AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਗਰਮੀਆਂ ਵਿੱਚ ਸਟਾਈਲਿਸ਼ ਅਤੇ ਕੂਲ ਲੁੱਕ ਪਾਉਣਾ ਚਾਹੁੰਦੇ ਹੋ, ਤਾਂ ਇਨ੍ਹਾਂ ਸਟਾਰ ਕਿਡਜ਼ ਤੋਂ ਲਓ Idea

ਮੌਸਮ ਦੇ ਹਿਸਾਬ ਨਾਲ ਕੱਪੜੇ ਪਹਿਨਣ ਦਾ ਤਰੀਕਾ ਵੀ ਬਦਲਦਾ ਹੈ। ਕੁੜੀਆਂ ਆਪਣੇ ਸਟਾਈਲ ਦਾ ਬਹੁਤ ਧਿਆਨ ਰੱਖਦੀਆਂ ਹਨ। ਜੇਕਰ ਤੁਸੀਂ ਗਰਮੀਆਂ ਦੇ ਦਿਨਾਂ ਵਿੱਚ ਸਟਾਈਲਿਸ਼ ਦਿਖਣਾ ਚਾਹੁੰਦੇ ਹੋ, ਪਰ ਨਾਲ ਹੀ ਅਜਿਹੇ ਕੱਪੜੇ ਵੀ ਚਾਹੁੰਦੇ ਹੋ ਜੋ ਮੌਕੇ ਦੇ ਅਨੁਸਾਰ ਸੁੰਦਰ ਅਤੇ Comfortable ਵੀ ਹੋਣ, ਤਾਂ ਸਟਾਰ Kids ਤੋਂ Idea ਲਓ।

tv9-punjabi
TV9 Punjabi | Published: 20 Apr 2025 14:34 PM IST
Share
ਗਰਮੀਆਂ ਵਿੱਚ, ਤੁਸੀਂ ਖੁਸ਼ੀ ਕਪੂਰ ਫਲੋਰਲ ਮਿਡੀ ਡਰੈੱਸ ਪਾ ਸਕਦੇ ਹੋ। ਲੁੱਕ ਕੰਪਲੀਟ ਕਰਨ ਲਈ ਅਦਾਕਾਰਾ ਵਾਂਗ ਮੇਕਅੱਪ ਨੂੰ Flawless ਰੱਖੋ।

ਗਰਮੀਆਂ ਵਿੱਚ, ਤੁਸੀਂ ਖੁਸ਼ੀ ਕਪੂਰ ਫਲੋਰਲ ਮਿਡੀ ਡਰੈੱਸ ਪਾ ਸਕਦੇ ਹੋ। ਲੁੱਕ ਕੰਪਲੀਟ ਕਰਨ ਲਈ ਅਦਾਕਾਰਾ ਵਾਂਗ ਮੇਕਅੱਪ ਨੂੰ Flawless ਰੱਖੋ।

1 / 5
ਜੇਕਰ ਤੁਸੀਂ ਦਫ਼ਤਰ ਲਈ ਸਟਾਈਲਿਸ਼ ਅਤੇ Comfortable ਲੁੱਕ ਚਾਹੁੰਦੇ ਹੋ ਤਾਂ ਨਵਿਆ ਨੰਦਾ ਵਰਗੀ ਲੁੱਕ Recreate ਕਰੋ। ਤੁਸੀਂ ਇਸ ਤਰ੍ਹਾਂ ਦੇ ਥ੍ਰੀ ਪੀਸ ਨੂੰ Wardrobe ਵਿੱਚ ਵੀ ਸ਼ਾਮਲ ਕਰ ਸਕਦੇ ਹੋ।

ਜੇਕਰ ਤੁਸੀਂ ਦਫ਼ਤਰ ਲਈ ਸਟਾਈਲਿਸ਼ ਅਤੇ Comfortable ਲੁੱਕ ਚਾਹੁੰਦੇ ਹੋ ਤਾਂ ਨਵਿਆ ਨੰਦਾ ਵਰਗੀ ਲੁੱਕ Recreate ਕਰੋ। ਤੁਸੀਂ ਇਸ ਤਰ੍ਹਾਂ ਦੇ ਥ੍ਰੀ ਪੀਸ ਨੂੰ Wardrobe ਵਿੱਚ ਵੀ ਸ਼ਾਮਲ ਕਰ ਸਕਦੇ ਹੋ।

