AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਵਿਆਹ ਨੂੰ ਉਮਰ ਭਰ ਚਲਾਉਣਾ ਹੈ ਅਤੇ ਰਹਿਣਾ ਹੈ ਖੁਸ਼ਹਾਲ? ਫਾਲੋ ਕਰੋ ਇਹ ਰੂਲ

Marriage Tips: ਵਿਆਹ ਉਮਰ ਭਰ ਦਾ ਰਿਸ਼ਤਾ ਹੁੰਦਾ ਹੈ, ਪਰ ਕਈ ਵਾਰ ਕੱਪਲ ਵਿਚਾਲੇ ਹੌਲੀ-ਹੌਲੀ ਉਦਾਸੀਨਤਾ ਵਧਦੀ ਜਾਂਦੀ ਹੈ। ਇਹ ਇੱਕ ਸਮੇਂ ਤੇ ਰਿਸ਼ਤੇ ਵਿੱਚ ਦਰਾਰ ਦਾ ਕਾਰਨ ਬਣ ਸਕਦੀ ਹੈ। ਖੁਸ਼ਹਾਲ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਰਿਸ਼ਤੇ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।

tv9-punjabi
TV9 Punjabi | Published: 22 Sep 2026 18:52 PM IST
Share
ਕਮਿਊਨੀਕੇਸ਼ਨ ਸਹੀ ਰੱਖੋ: ਕਿਸੇ ਵੀ ਰਿਸ਼ਤੇ ਨੂੰ ਚਲਾਉਣ ਲਈ Communication ਬੇਹੱਦ ਜ਼ਰੂਰੀ ਹੁੰਦਾ ਹੈ। ਇਸ ਵਿੱਚ ਸਿਰਫ਼ ਖੁਸ਼ੀ ਭਰੇ ਪਲਾਂ ਦੀਆਂ ਗੱਲਾਂ ਹੀ ਨਹੀਂ ਹੋਣੀਆਂ ਚਾਹੀਦੀਆਂ, ਸਗੋਂ ਆਪਣੀਆਂ ਪਰੇਸ਼ਾਨੀਆਂ ਅਤੇ ਦੁੱਖ ਵੀ ਇੱਕ-ਦੂਜੇ ਨਾਲ ਸਾਂਝੇ ਕਰਨੇ ਚਾਹੀਦੇ ਹਨ। ਖਾਸ ਤੌਰ ’ਤੇ ਵੱਡੇ ਮੁੱਦਿਆਂ ’ਤੇ ਹਮੇਸ਼ਾ ਖੁੱਲ੍ਹ ਕੇ ਅਤੇ ਸ਼ਾਂਤੀ ਨਾਲ ਗੱਲ ਕਰਨੀ ਚਾਹੀਦੀ ਹੈ। ਇਨ੍ਹਾਂ ਅਣਸੁਲਝੀਆਂ ਗੱਲਾਂ ਕਾਰਨ ਕੱਪਲ ਵਿਚਾਲੇ ਕਦੋਂ ਦੂਰੀ ਆ ਜਾਂਦੀ ਹੈ, ਪਤਾ ਹੀ ਨਹੀਂ ਲੱਗਦਾ।

1 / 5
ਕਦੇ ਇਕੱਠੇ ਮਿਲ ਕੇ ਕੰਮ ਕਰੋ: ਅੱਜ ਦੇ ਸਮੇਂ ਵਿੱਚ ਪਤੀ-ਪਤਨੀ ਦੋਵੇਂ ਹੀ ਵਰਕਿੰਗ ਹੁੰਦੇ ਹਨ। ਅਜਿਹੇ ਵਿੱਚ ਘਰ ਦੀਆਂ ਜ਼ਿੰਮੇਵਾਰੀਆਂ ਕਿਸੇ ਇੱਕ ਦੀ ਨਹੀਂ ਹੋਣੀਆਂ ਚਾਹੀਦੀਆਂ। ਦੋਵਾਂ ਨੂੰ ਮਿਲ ਕੇ ਘਰ ਦੇ ਕੰਮ ਕਰਨੇ ਚਾਹੀਦੇ ਹਨ। ਜੇਕਰ ਪਤਨੀ ਕੰਮ ਨਹੀਂ ਵੀ ਕਰਦੀ ਤਾਂ ਵੀ ਉਸ ਦੇ ਕੰਮ ਵਿੱਚ ਹੱਥ ਬਟਾਉਣਾ ਚਾਹੀਦਾ ਹੈ। ਪਾਰਟਨਰਜ਼ ਨੂੰ ਇੱਕ-ਦੂਜੇ ਦੀਆਂ ਕੋਸ਼ਿਸ਼ਾਂ ਦੀ ਤਾਰੀਫ਼ ਕਰਨਾ ਵੀ ਨਹੀਂ ਭੁੱਲਣਾ ਚਾਹੀਦਾ।

