ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Dessert Recipe For New Year 2026: ਨਵੇਂ ਸਾਲ ਤੇ ਕਿਉਂ ਕਰਨਾ ਹੈ ਝੰਝਟ, ਜਦੋਂ ਫਟਾਫਟ ਬਣ ਜਾਣਗੇ ਇਹ 5 ਡੇਜਰਟ

New Year Simple Receipe: ਨਿਊ ਈਅਰ ਤੇ ਜੇਕਰ ਤੁਸੀਂ ਘਰ ਰਹਿਣ ਵਾਲੇ ਹੋ ਤਾਂ ਇਸ ਦਿਨ ਘਰ ਵਿੱਚ ਡੇਜਰਟ ਜ਼ਰੂਰੀ ਬਣਦਾ ਹੈ। ਸਰਦੀਆਂ ਵਿੱਚ ਤਾਂ ਜ਼ਿਆਦਾਤਰ ਲੋਕ ਗਾਜਰ ਦਾ ਹਲਵਾ ਜਾਂ ਮੂੰਗ ਦਾਲ ਦਾ ਹਲਵਾ ਖਾਣਾ ਚਾਹੁੰਦੇ ਹਨ, ਜਿਨ੍ਹਾਂ ਵਿੱਚ ਬਹੁਤ ਸਮਾਂ ਲੱਗਦਾ ਹੈ। ਇੱਥੇ ਪੰਜ ਅਜਿਹੀਆਂ ਮਿਠਾਈਆਂ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਜੋ ਤੁਸੀਂ ਟ੍ਰਾਈ ਕਰ ਸਕਦੇ ਹੋ। ਇਹ ਬਹੁਤ ਹੀ ਟੇਸਟੀ ਹੋਣ ਦੇ ਨਾਲ-ਨਾਲ ਫਟਾਫਟ ਬਣ ਜਾਣਗੇ। ਤੁਸੀਂ ਨਵੇਂ ਸਾਲ ਨੂੰ ਫਰੀ ਹੋ ਕੇ ਸੈਲੀਬ੍ਰੇਟ ਵੀ ਕਰ ਸਕਦੇ ਹੋ।

tv9-punjabi
TV9 Punjabi | Updated On: 30 Dec 2025 17:14 PM IST
ਅਰੇਬੀਅਨ ਪੁਡਿੰਗ: ਨਵੇਂ ਸਾਲ ਲਈ ਅਰੇਬੀਅਨ ਪੁਡਿੰਗ ਟ੍ਰਾਈ ਕਰੋ। ਦੁੱਧ ਨੂੰ ਉਬਾਲੋ, ਖੰਡ ਪਾਓ, ਅਤੇ ਫਿਰ ਥੋੜ੍ਹੇ ਜਿਹੇ ਗਰਮ ਦੁੱਧ ਵਿੱਚ ਕਸਟਾਰਡ ਪਾਊਡਰ ਨੂੰ ਘੋਲ ਦਿਓ। ਇਸਨੂੰ ਉਬਲਦੇ ਦੁੱਧ ਵਿੱਚ ਪਾਓ ਅਤੇ ਕੁਝ ਮਿੰਟਾਂ ਲਈ ਪਕਾਓ ਜਦੋਂ ਤੱਕ ਇਹ ਗਾੜ੍ਹਾ ਨਾ ਹੋ ਜਾਵੇ। ਬਰੈੱਡ ਦੇ ਕਿਨਾਰਿਆਂ ਨੂੰ ਕੱਟ ਲਵੋ ਅਤੇ ਵੇਲਣੇ ਨਾਲ ਪਤਲਾ ਕਰ ਲਵੋ। ਸਾਰੀ ਬਰੈੱਡ ਉੱਤੇ ਗਾੜ੍ਹਾ ਦੁੱਧ ਚਮਚੇ ਨਾਲ ਫੈਲਾਓ। ਫਿਰ, ਬਦਾਮ, ਕਾਜੂ ਅਤੇ ਪਿਸਤੇ ਨੂੰ ਪੀਸ ਲਓ, ਉਹਨਾਂ ਨੂੰ ਬਰੈੱਡ ਉੱਤੇ ਫੈਲਾਓ, ਅਤੇ ਉੱਪਰ ਗਰਮ ਦੁੱਧ ਪਾਓ। ਤੁਸੀਂ ਬਰੈੱਡ ਦੀ ਲੇਅਰਿੰਗ ਵੀ ਜਾਂ ਰੋਲ ਵੀ ਬਣਾ ਸਕਦੇ ਹੋ। Image:zenooz_world