2 / 5
ਰਾਸ਼ਾ ਥਡਾਨੀ ਦੀ ਸੁੰਦਰਤਾ ਹੋਵੇ ਜਾਂ ਫੈਸ਼ਨ, ਫੈਨਜ਼ ਅਦਾਕਾਰਾ ਦੀ ਬਹੁਤ ਪ੍ਰਸ਼ੰਸਾ ਕਰਦੇ ਹਨ। ਜੇਕਰ ਤੁਹਾਨੂੰ ਗਰਮੀਆਂ ਵਿੱਚ ਕਿਸੇ ਪ੍ਰੋਗਰਾਮ ਵਿੱਚ ਜਾਣਾ ਪਵੇ, ਤਾਂ ਰਾਸ਼ਾ ਦੇ ਇਨ੍ਹਾਂ Outfits ਤੋਂ ਆਈਡੀਆ ਲਓ। ਅਦਾਕਾਰਾ ਨੇ ਲਾਈਟ ਬਲੂ ਕਲਰ ੀ ਫਰਿਲਡ ਆਫ ਸ਼ੋਲਡਰ ਡਰੈੱਸ ਪਾਈ ਹੈ।

3 / 5
ਤੁਸੀਂ ਛੁੱਟੀਆਂ ਲਈ ਅਵੰਤਿਕਾ ਦਾਸਾਨੀ ਦੇ ਇਸ ਕੈਜ਼ੂਅਲ ਲੁੱਕ ਨੂੰ ਵੀ ਟ੍ਰਾਈ ਕਰ ਸਕਦੇ ਹੋ। ਅਦਾਕਾਰਾ ਨੇ ਚਿੱਟੇ ਰੰਗ ਦਾ V-ਨੇਕ ਸਟ੍ਰੈਪੀ ਕ੍ਰੌਪ ਟੌਪ ਹਲਕੇ ਫੈਬਰਿਕ ਦੀ ਸ਼ਰਟ ਅਤੇ ਵਾਈਡ ਟ੍ਰਾਊਜਰ ਦੇ ਨਾਲ ਵਿਅਰ ਕੀਤਾ ਹੈ।

ਤੁਸੀਂ ਛੁੱਟੀਆਂ ਲਈ ਅਵੰਤਿਕਾ ਦਾਸਾਨੀ ਦੇ ਇਸ ਕੈਜ਼ੂਅਲ ਲੁੱਕ ਨੂੰ ਵੀ ਟ੍ਰਾਈ ਕਰ ਸਕਦੇ ਹੋ। ਅਦਾਕਾਰਾ ਨੇ ਚਿੱਟੇ ਰੰਗ ਦਾ V-ਨੇਕ ਸਟ੍ਰੈਪੀ ਕ੍ਰੌਪ ਟੌਪ ਹਲਕੇ ਫੈਬਰਿਕ ਦੀ ਸ਼ਰਟ ਅਤੇ ਵਾਈਡ ਟ੍ਰਾਊਜਰ ਦੇ ਨਾਲ ਵਿਅਰ ਕੀਤਾ ਹੈ।

4 / 5
ਸ਼ਨਾਇਆ ਦਾ V-ਨੇਕ ਵਾਲਾ ਸਟ੍ਰੈਪੀ ਫਲਾਇਰ ਡਰੈੱਸ ਗਰਮੀਆਂ ਲਈ Perfect ਹੈ। ਗਰਲ ਗੈਂਗ ਨਾਲ Shopping ਜਾਣ ਲਈ ਇਸ ਤਰ੍ਹਾਂ ਦਾ ਲੁੱਕ ਵਧੀਆ ਆਪਸ਼ਨ ਹੈ।

ਸ਼ਨਾਇਆ ਦਾ V-ਨੇਕ ਵਾਲਾ ਸਟ੍ਰੈਪੀ ਫਲਾਇਰ ਡਰੈੱਸ ਗਰਮੀਆਂ ਲਈ Perfect ਹੈ। ਗਰਲ ਗੈਂਗ ਨਾਲ Shopping ਜਾਣ ਲਈ ਇਸ ਤਰ੍ਹਾਂ ਦਾ ਲੁੱਕ ਵਧੀਆ ਆਪਸ਼ਨ ਹੈ।

