AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਐਲੋਵੇਰਾ ਨੂੰ ਹਿੰਦੀ ਅਤੇ ਪੰਜਾਬੀ ‘ਚ ਕੀ ਕਹਿੰਦੇ ਹਨ? ਬਹੁਤ ਘੱਟ ਲੋਕ ਜਾਣਦੇ ਹਨ ਸਹੀ ਜਵਾਬ, ਜਾਣੋ ਇਸ ਨਾਲ ਜੁੜੇ ਦਿਲਚਸਪ ਤੱਥ

Aloe Vera: ਐਲੋਵੇਰਾ ਨੂੰ ਹਿੰਦੀ ਅਤੇ ਪੰਜਾਬੀ ਵਿੱਚ ਕੀ ਕਿਹਾ ਜਾਂਦਾ ਹੈ? ਇਸ ਸਵਾਲ ਦਾ ਜਵਾਬ ਬਹੁਤ ਘੱਟ ਭਾਰਤੀ ਜਾਣਦੇ ਹਨ। ਮਾਰਕੀਟ ਵਿੱਚ ਮਿਲਣ ਵਾਲੇ ਪ੍ਰੋਡਕਟਸ ਤੋਂ ਲੈ ਕੇ ਘਰਾਂ ਵਿੱਚ ਲੱਗੇ ਪੌਦੇ ਤੱਕ, ਲੋਕ ਇਸ ਨੂੰ ਐਲੋਵੇਰਾ ਹੀ ਕਹਿੰਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਇਸ ਦਾ ਹਿੰਦੀ ਨਾਮ ਅਤੇ ਇਸ ਨਾਲ ਜੁੜੇ ਕੁਝ ਦਿਲਚਸਪ ਤੱਥ...

tv9-punjabi
TV9 Punjabi | Updated On: 15 Jul 2026 10:55 AM IST
Share
ਐਲੋਵੇਰਾ ਜੈਲ ਨੂੰ ਸਕਿਨ, ਵਾਲਾਂ ਅਤੇ ਸਿਹਤ ਦੀ ਦੇਖਭਾਲ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਸੇ ਕਾਰਨ ਇਸ ਨੂੰ ਭਾਰਤੀ ਦੇਖਭਾਲ ਦੇ ਮਾਮਲੇ ਵਿੱਚ ਇੱਕ ਆਲਰਾਊਂਡਰ ਵੀ ਕਿਹਾ ਜਾਂਦਾ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਜਾਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਦਾ ਹਿੰਦੀ ਵਿੱਚ ਨਾਮ ਕੀ ਹੈ? ਆਓ ਤੁਹਾਨੂੰ ਦੱਸਦੇ ਹਾਂ...

1 / 6
ਐਲੋਵੇਰਾ ਕੀ ਹੈ- ਇਹ ਇੱਕ ਛੋਟੀ ਉਚਾਈ ਵਾਲਾ ਪੌਦਾ ਹੁੰਦਾ ਹੈ, ਜਿਸ ਦੇ ਪੱਤੇ ਬਹੁਤ ਵੱਖਰੇ ਹੁੰਦੇ ਹਨ। ਇਸ ਦੇ ਪੱਤੇ ਮੋਟੇ ਅਤੇ ਗੁੱਦੇਦਾਰ ਹੁੰਦੇ ਹਨ। ਇਸ ਪੌਦੇ ਦੇ ਪੱਤੇ ਅੱਗੇ ਜਾ ਕੇ ਨੁਕੀਲੇ ਹੋ ਜਾਂਦੇ ਹਨ। ਖਾਸ ਗੱਲ ਇਹ ਹੈ ਕਿ ਇਸ ਦਾ ਆਪਣਾ ਕੋਈ ਤਣਾ ਨਹੀਂ ਹੁੰਦਾ ਅਤੇ ਇਸ ਦੇ ਪੱਤਿਆਂ ਤੋਂ ਹੀ ਜੈਲ ਨਿਕਲਦੀ ਹੈ।