1 / 5
ਫਲ ਕਸਟਰਡ: ਜੇਕਰ ਤੁਹਾਡਾ ਪਰਿਵਾਰ ਸਰਦੀਆਂ ਵਿੱਚ ਵੀ ਠੰਡੀਆਂ ਚੀਜਾਂ ਖਾਣਾ ਪਸੰਦ ਕਰਦਾ ਹੈ, ਤਾਂ ਤੁਸੀਂ ਨਵੇਂ ਸਾਲ ਲਈ ਫਰੂਟ ਕਸਟਰਡ ਬਣਾ ਸਕਦੇ ਹੋ। ਇਹ ਕਾਫ਼ੀ ਹੈਲਦੀ ਵੀ ਹੈ। ਵੱਖ-ਵੱਖ ਟ੍ਰਾਪਿਕਲ ਫਰੂਟਸ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਲਵੋ, ਦੁੱਧ ਗਰਮ ਕਰੋ, ਕਸਟਰਡ ਪਾਊਡਰ ਪਾਓ, ਅਤੇ ਥੋੜ੍ਹਾ ਜਿਹਾ ਗਾੜ੍ਹਾ ਹੋਣ ਤੱਕ ਪਕਾਓ। ਅੱਗ ਬੰਦ ਕਰੋ, ਇਸ ਵਿੱਚ ਕੱਟੇ ਹੋਇਆ ਫਲ ਪਾਓ। ਕੁਝ ਦੇਰ ਸੈਟ ਹੋਣ ਲਈ ਫਰਿੱਜ ਵਿੱਚ ਰੱਖੋ ਅਤੇ ਇੰਜੁਆਏ ਕਰੋ। Image: pexels

2 / 5
ਮਖਾਨਾ ਖੀਰ: ਜੇਕਰ ਤੁਸੀਂ ਨਵੇਂ ਸਾਲ ਤੇ ਖੀਰ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਨੂੰ ਚੌਲਾਂ ਦੀ ਬਜਾਏ ਮਖਾਨਾ ਖੀਰ ਬਣਾਉਣੀ ਚਾਹੀਦਾ ਹੈ। ਮਖਾਨੇ ਛੇਤੀ ਪੱਕ ਜਾਂਦ ਹਨ। ਖੀਰ ਬਣਉਣ ਲਈ ਪਹਿਲਾਂ ਮਖਾਨੇ ਭੁੰਨ ਕੇ ਕੁਝ ਇੱਕ ਪਾਸੇ ਰੱਖ ਲਵੋ ਅਤੇ ਬਾਕੀ ਨੂੰ ਪੀਸ ਲਵੋ। ਇਸਨੂੰ ਦੁੱਧ ਵਿੱਚ ਪਾ ਕੇ ਪਕਾਓ। ਫਿਰ, ਖੰਡ, ਇਲਾਇਚੀ ਪਾਊਡਰ, ਬਾਕੀ ਬੱਚੇ ਹੋਏ ਮਖਾਨੇ ਦੇ ਨਾਲ ਡ੍ਰਾਈ ਫਰੂਟ ਪਾਓ। Image:mummastreat

3 / 5
ਨਵਾਬੀ ਸੇਵੀਆਂ: ਇਸ ਨਵੇਂ ਸਾਲ, ਤੁਸੀਂ ਨਵਾਬੀ ਸੇਵੀਆਂ ਦੀ ਰੈਸਿਪੀ ਵੀ ਟ੍ਰਾਈ ਕਰ ਸਕਦੇ ਹੋ। ਇਹ ਬਹੁਤ ਹੀ ਸੁਆਦੀ ਅਤੇ ਫਟਾਫਟ ਬਣ ਜਾਂਦੀ ਹੈ। ਵਰਮੀਸੇਲੀ ਨੂੰ ਸ਼ੁੱਧ ਘਿਓ ਵਿੱਚ ਭੁੰਨੋ। ਫਿਰ, ਪਾਊਡਰ ਸ਼ੁਗਰ ਅਤੇ ਮਿਲਕ ਪਾਊਡਰ ਪਾ ਕੇ ਥੋੜ੍ਹੀ ਦੇਰ ਲਈ ਪਕਾਓ। ਇਸਦੀ ਇੱਕ ਲੇਅਰ ਇੱਕ ਡੱਬੇ ਵਿੱਚ ਫੈਲਾਓ, ਇਸਨੂੰ ਦਬਾ ਕੇ ਪਲੇਨ ਕਰ ਲਵੋ। ਫਿਰ, ਥੋੜ੍ਹੇ ਜਿਹੇ ਦੁੱਧ ਵਿੱਚ ਕੌਰਨਫਲੋਰ ਪਾਓ, ਕਸਟਰਡ ਪਾਊਡਰ ਪਾਓ, ਅਤੇ ਇਸਨੂੰ ਉਬਲਦੇ ਦੁੱਧ ਵਿੱਚ ਐਡ ਕਰ ਦਿਓ। ਇਹ ਥੋੜ੍ਹੀ ਦੇਰ ਵਿੱਚ ਇਹ ਗਾੜ੍ਹਾ ਹੋ ਜਾਵੇਗਾ, ਇਸ ਤੋਂ ਬਾਅਦ, ਮਿਲਕ ਪਾਊਡਰ ਅਤੇ ਚੀਨੀ ਪਾਓ। ਇਸ ਉਤੇ  ਵਰਮੀਸੇਲੀ ਦੀ ਇੱਕ ਹੋਰ ਲੇਅਰ ਵਿਛਾ ਦਿਓ।  Image:flavours_of_kitchenette/chandni_foodcorne

