ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਗਰਮੀਆਂ ਵਿੱਚ ਜੀਨਸ ਨਾਲ Kurti ਲਗੇਗੀ Best, ਇਨ੍ਹਾਂ ਅਭਿਨੇਤਰੀਆਂ ਦੇ ਲੁੱਕ ਤੋਂ ਲਓ Ideas

ਗਰਮੀਆਂ ਵਿੱਚ ਅਜਿਹੇ ਕੱਪੜੇ ਪਾਉਣੇ ਚਾਹੀਦੇ ਹਨ ਜੋ ਸਟਾਈਲ ਦੇ ਨਾਲ-ਨਾਲ ਕੰਫਰਟ ਵੀ ਦਿੰਦੇ ਹਨ। ਇਸ ਸੀਜ਼ਨ ਵਿੱਚ ਕੁਰਤੀ ਸਭ ਤੋਂ ਵਧੀਆ ਹੈ। ਤੁਸੀਂ ਕਾਲਜ, ਦਫ਼ਤਰ ਜਾਂ ਕਿਤੇ ਵੀ ਜਾਂਦੇ ਸਮੇਂ ਛੋਟੀਆਂ ਜਾਂ ਲੰਬੀਆਂ ਕੁਰਤੀਆਂ ਟ੍ਰਾਈ ਕਰ ਸਕਦੇ ਹੋ। ਇਸਦੇ ਲਈ ਤੁਸੀਂ ਇਨ੍ਹਾਂ ਅਭਿਨੇਤਰੀਆਂ ਦੇ ਲੁੱਕ ਤੋਂ ਆਈਡੀਆ ਲੈ ਸਕਦੇ ਹੋ।

tv9-punjabi
TV9 Punjabi | Published: 10 Apr 2025 16:23 PM
ਅਨਵੀਤ ਕੌਰ ਦਾ ਇਹ ਲੁੱਕ ਸਿੰਪਲ ਅਤੇ ਸੋਬਰ ਲੱਗ ਰਿਹਾ ਹੈ। ਅਦਾਕਾਰਾ ਨੇ ਪ੍ਰਿੰਟਿਡ ਕੁਰਤੀ ਪਾਈ ਹੈ। ਨਾਲ ਹੀ ਲੁੱਕ ਨੂੰ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਕੰਪਲੀਟ ਕੀਤਾ ਹੈ। ( Credit : avneetkaur_13 )

1 / 5
ਸੋਨਮ ਬਾਜਵਾ ਹਰ ਤਰ੍ਹਾਂ ਦੇ ਪਹਿਰਾਵੇ ਵਿੱਚ ਸਟਾਈਲਿਸ਼ ਲੱਗਦੀ ਹੈ, ਚਾਹੇ ਉਹ ਦੇਸੀ ਹੋਵੇ ਜਾਂ Western। ਅਦਾਕਾਰਾ ਨੇ ਲਾਂਗ ਪ੍ਰਿੰਟਿਡ ਕੁਰਤੀ ਅਤੇ ਸਟ੍ਰੇਟ ਜੀਨਸ ਪਹਿਨੀ ਹੋਈ ਸੀ। ਅਦਾਕਾਰਾ ਨੇ ਆਕਸੀਡਾਈਜ਼ਡ ਗਹਿਣਿਆਂ ਨਾਲ ਲੁੱਕ ਨੂੰ ਸਟਾਈਲਿਸ਼ ਬਣਾਇਆ ਹੈ।( Credit : sonambajwa )

2 / 5
ਅਨੁਸ਼ਕਾ ਸੇਨ ਨੇ ਅਨਾਰਕਲੀ ਸਟਾਈਲ 'ਚ ਚਿਕਨਕਾਰੀ ਕੁਰਤੀ ਦੇ ਨਾਲ ਪਲਾਜ਼ੋ ਪਾਇਆ ਹੋਇਆ ਹੈ। ਅਦਾਕਾਰਾ ਦੀ ਇਸ ਕੁਰਤੀ ਦਾ ਡਿਜ਼ਾਈਨ ਬਹੁਤ ਸੁੰਦਰ ਲੱਗ ਰਿਹਾ ਹੈ। ( Credit : anushkasen0408 )

3 / 5
ਅਭਿਨੇਤਰੀ ਪੂਜਾ ਸਿੰਘ ਨੇ ਕਾਲੇ ਚੂੜੀਦਾਰ ਪਜਾਮੇ ਦੇ ਨਾਲ ਚਿਕਨਕਾਰੀ ਕੁਰਤੀ ਪਹਿਨੀ ਹੈ। ਇਸ ਸਟਾਈਲ ਦੀ ਕੁਰਤੀ ਜੀਨਸ ਦੇ ਨਾਲ ਵੀ Perfect ਹੈ। ਅਦਾਕਾਰਾ ਨੇ ਖੁੱਲ੍ਹੇ ਵਾਲਾਂ, ਮੇਕਅਪ ਅਤੇ ਆਕਸੀਡਾਈਜ਼ਡ ਈਅਰਰਿੰਗਸ ਨਾਲ ਲੁੱਕ ਨੂੰ ਸਟਾਈਲਿਸ਼ ਬਣਾਇਆ ਹੈ।( Credit : poojaa_singh_ )

4 / 5
ਅਵਨੀਤ ਕੌਰ ਨੇ ਰਫ ਜੀਨਸ ਦੇ ਨਾਲ ਲਾਂਗ ਚਿਕਨਕਾਰੀ ਕੁਰਤੀ ਪਹਿਨੀ ਹੈ। ਅਦਾਕਾਰਾ ਦਾ ਇਹ ਲੁੱਕ ਕਾਫ਼ੀ ਸਟਾਈਲਿਸ਼ ਲੱਗ ਰਿਹਾ ਹੈ। ਤੁਸੀਂ ਇਸ ਲੁੱਕ ਤੋਂ ਕਾਲਜ ਅਤੇ ਦਫ਼ਤਰ ਲਈ ਆਈਡੀਆ ਲੈ ਸਕਦੇ ਹੋ।  ( Credit : avneetkaur_13 )

5 / 5
Follow Us
Latest Stories