AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Watermelon Recipes: ਚਟਪਟੇ ਸਾਲਸਾ ਤੋਂ ਸਾਫਟ ਜੈਲੀ ਤੱਕ… ਗਰਮੀਆਂ ਵਿੱਚ ਤਰਬੂਜ ਖਾਣ ਦੇ 6 ਲਾਜਵਾਬ ਤਰੀਕੇ

Watermelon Recipes: ਗਰਮੀਆਂ ਦੀ ਖੁਰਾਕ ਵਿੱਚ ਤਰਬੂਜ ਨੂੰ ਸ਼ਾਮਲ ਕਰਨਾ ਵਧੀਆ ਆਈਡੀਆ ਹੈ, ਕਿਉਂਕਿ ਇਹ ਪਾਣੀ ਨਾਲ ਭਰਪੂਰ ਫਲ ਹੈ ਅਤੇ ਬਹੁਤ ਸਾਰੇ ਖਣਿਜਾਂ ਅਤੇ ਵਿਟਾਮਿਨਾਂ ਦਾ ਸਰੋਤ ਹੈ। ਤੁਸੀਂ ਤਰਬੂਜ ਨੂੰ ਸਿਰਫ਼ ਇੱਕ ਫਲ ਦੇ ਰੂਪ ਵਿੱਚ ਤਾਂ ਖਾ ਹੀ ਸਕਦੇ ਹੋ। ਇਸਤੋਂ ਇਲਾਵਾ, ਤੁਸੀਂ ਇੱਥੇ ਦਿੱਤੇ ਗਏ ਤਰੀਕਿਆਂ ਨਾਲ ਤਰਬੂਜ਼ ਜਾਂ ਮਤੀਰੇ ਨੂੰ ਇੱਕ ਟੇਸਟੀ ਟਵਿਸਟ ਦੇ ਸਕਦੇ ਹੋ। ਇਸ ਲਈ, ਆਓ ਜਾਣਦੇ ਹਾਂ...ਇਸ ਗਰਮੀਆਂ ਵਿੱਚ ਤਰਬੂਜ ਖਾਣ ਦੇ ਛੇ ਵੱਖ-ਵੱਖ ਤਰੀਕੇ।

kusum-chopra
Kusum Chopra | Updated On: 11 May 2026 17:51 PM IST
Share
ਤਰਬੂਜ ਦੇ ਸਾਲਸਾ ਵਿੱਚ ਟੈਂਗੀ ਸੁਆਦ ਕਮਾਲ ਦਾ ਲੱਗਦਾ ਹੈ। ਤਰਬੂਜ ਨੂੰ ਕੱਟਣ ਤੋਂ ਬਾਅਦ, ਈਸਦੇ ਬੀਜ ਕੱਢ ਲਵੋ ਅਤੇ ਇਸਨੂੰ ਛੋਟੇ ਟੁਕੜਿਆਂ ਵਿੱਚ ਕੱਟੋ। ਇਸਨੂੰ ਇੱਕ ਵੱਡੇ ਕਟੋਰੇ ਵਿੱਚ ਰੱਖੋ ਅਤੇ ਜਲਾਪੇਨੋ ਜਾਂ ਬਾਰੀਕ ਕੱਟੀ ਹੋਈ ਹਰੀ ਮਿਰਚ, ਪਾਰਸਲੇ ਜਾਂ ਬਾਰੀਕ ਕੱਟਿਆ ਹੋਇਆ ਧਨੀਆ ਪੱਤੇ, ਬਾਰੀਕ ਕੱਟਿਆ ਹੋਇਆ ਪਿਆਜ਼, ਨਿੰਬੂ ਦਾ ਰਸ ਅਤੇ ਥੋੜ੍ਹਾ ਜਿਹਾ ਕਾਲਾ ਨਮਕ ਪਾਓ। ਇਸਨੂੰ ਇੰਡੀਅਨ ਟਵਿਸਟ ਦੇਣ ਲਈ ਚਾਟ ਮਸਾਲਾ ਪਾਓ। ਇਸਨੂੰ ਹੌਲੀ-ਹੌਲੀ ਮਿਲਾ ਕੇ ਕੁਝ ਦੇਰ ਲਈ ਫਰਿੱਜ ਵਿੱਚ ਠੰਡਾ ਕਰੋ, ਅਤੇ ਫਿਰ ਨਾਚੋਸ ਜਾਂ ਟੌਰਟਿਲਾ ਚਿਪਸ ਨਾਲ ਇਸਦਾ ਆਨੰਦ ਲਓ। ਤੁਸੀਂ ਫੇਟਾ ਚੀਜ ਅਤੇ ਬਰੀਕ ਕੱਟਿਆ ਹੋਇਆ ਖੀਰਾ ਵੀ ਪਾ ਸਕਦੇ ਹੋ। Image: cooketarian5 / insta

1 / 6
ਤਰਬੂਜ ਦੀ ਆਈਸ ਕਰੀਮ ਸਮਰ ਵਿੱਚ ਇੱਕ ਸ਼ਾਨਦਾਰ ਟ੍ਰੀਟ ਹੈ। ਇਸਨੂੰ ਬਣਾਉਣ ਲਈ, ਪਹਿਲਾਂ ਤਰਬੂਜ ਨੂੰ ਛਿੱਲ ਕੇ ਕੱਟੋ, ਇਸਦੇ ਬੀਜ ਕੱਢ ਦਿਓ। ਫਿਰ, ਇਸਨੂੰ ਮਿਕਸਰ ਵਿੱਚ ਖੰਡ ਅਤੇ ਨਿੰਬੂ ਦੇ ਰਸ ਨਾਲ  ਪੀਸ ਲਓ। ਇੱਕ ਵੱਡੇ ਕਟੋਰੇ ਵਿੱਚ, ਵ੍ਹਿਪਿੰਗ ਕਰੀਮ ਨੂੰ ਫੁੱਲਣ ਤੱਕ ਫੈਂਟੋ। ਕੰਡੇਨਸਡ ਮਿਲਕ ਅਤੇ ਛਾਣਿਆ ਹੋਈ ਤਰਬੂਜ ਪਿਊਰੀ ਪਾਓ। ਇਸਨੂੰ ਇੱਕ ਏਅਰਟਾਈਟ ਕੰਟੇਨਰ ਵਿੱਚ ਟ੍ਰਾਂਸਫਰ ਕਰੋ ਅਤੇ  ਐਲੂਮੀਨੀਅਮ ਫੋਇਲ ਜਾਂ ਪਲਾਸਟਿਕ ਰੈਪ ਨਾਲ ਢੱਕ ਦਿਓ ਤਾਂ ਜੋ ਕ੍ਰਿਸਟਲ ਨਾ ਬਣਨ। ਤੁਸੀਂ ਚਾਕਲੇਟ ਚਿਪਸ ਵੀ ਪਾ ਸਕਦੇ ਹੋ। ਆਈਸ ਕਰੀਮ ਨੂੰ 3 ਘੰਟਿਆਂ ਲਈ ਫ੍ਰੀਜ਼ ਕਰਨ ਤੋਂ ਬਾਅਦ, ਇਸਨੂੰ ਕੱਢ ਕੇ ਫੈਂਟੋ। ਫਿਰ, ਇਸਨੂੰ ਪੂਰੀ ਤਰ੍ਹਾਂ ਜੰਮਨ ਦਿਓ। Image: foodiesfood_court / insta

2 / 6
