AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਗਣੇਸ਼ ਚਤੁਰਥੀ ਦੀ ਕਰ ਲਓ ਤਿਆਰੀ, ਹੁਣੇ ਤੋਂ ਬਣਵਾ ਲਓ ਪੀਲੇ ਰੰਗ ਦੇ ਸੂਟ ਦੇਖੋ ਡਿਜ਼ਾਈਨ

Ganesh Chaturthi fashion: ਪੀਲਾ ਰੰਗ ਗਣੇਸ਼ ਉਤਸਵ ਵਿੱਚ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਇਹ ਤਿਉਹਾਰੀ ਮਾਹੌਲ ਵੀ ਦਿੰਦਾ ਹੈ। 14 ਸਤੰਬਰ 2024 ਨੂੰ ਗਣੇਸ਼ ਚਤੁਰਥੀ ਮਨਾਈ ਜਾਵੇਗੀ ਅਤੇ ਬੱਪਾ ਦਾ ਆਗਮਨ ਹੋਵੇਗਾ। ਇਸ ਦੌਰਾਨ ਤੁਸੀਂ ਪੀਲੇ ਰੰਗ ਦਾ ਸੂਟ ਪਾ ਸਕਦੇ ਹੋ। ਆਓ ਇਸ ਦੇ ਡਿਜ਼ਾਈਨ ਦੇਖਦੇ ਹਾਂ।

tv9-punjabi
TV9 Punjabi | Published: 08 Sep 2026 18:08 PM IST
Share
ਗਣੇਸ਼ ਉਤਸਵ ਲਈ ਤੁਸੀਂ ਕੀਰਤੀ ਸੁਰੇਸ਼ ਦੇ ਇਸ ਲੁੱਕ ਤੋਂ ਆਈਡੀਆ ਲੈ ਸਕਦੇ ਹੋ। ਉਨ੍ਹਾਂ ਨੇ ਪੀਲੇ ਰੰਗ ਦੀ ਫਰਾਕ ਕੁੜਤੀ ਪਾਈ ਹੈ, ਜਿਸ ਵਿੱਚ ਵੀ-ਨੇਕਲਾਈਨ ਦਿੱਤੀ ਗਈ ਹੈ ਅਤੇ ਬੰਧੇਜ ਤੋਂ ਪ੍ਰੇਰਿਤ ਪ੍ਰਿੰਟ ਹੈ। ਗੋਲਡਨ ਹੈਵੀ ਐਂਬ੍ਰਾਇਡਰੀ ਵਾਲੇ ਬਾਰਡਰ ਦਾ ਦੁਪੱਟਾ ਇਸ ਲੁੱਕ ਨੂੰ ਹੋਰ ਰਿਚ ਬਣਾ ਰਿਹਾ ਹੈ। ਪਿੰਕ ਸ਼ੇਡ ਦਾ ਗਲੋਇੰਗ ਮੋਨੋਕ੍ਰੋਮੈਟਿਕ ਮੇਕਅੱਪ ਅਤੇ ਹੈਵੀ ਈਅਰਰਿੰਗਜ਼ ਉਨ੍ਹਾਂ ਦੇ ਇਸ ਫੈਸਟਿਵ ਲੁੱਕ ਨੂੰ ਕੰਪਲੀਟ ਕਰ ਰਹੇ ਹਨ।

1 / 5
ਰਾਸ਼ਾ ਥਡਾਨੀ ਦਾ ਇਹ ਲੁੱਕ ਵੀ ਫੈਸਟਿਵ ਵਾਈਬ ਨਾਲ ਭਰਪੂਰ ਹੈ। ਤੁਸੀਂ ਉਨ੍ਹਾਂ ਦੀ ਤਰ੍ਹਾਂ ਪ੍ਰਿੰਟਿਡ ਸ਼ਾਰਟ ਕੁੜਤੀ ਬਣਵਾ ਸਕਦੇ ਹੋ, ਜਿਸ ਦੇ ਨਾਲ ਪਲੇਨ ਫੈਬਰਿਕ ਦਾ ਕਲੀਦਾਰ ਪਲਾਜ਼ੋ ਪਾਓ। ਕੁੜਤੀ ਦੇ ਦਾਮਨ ਅਤੇ ਪਲਾਜ਼ੋ ਦੇ ਬਾਟਮ ’ਤੇ ਗੋਲਡਨ ਲੇਸ ਵਰਕ ਕੀਤਾ ਗਿਆ ਹੈ। ਉੱਥੇ ਹੀ ਸ਼ਿਫ਼ੌਨ ਫੈਬਰਿਕ ਦੇ ਫਲੋਈ ਦੁਪੱਟੇ ਨਾਲ ਇਸ ਸੂਟ ਨੂੰ ਕੰਪਲੀਟ ਕੀਤਾ ਗਿਆ ਹੈ।