2 / 5
ਖਾਸ ਮੌਕਿਆਂ ਨੂੰ ਬਣਾਓ ਹੋਰ ਵੀ ਖਾਸ: ਵਿਆਹਸ਼ੁਦਾ ਜ਼ਿੰਦਗੀ ਵਿੱਚ ਗਰਮਜੋਸ਼ੀ ਬਣਾਈ ਰੱਖਣ ਲਈ ਜ਼ਰੂਰੀ ਹੈ ਕਿ ਖਾਸ ਮੌਕਿਆਂ ਨੂੰ ਨਾ ਭੁੱਲੋ। ਜੇਕਰ ਕਦੇ ਭੁੱਲ ਵੀ ਜਾਓ ਤਾਂ ਉਸ ਦੀ ਭਰਪਾਈ ਕਰਨ ਦੀ ਕੋਸ਼ਿਸ਼ ਕਰੋ। ਇਸ ਦੇ ਨਾਲ ਹੀ ਆਪਣੇ ਪਾਰਟਨਰ ਲਈ ਖਾਸ ਦਿਨਾਂ ਨੂੰ ਹੋਰ ਵੀ ਯਾਦਗਾਰ ਬਣਾਉਣਾ ਨਹੀਂ ਭੁੱਲਣਾ ਚਾਹੀਦਾ। ਤੁਹਾਡੀ ਛੋਟੀ ਜਿਹੀ ਕੋਸ਼ਿਸ਼ ਵੀ ਰਿਸ਼ਤੇ ਨੂੰ ਮਜ਼ਬੂਤ ਬਣਾਈ ਰੱਖ ਸਕਦੀ ਹੈ।

3 / 5
ਛੋਟੇ-ਛੋਟੇ ਤੋਹਫ਼ੇ ਦਿੰਦੇ ਰਹੋ: ਪਤੀ-ਪਤਨੀ ਨੂੰ ਕਈ ਵਾਰ ਬਿਨਾਂ ਕਿਸੇ ਖਾਸ ਕਾਰਨ ਦੇ ਵੀ ਇੱਕ-ਦੂਜੇ ਨੂੰ ਤੋਹਫ਼ੇ ਦਿੰਦੇ ਰਹਿਣਾ ਚਾਹੀਦਾ ਹੈ। ਤੋਹਫ਼ੇ ਦੀ ਕੀਮਤ ਕੋਈ ਮਾਇਨੇ ਨਹੀਂ ਰੱਖਦੀ। ਇਹ ਪਿਆਰ ਜ਼ਾਹਰ ਕਰਨ ਦਾ ਇੱਕ ਖੂਬਸੂਰਤ ਤਰੀਕਾ ਹੁੰਦਾ ਹੈ। ਭਾਵੇਂ ਤੁਸੀਂ ਇੱਕ ਛੋਟਾ ਜਿਹਾ ਫੁੱਲ ਹੀ ਕਿਉਂ ਨਾ ਤੋਹਫ਼ੇ ਵਿੱਚ ਦਿਓ।

