Teachers Day 2025 Gift Ideas: ਲੈਟਰ ਤੋਂ ਡਾਇਰੀ ਤੱਕ… ਗੁਰੂ ਨੂੰ ਦਿਓ ਇਹ ਸਪੈਸ਼ਲ ਗਿਫਟ, ਟੀਚਰਸ ਡੇਅ ਬਣ ਜਾਵੇਗਾ ਖਾਸ
Teachers Day Gift: ਹਰ ਸਾਲ 5 ਸਤੰਬਰ ਨੂੰ ਟੀਚਰਸ ਡੇਅ ਮਨਾਇਆ ਜਾਂਦਾ ਹੈ। ਇਹ ਦਿਨ ਭਾਰਤ ਦੇ ਦੂਜੇ ਰਾਸ਼ਟਰਪਤੀ ਅਤੇ ਅਧਿਆਪਕ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਸਕੂਲਾਂ ਅਤੇ ਕਾਲਜਾਂ ਵਿੱਚ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਇਸ ਦਿਨ ਵਿਦਿਆਰਥੀ ਆਪਣੇ ਅਧਿਆਪਕਾਂ ਨੂੰ ਤੋਹਫ਼ੇ ਵੀ ਦਿੰਦੇ ਹਨ। ਆਓ ਤੁਹਾਨੂੰ ਵੀ ਦੱਸਦੇ ਹਾਂ ਗਿਫਟਸ ਦੇ ਕੁਝ ਬੈਸਟ ਆਪਸ਼ਨ।

1 / 5

2 / 5

3 / 5

4 / 5

5 / 5
Putin India Visit: ਹੈਦਰਾਬਾਦ ਹਾਊਸ ਵਿੱਚ ਮੋਦੀ ਅਤੇ ਪੁਤਿਨ ਦੀ ਮੁਲਾਕਾਤ, ਪੀਐਮ ਬੋਲੇ- ਭਾਰਤ ਸ਼ਾਂਤੀ ਦਾ ਸਮਰਥਕ
ਮਨੋਰੰਜਨ ਜਗਤ ਦੇ ਉਹ 15 ਸਿਤਾਰੇ, ਜਿਨ੍ਹਾਂ ਨੇ ਇਸ ਸਾਲ ਦੁਨੀਆ ਨੂੰ ਅਲਵਿਦਾ ਕਿਹਾ
ਭਾਰਤ ਅਤੇ ਚੀਨ ਨਾਲ ਸਬੰਧਾਂ ਨੂੰ ਰੂਸ ਕਿਵੇਂ ਸੰਤੁਲਿਤ ਕਰਦਾ ਹੈ, ਦੋਵਾਂ ਮਹਾਂਸ਼ਕਤੀਆਂ ਬਾਰੇ ਪੁਤਿਨ ਨੇ ਕੀ ਕਿਹਾ?
ਪੀਐਮ ਮੋਦੀ ਨੂੰ ਮਿਲਣ ਪਹੁੰਚੇ ਡੇਰਾ ਬੱਲਾਂ ਦੇ ਸੰਤ, ਪ੍ਰਕਾਸ਼ ਪੁਰਬ ਸਮਾਗਮ ‘ਚ ਸ਼ਾਮਲ ਹੋਣ ਦਾ ਦਿੱਤਾ ਸੱਦਾ