ਤੁਸੀਂ ਤਰਬੂਜ ਜੈਲੀ ਜਾਂ ਪੁਡਿੰਗ ਵੀ ਟ੍ਰਾਈ ਕਰ ਸਕਦੇ ਹੋ। ਅਜਿਹਾ ਕਰਨ ਲਈ, ਤਰਬੂਜ ਵਿੱਚੋਂ ਬੀਜ ਕੱਢੋ, ਇਸਨੂੰ ਸੁਆਦ ਅਨੁਸਾਰ ਖੰਡ ਨਾਲ ਪੀਸੋ, ਇਸਨੂੰ ਛਾਣ ਕੇ ਇਸਦਾ ਜੂਸ ਬਣਾ ਲਓ। ਇੱਕ ਪੈਨ ਵਿੱਚ ਜੂਸ ਗਰਮ ਕਰੋ, ਨਿੰਬੂ ਦਾ ਰਸ, ਅਗਰ-ਅਗਰ ਪਾਊਡਰ ਦੇ ਨਾਲ ਥੋੜ੍ਹਾ ਜਿਹਾ ਫੂਡ ਕਲਰ ਮਿਲਾਓ। ਜੂਸ ਨੂੰ ਇੱਕ ਉਬਾਲ ਆਉਣ ਤੱਕ ਪਕਾਓ। ਇਸਨੂੰ ਥੋੜ੍ਹਾ ਠੰਡਾ ਹੋਣ ਦਿਓ, ਫਿਰ ਇਸਨੂੰ ਇੱਕ ਡੱਬੇ ਵਿੱਚ ਟ੍ਰਾਂਸਫਰ ਕਰਕੇ ਫਰਿੱਜ ਵਿੱਚ ਰੱਖੋ। Image: cook.withsingh/insta

3 / 6
ਤਰਬੂਜ ਦੇ ਮੌਸਮ ਦੌਰਾਨ ਮੁਹੱਬਤ ਦਾ ਸ਼ਰਬਤ (ਕਾਫ਼ੀ ਵਾਇਰਲ ਹੁੰਦਾ ਹੈ। ਇਹ ਇੱਕ ਰਿਫਰੇਸ਼ਿੰਗ ਸਮਰ ਡ੍ਰਿੰਕ ਹੈ। ਇਸਨੂੰ ਘਰ ਵਿੱਚ ਬਣਾਉਣ ਲਈ, ਉਬਲੇ ਹੋਏ ਦੁੱਧ ਨੂੰ ਠੰਡਾ ਕਰੋ, ਖੰਡ ਅਤੇ ਗੁਲਾਬ ਦਾ ਸਿਰਪ ਪਾਓ, ਅਤੇ ਅੰਤ ਵਿੱਚ ਬੀਜ ਕੱਢਿਆ ਹੋਇਆ ਬਾਰੀਕ ਕੱਟਿਆ ਹੋਇਆ ਤਰਬੂਜ ਮਿਲਾ ਦਿਓ। ਆਈਸ ਕਿਊਬ ਪਾਓ ਅਤੇ ਸਰਵ ਕਰੋ।  ਚਾਹੋ, ਤਾਂ ਤੁਸੀਂ ਕੁਝ ਭਿੱਜੇ ਹੋਏ ਸਬਜਾ ਜਾਂ ਚੀਆ ਬੀਜ ਵੀ ਪਾ ਸਕਦੇ ਹੋ। ਬਦਾਮ ਅਤੇ ਪਿਸਤਾ ਵਰਗੇ ਨਟਸ ਇਸਦੇ ਸੁਆਦ ਨੂੰ ਦੁਗਣਾ ਕਰ ਦਿੰਦੇ ਹਨ। Image: mage:kushigalu/insta

4 / 6
ਤਰਬੂਜ ਦੀ ਮਸਾਲੇਦਾਰਪੀਣ ਡ੍ਰਿੰਕ ਵੀ ਤੁਹਾਨੂੰ ਇਸ ਸਮਰ ਵਿੱਚ ਜਰੂਰ ਟ੍ਰਾਈ ਕਰਨੀ ਚਾਹੀਦੀ ਹੈ। ਤਰਬੂਜ ਨੂੰ ਟੁਕੜਿਆਂ ਵਿੱਚ ਕੱਟੋ (ਬੀਜ ਕੱਢ ਲਵੋ) ਅਤੇ ਉਹਨਾਂ ਨੂੰ ਮਿਕਸਰ ਜਾਰ ਪਾ ਕੇ ਪੁਦੀਨੇ ਦੇ ਪੱਤੇ, ਕਾਲਾ ਨਮਕ, ਥੋੜ੍ਹੀ ਜਿਹੀ ਚੀਨੀ, ਅਤੇ ਚਾਟ ਮਸਾਲਾ ਪਾਓ, ਫਿਰ ਇਹਨਾਂ ਨੂੰ ਪੀਸ ਲਓ। ਮਿਸ਼ਰਣ ਨੂੰ ਇੱਕ ਛਾਨਣੀ ਰਾਹੀਂ ਛਾਣ ਲਓ।