4 / 5
ਡੇਟ ਕਰਨਾ ਬੰਦ ਨਾ ਕਰੋ: ਜੇਕਰ ਵਿਆਹ ਨੂੰ ਉਮਰ ਭਰ ਖੁਸ਼ਹਾਲ ਬਣਾਈ ਰੱਖਣਾ ਹੈ ਤਾਂ ਰਿਸ਼ਤੇ ਵਿੱਚ Spark ਬਣਾਈ ਰੱਖਣਾ ਜ਼ਰੂਰੀ ਹੈ। ਇਸ ਲਈ ਵਿਆਹ ਤੋਂ ਬਾਅਦ ਵੀ ਇੱਕ-ਦੂਜੇ ਨਾਲ ਡੇਟ ’ਤੇ ਜਾਣਾ ਬੰਦ ਨਾ ਕਰੋ। ਕਿਤੇ ਜਾਓ ਅਤੇ ਸਕੂਨ ਨਾਲ ਕੌਫੀ ਦੀ ਚੁਸਕੀ ਲਓ। ਲਾਂਗ ਡਰਾਈਵ ’ਤੇ ਜਾਓ ਜਾਂ ਕਿਸੇ ਪਾਰਕ ਵਿੱਚ ਬੈਠ ਕੇ ਖੂਬ ਸਾਰੀਆਂ ਗੱਲਾਂ ਕਰੋ। ਇਹ ਛੋਟੇ-ਛੋਟੇ ਪਲ ਰਿਸ਼ਤੇ ਵਿੱਚ ਪਿਆਰ ਅਤੇ ਨੇੜਤਾ ਬਣਾਈ ਰੱਖਣ ਵਿੱਚ ਮਦਦ ਕਰ ਸਕਦੇ ਹਨ।