4 / 5
ਸ਼ਾਹੀ ਟੁਕੜਾ: ਸ਼ਾਹੀ ਟੁਕੜਾ ਵੀ ਇੱਕ ਸਿੰਪਲ ਪਰ ਬਹੁਤ ਸੁਆਦੀ ਮਿਠਾਈ ਹੈ। ਬਰੈੱਡ ਦੇ ਕਿਨਾਰਿਆਂ ਨੂੰ ਕੱਟਕੇ ਤਿਕੋਣਾਂ ਕੱਟੋ, ਅਤੇ ਇਸਨੂੰ ਤੇਲ ਜਾਂ ਸ਼ੁੱਧ ਘਿਓ ਵਿੱਚ ਉਦੋਂ ਤੱਕ ਭੁੰਨੋ ਜਦੋਂ ਤੱਕ ਇਹ ਕੁਰਕੁਰਾ ਨਾ ਹੋ ਜਾਵੇ। ਦੁੱਧ ਗਰਮ ਕਰਨ ਤੋਂ ਬਾਅਦ, ਕਸਟਰਡ ਪਾਊਡਰ ਪਾਓ ਅਤੇ ਗਾੜ੍ਹਾ ਹੋਣ ਤੱਕ ਪਕਾਓ। ਫਿਰ ਇਲਾਇਚੀ ਅਤੇ ਕਰੱਸ਼ ਕੀਤੇ ਹੋਏ ਡ੍ਰਾਈ ਫਰੂਟਸ ਪਾਓ। ਸਾਰੇ ਬਰੈੱਡ ਦੇ ਟੁਕੜਿਆਂ ਨੂੰ ਇੱਕ ਪਲੇਟ ਵਿੱਚ ਸੀਕਵੈਂਸ ਵਿੱਚ ਲਗਾ ਕੇ ਤਿਆਰ ਦੁੱਧ ਇਨ੍ਹਾਂ ਉੱਤੇ ਪਾਓ, ਅਤੇ ਡ੍ਰਾਈ ਰੋਜ ਪੇਟਲਸ ਨਾਲ ਗ੍ਰਾਨਿਸ਼ ਕਰੋ। ਤੁਹਾਡਾ ਸ਼ਾਹੀ ਟੁਕੜਾ ਤਿਆਰ ਹੈ। ਚਿੱਤਰ: the_food_katta

