AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਚੌਲ ਬਣਨਗੇ ਖਿੜੇ-ਖਿੜੇ, ਦਾਲ ਦਾ ਪਾਣੀ ਨਹੀਂ ਨਿਕਲੇਗਾ ਬਾਹਰ, ਇਹ ਹੈਕਸ ਬਣਾਉਣਗੇ ਕੂਕਿੰਗ ਆਸਾਨ

ਖਾਣਾ ਬਣਾਉਂਦੇ ਸਮੇਂ ਛੋਟੀਆਂ-ਛੋਟੀਆਂ ਪਰੇਸ਼ਾਨੀਆਂ ਕਈ ਵਾਰ ਵੱਡੀਆਂ ਮੁਸ਼ਕਲਾਂ ਬਣ ਜਾਂਦੀਆਂ ਹਨ। ਅਜਿਹੇ ਵਿੱਚ ਜੇਕਰ ਤੁਹਾਨੂੰ ਕੁਝ ਕੁਕਿੰਗ ਹੈਕਸ ਪਤਾ ਹੋਣ ਤਾਂ ਖਾਣਾ ਬਣਾਉਣਾ ਆਸਾਨ ਅਤੇ ਮਜ਼ੇਦਾਰ ਹੋ ਜਾਂਦਾ ਹੈ। ਤਾਂ ਆਓ ਜਾਣਦੇ ਹਾਂ ਅਜਿਹੇ ਹੀ 5 ਹੈਕਸ।

tv9-punjabi
TV9 Punjabi | Published: 25 Aug 2026 18:05 PM IST
Share
ਹਰੀਆਂ ਸਬਜ਼ੀਆਂ ਜਿਵੇਂ ਪਾਲਕ ਜਾਂ ਕੋਈ ਵੀ ਸਾਗ, ਹਰੇ ਮਟਰ ਅਤੇ ਬ੍ਰੋਕਲੀ ਨੂੰ ਉਬਾਲਦੇ ਸਮੇਂ ਇਸ ਵਿੱਚ ਇੱਕ ਚੌਥਾਈ ਚਮਚ, ਯਾਨੀ ਬਿਲਕੁਲ ਥੋੜ੍ਹੀ ਜਿਹੀ ਚੀਨੀ ਪਾ ਦਿਓ। ਇਸ ਨਾਲ ਸਬਜ਼ੀਆਂ ਦਾ ਹਰਾਪਣ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਹਰੀ ਸਬਜ਼ੀ ਨੂੰ ਉਬਾਲਣ ਤੋਂ ਤੁਰੰਤ ਬਾਅਦ ਬਰਫ਼ ਵਾਲੇ ਪਾਣੀ ਵਿੱਚ ਪਾ ਦਿੱਤਾ ਜਾਵੇ ਤਾਂ ਵੀ ਇਨ੍ਹਾਂ ਦਾ ਹਰਾ ਰੰਗ ਖਿੜਿਆ-ਖਿੜਿਆ ਬਣਿਆ ਰਹੇਗਾ। (Image Credit: Pexels)

1 / 5
ਚੌਲ ਜੇਕਰ ਆਪਸ ਵਿੱਚ ਚਿਪਕ ਜਾਂਦੇ ਹਨ ਤਾਂ ਹਮੇਸ਼ਾ ਪਾਣੀ ਨਾਪ ਕੇ ਹੀ ਪਾਓ। ਜਿਵੇਂ ਇੱਕ ਕੋਲੀ ਚੌਲ ਬਣਾਉਣੇ ਹਨ ਤਾਂ ਉਸੇ ਕੋਲੀ ਨਾਲ ਨਾਪ ਕੇ ਡੇਢ ਗੁਣਾ ਪਾਣੀ ਪਾਓ। ਜੇਕਰ ਤੁਹਾਡੇ ਚੌਲ ਜ਼ਿਆਦਾ ਪਾਣੀ ਸੋਖਦੇ ਹਨ ਤਾਂ ਦੋ ਗੁਣਾ ਪਾਣੀ ਪਾ ਸਕਦੇ ਹੋ। ਚੌਲ ਬਣਾਉਂਦੇ ਸਮੇਂ ਥੋੜ੍ਹਾ ਜਿਹਾ ਨਿੰਬੂ ਦਾ ਰਸ ਅਤੇ ਇੱਕ ਚਮਚ ਤੇਲ ਪਾ ਦੇਣ ਨਾਲ ਚੌਲ ਖਿੜੇ-ਖਿੜੇ ਬਣਦੇ ਹਨ।  (Image Credit:Getty images)

