GYM ਤੋਂ ਬਿਨਾਂ ਪੇਟ ਦਾ Fat ਹੋ ਜਾਵੇਗਾ ਦੂਰ, ਰੋਜ਼ਾਨਾ ਕੁਝ ਮਿੰਟਾਂ ਲਈ ਕਰੋ ਇਹ ਆਸਾਨ ਯੋਗਾਸਨ
ਭਾਰ ਵਧਣਾ ਅੱਜਕੱਲ੍ਹ ਇੱਕ ਬਹੁਤ ਹੀ ਆਮ ਸਮੱਸਿਆ ਬਣ ਗਈ ਹੈ ਅਤੇ ਜ਼ਿਆਦਾਤਰ ਲੋਕ ਬੈਲੀ ਫੈਟ ਤੋਂ ਪਰੇਸ਼ਾਨ ਰਹਿੰਦੇ ਹਨ। ਇਸ ਲਈ ਬਹੁਤ ਸਾਰੇ ਲੋਕ ਜਿੰਮ ਵੀ ਜਾਂਦੇ ਹਨ, ਪਰ ਇਸਨੂੰ ਲੰਬੇ ਸਮੇਂ ਤੱਕ ਜਾਰੀ ਨਹੀਂ ਰੱਖ ਪਾਉਂਦੇ। ਭਾਰ ਘਟਾਉਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਕਸਰਤ ਜਾਂ ਯੋਗਾ ਨਿਯਮਿਤ ਤੌਰ 'ਤੇ ਕੀਤਾ ਜਾਵੇ। ਤੁਸੀਂ ਘਰ ਵਿੱਚ ਕੁਝ ਸਧਾਰਨ ਯੋਗਾ ਆਸਣ ਕਰਕੇ ਪੇਟ ਦੀ ਚਰਬੀ ਘਟਾ ਸਕਦੇ ਹੋ।

1 / 5

2 / 5

3 / 5

4 / 5

5 / 5
Follow Us
ਲੁਧਿਆਣਾ ‘ਚ ਵਿਆਹ ਤੋਂ ਬਾਅਦ ਧਰਮ ਪਰਿਵਰਤਨ ਕਰਵਾਉਣ ਦੇ ਇਲਜ਼ਾਮ, ਪੀੜਤਾ ਬੋਲੀ- ਪਤੀ ਨੇ ਖ਼ੁਦ ਨੂੰ ਜੱਟ ਸਿੱਖ ਦੱਸ ਕੇ ਕਰਵਾਇਆ ਵਿਆਹ
ਭਾਰਤ ‘ਚ ਘੱਟ ਹੋਇਆ ਚੀਨੀ ਸਮਾਰਟਫੋਨ ਦਾ ਦਬਦਬਾ! ਚਿੱਪ ਸੰਕਟ ਨੇ ਵਧਾਈ ‘ਡਰੈਗਨ’ ਦੀਆਂ ਮੁਸ਼ਕਲਾਂ
ਝੋਟਾ ਮਾਮਲਾ: UP ਹੁੰਦਾ ਤਾਂ ਗੋਲੀ ਚਲਾਉਣ ਵਾਲਾ ਜ਼ਿੰਦਾ ਰਹਿ ਜਾਂਦਾ? ਰਾਕੇਸ਼ ਟਿਕੈਤ ਦਾ ਵੱਡਾ ਬਿਆਨ
ਗਾਣੇ ਦੀ Beat ‘ਤੇ ਕੁੜੀ ਦਾ ਸ਼ਾਨਦਾਰ ਡਾਂਸ, ਵੀਡੀਓ ਦੇਖਣ ਤੋਂ ਬਾਅਦ ਨਹੀਂ ਹੱਟਣਗੀਆਂ ਨਜ਼ਰਾਂ… ਸਟੈਪਸ ਦੇਖ ਕੇ ਤੁਸੀਂ ਵੀ ਹੋ ਜਾਓਗੇ ਫੈਨ