ਤਿਆਰ ਜੂਸ ਵਿੱਚ ਨਿੰਬੂ ਦਾ ਰਸ, ਆਈਸ ਕਿਊਬ ਪਾਓ, ਅਤੇ ਠੰਡਾ ਕਰਕੇ ਪਰੋਸੋ। ਇਸਦਾ ਸੁਆਦ ਬਹੁਤ ਹੀ ਰਿਫਰੇਸ਼ਿੰਗ ਲੱਗਦਾ ਹੈ। Image: cookingformysoul /insta

5 / 6
ਤਰਬੂਜ ਦਾ ਕੇਕ ਬਣਾਉਣ ਲਈ, ਤਰਬੂਜ ਦੀ ਪਿਊਰੀ, ਆਟਾ, ਖੰਡ, ਦਹੀਂ, ਅੰਡੇ, ਰਿਫਾਇੰਡ ਤੇਲ ਅਤੇ ਬੇਕਿੰਗ ਸੋਡਾ ਮਿਲਾ ਕੇ ਇੱਕ ਬੈਟਰ ਤਿਆਰ ਕਰੋ। ਥੋੜ੍ਹਾ ਜਿਹਾ ਪਿੰਕ ਫੂਡ ਕਲਰ ਮਿਲਾਓ। ਫਿਰ, ਓਵਨ ਨੂੰ 180 ਡਿਗਰੀ ਸੈਲਸੀਅਸ 'ਤੇ ਪ੍ਰੀਹੀਟ ਕਰੋ ਅਤੇ ਕੇਕ ਟੀਨ ਨੂੰ ਗਰੀਸ ਕਰੋ, ਇਸਨੂੰ ਬਟਰ ਪੇਪਰ ਲਗਾ ਕੇ ਬੈਟਰ ਪਾਓ, ਅਤੇ 25-30 ਮਿੰਟਾਂ ਲਈ ਬੇਕ ਕਰੋ। ਜੇ ਚਾਹੋ, ਤਾਂ ਤੁਸੀਂ ਬੈਟਰ ਦੇ ਉੱਪਰ ਚਾਕਲੇਟ ਚਿਪਸ ਵੀ ਛਿੜਕ ਸਕਦੇ ਹੋ। ਹੁਣ, ਵਨੀਲਾ ਸ਼ੂਗਰ ਨੂੰ ਵ੍ਹਿਪਡ ਕਰੀਮ ਵਿੱਚ ਮਿਲਾਓ ਅਤੇ ਇਸਨੂੰ ਸਪੰਜੀ ਕੇਕ ਉੱਤੇ ਫੈਲਾਓ। ਕੇਕ ਨੂੰ ਤਰਬੂਜ ਦੇ ਟੁਕੜਿਆਂ ਅਤੇ ਸਟ੍ਰਾਬੇਰੀ ਨਾਲ ਡੈਕੋਰੇਟ ਕਰੋ। Image : caferiree/insta

6 / 6
Follow Us
Latest Photos Business Technology
Latest Stories
ਪਾਕਿਸਤਾਨ ਵਿੱਚ ਭਗਤ ਸਿੰਘ ਦੀ ਵਾਪਸੀ? ਸਰਕਾਰ-ARMY ਦੇ ਬਦਲੇ ਸੁਰ, ਕਿਉਂ ਮੱਚਿਆ ਹੰਗਾਮਾ?
ਪਾਕਿਸਤਾਨ ਵਿੱਚ ਭਗਤ ਸਿੰਘ ਦੀ ਵਾਪਸੀ? ਸਰਕਾਰ-ARMY ਦੇ ਬਦਲੇ ਸੁਰ, ਕਿਉਂ ਮੱਚਿਆ ਹੰਗਾਮਾ?...