5 / 5
Follow Us
Latest Photos Business Technology
Latest Stories
ਹਾਲੇ ਤੱਕ ਨਹੀਂ ਭਰਿਆ ਬਿਜਲੀ ਦਾ ਬਿੱਲ ਤਾਂ ਮਿਲ ਰਿਹਾ ਹੈ ਗੋਲਡਨ ਚਾਂਸ, ਸੀਐਮ ਮਾਨ ਨੇ ਲਾਂਚ ਕੀਤੀ OTS ਸਕੀਮ
ਹਾਲੇ ਤੱਕ ਨਹੀਂ ਭਰਿਆ ਬਿਜਲੀ ਦਾ ਬਿੱਲ ਤਾਂ ਮਿਲ ਰਿਹਾ ਹੈ ਗੋਲਡਨ ਚਾਂਸ, ਸੀਐਮ ਮਾਨ ਨੇ ਲਾਂਚ ਕੀਤੀ OTS ਸਕੀਮ...
AAP ਦੀ ਦੂਜੀ ਲਿਸਟ 'ਚ ਕੱਟਿਆ ਅਨਮੋਲ ਗਗਨ ਮਾਨ ਦਾ ਨਾਂ, ਕੀ ਰਹੀ ਵਜ੍ਹਾ? ਜਾਣੋ...
AAP ਦੀ ਦੂਜੀ ਲਿਸਟ 'ਚ ਕੱਟਿਆ ਅਨਮੋਲ ਗਗਨ ਮਾਨ ਦਾ ਨਾਂ, ਕੀ ਰਹੀ ਵਜ੍ਹਾ? ਜਾਣੋ......
ਪੀਐਮ ਮੋਦੀ ਨੇ ਮੀਡੀਆ ਨਾਲ ਸਾਂਝਾ ਕੀਤਾ 25 ਸਾਲਾਂ ਦਾ ਸਫ਼ਰ , ਦੀਵਾਲੀ ਮਿਲਨ ਵਿੱਚ ਹੋਏ ਸ਼ਾਮਲ
ਪੀਐਮ ਮੋਦੀ ਨੇ ਮੀਡੀਆ ਨਾਲ ਸਾਂਝਾ ਕੀਤਾ 25 ਸਾਲਾਂ ਦਾ ਸਫ਼ਰ , ਦੀਵਾਲੀ ਮਿਲਨ ਵਿੱਚ ਹੋਏ ਸ਼ਾਮਲ...
Podcast: 'ਦੇਵੀ ਜੀ' ਬਨਾਮ 'ਔਰਤ' ਅਤੇ 'ਮੈਡਮ' ਸ਼ਬਦ ਦਾ ਅਸਲ ਇਤਿਹਾਸ
Podcast: 'ਦੇਵੀ ਜੀ' ਬਨਾਮ 'ਔਰਤ' ਅਤੇ 'ਮੈਡਮ' ਸ਼ਬਦ ਦਾ ਅਸਲ ਇਤਿਹਾਸ...
ਕੀ ਸਹੀ 'ਚ ਪਟਾਕਿਆਂ ਦੇ ਸ਼ੋਰ ਨਾਲ ਸਹਿਮੇ ਬੰਦਰ? TV9 ਦੀ ਪੜਤਾਲ ਵਿੱਚ ਵੱਡਾ ਖੁਲਾਸਾ
ਕੀ ਸਹੀ 'ਚ ਪਟਾਕਿਆਂ ਦੇ ਸ਼ੋਰ ਨਾਲ ਸਹਿਮੇ ਬੰਦਰ? TV9 ਦੀ ਪੜਤਾਲ ਵਿੱਚ ਵੱਡਾ ਖੁਲਾਸਾ...
ਭਾਈ ਦੂਜ 'ਤੇ ਕੀ ਕਰੀਏ ਅਤੇ ਕੀ ਨਹੀਂ? ਜਾਣੋ ਜਰੂਰੀ ਨਿਯਮ ਅਤੇ ਮਾਨਤਾਵਾਂ
ਭਾਈ ਦੂਜ 'ਤੇ ਕੀ ਕਰੀਏ ਅਤੇ ਕੀ ਨਹੀਂ? ਜਾਣੋ ਜਰੂਰੀ ਨਿਯਮ ਅਤੇ ਮਾਨਤਾਵਾਂ...
ਅਕਾਲੀ ਦਲ ਖੋਖਲਾ ਦਲ... ਬੇਬੁਨਿਆਦ ਆਰੋਪ... ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਵੱਡਾ ਹਮਲਾ
ਅਕਾਲੀ ਦਲ ਖੋਖਲਾ ਦਲ... ਬੇਬੁਨਿਆਦ ਆਰੋਪ... ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਵੱਡਾ ਹਮਲਾ...
'ਪਰਦੇ ਦੇ ਪਿੱਛੇ ਤੋਂ ਸਰਕਾਰ'... ਸੋਨੀਆ ਨੇ ਕੀਤਾ ਮਨਮੋਹਨ ਸਿੰਘ ਦਾ ਜ਼ਿਕਰ
'ਪਰਦੇ ਦੇ ਪਿੱਛੇ ਤੋਂ ਸਰਕਾਰ'... ਸੋਨੀਆ ਨੇ ਕੀਤਾ ਮਨਮੋਹਨ ਸਿੰਘ ਦਾ ਜ਼ਿਕਰ...
ਪੰਜਾਬ ਨੂੰ ਬਦਨਾਮ ਕਰਨ ਦੀ ਹੋ ਰਹੀ ਕੋਸ਼ਿਸ....ਪਰਾਲੀ ਦੇ ਮੁੱਦੇ 'ਤੇ AAP-BJP ਆਹਮੋ-ਸਾਹਮਣੇ
ਪੰਜਾਬ ਨੂੰ ਬਦਨਾਮ ਕਰਨ ਦੀ ਹੋ ਰਹੀ ਕੋਸ਼ਿਸ....ਪਰਾਲੀ ਦੇ ਮੁੱਦੇ 'ਤੇ AAP-BJP ਆਹਮੋ-ਸਾਹਮਣੇ...