2 / 5
ਰੂਪਾਲੀ ਗਾਂਗੁਲੀ ਦੇ ਇਸ ਸੂਟ ਡਿਜ਼ਾਈਨ ਤੋਂ ਵੀ ਗਣੇਸ਼ ਉਤਸਵ ਲਈ ਇੰਸਪਿਰੇਸ਼ਨ ਲਈ ਜਾ ਸਕਦੀ ਹੈ। ਉਨ੍ਹਾਂ ਨੇ ਕਸ਼ੀਦਾਕਾਰੀ ਵਾਲੀ ਲੇਸ ਦੀ ਡੀਟੇਲਿੰਗ ਵਾਲਾ ਸੂਟ ਪਾਇਆ ਹੈ। ਕੁੜਤੀ ਦੀ ਨੇਕਲਾਈਨ ਦੇ ਨਾਲ-ਨਾਲ ਦੁਪੱਟੇ ’ਤੇ ਵੀ ਹੈਵੀ ਬਾਰਡਰ ਦਿੱਤਾ ਗਿਆ ਹੈ। ਅਦਾਕਾਰਾ ਨੇ ਆਪਣੇ ਲੁੱਕ ਨੂੰ ਵੇਵੀ ਸਾਫਟ ਹੇਅਰ ਅਤੇ ਸਟੇਟਮੈਂਟ ਝੁਮਕਿਆਂ ਨਾਲ ਕੰਪਲੀਟ ਕੀਤਾ ਹੈ।

3 / 5
ਮਿਰਰ ਵਰਕ ਵਾਲੇ ਆਊਟਫਿਟ ਕਮਾਲ ਦੇ ਲੱਗਦੇ ਹਨ। ਗਣੇਸ਼ ਉਤਸਵ ਲਈ ਤੁਸੀਂ ਸ਼ਵੇਤਾ ਤਿਵਾਰੀ ਦੀ ਤਰ੍ਹਾਂ ਪੀਲੇ ਰੰਗ ਦਾ ਮਿਰਰ ਵਰਕ ਸੂਟ ਬਣਵਾ ਸਕਦੇ ਹੋ। ਸ਼ਾਰਟ ਕੁੜਤੀ ਦੇ ਨਾਲ ਮੈਚਿੰਗ ਸ਼ਰਾਰਾ ਦਿੱਤਾ ਗਿਆ ਹੈ, ਜਿਸ ’ਤੇ ਮਿਰਰ ਵਰਕ ਦੀਆਂ ਛੋਟੀਆਂ-ਛੋਟੀਆਂ ਬੂਟੀਆਂ ਬਣੀਆਂ ਹੋਈਆਂ ਹਨ। ਅਦਾਕਾਰਾ ਨੇ ਮੇਕਅੱਪ ਨੂੰ ਨੈਚੁਰਲ ਰੱਖਿਆ ਹੈ ਅਤੇ ਹੈਵੀ ਈਅਰਰਿੰਗਜ਼ ਨਾਲ ਆਪਣੇ ਲੁੱਕ ਨੂੰ ਹੋਰ ਨਿਖਾਰਿਆ ਹੈ।

4 / 5
ਸੋਨਾਰਿਕਾ ਭਦੌਰੀਆ ਦਾ ਇਹ ਲੁੱਕ ਲਾਈਟ ਵੇਟ ਹੋਣ ਦੇ ਨਾਲ-ਨਾਲ ਟ੍ਰੈਂਡੀ ਵੀ ਹੈ। ਨੇਕਲਾਈਨ ਦੇ ਨਾਲ-ਨਾਲ ਦਾਮਨ ਅਤੇ ਸਲੀਵਜ਼ ਦੇ ਬਾਟਮ ’ਤੇ ਕਟ ਵਰਕ ਕੀਤਾ ਗਿਆ ਹੈ ਅਤੇ ਸੂਟ ਦੀ ਸਟਿਚਿੰਗ ਕਸ਼ਮੀਰੀ ਸਟਾਈਲ ਵਿੱਚ ਕੀਤੀ ਗਈ ਹੈ। ਅਦਾਕਾਰਾ ਨੇ ਇਸ ਦੇ ਨਾਲ ਸਟ੍ਰੇਟ ਲਾਈਨ ਪਲਾਜ਼ੋ ਪਾਇਆ ਹੈ ਅਤੇ ਕਰਵ ਕਿਨਾਰੀ ਵਾਲੇ ਲਾਈਟ ਵੇਟ ਦੁਪੱਟੇ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ।

