AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Velvet Suit Design: ਲੋਹੜੀ ਲਈ ਵੈਲਵੈਟ ਸੂਟ ਰਹੇਗਾ ਪਰਫੈਕਟ, ਗੁਆਂਢੀ ਵੀ ਕਰਨਗੇ ਤਾਰੀਫ

Velvet Suit Design for Lohri : ਲੋਹੜੀ ਦਾ ਤਿਉਹਾਰ 13 ਜਨਵਰੀ ਨੂੰ ਮਨਾਇਆ ਜਾਵੇਗਾ। ਔਰਤਾਂ ਇਸ ਖਾਸ ਦਿਨ 'ਤੇ ਬਹੁਤ ਸੋਹਣੇ ਢੰਗ ਨਾਲ ਸਜਦੀਆਂ ਹਨ। ਪਰ ਠੰਡ ਦੇ ਮੌਸਮ ਵਿੱਚ ਕੀ ਪਹਿਨਣਾ ਹੈ ਇਹ ਇੱਕ ਵੱਡਾ ਸਵਾਲ ਹੈ। ਆਓ ਤੁਹਾਨੂੰ ਵੈਲਵੈਟ ਦੇ ਸੂਟ ਦਿਖਾਉਂਦੇ ਹਾਂ ਜੋ ਫੈਸਟਿਵ ਵਾਈਬ ਦੇਣਗੇ ਅਤੇ ਤੁਹਾਨੂੰ ਠੰਡ ਤੋਂ ਵੀ ਬਚਾਉਣਗੇ।

tv9-punjabi
TV9 Punjabi | Updated On: 08 Jan 2026 17:10 PM IST
Share
ਬਾਲੀਵੁੱਡ ਅਦਾਕਾਰਾ ਸੋਨਲ ਚੌਹਾਨ ਨੇ ਬੋਟਲ ਗ੍ਰੀਨ ਕਲਰ ਦਾ ਸੂਟ ਪਾਇਆ ਹੋਇਆ ਹੈ, ਜਿਸ ਵਿੱਚ ਕੁੜਤਾ ਵੈਲਵੈਟ ਦਾ  ਹੈ। ਇਸ ਵਿੱਚ ਨੈੱਕ 'ਤੇ ਪੈਚਵਰਕ ਹੈ ਅਤੇ ਘੇਰੇ ਵਿੱਚ ਬਾਰਡਰ ਦੇ ਨਾਲ ਹੀ ਲੇਸ ਵੀ ਲੱਗੀ ਹੈ। ਅਦਾਕਾਰਾ ਨੇ ਇਸਨੂੰ ਸਾਟਿਨ ਸਲਵਾਰ ਨਾਲ ਪੇਅਰ ਕੀਤਾ ਹੈ।

1 / 6
ਦੀਪਿਕਾ ਪਾਦੂਕੋਣ ਦਾ ਇਹ ਸਮਟਰਡ ਯੈਲੋ ਕਲਰ ਦਾ ਵੈਲਵੇਟ ਸੂਟ ਵੀ ਸ਼ਾਨਦਾਰ ਦਿਖਾਈ ਦਿੰਦਾ ਹੈ। ਤੁਸੀਂ ਇਸਨੂੰ ਖੁਦ ਸਿਲਾਈ ਕਰਵਾ ਸਕਦੇ ਹੋ। ਇਸਦੇ ਲਈ, ਸਾਦਾ ਵੈਲਵੇਟ ਫੈਬਰਿਕ ਖਰੀਦੋ ਅਤੇ ਇਸ ਵਿੱਚ ਲੇਸ ਲਗਵਾ ਕੇ ਤਿਆਰ ਕਰੋ। ਸਿੰਪਲ ਅਤੇ ਸੋਬਰ ਲੁੱਕ ਸਾਰਿਆਂ ਨੂੰ ਪਸੰਦ ਆਵੇਗਾ।

2 / 6
ਜੇਕਰ ਤੁਸੀਂ ਹੈਵੀ ਸੂਟ ਪਾਉਣਾ ਚਾਹੁੰਦੇ ਹੋ ਤਾਂ ਇਸ ਗੌਰੀ ਖਾਨ ਸੂਟ 'ਤੇ ਆਈਡਿਆ ਲੈ ਸਕਦੇ ਹੋ। ਉਨ੍ਹਾਂ ਨੇ ਮੈਚਿੰਗ ਫਲੈਪਰ ਦੇ ਨਾਲ ਇੱਕ ਹੈਵੀ ਕਢਾਈ ਵਾਲਾ ਅਨਾਰਕਲੀ ਸੂਟ ਪੇਅਰਅੱਪ ਕੀਤਾ ਹੈ। ਉਨ੍ਹਾਂ ਨੇ ਵੈਲਵੇਟ ਦੁਪੱਟੇ ਨਾਲ ਆਪਣਾ ਲੁੱਕ ਪੂਰਾ ਕੀਤਾ।