2 / 6
ਐਲੋਵੇਰਾ ਦਾ ਹਿੰਦੀ ਵਿੱਚ ਨਾਮ- ਇਸ ਨੂੰ ਹਿੰਦੀ ਵਿੱਚ ਘ੍ਰਿਤਕੁਮਾਰੀ ਅਤੇ ਪੰਜਾਬੀ ਵਿੱਚ ਕੁਆਰਗੰਦਲ ਕਿਹਾ ਜਾਂਦਾ ਹੈ ਅਤੇ ਇਹ ਇਸ ਦਾ ਆਯੁਰਵੇਦਿਕ ਨਾਮ ਹੈ। ਇਸ ਨੂੰ ਗਵਾਰਪਾਠਾ ਅਤੇ ਘੀਗਵਾਰ ਵੀ ਕਿਹਾ ਜਾਂਦਾ ਹੈ। ਜੇਕਰ ਸੰਸਕ੍ਰਿਤ ਦੀ ਗੱਲ ਕਰੀਏ ਤਾਂ ਇਸ ਦਾ ਨਾਮ ਗ੍ਰਿਹਕਨਿਆ ਹੈ। ਵੱਖ-ਵੱਖ ਭਾਸ਼ਾਵਾਂ ਵਿੱਚ ਇਸ ਨੂੰ ਵੱਖਰੇ ਨਾਵਾਂ ਨਾਲ ਜਾਣਿਆ ਜਾਂਦਾ ਹੈ। ਗੁਜਰਾਤੀ ਵਿੱਚ ਇਸ ਨੂੰ ਕੁੰਵਾਰ, ਤਮਿਲ ਵਿੱਚ ਕੱਤਾਲੈ, ਤੇਲਗੂ ਵਿੱਚ ਕਲਬੰਦ, ਪੰਜਾਬੀ ਵਿੱਚ ਕੋਗਰ, ਮਰਾਠੀ ਵਿੱਚ ਕੋਰਫਡ ਅਤੇ ਕੰਨੜ ਵਿੱਚ ਇਸ ਨੂੰ ਲੋਲਿਸਰ ਕਿਹਾ ਜਾਂਦਾ ਹੈ।

3 / 6
ਇਸ ਦਾ ਸਵਾਦ ਕਿਹੋ ਜਿਹਾ ਹੁੰਦਾ ਹੈ- ਐਲੋਵੇਰਾ ਤੋਂ ਨਿਕਲਣ ਵਾਲੇ ਗੁੱਦੇ ਵਿੱਚ ਹਲਕੀ ਜਿਹੀ ਗੰਧ ਆਉਂਦੀ ਹੈ ਅਤੇ ਇਸ ਦਾ ਸਵਾਦ ਕੌੜਾ ਹੁੰਦਾ ਹੈ। ਹਾਲਾਂਕਿ, ਬਾਜ਼ਾਰ ਵਿੱਚ ਐਲੋਵੇਰਾ ਜੂਸ ਵੀ ਮਿਲਦਾ ਹੈ, ਜਿਸ ਵਿੱਚ ਹੋਰ ਮਿੱਠੀਆਂ ਚੀਜ਼ਾਂ ਸ਼ਾਮਲ ਕਰਕੇ ਇਸ ਦਾ ਸਵਾਦ ਬਿਹਤਰ ਬਣਾਇਆ ਜਾਂਦਾ ਹੈ। ਐਲੋਵੇਰਾ ਦੇ ਕਈ ਅਜਿਹੇ ਪ੍ਰੋਡਕਟਸ ਵੀ ਮਿਲਦੇ ਹਨ, ਜੋ ਖਾਣ ਜਾਂ ਪੀਣ ਲਈ ਵਰਤੇ ਜਾਂਦੇ ਹਨ।

