Janmashtami Rangoli Designs: ਮੋਰ ਪੰਖ ਤੋਂ ਲੈ ਕੇ ਮੱਖਣ ਮਟਕੀ ਤੱਕ… ਜਨਮਾਸ਼ਟਮੀ ‘ਤੇ ਘਰ ‘ਚ ਬਣਾਓ ਇਹ ਸੁੰਦਰ ਰੰਗੋਲੀ ਡਿਜ਼ਾਈਨ
Janmashtami Rangoli Designs ਜਨਮਾਸ਼ਟਮੀ ਦੇ ਸ਼ੁਭ ਮੌਕੇ 'ਤੇ, ਮੰਦਰਾਂ ਅਤੇ ਪੂਜਾ ਘਰ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਜਾਂਦਾ ਹੈ। ਜਿਸ ਲਈ ਫੁੱਲ, ਲਾਈਟਾਂ ਅਤੇ ਬਹੁਤ ਸਾਰੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦਿਨ ਰੰਗੋਲੀ ਡਿਜ਼ਾਈਨ ਵੀ ਵਿਸ਼ੇਸ਼ ਤੌਰ 'ਤੇ ਬਣਾਇਆ ਜਾਂਦਾ ਹੈ। ਤੁਸੀਂ ਜਨਮਾਸ਼ਟਮੀ ਲਈ ਰੰਗੋਲੀ ਡਿਜ਼ਾਈਨ ਤੋਂ ਆਇਡੀਆ ਲੈ ਸਕਦੇ ਹੋ।

1 / 6

2 / 6

3 / 6

4 / 6

5 / 6

6 / 6
ਪੰਜਾਬ ਦੇ ਸਾਬਕਾ ਆਈਜੀ ਚਾਹਲ ਨਾਲ ਧੋਖਾਧੜੀ ਮਾਮਲੇ ‘ਚ ਦੋ ਮੁਲਜ਼ਮਾਂ ਦੀ ਪਛਾਣ, ਇੱਕ ਦਾ ਪਟਿਆਲਾ ਤੇ ਦੂਜਾ ਦਾ ਮੁੰਬਈ ਨਾਲ ਤਾਲੁਖ
ਹਿੰਸਾ ਵਿੱਚ ਸੜ ਰਹੇ ਬੰਗਲਾਦੇਸ਼ ਲਈ ਮਸੀਹਾ ਸਾਬਤ ਹੋਣਗੇ ਤਾਰਿਕ ਰਹਿਮਾਨ? 17 ਸਾਲਾਂ ਬਾਅਦ ਪਰਤੇ ਦੇਸ਼, ਭਾਰਤ ਲਈ ਕੀ ਮਾਇਨੇ?
ਮਰੇਲਕੋਟਲਾ: ਇੱਕੋ ਪਰਿਵਾਰ ਦੇ 3 ਲੋਕਾਂ ਨੇ ਕੀਤੀ ਖੁਦਕੁਸ਼ੀ, ਮਰਨੇ ਤੋਂ ਪਹਿਲਾਂ ਮਹਿਲਾ ਨੇ ਰਿਕਾਰਡ ਕੀਤੀ ਵੀਡੀਓ; ਕਹੀ ਇਹ ਗੱਲ
Viral Video: ਖਾਣਾ ਖਾਂਦੇ ਹੀ ਬੱਚੇ ਨੇ ਕੀਤੀ ਮਾਂ ਦੀ ਤਾਰੀਫ, ਕਿਊਟ ਅੰਦਾਜ ਦੇਖ ਕੇ ਬਣ ਜਾਵੇਗਾ ਦਿਨ