3 / 6
ਇਹ ਲਵੈਂਡਰ ਰੰਗ ਦਾ ਮਖਮਲੀ ਕੁੜਤਾ ਸੈੱਟ ਲੋਹੜੀ ਲਈ ਵਧੀਆ ਵਿਕਲਪ ਵੀ ਹੈ। ਇਸ ਵਿੱਚ ਗੋਲਡਨ ਲੇਸ ਦੀ ਡਿਟੇਲਿੰਗ ਕੀਤੀ ਗਈ ਹੈ। ਨਾਲ ਹੀ ਨੈੱਟ ਦਾ ਗੋਲਡਨ ਦੁਪੱਟਾ ਲਿਆ ਗਿਆ ਹੈ, ਜੋ ਇਸਨੂੰ  ਸ਼ਾਨਦਾਰ ਲੁੱਕ ਦੇ ਰਿਹਾ ਹੈ।

ਇਹ ਲਵੈਂਡਰ ਰੰਗ ਦਾ ਮਖਮਲੀ ਕੁੜਤਾ ਸੈੱਟ ਲੋਹੜੀ ਲਈ ਵਧੀਆ ਵਿਕਲਪ ਵੀ ਹੈ। ਇਸ ਵਿੱਚ ਗੋਲਡਨ ਲੇਸ ਦੀ ਡਿਟੇਲਿੰਗ ਕੀਤੀ ਗਈ ਹੈ। ਨਾਲ ਹੀ ਨੈੱਟ ਦਾ ਗੋਲਡਨ ਦੁਪੱਟਾ ਲਿਆ ਗਿਆ ਹੈ, ਜੋ ਇਸਨੂੰ ਸ਼ਾਨਦਾਰ ਲੁੱਕ ਦੇ ਰਿਹਾ ਹੈ।

4 / 6
ਹਿਨਾ ਖਾਨ ਦਾ ਵੈਲਵੇਟ ਸਲਵਾਰ ਸੂਟ ਵੀ ਲੋਹੜੀ ਲਈ ਪਰਫੈਕਟ ਹੈ। ਅਦਾਕਾਰਾ ਨੇ  ਸ਼ਾਰਟ ਵੈਲਵੇਟ ਸਲਵਾਰ ਨੂੰ ਇੱਕ ਕੁੜਤੀ ਨਾਲ ਵੈਲਵੇਟ ਸਲਵਾਰ ਨੂੰ ਪੇਅਰ ਕੀਤਾ ਹੈ। ਉਨ੍ਹਾਂ ਨੇ ਆਪਣੇ ਲੁੱਕ ਨੂੰ  ਆਰਗੇਨਜ਼ਾ ਦੁਪੱਟੇ ਨਾਲ ਪੂਰਾ ਕੀਤਾ ਹੈ। ਤੁਸੀਂ ਇਸਦੇ ਨਾਲ ਪਰਾਂਦਾ ਜੋੜ ਕੇ ਲੁੱਕ ਵਿੱਚ ਇੱਕ ਪੰਜਾਬੀ ਟੱਚ ਦੇ ਸਕਦੇ ਹੋ।

5 / 6
ਸ਼ਹਿਨਾਜ਼ ਗਿੱਲ ਦਾ ਰਾਇਲ ਬਲੂ ਸੂਟ ਸੱਚਮੁੱਚ ਬਹੁਤ ਹੀ ਖੂਬਸੂਰਤ ਹੈ। ਅਦਾਕਾਰਾ ਨੇ ਸਲੀਵਲੇਸ ਲੰਬੀ ਕੁੜਤੀ ਨੂੰ ਮੈਚਿੰਗ ਚੂੜੀਦਾਰ ਅਤੇ ਇੱਕ ਨੈੱਟ ਦੁਪੱਟੇ ਨਾਲ ਪੇਅਰ ਕੀਤਾ।  ਹੈਵੀ ਝੁਮਕੇ ਅਤੇ ਖੁੱਲ੍ਹੇ ਵਾਲਾਂ ਨਾਲ ਸ਼ਹਿਨਾਜ਼ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ।

6 / 6
Follow Us
Latest Photos Business Technology
Latest Stories
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...