4 / 6
ਐਲੋਵੇਰਾ ਦੇ ਫਾਇਦੇ- ਜੈਪੁਰ ਦੀ ਆਯੁਰਵੇਦ ਮਾਹਰ ਡਾਕਟਰ ਕਿਰਨ ਗੁਪਤਾ ਦਾ ਕਹਿਣਾ ਹੈ ਕਿ ਜੇਕਰ ਐਲੋਵੇਰਾ ਦੇ ਅਰਕ ਦਾ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਪੇਟ ਦਰਦ ਅਤੇ ਐਂਠਣ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲ ਸਕਦੀ ਹੈ। ਐਲੋਵੇਰਾ ਦਾ ਸੇਵਨ ਭਾਰ ਘਟਾਉਣ ਵਿੱਚ ਵੀ ਮਦਦਗਾਰ ਹੋ ਸਕਦਾ ਹੈ। ਮੰਨਿਆ ਜਾਂਦਾ ਹੈ ਕਿ ਇਹ ਮੈਟਾਬੋਲਿਜ਼ਮ ਨੂੰ ਵੀ ਬੂਸਟ ਕਰਦਾ ਹੈ। ਇਸ ਲਈ ਰੋਜ਼ਾਨਾ ਇਸ ਦੀ ਡ੍ਰਿੰਕ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

5 / 6
ਐਲੋਵੇਰਾ ਦੇ ਸਕਿਨ ਲਈ ਫਾਇਦੇ- ਸਕਿਨ ਦੀ ਦੇਖਭਾਲ ਲਈ ਐਲੋਵੇਰਾ ਤੋਂ ਬਣੇ ਲੋਸ਼ਨ, ਮਲਹਮ ਅਤੇ ਜੈਲ ਵਾਲੇ ਪ੍ਰੋਡਕਟਸ ਮਿਲਦੇ ਹਨ। ਐਲੋਵੇਰਾ ਦਾ ਸਭ ਤੋਂ ਵੱਡਾ ਸਕਿਨ ਫਾਇਦਾ ਇਸ ਵਿੱਚ ਮੌਜੂਦ ਐਂਟੀਬੈਕਟੀਰੀਅਲ ਗੁਣ ਹਨ। ਕੱਟੇ ਜਾਂ ਜਲੇ ਹੋਏ ਜ਼ਖਮ, ਐਲਰਜੀ, ਖੁਜਲੀ ਅਤੇ ਜਲਣ ਤੋਂ ਰਾਹਤ ਪਾਉਣ ਲਈ ਐਲੋਵੇਰਾ ਜੈਲ ਨੂੰ ਸਿੱਧਾ ਲਗਾਇਆ ਜਾਂਦਾ ਹੈ। ਇਹ ਮਲਹਮ ਵਾਂਗ ਕੰਮ ਕਰਦਾ ਹੈ ਅਤੇ ਸਕਿਨ ਦੀ ਕੁਦਰਤੀ ਤਰੀਕੇ ਨਾਲ ਮੁਰੰਮਤ ਵਿੱਚ ਮਦਦ ਕਰ ਸਕਦਾ ਹੈ।