5 / 5
Follow Us
Latest Stories
ਇੰਡੀਗੋ ਫਲਾਈਟ 'ਚ ਬੰਬ ਦੀ ਖ਼ਬਰ ਨਾਲ ਪਈਆਂ ਭਾਜੜਾਂ, ਲਖਨਊ ਵਿੱਚ ਐਮਰਜੈਂਸੀ ਲੈਂਡਿੰਗ
ਇੰਡੀਗੋ ਫਲਾਈਟ 'ਚ ਬੰਬ ਦੀ ਖ਼ਬਰ ਨਾਲ ਪਈਆਂ ਭਾਜੜਾਂ, ਲਖਨਊ ਵਿੱਚ ਐਮਰਜੈਂਸੀ ਲੈਂਡਿੰਗ...
ਦਿਲ ਦੇ ਦੌਰੇ ਤੋਂ ਪਹਿਲਾਂ ਸਰੀਰ ਦਿੰਦਾ ਹੈ ਚੇਤਾਵਨੀ, ਜਾਣੋ ਇਹ ਸੰਕੇਤ
ਦਿਲ ਦੇ ਦੌਰੇ ਤੋਂ ਪਹਿਲਾਂ ਸਰੀਰ ਦਿੰਦਾ ਹੈ ਚੇਤਾਵਨੀ, ਜਾਣੋ ਇਹ ਸੰਕੇਤ...
VIDEO: ਇਨ੍ਹਾਂ 4 ਸੀਨੀਅਰ ਆਗੂਆਂ ਨੇ ਫੜਿਆ ਕਮਲ, BJP ਨੂੰ ਮਿਲੀ ਤਾਕਤ
VIDEO: ਇਨ੍ਹਾਂ 4 ਸੀਨੀਅਰ ਆਗੂਆਂ ਨੇ ਫੜਿਆ ਕਮਲ, BJP ਨੂੰ ਮਿਲੀ ਤਾਕਤ...
PM ਮੋਦੀ ਨੇ 28ਵੇਂ ਕਾਮਨਵੈਲਥ ਸਪੀਕਰਸ ਕਾਨਫਰੰਸ ਦਾ ਕੀਤਾ ਉਦਘਾਟਨ, ਸੰਵਿਧਾਨ 'ਤੇ ਕਹੀ ਇਹ ਗੱਲ
PM ਮੋਦੀ ਨੇ 28ਵੇਂ ਕਾਮਨਵੈਲਥ ਸਪੀਕਰਸ ਕਾਨਫਰੰਸ ਦਾ ਕੀਤਾ ਉਦਘਾਟਨ, ਸੰਵਿਧਾਨ 'ਤੇ ਕਹੀ ਇਹ ਗੱਲ...
ਲੰਡਨ ਵਿੱਚ ਪਾਕਿਸਤਾਨੀ ਗਰੂਮਿੰਗ ਗੈਂਗ ਨੇ ਸਿੱਖ ਨਬਾਲਿਗ ਕੁੜੀ ਨੂੰ ਬੰਧਕ ਬਣਾ ਕੇ ਕੀਤਾ ਗੈਂਗਰੈਪ, ਸਿੱਖਾਂ ਨੇ ਇੰਝ ਛੁੜਵਾਇਆ
ਲੰਡਨ ਵਿੱਚ ਪਾਕਿਸਤਾਨੀ ਗਰੂਮਿੰਗ ਗੈਂਗ ਨੇ ਸਿੱਖ ਨਬਾਲਿਗ ਕੁੜੀ ਨੂੰ ਬੰਧਕ ਬਣਾ ਕੇ ਕੀਤਾ ਗੈਂਗਰੈਪ, ਸਿੱਖਾਂ ਨੇ ਇੰਝ ਛੁੜਵਾਇਆ...
ਸਾਈਬਰ ਫਰਾਡ ਨਾਲ ਨਜਿੱਠਣ ਲਈ ਨਵੀਂ ਰਣਨੀਤੀ: ਡਿਜੀਟਲ ਅਰੈਸਟ 'ਤੇ ਵਿਸ਼ੇਸ਼ ਕਮੇਟੀ ਦਾ ਗਠਨ
ਸਾਈਬਰ ਫਰਾਡ ਨਾਲ ਨਜਿੱਠਣ ਲਈ ਨਵੀਂ ਰਣਨੀਤੀ: ਡਿਜੀਟਲ ਅਰੈਸਟ 'ਤੇ ਵਿਸ਼ੇਸ਼ ਕਮੇਟੀ ਦਾ ਗਠਨ...
ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਅਦਾਲਤਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਕਿਵੇਂ ਹੋਈ ਜਾਂਚ? ਵੇਖੋ
ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਅਦਾਲਤਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਕਿਵੇਂ ਹੋਈ ਜਾਂਚ? ਵੇਖੋ...
Lohri Celebration : ਪੰਜਾਬ ਯੂਨੀਵਰਸਿਟੀ ਵਿੱਚ ਧੂੰਮਧਾਮ ਨਾਲ ਮਨਾਇਆ ਗਿਆ ਲੋਹੜੀ ਦਾ ਤਿਊਹਾਰ
Lohri Celebration : ਪੰਜਾਬ ਯੂਨੀਵਰਸਿਟੀ ਵਿੱਚ ਧੂੰਮਧਾਮ ਨਾਲ ਮਨਾਇਆ ਗਿਆ ਲੋਹੜੀ ਦਾ ਤਿਊਹਾਰ...
Lohri 2026: ਕਿਧਰੇ ਗਿੱਧਾ ਤਾਂ ਕਿਧਰੇ ਭੰਗੜਾ...ਪੰਜਾਬ ਵਿੱਚ ਲੋਹੜੀ ਦੀ ਧੂੰਮ ਦੀਆਂ ਵੇਖੋ ਤਸਵੀਰਾਂ
Lohri 2026: ਕਿਧਰੇ ਗਿੱਧਾ ਤਾਂ ਕਿਧਰੇ ਭੰਗੜਾ...ਪੰਜਾਬ ਵਿੱਚ ਲੋਹੜੀ ਦੀ ਧੂੰਮ ਦੀਆਂ ਵੇਖੋ ਤਸਵੀਰਾਂ...