2 / 5
ਦਾਲ ਬਣਾਉਂਦੇ ਸਮੇਂ ਜੇਕਰ ਕੁੱਕਰ ਵਿੱਚੋਂ ਪਾਣੀ ਬਾਹਰ ਨਿਕਲ ਜਾਂਦਾ ਹੈ ਤਾਂ ਇਸ ਤੋਂ ਬਚਣ ਦਾ ਇੱਕ ਸੌਖਾ ਤਰੀਕਾ ਹੈ। ਤੁਸੀਂ ਦਾਲ ਪਕਾਉਂਦੇ ਸਮੇਂ ਇਸ ਵਿੱਚ ਥੋੜ੍ਹਾ ਜਿਹਾ ਘਿਓ ਜਾਂ ਤੇਲ ਪਾ ਦਿਓ। ਇਸ ਨਾਲ ਬੁਲਬੁਲੇ ਫੁੱਟ ਜਾਂਦੇ ਹਨ ਅਤੇ ਪਾਣੀ ਉੱਪਰ ਨਹੀਂ ਆਉਂਦਾ। ਤੁਸੀਂ ਕੋਈ ਛੋਟੀ ਸਟੀਲ ਦੀ ਕੋਲੀ ਜਾਂ ਚਮਚਾ ਵੀ ਭਾਂਡੇ ਵਿੱਚ ਪਾ ਦਿਓ ਤਾਂ ਦਾਲ ਬਾਹਰ ਨਹੀਂ ਨਿਕਲਦੀ। (Image Credit: Getty Images)

3 / 5
ਟਮਾਟਰ ਅਤੇ ਪਿਆਜ਼ ਨੂੰ ਤੇਲ ਵਿੱਚ ਭੁੰਨਣ ਤੋਂ ਬਾਅਦ ਜੇਕਰ ਤੁਹਾਨੂੰ ਤੁਰੰਤ ਗ੍ਰਾਈਂਡਰ ਵਿੱਚ ਪੀਸ ਕੇ ਗ੍ਰੇਵੀ ਤਿਆਰ ਕਰਨੀ ਹੈ, ਪਰ ਇਸ ਨੂੰ ਠੰਡਾ ਕਰਨ ਵਿੱਚ ਸਮਾਂ ਲੱਗ ਰਿਹਾ ਹੈ, ਤਾਂ ਅਜਿਹੇ ਵਿੱਚ ਕੁਝ ਆਈਸ ਕਿਊਬਜ਼ ਇਸ ਦੇ ਨਾਲ ਪਾ ਕੇ ਗ੍ਰਾਈਂਡ ਕਰ ਲਓ। ਇਸੇ ਤਰ੍ਹਾਂ ਜੇਕਰ ਤੁਹਾਨੂੰ ਉਬਲੀਆਂ ਹੋਈਆਂ ਸਬਜ਼ੀਆਂ ਦੀ ਪਿਊਰੀ ਬਣਾਉਣੀ ਹੋਵੇ ਤਾਂ ਵੀ ਇਸ ਹੈਕ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਕੰਮ ਝੱਟਪੱਟ ਹੋ ਜਾਵੇਗਾ। (Image Credit: Pexels)

4 / 5
ਲਸਣ ਛਿੱਲਣਾ ਜ਼ਿਆਦਾਤਰ ਲੋਕਾਂ ਨੂੰ ਪਸੰਦ ਨਹੀਂ ਹੁੰਦਾ, ਕਿਉਂਕਿ ਇਸ ਦੇ ਛਿਲਕੇ ਨਹੁੰਆਂ ਵਿੱਚ ਚਿਪਕਣ ਲੱਗ ਜਾਂਦੇ ਹਨ ਅਤੇ ਇਸ ਵਿੱਚ ਕਾਫ਼ੀ ਸਮਾਂ ਵੀ ਲੱਗਦਾ ਹੈ। ਜੇਕਰ ਮਾਈਕ੍ਰੋਵੇਵ ਹੈ ਤਾਂ ਲਸਣ ਨੂੰ 1 ਤੋਂ 2 ਮਿੰਟ ਲਈ ਇਸ ਵਿੱਚ ਪਾ ਦਿਓ। ਇਹ ਝੱਟਪੱਟ ਛਿੱਲ ਜਾਵੇਗਾ। ਜੇਕਰ ਮਾਈਕ੍ਰੋਵੇਵ ਨਹੀਂ ਹੈ ਤਾਂ ਲਸਣ ਨੂੰ ਗਰਮ ਪਾਣੀ ਵਿੱਚ ਪਾ ਕੇ ਛੱਡ ਦਿਓ। ਉਦੋਂ ਤੱਕ ਤੁਸੀਂ ਬਾਕੀ ਕੰਮ ਨਿਪਟਾ ਸਕਦੇ ਹੋ ਅਤੇ ਲਸਣ ਨਰਮ ਹੋ ਜਾਵੇਗਾ। ਇਸ ਤੋਂ ਬਾਅਦ ਇਹ ਆਸਾਨੀ ਨਾਲ ਛਿੱਲ ਜਾਵੇਗਾ।  (Image Credit: Pexels)

5 / 5
Follow Us
Latest Photos Business Technology
Latest Stories
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ...
ਟਾਈਗਰ ਸ਼ਰਾਫ ਫਾਈਰਿੰਗ ਕੇਸ, ਮੁਲਜ਼ਮਾਂ ਦੀ ਆਖਰੀ ਮੂਵਮੈਂਟ ਅੰਧੇਰੀ ਹੋਟਲ 'ਚ ਟ੍ਰੇਸ
ਟਾਈਗਰ ਸ਼ਰਾਫ ਫਾਈਰਿੰਗ ਕੇਸ, ਮੁਲਜ਼ਮਾਂ ਦੀ ਆਖਰੀ ਮੂਵਮੈਂਟ ਅੰਧੇਰੀ ਹੋਟਲ 'ਚ ਟ੍ਰੇਸ...
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...