6 / 6
Follow Us
Latest Photos Business Technology
Latest Stories
ਪੀਐਮ ਮੋਦੀ ਨੇ ਮੀਡੀਆ ਨਾਲ ਸਾਂਝਾ ਕੀਤਾ 25 ਸਾਲਾਂ ਦਾ ਸਫ਼ਰ , ਦੀਵਾਲੀ ਮਿਲਨ ਵਿੱਚ ਹੋਏ ਸ਼ਾਮਲ
ਪੀਐਮ ਮੋਦੀ ਨੇ ਮੀਡੀਆ ਨਾਲ ਸਾਂਝਾ ਕੀਤਾ 25 ਸਾਲਾਂ ਦਾ ਸਫ਼ਰ , ਦੀਵਾਲੀ ਮਿਲਨ ਵਿੱਚ ਹੋਏ ਸ਼ਾਮਲ...
Podcast: 'ਦੇਵੀ ਜੀ' ਬਨਾਮ 'ਔਰਤ' ਅਤੇ 'ਮੈਡਮ' ਸ਼ਬਦ ਦਾ ਅਸਲ ਇਤਿਹਾਸ
Podcast: 'ਦੇਵੀ ਜੀ' ਬਨਾਮ 'ਔਰਤ' ਅਤੇ 'ਮੈਡਮ' ਸ਼ਬਦ ਦਾ ਅਸਲ ਇਤਿਹਾਸ...
ਕੀ ਸਹੀ 'ਚ ਪਟਾਕਿਆਂ ਦੇ ਸ਼ੋਰ ਨਾਲ ਸਹਿਮੇ ਬੰਦਰ? TV9 ਦੀ ਪੜਤਾਲ ਵਿੱਚ ਵੱਡਾ ਖੁਲਾਸਾ
ਕੀ ਸਹੀ 'ਚ ਪਟਾਕਿਆਂ ਦੇ ਸ਼ੋਰ ਨਾਲ ਸਹਿਮੇ ਬੰਦਰ? TV9 ਦੀ ਪੜਤਾਲ ਵਿੱਚ ਵੱਡਾ ਖੁਲਾਸਾ...
ਭਾਈ ਦੂਜ 'ਤੇ ਕੀ ਕਰੀਏ ਅਤੇ ਕੀ ਨਹੀਂ? ਜਾਣੋ ਜਰੂਰੀ ਨਿਯਮ ਅਤੇ ਮਾਨਤਾਵਾਂ
ਭਾਈ ਦੂਜ 'ਤੇ ਕੀ ਕਰੀਏ ਅਤੇ ਕੀ ਨਹੀਂ? ਜਾਣੋ ਜਰੂਰੀ ਨਿਯਮ ਅਤੇ ਮਾਨਤਾਵਾਂ...
ਅਕਾਲੀ ਦਲ ਖੋਖਲਾ ਦਲ... ਬੇਬੁਨਿਆਦ ਆਰੋਪ... ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਵੱਡਾ ਹਮਲਾ
ਅਕਾਲੀ ਦਲ ਖੋਖਲਾ ਦਲ... ਬੇਬੁਨਿਆਦ ਆਰੋਪ... ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਵੱਡਾ ਹਮਲਾ...
'ਪਰਦੇ ਦੇ ਪਿੱਛੇ ਤੋਂ ਸਰਕਾਰ'... ਸੋਨੀਆ ਨੇ ਕੀਤਾ ਮਨਮੋਹਨ ਸਿੰਘ ਦਾ ਜ਼ਿਕਰ
'ਪਰਦੇ ਦੇ ਪਿੱਛੇ ਤੋਂ ਸਰਕਾਰ'... ਸੋਨੀਆ ਨੇ ਕੀਤਾ ਮਨਮੋਹਨ ਸਿੰਘ ਦਾ ਜ਼ਿਕਰ...
ਪੰਜਾਬ ਨੂੰ ਬਦਨਾਮ ਕਰਨ ਦੀ ਹੋ ਰਹੀ ਕੋਸ਼ਿਸ....ਪਰਾਲੀ ਦੇ ਮੁੱਦੇ 'ਤੇ AAP-BJP ਆਹਮੋ-ਸਾਹਮਣੇ
ਪੰਜਾਬ ਨੂੰ ਬਦਨਾਮ ਕਰਨ ਦੀ ਹੋ ਰਹੀ ਕੋਸ਼ਿਸ....ਪਰਾਲੀ ਦੇ ਮੁੱਦੇ 'ਤੇ AAP-BJP ਆਹਮੋ-ਸਾਹਮਣੇ...
Sonia Gandhi ਨੇ ਕਿਉਂ ਠੁਕਰਾਇਆ ਸੀ PM ਦਾ ਅਹੁਦਾ? ਦੱਸੀ ਵਜ੍ਹਾ
Sonia Gandhi ਨੇ ਕਿਉਂ ਠੁਕਰਾਇਆ ਸੀ PM ਦਾ ਅਹੁਦਾ? ਦੱਸੀ ਵਜ੍ਹਾ...
ਦੀਵਾਲੀ ਤੋਂ ਬਾਅਦ ਕਦੋਂ ਮਨਾਈ ਜਾਵੇਗੀ ਗੋਵਰਧਨ ਪੂਜਾ ਅਤੇ ਭਾਈ ਦੂਜ ?
ਦੀਵਾਲੀ ਤੋਂ ਬਾਅਦ ਕਦੋਂ ਮਨਾਈ ਜਾਵੇਗੀ ਗੋਵਰਧਨ ਪੂਜਾ ਅਤੇ ਭਾਈ ਦੂਜ ?...