ਦੀਵਾਲੀ ਤੋਂ ਬਾਅਦ ਵਧਿਆ ਪ੍ਰਦੂਸ਼ਣ, ਘਰ ਦੀ ਹਵਾ ਸਾਫ਼ ਰੱਖਣ ਲਈ ਲਗਾਓ ਇਹ 5 ਪੌਦੇ
Air Pollution: ਦੀਵਾਲੀ ਤੋਂ ਬਾਅਦ ਹਵਾ ਪ੍ਰਦੂਸ਼ਣ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਦਿੱਲੀ-NCR ਸਮੇਤ ਕਈ ਇਲਾਕਿਆਂ ਵਿੱਚ AQI ਖ਼ਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ। ਅਜਿਹੇ ਵਿੱਚ ਬਾਹਰ ਨਿਕਲਦੇ ਸਮੇਂ ਮਾਸਕ ਪਾਉਣ ਦੇ ਨਾਲ-ਨਾਲ ਘਰ ਦੀ ਹਵਾ ਨੂੰ ਵੀ ਸਾਫ਼ ਰੱਖਣਾ ਬੇਹੱਦ ਜ਼ਰੂਰੀ ਹੈ। ਇਸ ਲਈ ਤੁਸੀਂ ਘਰ ਵਿੱਚ ਕੁਝ ਅਜਿਹੇ ਕੁਦਰਤੀ ਪੌਦੇ ਲਗਾ ਸਕਦੇ ਹੋ, ਜਿਨ੍ਹਾਂ ਨੂੰ ਹਵਾ ਸ਼ੁੱਧ ਕਰਨ ਵਿੱਚ ਮਦਦਗਾਰ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਅਜਿਹੇ ਹੀ 5 ਪੌਦਿਆਂ ਬਾਰੇ।

1 / 5

2 / 5

3 / 5

4 / 5

5 / 5
Follow Us
ਜਲੰਧਰ ‘ਚ ਜਵਾਈ ਨੇ ਸਹੁਰੇ ਪਰਿਵਾਰ ‘ਤੇ ਚਲਾਈਆਂ ਤਾਬੜਤੋੜ ਗੋਲੀਆਂ, ਗੱਡੀ ਦੇਣ ਤੋਂ ਇਨਕਾਰ ਕਰਨ ‘ਤੇ ਕੀਤੀ ਫਾਇਰਿੰਗ
ਜ਼ਖ਼ਮ ਦੇਣ ਵਾਲੇ ਹੰਝੂ ਵਹਾ ਰਹੇ… ‘ਆਪਰੇਸ਼ਨ ਬਲੂ ਸਟਾਰ’ ‘ਤੇ ਸੋਨੀਆ ਗਾਂਧੀ ਦੇ ਦਾਅਵੇ ਤੋਂ ਭੜਕਿਆ ਅਕਾਲੀ ਦਲ
ਕਪਿਲ ਸ਼ਰਮਾ ਦੇ ਕੈਫੇ ‘ਤੇ ਫਾਈਰਿੰਗ ਦਾ ਮਾਮਲਾ: ਆਰੋਪੀ ਗੈਂਗ ਤੱਕ ਪਹੁੰਚੀ ਪੁਲਿਸ, ਸਰੀ ਤੋਂ 2 ਸ਼ੱਕੀ ਗ੍ਰਿਫ਼ਤਾਰ
ਪੰਜਾਬ ‘ਚ ਜੇਲ੍ਹ ਵਿਭਾਗ ਦੀ ਭਰਤੀ ਲਈ 4,124 ਉਮੀਦਵਾਰ ਸ਼ਾਰਟਲਿਸਟ, ਜਾਣੋ ਕਦੋਂ ਅਤੇ ਕਿੱਥੇ ਹੋਣਗੇ ਫਿਜ਼ੀਕਲ ਟੈਸਟ