5 / 5
Follow Us
Latest Photos Business Technology
Latest Stories
"ਇਲੈਕਸ਼ਨ ਨੇੜੇ ਆ ਰਹੇ ਹਨ", ਪੰਜਾਬ 'ਚ CBI ਰੇਡ 'ਤੇ ਸੀਐਮ ਮਾਨ ਦਾ ਨਿਸ਼ਾਨਾ
ਪੀਐਮ ਮੋਦੀ ਦਾ ਸੰਕਲਪ, ਅਸੀਂ ਕਰਕੇ ਰਹਾਂਗੇ ਤੋਂ ਵਿਕਸਤ ਭਾਰਤ ਵੱਲ
ਪੀਐਮ ਮੋਦੀ ਦਾ ਸੰਕਲਪ, ਅਸੀਂ ਕਰਕੇ ਰਹਾਂਗੇ ਤੋਂ ਵਿਕਸਤ ਭਾਰਤ ਵੱਲ...
RBI ਨੇ ਵਧਾਇਆ ਰੇਪੋ ਰੇਟ, ਮਹਿੰਗੀ ਹੋਵੇਗੀ ਤੁਹਾਡੀ EMI?
RBI ਨੇ ਵਧਾਇਆ ਰੇਪੋ ਰੇਟ, ਮਹਿੰਗੀ ਹੋਵੇਗੀ ਤੁਹਾਡੀ EMI?...
ਚੰਡੀਗੜ੍ਹ 'ਚ ਯੂਥ ਕਾਂਗਰਸ ਦਾ ਪ੍ਰਦਰਸ਼ਨ, CEC ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ
ਚੰਡੀਗੜ੍ਹ 'ਚ ਯੂਥ ਕਾਂਗਰਸ ਦਾ ਪ੍ਰਦਰਸ਼ਨ, CEC ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ...
ਹੁਣ ਲੱਗਣ ਜਾ ਰਿਹਾ iPhone18pro Max ਦਾ ਲੰਗਰ, 12 ਸ਼ਹਿਰਾਂ ਦੇ ਲੱਕੀ ਲੋਕਾਂ ਦੀ ਨਿੱਕਲੇਗੀ ਲਾਟਰੀ!
ਹੁਣ ਲੱਗਣ ਜਾ ਰਿਹਾ iPhone18pro Max ਦਾ ਲੰਗਰ, 12 ਸ਼ਹਿਰਾਂ ਦੇ ਲੱਕੀ ਲੋਕਾਂ ਦੀ ਨਿੱਕਲੇਗੀ ਲਾਟਰੀ!...
ਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ... LPG, CNG ਤੋਂ ਲੈ ਕੇ ਹਵਾਈ ਸਫਰ ਤਕ ਮਹਿੰਗਾ
ਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ... LPG, CNG ਤੋਂ ਲੈ ਕੇ ਹਵਾਈ ਸਫਰ ਤਕ ਮਹਿੰਗਾ...
BJP-SAD ਦਾ ਗਠਜੋੜ ਹੋਣਾ ਤੈਅ... ਕੀ ਕਹਿੰਦੇ ਹਨ ਅਕਾਲੀ ਦਲ ਦੇ 3 ਸਰਵੇ? ਵੇਖੋ...
BJP-SAD ਦਾ ਗਠਜੋੜ ਹੋਣਾ ਤੈਅ... ਕੀ ਕਹਿੰਦੇ ਹਨ ਅਕਾਲੀ ਦਲ ਦੇ 3 ਸਰਵੇ? ਵੇਖੋ......
ਪਰਗਟ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਹੋਵੇਗੀ ਨਵਜੋਤ ਸਿੰਘ ਸਿੱਧੂ ਦੀ ਵਾਪਸੀ! ਕਿਉਂ ਮਿਲ ਰਹੇ ਸੰਕੇਤ? ਜਾਣੋ...
ਪਰਗਟ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਹੋਵੇਗੀ ਨਵਜੋਤ ਸਿੰਘ ਸਿੱਧੂ ਦੀ ਵਾਪਸੀ! ਕਿਉਂ ਮਿਲ ਰਹੇ ਸੰਕੇਤ? ਜਾਣੋ......
ਅੰਮ੍ਰਿਤਸਰ 'ਚ ਮੁੜ ASI 'ਤੇ ਹਮਲਾ, ਸਿਵਿਲ ਡਰੈੱਸ ਚ ਜਾ ਰਹੇ ਸੁਖਚੈਨ ਸਿੰਘ 'ਤੇ ਫਾਈਰਿੰਗ, ਵਾਲ-ਵਾਲ ਬਚੇ
ਅੰਮ੍ਰਿਤਸਰ 'ਚ ਮੁੜ ASI 'ਤੇ ਹਮਲਾ, ਸਿਵਿਲ ਡਰੈੱਸ ਚ ਜਾ ਰਹੇ ਸੁਖਚੈਨ ਸਿੰਘ 'ਤੇ ਫਾਈਰਿੰਗ, ਵਾਲ-ਵਾਲ ਬਚੇ...