾਰਤੂਸ ਬਰਾਮਦ
ਪੰਜਾਬ ‘ਚ ਪਰਾਲੀ ਸਾੜਨ ਦੇ ਮਾਮਲਿਆਂ ‘ਚ 95% ਦੀ ਵੱਡੀ ਕਮੀ, ਅਮਨ ਅਰੋੜਾ ਦਾ BJP ‘ਤੇ ਪਲਟਵਾਰ
ਅੰਮ੍ਰਿਤਸਰ ‘ਚ ਪਾਕਿਸਤਾਨੀ ਡਰੋਨ ਤਸਕਰੀ ਮਾਡਿਊਲ ਬੇਨਕਾਬ, NETTO RPG ਤੇ ਭਾਰੀ ਨਸ਼ਾ ਬਰਾਮਦ; 2 ਕਾਬੂ