ਇੰਡੀਆ ਗੱਠਜੋੜ ਦਾ ਵੱਡਾ ਫੈਸਲਾ, 2 ਅਕਤੂਬਰ ਤੋਂ ਦੇਸ਼ ਭਰ ਵਿੱਚ ਹੋਣਗੇ ਪ੍ਰਦਰਸ਼ਨ, 6 ਨੂੰ EC ਦਫ਼ਤਰ ਦਾ ਘਿਰਾਓ
ਇੰਡੀਆ ਗੱਠਜੋੜ ਦਾ ਵੱਡਾ ਫੈਸਲਾ, 2 ਅਕਤੂਬਰ ਤੋਂ ਦੇਸ਼ ਭਰ ਵਿੱਚ ਹੋਣਗੇ ਪ੍ਰਦਰਸ਼ਨ, 6 ਨੂੰ EC ਦਫ਼ਤਰ ਦਾ ਘਿਰਾਓ...
LPU ਹਿੰਸਾ ਮਾਮਲੇ ਦੀ ਹਾਈ ਕੋਰਟ 'ਚ ਸੁਣਵਾਈ, ਕੀ ਬੋਲੇ ਜੱਜ...? ਜਾਣੋ...
LPU ਹਿੰਸਾ ਮਾਮਲੇ ਦੀ ਹਾਈ ਕੋਰਟ 'ਚ ਸੁਣਵਾਈ, ਕੀ ਬੋਲੇ ਜੱਜ...? ਜਾਣੋ......
ਚਿੱਟੇ ਦਾ ਨਾਂ SAD-BJP ਦੀ ਸਰਕਾਰ ਦੌਰਾਨ ਸਾਹਮਣੇ ਆਇਆ....ਅਮਿਤ ਸ਼ਾਹ ਦੇ ਚਿੱਟਾ ਮੁਕਤ ਪੰਜਾਬ 'ਤੇ AAP ਦਾ ਤਿੱਖਾ ਤੰਜ
ਚਿੱਟੇ ਦਾ ਨਾਂ SAD-BJP ਦੀ ਸਰਕਾਰ ਦੌਰਾਨ ਸਾਹਮਣੇ ਆਇਆ....ਅਮਿਤ ਸ਼ਾਹ ਦੇ ਚਿੱਟਾ ਮੁਕਤ ਪੰਜਾਬ 'ਤੇ AAP ਦਾ ਤਿੱਖਾ ਤੰਜ...
ਚਾਵਲਾ ਰੇਪ ਕੇਸ 'ਚ ਰੂਪ ਕੌਰ ਸੰਧੂ ਨੇ ਵੱਡੇ ਖੁਲਾਸਿਆਂ ਦਾ ਕੀਤਾ ਦਾਅਵਾ, ਜਾਣੋ ਹੁਣ ਤੱਕ ਦਾ ਅਪਡੇਟ
ਚਾਵਲਾ ਰੇਪ ਕੇਸ 'ਚ ਰੂਪ ਕੌਰ ਸੰਧੂ ਨੇ ਵੱਡੇ ਖੁਲਾਸਿਆਂ ਦਾ ਕੀਤਾ ਦਾਅਵਾ, ਜਾਣੋ ਹੁਣ ਤੱਕ ਦਾ ਅਪਡੇਟ...
LPU Student Protest: ਲਵਲੀ ਪ੍ਰੋਫੇਸ਼ਨਲ ਯੂਨੀਵਰਸਿਟੀ ਵਿੱਚ ਹਿੰਸਾ, ਇਲਜ਼ਾਮ-ਤਰਾਸ਼ੀਆਂ ਤੇ ਸਿਆਸੀ ਵਿਵਾਦ
LPU Student Protest: ਲਵਲੀ ਪ੍ਰੋਫੇਸ਼ਨਲ ਯੂਨੀਵਰਸਿਟੀ ਵਿੱਚ ਹਿੰਸਾ, ਇਲਜ਼ਾਮ-ਤਰਾਸ਼ੀਆਂ ਤੇ  ਸਿਆਸੀ ਵਿਵਾਦ...
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ...
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ...
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!...