Photos: ਸੁਖਬੀਰ ਬਾਦਲ ਦੀ ਵੱਡੀ ਧੀ ਹਰਕੀਰਤ ਕੌਰ ਦਾ ਹੋਇਆ ਵਿਆਹ, ਦੇਖੋ ਖੂਬਸੂਰਤ ਫੋਟੋਆਂ
SAD ਦੇ ਆਗੂ ਅਤੇ ਬਠਿੰਡਾ ਤੋਂ MP ਹਰਸਿਮਰਤ ਕੌਰ ਬਾਦਲ ਦੀ ਵੱਡੀ ਧੀ ਹਰਕੀਰਤ ਕੌਰ ਬਾਦਲ ਦਾ ਵਿਆਹ ਅੱਜ ਹੋਇਆ ਹੈ। ਹਰਕੀਰਤ ਦਾ ਵਿਆਹ ਕਾਰੋਬਾਰੀ ਤੇਜਵੀਰ ਸਿੰਘ ਨਾਲ ਹੋਇਆ ਹੈ। ਸਮਾਗਮ ਵਿੱਚ ਦੇਸ਼ ਦੀਆਂ ਕਈ ਵੱਡੀਆਂ ਸ਼ਕਸ਼ੀਅਤਾਂ ਨੇ ਸ਼ੀਰਕਤ ਕੀਤੀ ਅਤੇ ਨਵਵਿਆਹੇ ਜੋੜੇ ਨੂੰ ਆਸ਼ੀਰਵਾਦ ਦਿੱਤਾ। ਲਾੜੀ ਨੇ ਗੁਲਾਬੀ ਰੰਗ ਦਾ ਲਹਿੰਗਾ ਪਾਇਆ ਅਤੇ ਲਾੜੇ ਨੇ ਕੰਟਰਾਸਟ ਵਿੱਚ ਸ਼ੇਰਵਾਨੀ ਵਿਅਰ ਕੀਤੀ।

1 / 5

2 / 5

3 / 5

4 / 5

5 / 5

ਮੁੰਬਈ ਇੰਡੀਅਨਜ਼ ਨੇ ਬਣਾਈ ਜਿੱਤ ਦੀ ਹੈਟ੍ਰਿਕ, ਚੇਨਈ ਸੁਪਰ ਕਿੰਗਜ਼ ਤੋਂ ਲਿਆ ਹਾਰ ਦਾ ਬਦਲਾ

ਪੰਜਾਬ ਸਰਕਾਰ ਕਰੇਗੀ NRI’s ਨਾਲ Online ਮੀਟਿੰਗ, ਮੰਤਰੀ ਧਾਲੀਵਾਲ ਕਰਨਗੇ ਗੱਲਬਾਤ

GYM ਵਿੱਚ ਸਾੜੀ ਪਾ ਕੇ ਪਹੁੰਚੀ ਔਰਤ, ਪਾਵਰ ਦੇਖ ਪਹਿਲਵਾਨਾਂ ਦੇ ਵੀ ਛੁੱਟ ਜਾਣਗੇ ਪਸੀਨੇ

ਮਨਾਲੀ ਜਾਂਦੇ ਹੋ ਤਾਂ ਨੇੜੇ ਦੇ ਇਨ੍ਹਾਂ ਸੁੰਦਰ ਪਿੰਡਾਂ ਨੂੰ ਕਰੋ ਐਕਸਪਲੋਰ, ਸਫਰ ਹੋਵੇਗਾ ਯਾਦਗਾਰ