500 ਤੋਂ 8800 ਰੁਪਏ ਤੱਕ… Mata Vaishno Devi ਦੇ ਪ੍ਰਸ਼ਾਦ ਵਿੱਚ ਕੀ-ਕੀ ਚੜ੍ਹਦਾ ਹੈ? ਚੈੱਕ ਕਰੋ ਪੂਰੀ ਡਿਟੇਲ
Mata Vaishno Devi Prasad: ਮਾਤਾ ਵੈਸ਼ਨੋ ਦੇਵੀ ਦੇ ਪ੍ਰਤੀ ਭਾਰਤ ਅਤੇ ਵਿਦੇਸ਼ਾਂ ਤੋਂ ਲੱਖਾਂ ਸ਼ਰਧਾਲੂਆਂ ਦੀ ਅਟੁੱਟ ਸ਼ਰਧਾ ਹੈ। ਸ਼ਰਧਾਲੂ ਆਪਣੀ ਸਮੱਰਥਾ ਅਨੁਸਾਰ ਉਨ੍ਹਾਂ ਦੇ ਚਰਨਾਂ ਵਿੱਚ ਭੇਟਾਂ ਚੜ੍ਹਾਉਂਦੇ ਹਨ। ਮੰਦਰ ਵਿੱਚ ਚੜ੍ਹਾਈ ਜਾਣ ਵਾਲੀ ਚਾਂਦੀ ਵਿੱਚ ਮਿਲਾਵਟ ਦੀਆਂ ਹਾਲੀਆ ਰਿਪੋਰਟਾਂ ਨੇ ਸ਼ਰਧਾਲੂਆਂ ਨੂੰ ਨਿਰਾਸ਼ ਭਾਵੇਂ ਕੀਤਾ ਹੋਵੇ, ਪਰ ਮਾਤਾ ਦੇਵੀ ਪ੍ਰਤੀ ਉਨ੍ਹਾਂ ਦੀ ਸ਼ਰਧਾ ਅਜੇ ਵੀ ਘੱਟ ਨਹੀਂ ਹੋਈ ਹੈ। ਆਓ ਜਾਣਦੇ ਹਾਂ ਕਿ ਮਾਤਾ ਰਾਣੀ ਦੇ ਦਰਬਾਰ ਤੋਂ ਪ੍ਰਾਪਤ ਅਧਿਕਾਰਤ ਪ੍ਰਸ਼ਾਦ ਬਾਕਸ ਵਿੱਚ ਕੀ-ਕੀ ਹੁੰਦਾ ਹੈ।

1 / 5

2 / 5

3 / 5

4 / 5

5 / 5
Follow Us
ਰੂਸ ‘ਚ ਨੌਕਰੀ ਦਾ ਆਫਰ ਬਣ ਸਕਦਾ ਹੈ ਮੌਤ ਦਾ ਕਾਰਨ ਝਾਂਸੇ ਵਿੱਚ ਨਾ ਆਓ, MEA ਨੇ ਭਾਰਤੀ ਨਾਗਰਿਕਾਂ ਨੂੰ ਦਿੱਤੀ ਚੇਤਾਵਨੀ
ਮੋਹਾਲੀ ਦੇ ਆਰਐਮਸੀ ਪੁਆਇੰਟ ਤੇ ਲੱਗੀ ਅੱਗ, ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ
Viral Video: ਬੱਚਿਆਂ ਨੂੰ ਪੂਰੀ ਕਮਾਈ ਦੇਣ ਵਾਲੇ ਬਜ਼ੁਰਗ ਦੀ ਸਲਾਹ ਹੋ ਰਹੀ ਵਾਇਰਲ, ਕਿਹਾ- ਬੁਢਾਪੇ ਲਈ ਪੈਸਾ ਆਪਣੇ ਕੋਲ ਜ਼ਰੂਰ ਰੱਖੋ
ਕੀ ਜ਼ਿੰਦਗੀ ਭਰ ਰਹਿਣਗੇ ਇਜ਼ਰਾਈਲ ਦੇ ਸਰਕਾਰੀ ਮਹਿਮਾਨ ? 174 ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਪਾਇਲਟ ਸਮਿਤ ਮਛਾਰ ਨੂੰ ਮਿਲੇਗਾ ਇਹ ਸਨਮਾਨ?