5 / 5
Follow Us
Latest Photos Business Technology
Latest Stories
ਦਿੱਲੀ ਵਿੱਚ ਪ੍ਰਦੂਸ਼ਣ ਅਲਰਟ! ਕਿਹੜੀਆਂ ਗੱਡੀਆਂ ਨਹੀਂ ਕਰ ਪਾਉਣਗੀਆਂ ਐਂਟਰੀ?
ਦਿੱਲੀ ਵਿੱਚ ਪ੍ਰਦੂਸ਼ਣ ਅਲਰਟ! ਕਿਹੜੀਆਂ ਗੱਡੀਆਂ ਨਹੀਂ ਕਰ ਪਾਉਣਗੀਆਂ ਐਂਟਰੀ?...
ਪੰਜਾਬ ਦੀ ਸਿਆਸਤ 'ਚ ਵੱਡਾ ਫੇਰਬਦਲ, AAP ਦੇ 3 ਵਿਧਾਇਕ BJP 'ਚ ਸ਼ਾਮਲ
ਪੰਜਾਬ ਦੀ ਸਿਆਸਤ 'ਚ ਵੱਡਾ ਫੇਰਬਦਲ, AAP ਦੇ 3 ਵਿਧਾਇਕ BJP 'ਚ ਸ਼ਾਮਲ...
ਨਿਤਿਨ ਨਵੀਨ ਨੇ ਵਿਰੋਧੀ ਧਿਰ 'ਤੇ ਹਮਲਾ, ਬੋਲੇ- ਚੋਣਾਂ ਹਾਰਨ ਵਾਲੇ ਦਲ ਅਰਾਜਕਤਾ ਫੈਲਾਉਣਾ ਚਾਹੁੰਦੇ
ਨਿਤਿਨ ਨਵੀਨ ਨੇ ਵਿਰੋਧੀ ਧਿਰ 'ਤੇ ਹਮਲਾ, ਬੋਲੇ- ਚੋਣਾਂ ਹਾਰਨ ਵਾਲੇ ਦਲ ਅਰਾਜਕਤਾ ਫੈਲਾਉਣਾ ਚਾਹੁੰਦੇ...
ਪਰਾਲੀ ਸਾੜਣ ਤੇ ਸਾਡੀ ਸਰਕਾਰ ਨੇ ਪਾਇਆ ਕਾਬੂ, ਹਵਾ ਪ੍ਰਦੂਸ਼ਣ 'ਤੇ ਸਿਆਸਤ ਕਰ ਰਹੇ ਆਗੂਆਂ ਨੂੰ AAP ਦਾ ਕਰਾਰਾ ਜਵਾਬ
ਪਰਾਲੀ ਸਾੜਣ ਤੇ ਸਾਡੀ ਸਰਕਾਰ ਨੇ ਪਾਇਆ ਕਾਬੂ, ਹਵਾ ਪ੍ਰਦੂਸ਼ਣ 'ਤੇ ਸਿਆਸਤ ਕਰ ਰਹੇ ਆਗੂਆਂ ਨੂੰ AAP ਦਾ ਕਰਾਰਾ ਜਵਾਬ...
ਮਾਨਸਾ ਦੇ ਦਲਜੀਤ ਮੌਤ ਮਾਮਲੇ 'ਚ ਅਹਿਮ ਖੁਲਾਸਾ, ਪੰਜਾਬ ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਮਾਨਸਾ ਦੇ ਦਲਜੀਤ ਮੌਤ ਮਾਮਲੇ 'ਚ ਅਹਿਮ ਖੁਲਾਸਾ, ਪੰਜਾਬ ਪੁਲਿਸ ਨੇ ਕੀਤੀ ਵੱਡੀ ਕਾਰਵਾਈ...
ਪੰਜਾਬ ਵਿੱਚ BJP-SAD ਗਠਜੋੜ 'ਤੇ ਮੋਹਰ! ਦੀਵਾਲੀ ਤੋਂ ਬਾਅਦ ਹੋ ਸਕਦਾ ਹੈ ਐਲਾਨ
ਪੰਜਾਬ ਵਿੱਚ BJP-SAD ਗਠਜੋੜ 'ਤੇ ਮੋਹਰ! ਦੀਵਾਲੀ ਤੋਂ ਬਾਅਦ ਹੋ ਸਕਦਾ ਹੈ ਐਲਾਨ...
ਚੱਕਰਵਾਤ ਅਰਨਬ ਦਾ ਦੇਸ਼ ਭਰ ਵਿੱਚ ਅਸਰ, 12 ਸੂਬੇ ਅਲਰਟ 'ਤੇ ਅਤੇ ਦਿੱਲੀ ਵਿੱਚ ਠੰਢ ਵਿੱਚ ਅਚਾਨਕ ਵਾਧਾ
ਚੱਕਰਵਾਤ ਅਰਨਬ ਦਾ ਦੇਸ਼ ਭਰ ਵਿੱਚ ਅਸਰ, 12 ਸੂਬੇ ਅਲਰਟ 'ਤੇ ਅਤੇ ਦਿੱਲੀ ਵਿੱਚ ਠੰਢ ਵਿੱਚ ਅਚਾਨਕ ਵਾਧਾ...
ਰੋਜ਼ਾਨਾ 30 ਮਿੰਟ ਦੀ ਸੈਰ ਦਾ ਦਿਲ 'ਤੇ ਕੀ ਹੁੰਦਾ ਹੈ ਅਸਰ? ਜਾਣੋ ਨਵੀਂ ਰਿਸਰਚ
ਰੋਜ਼ਾਨਾ 30 ਮਿੰਟ ਦੀ ਸੈਰ ਦਾ ਦਿਲ 'ਤੇ ਕੀ ਹੁੰਦਾ ਹੈ ਅਸਰ? ਜਾਣੋ ਨਵੀਂ ਰਿਸਰਚ...
Karwa Chauth 2026: ਕਰਵਾ ਚੌਥ ਪੂਜਾ ਵਿਧੀ, ਸਮੱਗਰੀ ਅਤੇ ਚੰਨ੍ਹ ਨੂੰ ਅਰਘ ਦੇਣ ਦਾ ਸਹੀ ਤਰੀਕਾ
Karwa Chauth 2026: ਕਰਵਾ ਚੌਥ ਪੂਜਾ ਵਿਧੀ, ਸਮੱਗਰੀ ਅਤੇ ਚੰਨ੍ਹ ਨੂੰ ਅਰਘ ਦੇਣ ਦਾ ਸਹੀ ਤਰੀਕਾ...